ਵੀਡੀਉ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇੰਸਟਾਗ੍ਰਾਮ ਤੇ ਅੱਜ ਕੱਲ ਫੇਸਬੁਕ ਅਤੇ ਬਹੁਤ ਜ਼ਿਆਦਾ ਅਲੋਪ ਹੋ ਰਹੇ ਹਨ ਵੀਡੀਓ ਬਹੁਤ ਜ਼ਿਆਦਾ ਚੱਲ ਰਹੀਆਂ ਹਨ ਅਤੇ ਇਸ ਵੀਡੀਓ ਦੇ ਵਿਚ ਲੋਕ ਆਪਣੀ ਵੀਡੀਉ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵੀਡੀਓ ਲੋਕਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ ਪਿਆਜ ਕੱਲ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੈ ਏਕ ਦੂਸਰੇ ਦੇ ਨਾਲ ਲੜਕਾ-ਲੜਕੀ ਗੱਲ ਕਰਨਾ ਸ਼ੁਰੂ
ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਅੱਗੇ ਵਧ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੇਚ ਰਿਸ਼ਤਾ ਬਣ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਰਿਸ਼ਤੇ ਨੂੰ ਚਲਾਉਂਦੇ ਹਨ ਅਤੇ ਕਈ ਰਿਸ਼ਤੇ ਅਜਿਹੇ ਹਨ ਜੋ ਕੇ ਸਾਥ ਨਿਭਾਉਦੇ ਹਨ ਅਤੇ ਜੋ ਤੇ ਲੜਕੀ ਦੇ ਵੱਲੋਂ ਵੀ ਲੜਕੇ ਨੂੰ ਪਿਆਰ ਕੀਤਾ ਜਾਂਦਾ ਹੈ ਕਈ ਅਜਿਹੇ ਰਿਸ਼ਤੇ ਹੁੰਦੇ ਹਨ ਅਜੋਕੇ ਮੁੰਡੇ ਦਾ ਸਰੀਰ ਰੂਪ ਬਿਲਕੁਲ ਵੀ ਨਹੀ ਹੈ ਜੋ ਕਿ ਲੜਕੀ ਦੇ ਵਿਆਹ ਕਰਵਾਏ ਲੜਕੀ ਦਾ ਰੰਗ-ਰੂਪ ਨਹੀਂ ਦੇਖਿਆ
ਜਾਂਦਾ ਜਾਂ ਉਸ ਦੇ ਸਰੀਰ ਦੀ ਬਣਤਰ ਕੁਝ ਨਹੀਂ ਦੇਖਿਆ ਜਾਂਦਾ ਬੱਸ ਸੱਚਾ ਪਿਆਰ ਹੋਣਾ ਚਾਹੀਦਾ ਹੈ ਜਿਵੇਂ ਕਿ ਇਹਨਾ ਦੇ ਸੱਚੇ ਪਿਆਰ ਦੀ ਕਹਾਣੀ ਤੁਸੀ ਥੱਲੇ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੂੰ ਇੰਸਟਾਗ੍ਰਾਮ ਦੇ ਉਪਰ ਇਕ ਦੂਸਰੇ ਦੇ ਨਾਲ ਪਿਆਰ ਹੋ ਗਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਅਤੇ ਜੇਕਰ ਜਿਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਸੀ ਗਈ ਅਤੇ ਲੋਕਾਂ ਨੇ ਨਾਲੋਂ ਬਹੁਤ ਗੱਲਾਂ ਬਾਤਾਂ ਸੁਣਾਇਆ ਜੇਕਰ
ਤੁਸੀਂ ਮੁੰਡੇ ਦੀ ਸਰੀਰਕ ਬਣਤਰ ਦੇਖੋਗੇ ਤਾਂ ਉਸ ਦੇ ਸਰੀਰ ਦੀ ਬਣਤਰ ਕੁਝ ਸਹੀ ਨਹੀਂ ਹੈ ਉਹ ਲੜਕਾ ਸਹੀ ਤਰੀਕੇ ਦਾ ਉਤਾਰਾ ਵੀ ਨਹੀਂ ਸਕਦਾ ਅਤੇ ਉਸ ਦੇ ਮੋਢਿਆਂ ਦੇ ਜੋ ਕਿ ਉਪਰ ਨੀਚੇ ਹੋਏ ਹਨ ਅਤੇ ਉਨ੍ਹਾਂ ਨੂੰ ਦੁਰਕਾਰਦੇ ਹਨ ਇਹ ਕੁੜੀ ਨੇ ਕੀ ਲਾਭ ਲਿਆ ਉਸ ਲੜਕੀ ਨੂੰ ਬਹੁਤ ਬੁਰਾ ਭਲਾ ਵੀ ਕਿਹਾ ਜਾਂਦਾ ਹੈ ਪਰ ਇਸ ਪਿਆਰ ਦੇ ਸੱਚੇ ਇਸ਼ਕ ਦੀ ਕਹਾਣੀ ਤੁਸੀ ਥੱਲੇ ਜਾ ਕੇ ਵੀਡੀਓ ਵਿਚ ਦੇਖ ਸਕਦੇ ਹੋ ਇਨ੍ਹਾਂ ਦੇ ਵੱਲੋਂ ਸਾਰੀ ਗੱਲਬਾਤ ਕੀਤੀ ਗਈ ਅਤੇ ਸੈਨਾ ਦੇ ਵੱਲੋਂ
ਦੇਖੋ ਕਿਵੇਂ ਸਾਰੀ ਗੱਲਬਾਤ ਸੋਸ਼ਲ ਮੀਡੀਆ ਦੇ ਸਾਹਮਣੇ ਰੱਖੀ ਗਈ ਅਤੇ ਆਪਣੀ ਸਾਰੀ ਗੱਲਬਾਤ ਨੂੰ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਹੈ ਤੁਸੀਂ ਵੀ ਦੇਖ ਸਕਦੇ ਹੋ ਤਾਂ ਲੈ ਜਾ ਕੇ ਸਾਰੀ videos ਇਹ ਇੱਕ ਪੂਰੀ ਸੱਚੇ ਪਿਆਰ ਦੀ ਕਹਾਣੀ ਹੈ ਜੋ ਕਿ ਇਹ ਕਦੇ ਸ਼ੋਸ਼ਲ ਮੀਡੀਆ ਦੇ ਉਪਰ ਇਨਾਂ ਨੂੰ ਪਿਆਰ ਹੋ ਜਾਂਦਾ ਹੈ ਅਤੇ ਲੜਕੀ ਕੇ ਸਾਥ ਨਿਭਾਉਣ ਦਾ ਵਾਅਦਾ ਕਰਦੀ ਹੈ ਅਤੇ ਸਾਥ ਨਿਭਾਉਂਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਇਹ ਸਾਰੀ ਖਬਰ ਪੜ੍ਹ ਕੇ ਹੈਰਾਨ ਹੋ ਜਾਓਗੇ ਅਤੇ ਨਵੀਆਂ ਖ਼ਬਰਾਂ ਦੇਖਣ ਦੇ ਲਈ ਫੇਸਬੁੱਕ ਪੇਜ ਨੂੰ like ਕਰ ਸਕਦੇ ਹੋ ਤਾਂ ਜੋ ਸੱਭ ਤੋਂ ਪਹਿਲਾਂ ਤੁਹਾਡੇ ਤਰਕ ਹੁੰਦਾ ਵੀ ਖ਼ਬਰ ਪਹੁੰਚ ਜਾਵੇ