ਸਭ ਤੋਂ ਪਹਿਲੀ ਗਲਤੀ ਜਿਹੜੀ ਕਿ 100 ਦੇ ਵਿੱਚੋਂ 95% ਲੋਕ ਕਰਦੇ ਨੇ ਉਹ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਕਦੇ ਵੀ ਜੇਕਰ ਤੁਸੀਂ ਖਾਣਾ ਖਾ ਰਹੇ ਹੋ ਤਾਂ ਵਿੱਚ ਵਿੱਚ ਤੁਸੀਂ ਪਾਣੀ ਜਰੂਰ ਪੀ ਸਕਦੇ ਹੋ ਪਰ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਬਲਕਿ ਇੱਕ ਘੰਟੇ ਬਾਅਦ ਤੁਹਾਨੂੰ ਪਾਣੀ ਪੀਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਖਾਣਾ ਖਾ ਰਹੇ ਹੁੰਦੇ ਤਾਂ ਤੁਹਾਡਾ ਸਰੀਰ ਹਰਕਤ ਵਿੱਚ ਹੁੰਦਾ ਹੈ ਤੁਹਾਡਾ ਬਲੱਡ ਸਰਕੂਲੇਸ਼ਨ ਉਹਤੋਂ ਤੇਜ਼ ਹੁੰਦਾ ਹੈ
ਪਰ ਜਦੋਂ ਤੁਸੀਂ ਇਕਦਮ ਠੰਡਾ ਪਾਣੀ ਪੀ ਲੈਦੇ ਹੋ ਤਾਂ ਤੁਹਾਡੇ ਸਰੀਰ ਦੇ ਇਸਦਾ ਬਹੁਤ ਹੀ ਪੂਰਾ ਪ੍ਰਭਾਵ ਪੈਂਦਾ ਅਤੇ ਇਸ ਕਰਕੇ ਤੁਹਾਡਾ ਹਾਜ਼ਮਾ ਵੀ ਖਰਾਬ ਹੁੰਦਾ ਜਿਸ ਕਰਕੇ ਤੁਹਾਡਾ ਖਾਧਾ ਗਿਆ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਆਪਣੇ ਸਰੀਰ ਨੂੰ ਲੋੜੀਂਦੀ ਸ਼ਕਤੀ ਖਾਣੇ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦੀ ਨੰਬਰ ਦੋ ਤੇ ਗੱਲ ਕਰਦੇ ਹਾਂ ਖਾਣਾ ਖਾਣ ਤੋਂ ਬਾਅਦ ਸੌਣਾ ਇਹ ਗਲਤੀ ਬਹੁਤੇ ਲੋਕ ਕਰਦੇ ਨੇ ਕਿ ਖਾਣਾ ਖਾਣ ਤੋਂ ਬਾਅਦ ਤੁਰੰਤ ਸੌ ਜਾਂਦੇ ਨੇ
ਵਾਸਤੇ ਆ ਬਹੁਤੇ ਲੋਕ ਕਰਦੇ ਨੇ ਕਿ ਖਾਣਾ ਖਾਣ ਤੋਂ ਬਾਅਦ ਤੁਰੰਤ ਸੌ ਜਾਂਦੇ ਨੇ ਜਾਂ ਫਿਰ ਆਪਣੇ ਬੈਡ ਮੰਜੇ ਬਿਸਤਰੇ ਤੇ ਬੈਠੇ ਉੱਥੇ ਖਾਣਾ ਖਾਦਾ ਅਤੇ ਉੱਥੇ ਨਾਲ ਦੀ ਨਾਲ ਲੇਟ ਜਾਂਦੇ ਨੇ ਸੋ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਅਜਿਹਾ ਜ਼ਿਕਰ ਕਰਦੇ ਹੋ ਤਾਂ ਤੁਹਾਡੇ ਦੁਆਰਾ ਖਾਤਾ ਕਿ ਖਾਣਾ ਚੰਗੀ ਤਰ੍ਹਾਂ ਨੀਚੇ ਨਹੀਂ ਹੁੰਦਾ ਤਾਂ ਖਾਣਾ ਖਾਣ ਤੋਂ ਬਾਅਦ ਆਪਾਂ ਨੂੰ ਥੋੜਾ ਚਿਰ ਦੋ ਤਿੰਨ ਮਿੰਟ ਤੁਰਨਾ ਪੈਣਾ ਚਾਹੀਦਾ ਤਾਂ ਕਿ ਖਾਧਾ ਗਿਆ ਖਾਣਾ ਚੰਗੀ ਤਰ੍ਹਾਂ ਨੀਚੇ ਹੋ ਜੇ ਅਤੇ ਆਪਣੇ ਡਾਈਜੈਸਟਿਵ ਸਿਸਟਮ ਨੂੰ ਖਾਣਾ ਪਹੁੰਚਾਉਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਨੰਬਰ ਤਿੰਨ ਤੇ ਗੱਲ ਕਰਦੇ ਹਾਂ ਨਹਾਉਣਾ ਇਹ ਵੀ ਗਲਤੀ ਬਹੁਤ ਲੋਕ ਕਰਦੇ ਨੇ ਕਿ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਨੇ ਸੋ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਤੇ ਇਸ ਦਾ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਆਓ ਤੁਹਾਨੂੰ ਦੱਸਦੇ ਆ ਕਿਵੇਂ ਜਦੋਂ ਤੁਸੀਂ ਖਾਣਾ ਖਾਂਦੇ ਹੋ
ਤਾਂ ਖਾਣਾ ਖਾਣ ਤੋਂ ਬਾਅਦ ਤੁਹਾਡੇ ਜਿਹੜੇ ਸਰੀਰ ਦਾ ਬਲੱਡ ਸਰਕੂਲੇਸ਼ਨ ਹੈਗਾ ਉਹ ਤੁਹਾਡੇ ਪੇਟ ਦੇ ਇਰਦ ਗਿਰਦ ਸਭ ਤੋਂ ਜਿਆਦਾ ਹੋ ਜਾਂਦਾ ਕਿਉਂਕਿ ਉੱਤੇ ਉਸ ਸਮੇਂ ਬਲੱਡ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ ਖਾਣੇ ਨੂੰ ਪਹੁੰਚਾਉਣ ਦੇ ਲਈ ਪਰ ਜਿਉਂ ਹੀ ਤੁਸੀਂ ਆਪਣੇ ਸਰੀਰ ਦੇ ਉੱਪਰ ਪਾਣੀ ਪਾਉਂਦੇ ਹੋ ਤਾਂ ਉਹ ਸਾਰਾ ਜਿਹੜਾ ਬਲੱਡ ਹੈਗਾ ਉਹ ਸਾਰੇ ਸਰੀਰ ਦੇ ਵਿੱਚ ਇੱਕੋ ਡਿਵਾਈਡ ਹੋ ਜਾਂਦਾ ਜਿਸ ਕਰਕੇ ਤੁਹਾਡਾ ਖਾਣਾ ਚੰਗੀ ਤਰ੍ਹਾਂ ਹਜਮ ਨਹੀਂ ਹੁੰਦਾ ਅਤੇ ਜਿਸ ਕਰਕੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇਕਰ ਤੁਹਾਡਾ ਖਾਣਾ ਹੀ ਚੰਗੇ ਤਰੀਕੇ ਨਾਲ ਹਜਮ ਨਹੀਂ ਹੋਵੇਗਾ ਤਾਂ ਤੁਸੀਂ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਇਹ ਗੱਲ ਆਪਾਂ ਸਾਰੇ ਜਾਣਦੇ ਆਂ ਕਿ ਜਿਸ ਇਨਸਾਨ ਦਾ ਹਾਜਮਾ ਠੀਕ ਹੁੰਦਾ
ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਜਦੋਂ ਤੁਹਾਡਾ ਹਾਜਮਾ ਖਰਾਬ ਹੁੰਦਾ ਤਾਂ ਇੱਥੋਂ ਹੀ ਤੁਹਾਡੇ ਪੇਟ ਦੇ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਨੇ ਆਓ ਹੁਣ ਤੁਹਾਨੂੰ ਦੱਸਦੇ ਆਂ ਚੌਥੀ ਅਤੇ ਆਖਰੀ ਗਲਤੀ ਬਾਰੇ ਖੈਰ ਇਹ ਗਲਤੀ ਸਾਰੇ ਲੋਕ ਤਾਂ ਨਹੀਂ ਕਰਦੇ ਪਰ ਕੁਝ ਕੁਝ ਲੋਕ ਹਨ ਜਿਹੜੇ ਕਿ ਗਲਤੀ ਜਰੂਰ ਕਰਦੇ ਨੇ ਉਹ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਖਾਣੇ ਨੂੰ ਕਦੇ ਨਿੰਦਣਾ ਨਹੀਂ ਚਾਹੀਦਾ ਬਹੁਤ ਸਾਰੇ ਲੋਕ ਖਾਣਾ ਖਾ ਕੇ ਕਹਿ ਦਿੰਦੇ ਨੇ ਅਕਸਰ ਇਹ ਕਿ ਅੱਜ ਮਜ਼ਾ ਨਹੀਂ ਆਇਆ ਖਾਣਾ ਖਾਣ ਦਾ ਜਾਂ ਫਿਰ ਖਾਣਾ ਸਵਾਦ ਨਹੀਂ ਬਣਿਆ ਤਾਂ ਦੋਸਤੋ ਅਜਿਹਾ ਨਹੀਂ ਕਰਨਾ ਚਾਹੀਦਾ ਇਹਨੂੰ ਤੁਸੀਂ ਗਲਤੀ ਕਹਿ ਲਓ ਜਾਂ ਫਿਰ ਇੱਕ ਨੌਲੇਜ ਦੀ ਗੱਲ ਕਹਿ ਲਓ ਜਾਂ ਫਿਰ ਦੁਨਿਆਵੀ ਗੱਲ ਕਹਿ ਲਓ ਜਾਂ ਫਿਰ ਇੱਕ ਚੰਗੀ ਗੱਲ ਕਹਿ ਲਓ ਜਿਹੜੀ ਕਿ ਪੱਲੇ ਬੰਨਣ ਵਾਲੀ ਹ ਸੋ ਖਾਣਾ ਖਾਣ ਤੋਂ ਬਾਅਦ ਜਿੱਦਾਂ ਦਾ ਮਰਜ਼ੀ ਤੁਸੀਂ ਖਾਓ ਇੱਕ ਲਾਈਨ ਮੂੰਹ ਦੇ ਵਿੱਚੋਂ ਜਰੂਰ ਬੋਲਿਆ ਕਰੂਗੀ ਵਾਹਿਗੁਰੂ ਤੇਰਾ ਸ਼ੁਕਰ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ