ਜੇ ਕਿਤੇ ਮਿਲ ਜਾਵੇ ਇਹ ਫਲੀ ਤਾ ਛੱਡਿਓ ਨਾ ਬਹੁਤ ਸਾਰੇ ਫਾਇਦੇ ਹਨ

ਵੀਡੀਓ ਥੱਲੇ ਜਾ ਕੇ ਦੇਖੋ,ਹਰ ਪੌਦਾ ਅਪਣੇ ਆਪ ਵਿੱਚ ਕੁੱਝ ਗੁਣ ਰੱਖਦਾ ਹੈ। ਭਾਰਤ ਦੇ ਵਿੱਚ ਬਹੁਤ ਸਾਰੇ ਪੇੜ ਪੌਦੇ ਪਾਏ ਜਾਂਦੇ ਹਨ।ਅੱਜ ਅਸੀਂ ਬਬੂਲ ਦੇ ਦਰੱਖਤ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ।ਬਬੂਲ ਦੇ ਦਰੱਖਤ ਦੇ ਹਰ ਹਿੱਸੇ ਨੂੰ ਵਰਤਿਆ ਜਾਂਦਾ ਹੈ ਅਤੇ ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ।ਇਸ ਦਰਖ਼ਤ ਉੱਤੇ ਫਲੀਆਂ,ਟਹਿਣੀ ਦੇ ਉੱਤੇ ਕੰਢੇ ਅਤੇ ਪੀਲੇ ਰੰਗ ਦੇ ਫੁੱਲ ਲੱਗੇ ਹੁੰਦੇ ਹਨ।ਸ਼ੁਰੂਆਤ ਦੇ ਵਿੱਚ ਇਹ ਫਲੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ

ਅਤੇ ਫਿਰ ਜਲਦੀ ਹੀ ਇਹ ਪੱਕ ਕੇ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ।ਇਸ ਦੇ ਪੱਤਿਆਂ ਦਾ ਅਤੇ ਇਸ ਦੇ ਫੁੱਲਾਂ ਨੂੰ ਸੁਕਾ ਕੇ ਪਾਊਡਰ ਤਿਆਰ ਕੀਤਾ ਜਾਂਦਾ ਹੈ ਜੋ ਕਾਫ਼ੀ ਬੀਮਾਰੀਆਂ ਦੇ ਵਿੱਚ ਵਰਤੇ ਜਾਂਦੇ ਹਨ।ਇਸ ਦਾ ਇਸਤੇਮਾਲ ਗਠੀਏ ਦੇ ਰੋਗ ਨੂੰ ਖਤਮ ਕਰਨ ਦੇ ਲਈ ਕੀਤਾ ਜਾਂਦਾ ਹੈ। ਜਿਹੜੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਉਹ ਇਸ ਦੇ ਫੁੱਲਾਂ ਦਾ ਪਾਉਡਰ ਇਸਤੇਮਾਲ ਕਰ ਸਕਦੇ ਹਨ।ਇਹ ਬਹੁਤ ਹੀ

ਕਾਰਗਰ ਸਾਬਿਤ ਹੁੰਦੇ ਹਨ।ਇਸ ਤੋ ਇਲਾਵਾ ਇਸ ਦੀ ਛਾਲ ਦੇ ਵਿੱਚੋਂ ਗੂੰਦ ਨਿਕਲ਼ਦੀ ਹੈ। ਇਸ ਨੂੰ ਸ਼ਕਤੀਵਰਧਕ ਪਦਾਰਥ ਮੰਨਿਆ ਜਾਂਦਾ ਹੈ।ਭਾਰਤ ਦੇ ਵਿੱਚ ਇਸ ਦਰਖਤ ਦਾ ਇਸਤੇਮਾਲ ਕੀਤਾ ਜਾਂਦਾ ਹੈ।ਜੇਕਰ ਤੁਹਾਡੇ ਦੰਦਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ ਤਾਂ ਬਬੂਲ ਦੇ ਦਰੱਖਤ ਦੀ ਦਾਤਣ ਕੀਤੀ ਜਾ ਸਕਦੀ ਹੈ।ਇਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਤਰ੍ਹਾਂ ਦੋਸਤੋ ਇਹ ਪੌਦਾ ਬਹੁਤ ਹੀ ਗੁਣਾਂ ਦਾ ਭੰਡਾਰ ਹੈ।


ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *