ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਕਰਨਗੇ ਵੱਡਾ ਖੁਲਾਸਾ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਕੁਝ ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਹੁੰਦੀਆਂ ਹਨ ਜਿਵੇਂ ਕਿ ਪਿਛਲੇ ਸਮੇਂ ਤੋਂ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਲੈ ਕੇ ਨਵੇਂ ਤੋਂ ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਆਪਣੀਆਂ ਗੱਲਾਂ ਦੇ ਵਿੱਚ ਕਈ ਵਾਰ ਕੁੱਝ ਅਜਿਹੀਆਂ ਗੱਲਾਂ ਕਹਿ ਦਿੰਦੀਆਂ ਹਨ ਜੋ ਕਿ ਬਹੁਤ ਹੀ ਸੋਚਣ ਵਾਲੀਆਂ ਹਨ ਅਤੇ ਜ਼ਿਕਰਯੋਗ ਗੱਲਾਂ ਹੁੰਦੀਆਂ ਹਨ ਅਤੇ

ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੁੱਝ ਹੁਣ ਅਜਿਹੀ ਬਿਆਨ ਦਿੱਤੇ ਹਨ ਜਿਸ ਨੂੰ ਬਹੁਤੀ ਹੈਰਾਨੀ ਦੇ ਨਾਲ ਸਾਰਿਆਂ ਦੇ ਵੱਲੋਂ ਸੁਣਿਆ ਗਿਆ ਅਤੇ ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਵੀ ਬਣਦਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਦੇ ਪਿੱਛੇ ਕਲਾਕਾਰਾਂ ਦਾ ਵੀ ਬਹੁਤ ਵੱਡਾ ਹੱਥ ਹੈ ਅਤੇ ਕੁਝ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਇੰਟਰਵਿਊ ਦੇ ਵਿਚੋਂ ਕੁਝ ਅਜਿਹੀਆਂ ਗੱਲਾਂ ਕੁਝ ਨਿੱਕੀਆਂ ਨਿੱਕੀਆਂ ਕਲਿੱਪਾਂ ਚੁੱਕ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ

ਅਤੇ ਉਸ ਤੋਂ ਬਾਅਦ ਕੁੱਝ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਅਤੇ ਉਸ ਦੇ ਗਾਣਿਆਂ ਦੀ ਵਿਚੋਂ ਕੁਝ ਅਜਿਹੇ ਬੋਲ ਚੁੱਕੇ ਗਏ ਅਤੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਤੱਕ ਪਹੁੰਚਾਇਆ ਗਿਆ ਅਤੇ ਗੈਂਗਸਟਰਾਂ ਦੇ ਦਿੰਦਾ ਗੈਂਗਸਟਰਾਂ ਦੇ ਦਿਮਾਗ਼ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਕਿ ਇਹ ਸਿੱਧੂ ਮੂਸੇਵਾਲਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਜਿਸ ਕਰਕੇ ਗੈਂਗਸਟਰਾਂ ਦੇ ਮਨ ਦੇ ਵਿੱਚ ਅਜਿਹੀਆਂ ਗੱਲਾਂ ਬੈਠੀਆਂ ਅਤੇ ਉਨ੍ਹਾਂ ਨੇ ਉਸ ਤੋਂ ਬਦਲਾ ਲੈਣ ਦੇ ਲਈ

ਇਹ ਕਦਮ ਉਠਾਇਆ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੋ ਸਿੱਧੂ ਮੂਸੇਵਾਲੇ ਦੇ ਨੇਡ਼ੇ ਦੇ ਕਰੀਬੀ ਦੇ ਦੋਸਤ ਹਨ ਕੁਝ ਨੇੜੇ ਰਹਿੰਦੇ ਸਨ ਉਨ੍ਹਾਂ ਦੇ ਵੱਲੋਂ ਵੀ ਕੁਝ ਅਜਿਹੀਆਂ ਚੀਜ਼ਾਂ ਕੀਤੀਅਾਂ ਜਾਂਦੀਅਾਂ ਸਨ ਕੁਝ ਅਜਿਹੀਆਂ ਕਲਿੱਪਾਂ ਵਾਇਰਲ ਕੀਤੀਆਂ ਜਾਂਦੀਆਂ ਸਨ ਕੁਝ ਅਜਿਹੀਆਂ ਅੰਦਰਲੀਆਂ ਗੱਲਾਂ ਬਾਹਰ ਦੱਸੀਆਂ ਜਾਂਦੀਆਂ ਹਨ ਜਿਸਦੇ ਕਰੇਗਾ ਦੀ ਮੌਤ ਦਾ ਕਾਰਨ ਬਣੇ ਅਤੇ ਸਿੱਧੂ ਮੂਸੇਵਾਲਾ ਦੇ ਵੱਲੋਂ ਹੋਰ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ ਜੋ ਕਿ ਤੁਸੀ ਥੱਲੇ ਵੀਡਿਓ ਦੇ ਵਿੱਚ ਦੇਖ ਰਹੇ ਹੋ

ਇਸ ਵੀਡੀਓ ਦੇ ਵਿਚ ਸਿੱਧੂ ਮੁਸੇਵਾਲਾ ਮਾਈਕ ਦੇ ਉੱਪਰ ਉਸ ਦੇ ਪਿਤਾ ਬੋਲ ਰਹੇ ਹਨ ਅਤੇ ਕੁਝ ਲੋਕ ਹਨ ਜੋ ਕਿ ਉਨ੍ਹਾਂ ਨੂੰ ਲਗਾਤਾਰ ਸੁਣਦੇ ਰਹੇ ਹਨ ਅਤੇ ਇਸ ਵੀਡੀਓ ਨੂੰ ਲਗਾਤਾਰ ਸ਼ੋਸਲ ਮੀਡੀਆ ਤੇ ਦੇਖਿਆ ਜਾ ਰਿਹਾ ਹੈ ਇਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਕਹਿ ਰਹੇ ਹਨ ਕਿ ਕਿਸ ਤਰ੍ਹਾਂ ਉਸ ਦੇ ਕਰੀਬੀ ਦੇ ਦੋਸਤਾਂ ਦੇ ਵੱਲੋਂ ਕੁਝ ਅਜਿਹੀਆਂ ਜਾਣਕਾਰੀਆਂ ਜਾਂਦੀਆਂ ਸਨ ਅਤੇ ਕੁਝ ਅਜਿਹੇ ਕਲਾਕਾਰ ਵੀ ਹਨ ਜਿਨ੍ਹਾਂ ਦੇ ਦੁਆਰਾ ਵੀ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ

ਅਤੇ ਉਸ ਦੀਆਂ ਕੁਝ ਅਜਿਹੀਆਂ ਕਲਿੱਪ ਅਤੇ ਕੁਝ ਅਜਿਹੀਆਂ ਅੰਦਰਲੀਆਂ ਗੱਲਾਂ ਜੋ ਕਿ ਗੈਂਗਸਟਰਾਂ ਤੱਕ ਪੰਗਤ ਤਰੀਕੇ ਦੇ ਨਾਲ ਪਹੁੰਚਾਈਆਂ ਜਾਂਦੀਆਂ ਸਨ ਅਤੇ ਜਿਸ ਦੇ ਕਰਕੇ ਸਾਡਾ ਪੁੱਤਰ ਉਨ੍ਹਾਂ ਦੀ ਭੇਟ ਚਡ਼੍ਹ ਗਿਆ ਅਤੇ ਉਹ ਮੌਤ ਦੇ ਮੂੰਹ ਵਿਚ ਚਲਾ ਗਿਆ ਕੁਝ ਅਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਹਨ ਜੋ ਕਿ ਇਨ੍ਹਾਂ ਦੁਆਰਾ ਦੱਸੀਆਂ ਗਈਆਂ ਹਨ ਅਤੇ ਇਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ ਅਤੇ ਇਨ੍ਹਾਂ ਦੇ ਵੱਲੋਂ

ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਕੁਝ ਸਿੰਗਰ ਹਨ ਜਿਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ ਤੇ ਉਨ੍ਹਾਂ ਦੀਆਂ ਗੱਲਾਂ ਵੀ ਬਾਹਰ ਕੱਢੀਆਂ ਜਾਣਗੀਆਂ ਕਿਉਂਕਿ ਉਨ੍ਹਾਂ ਨੇ ਹੀ ਕੁਝ ਅਜਿਹੀਆਂ ਹਰਕਤਾਂ ਕਰਵਾਈਆਂ ਇਸੇ ਕਰਕੇ ਇਹ ਕਤਲ ਦਾ ਉਨ੍ਹਾਂ ਗੈਂਗਸਟਰਾਂ ਦੇ ਵੱਲੋਂ ਪਲੈਨ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਇਨ੍ਹਾਂ ਸਾਰਿਆਂ ਬਿਆਨਾਂ ਨੂੰ ਸੁਣਨ ਦੇ ਲਈ ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ ਇਸ ਤਰ੍ਹਾਂ ਹਰ ਨਵੇਂ ਦਿਨ ਕੋਈ ਨਾ

ਕੋਈ ਨਵੀਂ ਖ਼ਬਰ ਆਉਂਦੀ ਰਹਿੰਦੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤੋੜ ਤਕ ਸਾਂਝਾ ਕਰ ਦਿੱਤਾ ਜਾਂਦਾ ਹੈ ਨਵੀਆਂ ਖ਼ਬਰਾਂ ਦੇਖੋ ਅਤੇ ਆਪਣੇ ਫੇਸਬੁੱਕ ਪੇਜ ਨੂੰ ਫੌਲੋ ਕਰ ਲਓ ਅਤੇ ਹੋਰ ਲੋਕਾਂ ਤੱਕ ਖਬਰ ਨੂੰ ਸਾਂਝਾ ਕਰ ਦਿਓ

Leave a Reply

Your email address will not be published.