Battle of chamkaur ਚਮਕੌਰ ਦੀ ਜੰਗ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਦੇ ਕਿਲੇ ਨੂੰ ਅਲਵਿਦਾ ਕਹਿ ਕੇ ਚੱਲ ਪੈਂਦੇ ਹਨ ਸਿਰਸਾ ਨਦੀ ਤੱਕ ਪਹੁੰਚਦਿਆਂ ਪਹੁੰਚਦਿਆਂ ਵਹੀਰ ਤੇ ਕਈ ਹਮਲੇ ਹੋਏ ਪਰ ਸਰਸਾ ਨਦੀ ਦੇ ਕੰਢੇ ਤੇ ਜਿਹੜੀ ਭਿਆਨਕ ਜੰਗ ਹੋਈ ਇਸ ਦਾ ਇਤਿਹਾਸ ਅਸੀਂ ਆਪ ਜੀ ਨੂੰ ਪਹਿਲਾਂ ਦੱਸ ਚੁੱਕੇ ਹਾਂ ਇਸ ਜੰਗ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਦਿਨ ਭਾਗਾਂ ਵਿੱਚ ਵੰਡਿਆ ਗਿਆ ਸੀ ਅਤੇ ਵਿਛੜ ਗਿਆ ਸੀ ਸਰਸਾ ਪਾਰ ਕਰਨ ਤੋਂ ਬਾਅਦ ਰੁਪਈਏ ਪਠਾਣਾ ਨਾਲ ਕਹਾਸਾਨ ਹੋਇਆ ਤੇ ਬਾਅਦ ਵਿੱਚ ਕੋਟਲਾ ਦੇ ਆਪਣੇ ਸ਼ਰਧਾਲੂ ਨਿਹੰਗ ਖਾਂ ਦੇ ਘਰ ਪਹੁੰਚ ਜਾਂਦੇ ਹਨ ਇਥੋਂ ਤੱਕ ਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦੇ ਇਤਿਹਾਸ ਦਾ ਜ਼ਿਕਰ ਇਸ ਤੋਂ ਪਹਿਲਾਂ ਅਸੀਂ ਤਿੰਨ ਭਾਗਾਂ ਵਿੱਚ ਕਰ ਚੁੱਕੇ ਹਾਂ ਸੰਗਤ ਜੀ ਹੁਣ ਅੱਗੇ ਜਾਣਦੇ ਹਾਂ ਚਮਕੌਰ ਸਾਹਿਬ ਦੀ ਜੰਗ ਬਾਰੇ ਉਸ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਕਿਵੇਂ ਹੋਈ ਅਤੇ ਗੁਰੂ ਸਾਹਿਬ ਜੀ ਨੇ ਜੰਗ ਨੀਤੀ ਕੀ ਬਣਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 21 ਦਸੰਬਰ 1704 ਨੂੰ ਦਿਨ ਕੇ ਦੂਜੇ ਪਹਿਰ ਗੁਰੂ ਸਾਹਿਬ ਜੀ ਦੋ ਵੱਡੇ ਸਾਹਿਬਜ਼ਾਦਿਆਂ ਪੰਜ ਪਿਆਰਿਆਂ ਸਮੇਤ 40 ਸਿੰਘਾਂ ਨਾਲ ਚਮਕੌਰ ਦੇ ਇੱਕ ਬਾਗ ਵਿੱਚ ਆ ਕੇ ਪੰਡਾਲ ਕਰਦੇ ਹਨ ਗੁਰੂ ਸਾਹਿਬ ਜੀ ਦੀ ਨਿਗਾ ਪਿੰਡ ਦੇ ਬਾਹਰ ਉੱਠੀ ਜਗਹਾ ਤੇ ਇੱਕ ਕੱਚੀ ਹਵੇਲੀ ਤੇ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਉਸ ਹਵੇਲੀ ਦੇ ਮਾਲਕ ਕੋਲੋਂ ਉਸ ਕੱਚੀ ਗੜੀ ਦਾ ਕਬਜ਼ਾ ਮੰਗਿਆ ਤੇ ਉਸਨੇ ਗੁਰੂ ਜੀ ਨੂੰ ਉਹ ਹਵੇਲੀ ਦੇ ਦਿੱਤੀ ਤੇ ਗੁਰੂ ਸਾਹਿਬ ਜੀ ਅਤੇ ਸਿੰਘ ਗੜੀ ਦੇ ਅੰਦਰ ਜਾ ਚਲੇ ਗਏ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਨੇੜੇ ਆ ਗਈਆਂ ਸਨ ਗੁਰੂ ਸਾਹਿਬ ਜੀ ਜਦੋਂ ਗੜੀ ਅੰਦਰ ਡਿੱਗ ਗਏ ਤਾਂ ਉਸ ਗੜੀ ਦੇ ਮਾਲਕ ਨੇ ਮੁਗਲ ਹਕੂਮਤ ਨੂੰ ਜਾ ਕੇ ਗੁਰੂ ਸਾਹਿਬ ਜੀ ਦੇ ਮੁੱਖਬਰੀ ਕਰ ਦਿੱਤੀ

ਜਾਮ ਤੱਕ 10 ਲੱਖ ਸ਼ਾਹੀ ਲਸ਼ਕਰ ਨੇ ਗੜੀ ਨੂੰ ਘੇਰਾ ਪਾ ਲਿਆ ਦੁਨੀਆਂ ਦੇ ਇਤਿਹਾਸ ਵਿੱਚ ਅਸਾਵਾਂ ਤੇ ਭਿਆਨਕ ਯੁੱਧ 22 ਦਸੰਬਰ ਨੂੰ ਦਿਨ ਚੜਦਿਆਂ ਹੀ ਸ਼ੁਰੂ ਹੋ ਗਿਆ ਸੀ ਗੁਰੂ ਸਾਹਿਬ ਜੀ ਨੇ ਗੜੀ ਦੀਆਂ ਚਾਰੋਂ ਬਾਹੀਆਂ ਉੱਤੇ ਅੱਡ ਅੱਡ ਸਿੰਘਾਂ ਨੂੰ ਮੋਰਚਾ ਸੰਭਾਲਣ ਲਈ ਤੈਨਾਤ ਕਰ ਦਿੱਤਾ। ਦੋਵੇਂ ਵੱਡੇ ਸਾਹਿਬਜ਼ਾਦੇ ਭਾਈ ਜੀਵਨ ਸਿੰਘ ਜੀ ਅਤੇ ਪੰਜ ਪਿਆਰੇ ਗੜੀ ਦੀ ਮਮਟੀ ਤੇ ਗੁਰੂ ਸਾਹਿਬ ਜੀ ਕੋਲ ਹੀ ਰਹੇ ਦੁਸ਼ਮਣ ਦੀ ਫੌਜ ਵਿੱਚ ਨਾਹਰ ਖਾਨ ਹੈਬਤ ਖਾਨ ਗਰੀ ਖਾਨ ਵਜੀਰ ਖਾਨ ਇਸਮਾਈਲ ਖਾਨ ਅਤੇ ਉਸਮਾਨ ਖਾਨ ਸੈਦੇ ਖਾਨ ਜਬਰਦਸਤ ਖਾਨ ਅਤੇ ਪ੍ਰਸਿੱਧ ਮੁਗਰ ਨਾਰ ਵੀ ਸ਼ਾਮਿਲ ਸਨ। ਗੜੀ ਦੇ ਚਾਰ ਚੁਫੇਰੇ ਦੁਸ਼ਮਣ ਫੌਜਾਂ ਤੈਨਾਤ ਹੋਣੀਆਂ ਦੁਸ਼ਮਣ ਫੌਜਾਂ ਗੁਰੂ ਸਾਹਿਬ ਜੀ ਦੀ ਜੰਗੀ ਨੀਤੀ ਤੋਂ ਜਾਣੂ ਨਹੀਂ ਸਨ ਅਤੇ ਗੁਰੂ ਜੀ ਦੀ ਚਮਤਕਾਰੀ ਯੋਧਾ ਹੋਣ ਦਾ ਉਹਨਾਂ ਨੂੰ ਡਰ ਵੀ ਸਤਾ ਰਿਹਾ ਸੀ ਉਹਨਾਂ ਦੇ ਜਿਹੜੇ ਜਰਨੈਲ ਸੀ ਗੁਰੂ ਤੋਂ ਗੁਰੂ ਸਾਹਿਬ ਜੀ ਤੋਂ ਭੈ ਖਾ ਰਹੇ ਸਨ ਦੁਸ਼ਮਣਾਂ ਨੇ ਆ ਕੇ ਢੰਡੋਰਾ ਪਿੱਟਿਆ ਕਿ ਗੁਰੂ ਜੀ ਅਤੇ ਨਾਲ ਆਏ ਸਿੰਘਾਂ ਨੂੰ ਆਤਮ ਸਮਰਪਣ ਕਰਨ ਲਈ

ਸੱਚਾਈ ਫਰਮਾਨ ਸੁਣਾਇਆ ਤਾਂ ਗੁਰੂ ਜੀ ਨੇ ਇਸ ਢੰਡੋਰੇ ਦਾ ਜਵਾਬ ਗੋਲੀਆਂ ਅਤੇ 13 ਦੀ ਵਾਚੜ ਕਰਕੇ ਅਤੇ ਸਿੰਘਾਂ ਨੇ ਜੈਕਾਰਿਆਂ ਨਾਲ ਕੀਤਾ ਗੁਰੂ ਜੀ ਦੇ ਹੁਕਮ ਤੇ ਭਾਈ ਜੀਵਨ ਸਿੰਘ ਜੀ ਨੇ ਨਗਾਰੇ ਨੂੰ ਚੋਟ ਲਾਈ ਤਾਂ ਚਾਰ ਚੁਫੇਰੇ ਚਾਰ ਚੁਫੇਰਾ ਗੂੰਜ ਉਠ ਿਆ ਤੇ ਦੁਸ਼ਮਣ ਕੰਬ ਗਿਆ ਦੁਸ਼ਮਣ ਫੌਜਾਂ ਸਹਿਮ ਗਈਆਂ ਜਰਨੈਲ ਵਜੋਂ ਸੇਵਾ ਸੰਭਾਲਦਿਆਂ ਭਾਈ ਸਾਹਿਬ ਨੇ ਨਾਗਣੀ ਤੇ ਬਾਗਣੀ ਬੰਦੂਕਾਂ ਸੰਭਾਲ ਲਈਆਂ ਮੁਗਲਾਂ ਵੱਲੋਂ ਗੜੀ ਉੱਤੇ ਤੀਰਾਂ ਤੇ ਗੋਲੀਆਂ ਚੱਲਣ ਲੱਗੀਆਂ ਪਰ ਉਹਨਾਂ ਦੀ ਕਿਸੇ ਦੀ ਵੀ ਗੜੀ ਦੇ ਨੇੜੇ ਆਉਣ ਦੀ ਹਿੰਮਤ ਨਾ ਪਈ ਦੁਸ਼ਮਣ ਫੌਜਾਂ ਹਨੇਰੀ ਵਾਂਗ ਗੜੀ ਦੇ ਦਰਵਾਜੇ ਵੱਲ ਜਦੋਂ ਵਧੀਆਂ ਤਾਂ ਗੋਲੀਆਂ ਨਾਲ ਦਰਵਾਜੇ ਦੇ ਸੁਰਾਖ ਹੋ ਗਏ ਗੜੀ ਨੇੜੇ ਆਉਂਦਿਆਂ ਦੁਸ਼ਮਣ ਫੌਜਾਂ ਤੇ ਗੜੀ ਦੇ ਉੱਤੋਂ ਜਿੱਥੇ ਗੁਰੂ ਸਾਹਿਬ ਜੀ ਮਮਤੀ ਦੇ ਖੜੇ ਸੀ ਉਥੋਂ ਤੀਰਾਂ ਦੇ ਐਸੇ ਬਸਾਤ ਕੀਤੀ

ਕਿ ਦੁਸ਼ਮਣਾਂ ਵਿੱਚ ਭਾਗਾਂ ਪੈ ਗਈਆਂ ਤੇ ਜਿੰਨੇ ਵੀ ਗੜੀ ਵੱਲ ਨੇ ਵੱਧ ਰਹੇ ਸਨ ਸਾਰੇ ਹੀ ਧਰਤੀ ਤੇ ਲੰਮੇ ਪਾ ਦਿੱਤੇ ਫਿਰ ਗਰੀ ਖਾਨ ਆਪਣੀ ਕਿਸਮਤ ਅਜਮਾਉਣ ਲਈ ਸਿਪਾਹੀਆਂ ਨਾਲ ਅੱਗੇ ਵਧਿਆ ਤੇ ਗੁਰੂ ਜੀ ਨੇ ਆਪਣੀ ਗੁਰਸ਼ ਦੇ ਇੱਕ ਵਾਰ ਨਾਲ ਉਸਦੇ ਸਿਰ ਦੀ ਮਿੱਝ ਕੱਟ ਦਿੱਤੀ ਖਵਾਜਾ ਖਿਜਰ ਖਾਨ ਇਹ ਵੇਖ ਕੇ ਗੜੀ ਦੀ ਕੰਧ ਉਹਲੇ ਲੁਕ ਗਿਆ ਸਿੰਘਾਂ ਦੀ ਚੜਦੀ ਕਲਾ ਨੂੰ ਵੇਖ ਕੇ ਦੁਸ਼ਮਣਾਂ ਵਿੱਚ ਘਬਰਾਹਟ ਪੈ ਗਈ ਰੋਟੀ ਦੇ ਉਪਰੋਂ ਗੁਰੂ ਸਾਹਿਬ ਜੀ ਨੇ 13 ਦੇ ਐਸੇ ਵਰਖਾ ਕੀਤੀ ਐਸੀ ਵਰਖਾ ਕੀਤੀ ਸੰਗਤ ਜੀ ਤੇ ਭਾਈ ਦਇਆ ਸਿੰਘ ਜੀ ਗੁਰੂ ਜੀ ਦੀ ਰੂਹਾਨੀ ਸ਼ਕਤੀ ਨੂੰ ਵੇਖ ਕੇ ਗੁਰੂ ਯੋਧਾ ਵੇਖ ਕੇ ਵਾਹਿਗੁਰੂ ਵਾਹਿਗੁਰੂ ਤੇ ਅਕਾਲ ਹੀ ਅਕਾਲ ਦੇ ਜੈਗਾਰੇ ਲਗਾਉਣ ਲੱਗੇ ਤੀਰਾਂ ਦੀ ਵਰਖਾ ਐਸੀ ਹੋਈ ਜਿਵੇਂ ਕੁਦਰਤ ਵੀ ਅਸਮਾਨ ਵਿੱਚੋਂ ਵੈਰੀਆਂ ਦੇ ਉੱਤੇ ਤੀਰ ਵਰਸਾਰੀ ਹੋਵੇ ਤੇ ਗੁਰੂ ਸਾਹਿਬ ਜੀ ਜਦੋਂ ਇੱਕ ਤੀਰ ਚਲਾਉਂਦੇ ਸਨ ਪਤਾ ਨਹੀਂ ਇੱਕ ਤੀਰ ਵਿੱਚੋਂ ਕਿੰਨੇ ਕਿੰਨੇ ਹੀ ਤੀਰ ਹੋਰ ਨਿਕਲ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਪਾੜਦੇ ਜਾਂਦੇ ਸਨ ਗੁਰੂ ਸਾਹਿਬ ਜੀ ਨੇ ਹੁਣ ਗੜੀ ਦੇ ਦਰਵਾਜੇ ਨੂੰ ਖੁਲਵਾ ਦਿੱਤਾ ਗੋਲੀ ਸਿੱਕੇ ਦੀ ਘਾਟ ਕਾਰਨ ਦੁਪਹਿਰ ਸਮੇਂ ਸਿੰਘਾਂ ਨੇ ਪੰਜ ਪੰਜ ਦੇ ਜਥਿਆਂ ਵਿੱਚ ਗੜੀ ਤੋਂ ਬਾਹਰ ਜਾ ਕੇ ਦੁਸ਼ਮਣ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਪਹਿਲੇ ਜਥੇ ਵਿੱਚ ਭਾਈ ਧੰਨਾ ਸਿੰਘ ਜੀ ਆਲਮ ਸਿੰਘ ਜੀ ਆਨੰਦ ਸਿੰਘ ਜੀ ਧਿਆਨ ਸਿੰਘ ਜੀ ਅਤੇ ਦਾਨ ਸਿੰਘ ਜੀ ਨੇ

ਦਾਨ ਸਿੰਘ ਜੀ ਨੇ ਜੈਕਾਰੇ ਗੁਜਾ ਕੇ ਗੜੀ ਵਿੱਚੋਂ ਬਾਹਰ ਆਏ ਤੇ ਦੁਸ਼ਮਣਾਂ ਦੇ ਉੱਤੇ ਟੁੱਟ ਪਏ ਅਤੇ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਪ ਜੀ ਸ਼ਹੀਦੀਆਂ ਪਾ ਗਏ ਦੂਜੇ ਜਥੇ ਵਿੱਚ ਭਾਈ ਸੇਵਾ ਸਿੰਘ ਜੀ ਖਜਾਨ ਸਿੰਘ ਜੀ ਮੁਕੰਦ ਸਿੰਘ ਜੀ ਵੀਰ ਸਿੰਘ ਜੀ ਅਤੇ ਜਵਾਹਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੈਕਾਰੇ ਲਾਉਂਦੇ ਵੈਰੀਆਂ ਦੇ ਵਿਚਕਾਰ ਜਾ ਖੜੋਤੇ ਅਤੇ ਸਿੰਘਾਂ ਨੇ ਬਹਾਦਰੀ ਦੇ ਐਸੇ ਕਰਤਬ ਦਿਖਾਏ ਤੇ ਦੁਸ਼ਮਣਾਂ ਵਿੱਚ ਭਗਦੜ ਮੱਚ ਗਈ ਕਈ ਹਜ਼ਾਰ ਦੁਸ਼ਮਣਾਂ ਨੂੰ ਮਾਰਨ ਤੋਂ ਬਾਅਦ ਗੁਰੂ ਕੇ ਲਾਡਲੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਅਗਲੇ ਜੱਥੇ ਵਿੱਚ ਭਾਈ ਫਤਿਹ ਸਿੰਘ ਜੀ ਸ਼ਾਮ ਸਿੰਘ ਜੀ ਟਹਿਲ ਸਿੰਘ ਜੀ ਮਦਨ ਸਿੰਘ ਜੀ ਅਤੇ ਸੰਤ ਸਿੰਘ ਜੀ ਮੈਦਾਨ ਵਿੱਚ ਕੁੱਦੇ ਚਾਰ ਸਿੰਘ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਕੇ ਤੇ ਭਾਈ ਸੰਤ ਸਿੰਘ ਜੀ ਦੇ ਵਸਤਰ ਖੂਨ ਨਾਲ ਲੱਥਪਤ ਹੋ ਗਏ ਪਰ ਫਿਰ ਵੀ ਉਹਨਾਂ ਨੇ ਦੁਸ਼ਮਣਾਂ ਦੇ ਇਨੇ ਗਾਟੇ ਲਾਏ ਇਨੇ ਗਾਟੇ ਲਾਏ ਕਿ ਮੂੰਟੀ ਵਿੱਚੋਂ ਖੜੇ ਗੁਰੂ ਸਾਹਿਬ ਜੀ ਉਹ ਵੀ ਵੇਖ ਕੇ ਬੜੇ ਹੈਰਾਨ ਹੋਏ ਅਤੇ ਸਿੰਘ ਵੀ ਜੈਕਾਰੇ ਲਾਉਣਗੇ ਪੰਜ ਪਿਆਰਿਆਂ ਨੇ ਹੁਣ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ

ਇੱਥੇ ਗੜੀ ਵਿੱਚੋਂ ਨਿਕਲ ਜਾਓ ਪਰ ਗੁਰੂ ਜੀ ਨੇ ਕਿਹਾ ਤੁਸੀਂ ਵੀ ਮੇਰੇ ਪੁੱਤਰ ਹੋ ਤੇ ਮੈਂ ਆਪਣੇ ਪੁੱਤਰਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਹੁਣ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਗੁਰੂ ਪਿਤਾ ਜੀ ਕੋਲੋਂ ਲੈਂਦੇ ਹਨ ਅਤੇ ਗੁਰੂ ਜੀ ਨੇ ਥਾਪੜਾ ਦੇ ਕੇ ਅਠ ਸਿੰਘਾਂ ਨਾਲ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਕਈ ਸਮੇਂ ਤੱਕ ਲੰਬਾ ਘਮਾਸਾਨ ਯੁੱਧ ਹੋਇਆ ਘੱਟ ਤੋਂ ਘੱਟ ਦੋ ਘੰਟੇ ਇਤਿਹਾਸ ਦੱਸਦਾ ਹੈ ਕਿ ਦੋ ਘੰਟੇ ਤੱਕ ਬਾਬਾ ਅਜੀਤ ਸਿੰਘ ਜੀ ਅਤੇ ਸਿੰਘ ਦੁਸ਼ਮਣ ਫੌਜਾਂ ਨਾਲ ਜੂਝਦੇ ਰਹੇ ਅਤੇ ਅਨੇਕਾਂ ਮੁਗਲ ਸਿਪਾਹੀਆਂ ਨੂੰ ਮਾਰ ਮੁਕਾਇਆ ਪੁੱਤਰ ਦੀ ਸੂਰਬੀਰਤਾ ਨੂੰ ਗੜੀ ਵਿੱਚੋਂ ਦੇ ਕੇ ਗੁਰੂ ਸਾਹਿਬ ਜੀ ਦੀ ਗੁਰੂ ਸਾਹਿਬ ਦੀ ਦੁਸ਼ਮਣਾਂ ਤੇ 13 ਦੀ ਵਿਆਖਿਆ ਕਰ ਰਹੇ ਸਨ ਅਤੇ ਆਪਣੇ ਪੁੱਤਰ ਨੂੰ ਦੁਸ਼ਮਣਾਂ ਨਾਲ ਲੜਦਿਆਂ ਸ਼ਾਬਾਸ਼ ਦਿੰਦੇ ਸਨ ਸਿੰਘਾਂ ਦੇ ਸ਼ਹੀਦ ਹੋਣ ਪਿੱਛੋਂ ਬਾਬਾ ਅਜੀਤ ਸਿੰਘ ਜੀ ਇਕੱਲੇ ਰਹਿ ਗਏ ਦੇਰ ਵੀ ਮੁੱਕ ਗਏ ਸਨ ਕਮਰ ਕੱਸੇ ਵਿੱਚੋਂ ਤਲਵਾਰ ਕੱਢ ਲਈ ਇੱਕ ਹੱਥ ਵਿੱਚ ਬਰਸ਼ਾ ਸੀ

ਬਾਕੀ ਜਥੇ ਦੇ ਸਿੰਘ ਸ਼ਹੀਦ ਹੋਣ ਤੋਂ ਬਾਅਦ ਦੁਸ਼ਮਣ ਸਾਰੇ ਬਾਬਾ ਅਜੀਤ ਸਿੰਘ ਜੀ ਤੇ ਝਪਟ ਪਏ ਉਧਰ ਅਨਵਰ ਖਾਂ ਸਿਪਾਹੀਆਂ ਦੀ ਟੁਕੜੀ ਲੈ ਕੇ ਆ ਗਿਆ ਬਾਬਾ ਜੀ ਦਾ ਬਰਸ਼ਾ ਵੀ ਦੁਸ਼ਮਣਾਂ ਨੂੰ ਵੜਦਾ ਵੜਦਾ ਟੁੱਟ ਚੁੱਕਾ ਸੀ ਅਨਵਰ ਖਾਂ ਤੇ ਬਾਬਾ ਜੀ ਨੇ ਤਲਵਾਰ ਦਾ ਐਸਾ ਵਾਰ ਕੀਤਾ ਕਿ ਅਨਵਰ ਦੇ ਪਹਿਨੇ ਲੋਹੇ ਦੇ ਵਸਤਰਾਂ ਨੂੰ ਚੀਰਦੀ ਹੋਈ ਤਲਵਾਰ ਛਾਤੀ ਵਿੱਚੋਂ ਆਰ ਪਾਰ ਹੋ ਗਈ ਤੇ ਲੋਹੇ ਦੇ ਕਬਜ਼ ਵਿੱਚ ਤਲਵਾਰ ਫਸ ਗਈ ਸਿਪਾਹੀਆਂ ਨੇ ਮੌਕਾ ਵੇਖ ਕੇ ਬਾਬਾ ਅਜੀਤ ਸਿੰਘ ਜੀ ਤੇ ਤੀਰਾਂ ਦੀ ਮਾਰ ਕੀਤੀ ਹਰ ਪਾਸਿਓਂ ਬਾਬਾ ਅਜੀਤ ਸਿੰਘ ਜੀ ਦੇ ਤੀਰ ਵੱਜ ਰਹੇ ਸਨ ਤੇ ਸਾਰੇ ਤੀਰ ਬਾਬਾ ਜੀ ਨੇ ਆਪਣੀ ਛਾਤੀ ਤੇ ਉੱਪਰ ਹੀ ਖਾਧੇ ਜੰਗ ਦੇ ਮੈਦਾਨ ਵਿੱਚ ਬਾਬਾ ਜੀ ਧਰਤੀ ਤੇ ਸ਼ਹੀਦ ਹੋਏ ਪਏ ਸਨ ਪਰ ਸਿਪਾਹੀ ਫਿਰ ਵੀ ਤੀਰ ਮਾਰੇ ਸਨ ਕਿਉਂਕਿ ਮੁਗਲ ਹਕੂਮਤ ਕੋਲੋਂ ਜਿੰਨੇ ਜਿਸ ਸਿਪਾਹੀ ਦੇ ਜਿਆਦਾ ਤੀਰ ਲੱਗਣਗੇ ਉਹਨਾਂ ਨੂੰ ਉਨਾ ਹੀ ਇਨਾਮ ਮੁਗਲ ਹਕੂਮਤ ਕੋਲੋਂ ਮਿਲਣਾ ਸੀ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ

ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਅਤੇ ਸਿੰਘਾਂ ਦਾ ਖੂਨ ਉਬਾਲੇ ਖਾਣ ਲੱਗਾ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਵੱਡੇ ਭਰਾ ਦੀ ਸ਼ਹਾਦਤ ਪਿੱਛੋਂ ਗੁਰੂ ਪਿਤਾ ਜੀ ਕੋਲੋਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਆਗਿਆ ਮੰਗੀ ਤੇ ਗੁਰੂ ਸਾਹਿਬ ਜੀ ਨੇ ਆਪਣੀ ਛੋਟੀ ਕਿਰਪਾਨ ਤੇ ਥਾਪੜਾ ਦੇ ਕੇ ਭਾਈ ਸਾਹਿਬ ਸਿੰਘ ਭਾਈ ਹਿੰਮਤ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਭਾਈ ਧਰਮ ਸਿੰਘ ਜੀ ਨਾਲ ਮੈਦਾਨ ਨੇ ਜੰਗ ਵਿੱਚ ਉਤਰੇ ਦੁਸ਼ਮਣਾਂ ਵੱਲ ਵਧਦੇ ਜਾਂਦੇ ਜਥੇ ਨੇ ਕਈਆਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਗਏ ਬਾਬਾ ਜੁਝਾਰ ਸਿੰਘ ਜੀ ਦੇ ਜੱਥੇ ਨੂੰ ਘੇਰਾ ਪੈ ਜਾਂਦਾ ਹੈ ਅਤੇ ਗੁਰੂ ਸਾਹਿਬ ਜੀ ਆਪ ਗੜੀ ਦੇ ਉੱਤੋਂ ਖੜੇ ਹੋ ਕੇ 13 ਦੀ ਵਾਚੜ ਕਰਦੇ ਹਨ ਮੁਗਲ ਹਕੂਮਤ ਦੀ 10 ਲੱਖ ਫੌਜ ਨਾਲ ਲਾਡਲੀਆਂ ਫੌਜਾਂ ਕਿੰਨਾ ਕੁ ਟਿਕ ਸਕਦੀਆਂ ਸਨ ਆਖਰ ਸਾਹਿਬਜਾਦੇ ਸਮੇਤ ਜਥਾ ਸ਼ਹੀਦੀ ਪਾ ਜਾਂਦਾ ਹੈ ਗੁਰੂ ਸਾਹਿਬ ਜੀ ਆਪਣੇ ਦੋਵੇਂ ਪੁੱਤਰਾਂ ਦੀ ਪੀੜਤਾ ਦੇ ਜੋ

ਅੱਖੀ ਦੇਖੇ ਤੇ ਸ਼ਹੀਦ ਹੁੰਦੇ ਵੇਖ ਕੇ ਜੈਕਾਰੇ ਲਾਉਂਦੇ ਲਾਲੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਤੇ ਸੀਸ ਝੁਕਾਉਂਦੇ ਗੁਰੂ ਜੀ ਪੰਜ ਪਿਆਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦੇ ਹੋਏ ਆਪਣੀ ਪਵਿੱਤਰ ਕਲਗੀ ਭਾਈ ਜੀਵਨ ਸਿੰਘ ਜੀ ਨੂੰ ਪਹਿਨਾ ਕੇ ਆਪਣੀ ਯੁੱਧ ਨੀਤੀ ਮੁਤਾਬਕ ਬੁਰਜ ਵਿੱਚ ਬਿਠਾ ਕੇ ਆਪ ਜੀ ਤਿੰਨ ਸਿੰਘਾਂ ਦੇ ਨਾਲ ਗੜੀ ਅੰਦਰੋਂ ਨਿਕਲ ਆਏ ਹਨ ਅਤੇ ਤਾੜੀ ਠੋਕ ਕੇ ਤਿੰਨ ਵਾਰ ਵੀਰ ਇਹ ਹਿੰਦ ਵਾਦ ਪੀਰ ਇਹ ਹਿੰਦਬਾਦ ਦੀ ਆਵਾਜ਼ ਲੱਗਦੀ ਹੈ ਤੇ ਉੱਚੀ ਆਵਾਜ਼ ਵਿੱਚ ਕਹਿੰਦੇ ਹਨ ਗੁਰੂ ਗਲੀ ਵਿੱਚੋਂ ਬਾਹਰ ਆ ਗਿਆ ਹੈ ਜੇ ਹੌਸਲਾ ਹੈ ਤਾਂ ਆ ਕੇ ਫੜ ਲਓ ਗੁਰੂ ਸਾਹਿਬ ਜੀ ਉਥੋਂ ਨਿਕਲਦੇ ਹਨ ਅਤੇ ਪਿੱਛੇ ਗੜੀ ਵਿੱਚੋਂ ਵੀ ਸਿੰਘ ਦੁਸ਼ਮਣਾਂ ਤੇ ਨਜ਼ਰ ਰੱਖ ਰਹੇ ਸਨ ਜਦੋਂ ਗੁਰੂ ਸਾਹਿਬ ਜੀ ਜਾ ਰਹੇ ਸਨ ਗੁਰੂ ਸਾਹਿਬ ਜੀ ਗੜੀ ਵਿੱਚੋਂ ਬਾਹਰ ਨਿਕਲਿਆ ਹੀ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਗਏ ਅੱਗੇ ਵਧਦੇ ਗਏ ਰਾਤ ਦੇ ਹਨੇਰੇ ਵਿੱਚ ਦੁਸ਼ਮਣ ਫੌਜਾਂ ਵਿੱਚ ਐਸੀ ਭਾਜੜ ਮੱਚ ਗਈ ਐਸੀ ਭਗੜ ਮੱਚ ਗਈ ਕਿ ਉਹਨਾਂ ਨੂੰ ਆਪਣੀ ਸੁੱਧ ਬੁੱਧ ਨਾਲ ਹੀ ਕਿ ਇਹ ਕੀ ਹੋ ਗਿਆ ਅਤੇ ਗੁਰੂ ਸਾਹਿਬ ਜੀ ਉਥੋਂ ਨਿਕਲੇ ਅਤੇ ਮਾਛੀਵਾੜੇ ਦੇ ਰਾਹ ਤੇ ਚੱਲਣ ਲੱਗੇ ਗੁਰੂ ਪਿਆਰੀ ਸੰਗਤ ਜੀ ਇਹ ਸੀ

ਚਮਕੌਰ ਦੀ ਕੱਚੀ ਗੜੀ ਵਿੱਚ ਹੋਈ ਜੰਗ ਦਾ ਇਤਿਹਾਸ ਇਸ ਜੰਗ ਵਿੱਚ ਗੁਰੂ ਸਾਹਿਬ ਜੀ ਨੇ 40 ਸਿੰਘਾਂ ਨੂੰ ਮੁਗਲਾਂ ਦੀ 10 ਲੱਖ ਦੀ ਫੌਜ ਨਾਲ ਕਿਵੇਂ ਮੁਕਾਬਲਾ ਕਰਵਾਇਆ ਸੀ ਇਹ ਤਾਂ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਹੀ ਜਾਣਦਾ ਹੈ ਜਾਂ ਗੁਰੂ ਸਾਹਿਬ ਜੀ ਆਪ ਹੀ ਜਾਣਦੇ ਹਨ ਇਸ ਜੰਗ ਦੀ ਜੰਗ ਨੀਤੀ ਤਾਂ ਵੱਡੇ ਵੱਡੇ ਇਤਿਹਾਸਕਾਰ ਵੀ ਅੱਜ ਤੱਕ ਨਹੀਂ ਸਮਝ ਸਕੇ ਵੱਡੇ ਵੱਡੇ ਇਤਿਹਾਸਕਾਰਾਂ ਵੀ ਆਪਣੀ ਕਲਮ ਰਾਹੀਂ ਕੁਝ ਵੀ ਲਿਖਣ ਦਾ ਸਾਹਸ ਨਹੀਂ ਕੀਤਾ ਕਿ ਗੁਰੂ ਸਾਹਿਬ ਜੀ ਦੀ ਜੰਗ ਨੀਤੀ ਕੀ ਸੀ ਸੰਗਤ ਜੀ ਅੱਗੇ ਹੋਰ ਇਤਿਹਾਸ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਕੋਈ ਭੁੱਲ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੁੜੋ ਤਾਂ ਜੋ ਸਿੱਖ ਗੁਰੂ ਸਾਹਿਬਾਨਾਂ ਦੀਆਂ ਅਤੇ ਸਿੱਖ ਇਤਿਹਾਸ ਦੀਆਂ ਵੀਡੀਓ ਅਤੇ ਸਿੱਖ ਇਤਿਹਾਸ ਬਾਰੇ ਸਾਡੇ ਬੱਚੇ ਵੀ ਜਾਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *