ਲਾਰੈਂਸ ਬਿਸ਼ਨੋਈ ਨੂੰ ਕਿਸੇ ਨੇ ਲਿਖੀ ਚਿੱਠੀ ਉਡਾ ਦੇਵੇਗੀ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਡੇ ਸਾਹਮਣੇ ਆਉਂਦਾ ਰਹਿੰਦਾ ਹੈ ਇੱਕ ਇਨਸਾਨ ਉਹ ਲਾਰੈਂਸ ਬਿਸ਼ਨੋਈ ਨੂੰ ਚਿੱਠੀ ਲਿਖੀ ਗਈ ਹੈ ਉਸ ਚਿੱਠੀ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਹਨ ਜੋ ਕਿ ਸ਼ੈਤਾਨ ਬੰਦੇ ਨੂੰ ਵੀ ਇਨਸਾਨ ਬਣਾਉਣ ਦਾ ਦਮ ਰੱਖਦੀਆਂ ਹਨ ਅਤੇ ਇਸ ਚਿੱਠੀ ਨੂੰ ਦੇਖਣ ਦੇ ਲਈ ਇਸ ਚਿੱਠੀ ਵਿੱਚ ਕੀ ਲਿਖਿਆ ਹੈ ਤੁਸੀਂ ਥੱਲੇ ਦਿੱਤੀ ਹੋਈ ਵੀਡਿਓ ਦੇਖ ਸਕਦੇ ਹੋ ਅਤੇ ਇਹ ਜਾਣਕਾਰੀ ਪੜ੍ਹ ਸਕਦੇ ਹੋ ਉਨ੍ਹਾਂ ਤੋਂ ਬਾਅਦ

ਫਿਰ ਘੁੰਮਣ ਵਿਚ ਕੁਝ ਵਿਚਾਰ ਸੁਕੀਰਤ ਪੰਜ ਇਕਹੱਤਰ ਪਤੀ ਆਪਣੇ ਬਾਰੇ ਦੂਤ ਤਿੰਨ ਕਾਲ ਪਿੱਲਈ ਯੂ ਟਿਊਬ ਰਾਹੀਂ ਤੇ ਮਨ ਨੂੰ ਦੁੱਖ ਹੋਇਆ ਜੋ ਕਾਲਜ ਹੋਇਆ ਅਤੇ ਜੋ ਤੁਹਾਡੀ ਧਰਮ ਵਿਰੁੱਧ ਹੋਇਆ ਮਨ ਬਹੁਤ ਹੀ ਦੁੱਖ ਹੋਇਆ ਅਤੇ ਜੋ ਵੀ ਤੁਹਾਡੇ ਦੁਆਰਾ ਕੀਤਾ ਗਿਆ ਉਹ ਬਹੁਤ ਨਿੰਦਣਯੋਗ ਹੈ ਅਤੇ ਇਸ ਚਿੱਠੀ ਦੇ ਵਿੱਚ ਜਿਸ ਇਨਸਾਨ ਨੇ ਇਹ ਚਿੱਠੀ ਲਿਖੀ ਹੈ ਇਹ ਚਿੱਠੀ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਨੂੰ ਲਿਖੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ

ਵੀ ਇੱਕ ਚਿੱਠੀ ਲਿਖੀ ਹੈ ਜੋ ਕਿ ਲਾਰੈਂਸ ਬਿਸ਼ਨੋਈ ਨੂੰ ਚਿੱਠੀ ਲਿਖੀ ਗਈ ਹੈ ਇਸ ਚਿੱਠੀ ਤੇ ਕੁਝ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹ ਇਸ ਗ਼ਲਤ ਰਾਹ ਦੇ ਉੱਪਰ ਚੱਲਦੇ ਹੋਏ ਇਕ ਕਾਇਰਾਂ ਦੇ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਨਰਕ ਦੇ ਵਿੱਚ ਲਗਾਤਾਰ ਭੇਜ ਰਹੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖੂਹ ਖਾਤੇ ਵਿੱਚ ਪਾ ਰਹੇ ਹਨ ਇਸ ਚਿੱਠੀ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਲਿਖੀਆਂ ਹਨ ਜੋ ਕਿ ਸ਼ਾਇਦ ਲਾਰੈਂਸ ਬਿਸ਼ਨੋਈ ਦਾ ਮਨ ਨੂੰ ਬਦਲ

ਕੇ ਰੱਖ ਦੇਵੇ ਅਤੇ ਕੁਝ ਅਜਿਹੀਆਂ ਗੱਲਾਂ ਲਿਖੀਆਂ ਹਨ ਜੋ ਕਿ ਤੁਸੀਂ ਜੇਕਰ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਲਾਰੈਂਸ ਬਿਸ਼ਨੋਈ ਦੀ ਰਾਤਾਂ ਦੀ ਨੀਂਦ ਉਡਾ ਦੇਣ ਵਾਲੀਆਂ ਕੁਝ ਅਜਿਹੀਆਂ ਗੱਲਾਂ ਹਨ ਜੋ ਕਿ ਇਸ ਇਨਸਾਨ ਦੇ ਵੱਲੋਂ ਚਿੱਠੀ ਦੇ ਵਿੱਚ ਲਿਖੀਆਂ ਗਈਆਂ ਹਨ ਅਤੇ ਇਹ ਚਿੱਠੀ ਲਾਰੈਂਸ ਬਿਸ਼ਨੋਈ ਦੇ ਲਈ ਲਿਖੀ ਗਈ ਹੈ ਉਸਦੇ ਦੁਆਰਾ ਹੁਣ ਤਕ ਜੋ ਵੀ ਕਤਲ ਕੀਤੇ ਗਏ ਹਨ ਬੇਰਹਿਮੀ ਦੇ ਨਾਲ ਜੋ ਵੀ ਸੁਣਾ ਕਾਇਰਾਂ ਦੇ ਵਾਂਗ ਇਕੱਲੇ ਇਨਸਾਨ ਇਨਸਾਨ ਤੇ ਗੋਲੀਆਂ

ਚਲਾਈਆਂ ਹਨ ਉਹ ਸਾਰੀਆਂ ਗੱਲਾਂ ਉਸ ਨੇ ਇਸ ਤਰੀਕੇ ਦੇ ਨਾਲ ਲਿਖੀਆਂ ਹਨ ਅਤੇ ਜੇ ਜੋ ਵੀ ਇਸ ਚਿੱਠੀ ਨੂੰ ਪੜ੍ਹਦਾ ਹੈ ਉਹ ਵੀ ਜੇਕਰ ਸ਼ੈਤਾਨ ਹੈ ਉਹ ਵੀ ਇਨਸਾਨ ਬਣ ਜਾਵੇਗਾ ਅਤੇ ਇਸ ਚਿੱਠੀ ਦੇ ਵਿੱਚ ਕੁੱਝ ਅਜਿਹੇ ਲਫ਼ਜ਼ ਲਿਖੇ ਹਨ ਜੋ ਕਿ ਇਨਸਾਨ ਦੇ ਇਨਸਾਨ ਦੇ ਇਰਾਦੇ ਨੂੰ ਮਨ ਨੂੰ ਬਦਲ ਦੇਣ ਵਾਲੇ ਅਤੇ ਉਸ ਦੇ ਦਿਲ ਨੂੰ ਨਰਮ ਬਣਾ ਦੇਣ ਵਾਲੇ ਕੁਝ ਅਜਿਹੇ ਬੋਲ ਲਿਖੇ ਹਨ ਜੋ ਕਿ ਲਾਰੈਂਸ ਬਿਸ਼ਨੋਈ ਨੂੰ ਚਿੱਠੀ ਦੇ ਰੂਪ ਦੇ ਵਿੱਚ ਭੇਜੀ ਗਈ ਹੈ ਅਤੇ ਇਸ ਚਿੱਠੀ ਦੇ ਵਿੱਚ

ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਜਿਨ੍ਹਾਂ ਨੂੰ ਤੁਸੀਂ ਮਾਰਦੇ ਹੋ ਉਨ੍ਹਾਂ ਦੀਆਂ ਮਾਵਾਂ ਵਿਲਕਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੀਆਂ ਮਾਵਾਂ ਤੁਹਾਨੂੰ ਹਮੇਸ਼ਾਂ ਬਦ ਦੁਆਵਾਂ ਦਿੰਦੀਆਂ ਰਹਿੰਦੀਆਂ ਹਨ ਅਤੇ ਬਾਬੂਆਂ ਵਾਲੇ ਇਨਸਾਨ ਕਦੀ ਵੀ ਜ਼ਿੰਦਗੀ ਦੇ ਵਿੱਚ ਬਹਾਲ ਨਹੀਂ ਹੋ ਸਕਦੇ ਅਤੇ ਉਨ੍ਹਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਰ ਜਹਾਨ ਤੋਂ ਤੁਰ ਜਾਂਦੇ ਹਨ ਕਿਸੇ ਵੀ ਮਾਮਲੇ ਨੂੰ ਹੱਲ ਕਰਨ ਦੇ ਲਈ ਗੋਲੀ ਬਿਲਕੁਲ ਹੱਲ ਨਹੀਂ ਹੁੰਦੀ ਜੇਕਰ ਤੁਸੀਂ ਉਸ ਨਾਲ ਗੱਲ ਬੈਠ ਕੇ ਮਿਲ ਕੇ ਗੱਲ

ਵਿਚਾਰ ਵਟਾਂਦਰੇ ਅਤੇ ਆਪਣੇ ਮਨ ਦੇ ਵਲਵਲੇ ਨੂੰ ਬਾਹਰ ਕੱਢਦੇ ਹੋ ਤਾਂ ਹੀ ਉਸ ਮਾਮਲੇ ਦਾ ਹੱਲ ਹੋ ਸਕਦਾ ਹੈ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਖਾਸ ਗੱਲਾਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਲੰਬੀ ਚਿੱਠੀ ਹੈ ਅਤੇ ਇਸ ਨੂੰ ਤੁਸੀਂ ਇਕ ਵੀਡੀਓ ਦੇ ਜ਼ਰੀਏ ਸੁਣ ਸਕਦੇ ਹੋ ਵੀਡੀਓ ਥੱਲੇ ਦਿੱਤੀ ਗਈ ਹੈ ਵੀਡੀਓ ਦੇ ਵਿਚ ਸਾਰਾ ਚਿੱਠੀ ਦਾ ਵੇਰਵਾ ਦੱਸਿਆ ਗਿਆ ਹੈ ਇਸ ਚਿੱਠੀ ਦੇ ਵਿੱਚ ਉਸ ਇਨਸਾਨ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਕੁਝ ਅਜਿਹੀਆਂ ਗੱਲਾਂਤੇ ਇਸ ਚਿੱਠੀ ਵਿਚ ਕੁਝ ਅਜਿਹੀਆਂ

ਗੱਲਾਂ ਲਿਖੀਆਂ ਗਈਆਂ ਹਨ ਜੋ ਕਿ ਤੁਹਾਨੂੰ ਵੀ ਹੈਰਾਨ ਕਰ ਦੇਣਗੇ ਇਸ ਲਈ ਤੁਸੀਂ ਇਸ ਚਿੱਠੀ ਨੂੰ ਪੜ੍ਹਨ ਦੇ ਲਈ ਇਸ ਚਿੱਠੀ ਨੂੰ ਸਾਰਾ ਕੁਝ ਬੋਲ ਕੇ ਦੱਸਿਆ ਗਿਆ ਹੈ ਅਤੇ ਜੋ ਕਿ ਵੀਡੀਓ ਥੱਲੇ ਦਿੱਤੀ ਗਈ ਹੈ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਸਾਰੀ ਖ਼ਬਰ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਇਸ ਖ਼ਬਰ ਨੂੰ ਹੋਰ ਲੋਕਾਂ ਤੱਕ ਅੱਗੇ ਸਾਂਝਾ ਕਰ ਸਕਦੇ ਹੋ ਤਾਂ ਜੋ ਸਭ ਨੂੰ ਇਸਦੀ ਜਾਣਕਾਰੀ ਹੋ ਜਾਵੇ

Leave a Reply

Your email address will not be published.