ਛੇ ਸੌ ਯੂਨਿਟ ਫ੍ਰੀ ਬਿਜਲੀ ਨੂੰ ਲੈ ਕੇ ਬਿਜਲੀ ਮੰਤਰੀ ਦਾ ਵੱਡਾ ਬਿਆਨ

ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ ਦੋਸਤੋ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਜਿਵੇਂ ਤੁਹਾਨੂੰ ਪਤਾ ਹਰ ਰੋਜ਼ ਪੰਜਾਬ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਕੋਈ ਨਾ ਕੋਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਹਰ ਰੋਜ਼ ਨਵੀਆਂ ਹੀ ਵੀਡੀਓ ਵਾਇਰਲ ਹੁੰਦੀਆਂ ਹਨ ਨਵੀਆਂ ਇਹ ਖ਼ਬਰਾਂ ਵਾਇਰਲ ਹੁੰਦੀਆਂ ਹਨ ਉਸੇ ਤਰ੍ਹਾਂ ਅੱਜ ਫਿਰ ਤੁਹਾਡੀ ਵਾਇਰਲ ਖ਼ਬਰ ਨਵੀਂ ਖ਼ਬਰ ਲੈ ਕੇ ਹਾਜ਼ਰ ਹਾਂ ਤਾਂ ਦਿੰਦੇ ਹਾਂ ਜਾਣਕਾਰੀ ਦੋ

ਤੁਹਾਨੂੰ ਪਤਾ ਹੈ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਈ ਵਾਅਦੇ ਲੋਕਾਂ ਦੇ ਨਾਲ ਕੀਤੇ ਸਨ ਜਿਨ੍ਹਾਂ ਨੂੰ ਹੁਣ ਆਮ ਆਦਮੀ ਹੌਲੀ ਹੌਲੀ ਕਰਕੇ ਪੂਰਾ ਕਰਦੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸੀਐਮ ਭਗਵੰਤ ਮਾਨ ਦਾ ਵੱਡਾ ਫ਼ੈਸਲਾ ਸਭ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਬਿਜ਼ਨਸ ਨੂੰ ਲੈ ਕੇ ਕੀਤਾ ਗਿਆ ਸੀ ਜਿਥੇ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਤਿੱਨ ਸੌ

ਯੂਨਿਟ ਇੱਕ ਮਹੀਨੇ ਦੀ ਬਿਜਲੀ ਪੰਜਾਬੀਆਂ ਨੂੰ ਫ੍ਰੀ ਦਿੱਤੀ ਜਾਵੇਗੀ ਪਰ ਉਹ ਤੇਈ ਉਨ੍ਹਾਂ ਨਵੀਂ ਖਬਰ ਸਾਹਮਣੇ ਆਈ ਹੈ ਕਿ ਹੁਣ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਦੇ ਲਈ ਇਹ ਦੋ ਮਹੀਨਿਆਂ ਦੀ ਛੇ ਸੌ ਯੂਨਿਟ ਬਿਜਲੀ ਫ੍ਰੀ ਹੋਵੇਗੀ ਅਤੇ ਉੱਪਰ ਯੂਨਿਟ ਆਉਣ ਤੇ ਸਿਰਫ ਉਹਨਾਂ ਨੂੰ ਇੱਕ ਯੂਨਿਟ ਦਾ ਬਿੱਲ ਭਰਨਾ ਪਵੇਗਾ ਅਤੇ ਜਨਰਲ ਕੈਟੇਗਿਰੀ ਵਾਲਿਆਂ ਦੇ ਲਈ ਹੁਣ ਇਹ ਮਾੜੀ ਖ਼ਬਰ ਸਾਹਮਣੇ ਆ ਰਿਹਾ ਹੈ ਕਿ ਜੇਕਰ ਜਨਰਲ ਕੈਟਾਗਰੀ ਵਾਲਿਆਂ ਨੂੰ ਛੇ ਸੌ ਤੋਂ ਉੱਪਰ

ਯੂਨਿਟ ਦਾ ਬਿੱਲ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਭਰਨਾ ਪਵੇਗਾ ਇਸ ਖ਼ਬਰ ਸਬੰਧੀ ਦਿੰਦੇ ਹਾਂ ਜਾਣਕਾਰੀ ਪੜ੍ਹੋ ਇਸ ਖਬਰ ਦੇ ਬਾਰੇ 300 ਯੂਨਿਟ ਬਿਜਲੀ ਮੁਫ਼ਤ ਕਰਨ ਤੋਂ ਬਾਅਦ ਜਰਨਲ ਕੈਟਾਗਿਰੀ ਦੁਆਰਾ ਘਮਸਾਨ ਮਚਾਇਆ ਹੋਇਆ ਹੈ।ਜਰਨਲ ਕੈਟਾਗਰੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਉੱਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪਹਿਲੀ ਵਾਰ ਜਨਰਲ ਕੈਟਾਗਰੀ ਦੇ ਲਈ ਕਿਸੇ ਸਰਕਾਰ ਨੇ ਕੋਈ ਕਦਮ

ਚੁੱਕਿਆ ਹੈ।ਜੇਕਰ ਉਹ ਦੋ ਮਹੀਨੇ ਦੇ ਵਿੱਚ 600 ਯੂਨਿਟ ਤੋਂ ਉੱਪਰ ਬਿਜਲੀ ਖਰਚ ਕਰਦੇ ਹਨ ਤਾਂ ਉਹ ਲਗਜ਼ਰੀ ਲਾਈਫ ਵਿੱਚ ਆਉਂਦੇ ਹਨ। ਹਰਭਜਨ ਸਿੰਘ ਦਾ ਕਹਿਣਾ ਹੈ ਕਿ ਹੈ ਉਂਝ ਵੀ ਇਨ੍ਹਾਂ ਪਰਿਵਾਰਾਂ ਦਾ ਬਿਜਲੀ ਬਿੱਲ 600 ਯੂਨਿਟ ਤੋਂ ਘੱਟ ਆਉਂਦਾ ਹੈ।ਇਸ ਲਈ ਜਰਨਲ ਕੈਟਾਗਰੀ ਵਾਲਿਆਂ ਨੂੰ ਵੀ ਇਸ ਦਾ ਲਾਭ ਹੋਵੇਗਾ।ਇਸ ਕੈਟੇਗਰੀ ਵਾਲਿਆਂ ਨੂੰ ਆਮ ਆਦਮੀ ਪਾਰਟੀ ਦਾ ਸ਼ੁਕਰੀਆ ਕਰਨੂ ਚਾਹੀਦਾ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਇਸ ਕਰਕੇ

ਇਹਨਾਂ ਨੂੰ ਇਸ ਤਰ੍ਹਾਂ ਘਮਸਾਨ ਨਹੀਂ ਪਾਉਂਣਾ ਚਾਹੀਦਾ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਈ ਵਾਅਦੇ ਲੋਕਾਂ ਦੇ ਨਾਲ ਕੀਤੇ ਸਨ ਜਿਨ੍ਹਾਂ ਨੂੰ ਹੁਣ ਆਮ ਆਦਮੀ ਹੌਲੀ ਹੌਲੀ ਕਰਕੇ ਪੂਰਾ ਕਰਦੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸੀਐਮ ਭਗਵੰਤ ਮਾਨ ਦਾ ਵੱਡਾ ਫ਼ੈਸਲਾ ਸਭ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਬਿਜ਼ਨਸ ਨੂੰ ਲੈ ਕੇ ਕੀਤਾ ਗਿਆ ਸੀ ਜਿਥੇ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਤਿੱਨ ਸੌ ਯੂਨਿਟ ਇੱਕ ਮਹੀਨੇ ਦੀ ਬਿਜਲੀ

ਪੰਜਾਬੀਆਂ ਨੂੰ ਫ੍ਰੀ ਦਿੱਤੀ ਜਾਵੇਗੀ ਪਰ ਉਹ ਤੇਈ ਉਨ੍ਹਾਂ ਨਵੀਂ ਖਬਰ ਸਾਹਮਣੇ ਆਈ ਹੈ ਕਿ ਹੁਣ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਦੇ ਲਈ ਇਹ ਦੋ ਮਹੀਨਿਆਂ ਦੀ ਛੇ ਸੌ ਯੂਨਿਟ ਬਿਜਲੀ ਫ੍ਰੀ ਹੋਵੇਗੀ ਅਤੇ ਉੱਪਰ ਯੂਨਿਟ ਆਉਣ ਤੇ ਸਿਰਫ ਉਹਨਾਂ ਨੂੰ ਇੱਕ ਯੂਨਿਟ ਦਾ ਬਿੱਲ ਭਰਨਾ ਪਵੇਗਾ

Leave a Reply

Your email address will not be published. Required fields are marked *