ਜੇਕਰ ਤੁਸੀਂ ਹੋ ਦੁਬਲੇ ਪਤਲੇ ਤਾਂ ਵਰਤੋ ਇਹ ਨੁਸਖਾ

ਨੁਸਖੇ ਵਾਲੀ ਵੀਡੀਓ ਨੂੰ ਹੇਠ ਜਾ ਦੇਖੋ ਸੱਤ ਸ੍ਰੀ ਅਕਾਲ ਦੋਸਤੋ ਸਾਡੇ ਪੇਜ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨੁਸਖੇ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਨੇ ਆਂ ਹਰ ਰੋਜ਼ ਨਵੀਂਆਂ ਨੁਸਖੇ ਵਾਲੀ ਵੀਡੀਓ ਦੇਖਦੇ ਲਈ ਸਾਡਾ ਪੇਜ ਜ਼ਰੂਰ ਲਾਈਕ ਕਰ ਦੋ ਦੋਸਤੋ ਤੁਸੀਂ ਇਸ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ ਕੋਈ ਵੀ ਨੁਸਖਾ

ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਨੁਸਖੇ ਵਰਤਣ ਦੇ ਨਾਲ ਸਰੀਰ ਵਿਚ ਹੋਈ ਹਾਨੀ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਤਾਂ ਆਓਸ਼ੁਰੁਆਤ ਕਰਦੇ ਹਾਂ ਅੱਜ ਦੇ ਇਸ ਨੁਸਖੇ ਦੇ ਬਾਰੇਪਿਚਕੇ ਹੋਏ ਗਾਲ ਕਈ ਲੋਕਾਂ ਦੀਆਂ ਗੱਲਾਂ ਚਿਹਰੇ ਪਿਚਕਿਆ ਜਿਹਾ ਹੁੰਦਾ ਹੈ ਅਤੇ ਉਨ੍ਹਾਂ ਦਾ ਚਿਹਰਾ ਬਹੁਤ ਜਿਆਦਾ ਪਤਲਾ ਹੁੰਦਾ ਹੈ ਅਤੇ ਉਹਨਾਂ ਦੀਆਂ ਗੱਲ੍ਹਾਂ ਅੰਦਰ ਨੂੰ ਵੜ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਚਿਹਰਾ ਸੁੱਤਿਆ ਸੁੱਤਿਆ ਨਜ਼ਰ ਆਉਂਦਾ ਹੈ ਆਪਣੇ ਚਿਹਰੇ

ਨੂੰ ਗੋਲ ਮਟੋਲ ਕਰਨ ਦੇ ਲਈ ਆਪਣੇ ਚਿਹਰੇ ਨੂੰ ਸੁੰਦਰ ਕਰਨ ਦੇ ਲਈ ਅਤੇ ਆਪਣੇ ਚਿਹਰੇ ਦੀਆਂ ਗੱਲਾਂ ਨੂੰ ਭਾਰੀ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਬਹੁਤ ਜਿਆਦਾ ਰੱਖਣਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਪੂਰੇ ਦਿਨ ਦੇ ਵਿੱਚ ਲਗਪਗ ਬਾਰਾਂ ਤੇਰਾਂ ਗਲਾਸ ਪਾਣੀ ਦੇ ਜ਼ਰੂਰ ਪੀਣੇ ਹਨ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਸੀਂ ਉਨ੍ਹਾਂ ਪਾਣੀ ਪੀਣਾ ਹੈਅਤੇ ਸਭ ਤੋਂ ਪਹਿਲਾਂ

ਸਵੇਰੇ ਉੱਠ ਕੇ ਤੁਸੀਂ ਇੱਕ ਗਲਾਸ ਹਲਕਾ ਗਰਮ ਗੁਨਗੁਨਾ ਪਾਣੀ ਪੀਣਾ ਜਿਸ ਨਾਲ ਤੁਹਾਡੀ ਪਾਚਣ ਕਿਰਿਆ ਬਿਲਕੁਲ ਤੰਦਰੁਸਤ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤੁਸੀਂ ਚਾਰ ਕੇਲੇ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਤੁਸੀਂ ਮਿਕਸੀ ਵਿੱਚ ਪਾ ਦਿੰਦਾ ਹੈ ਉਸ ਵਿੱਚ ਦੁੱਧ ਪਾ ਕੇ ਤੁਸੀਂ ਉਸ ਨੂੰ ਸ਼ੇਖ ਨੂੰ ਤਿਆਰ ਕਰਨਾ ਹੈ ਇਸ ਸ਼ੇਖ ਨੂੰ ਤਿਆਰ ਕਰਨ ਦੇ ਲਈ ਤੁਸੀਂ ਦੱਸ ਕਿਸ਼ਮਿਸ਼ ਦੇ ਦਾਣੇ ਲੈਣੇ ਹਨ ਇਨ੍ਹਾਂ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਅਗਲੇ ਦਿਨ

ਤੁਸੀਂ ਇਸ ਨੂੰ ਵੀ ਉਸ ਮਿਕਸੀ ਦੇ ਵਿੱਚ ਪਾ ਦੇਣਾ ਹੈ ਕੇਲਿਆਂ ਦਾ ਦੁੱਧ ਦਾ ਅਤੇ ਇਸ ਦਿਨ ਵਿੱਚ ਤਿੰਨ ਵਾਰੀ ਇਸਤੇਮਾਲ ਕਰਨਾ ਹੈ ਤੁਸੀਂ ਇਸ ਨੂੰ ਸਵੇਰੇ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ ਅਤੇ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਸੀਂ ਤਿੰਨ ਬਾਰੇ ਨਹੀਂ ਕਰ ਸਕਦਾ ਸੀ ਇੱਕ ਵਾਰ ਜ਼ਰੂਰ ਇਸਤੇਮਾਲ ਕਰੋ ਅਤੇ ਤੁਸੀਂ ਇਕ ਦਿਨ ਦੇ ਵਿੱਚ ਚਾਰ ਕੇ ਨੇ ਜ਼ਰੂਰ ਖਾਓ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਤੁਸੀਂ ਖਜੂਰ

ਲੈ ਸਕਦੇ ਹੋ ਚਾਰ ਖਜੂਰ ਲੈ ਕੇ ਉਸ ਨੂੰ ਦੁੱਧ ਵਿਚ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਉਸ ਦੁੱਧ ਨੂੰ ਤਿਆਰ ਕਰ ਕੇ ਤੁਸੀਂ ਉਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲੈਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਹੀ ਤੁਹਾਡਾ ਸਰੀਰ ਵਧਣਾ ਫੁੱਲਣਾ ਸ਼ੁਰੂ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਤੁਸੀਂ ਕਿਸੇ ਵੀ ਤੇਲ ਦੇ ਨਾਲ ਆਪਣੀਆਂ ਗੱਲਾਂ ਦੀ ਹਲਕੀ ਹਲਕੀ ਹੱਥਾਂ ਦੇ ਨਾਲ ਪੰਜ ਛੇ ਮਿੰਟ ਮਾਲਿਸ਼ ਕਰ ਸਕਦੇ ਹੋ ਅਤੇ ਤੁਹਾਡੀ ਪਾਚਨ ਕਿਰਿਆ ਬਿਲਕੁਲ ਮਜ਼ਬੂਤ

ਹੋਣੀ ਚਾਹੀਦੀ ਹੈ ਤਾਂ ਹੀ ਇਹ ਨੁਸਖਾ ਤੁਹਾਡੇ ਉਪਰ ਕੰਮ ਕਰੇਗਾ ਅਤੇ ਤੁਸੀਂ ਰਾਤ ਦੀ ਰੋਲ ਜੋ ਰੋਟੀ ਬਚ ਜਾਂਦੀ ਹੈ ਉਸ ਨੂੰ ਸਵੇਰੇ ਉੱਠ ਕੇ ਤੁਸੀਂ ਦੁੱਧ ਦੇ ਵਿੱਚ ਪੰਜ ਦਸ ਮਿੰਟ ਦੇ ਲਈ ਪਾ ਕੇ ਰੱਖ ਦਿਓਰੀ ਇੱਕ ਵੱਡਾ ਬਰਤਨ ਲੈ ਕੇ ਉਸ ਵਿੱਚ ਇੱਕ ਗਲਾਸ ਦੁੱਧ ਪਾਲਣਾ ਹੈ ਇੱਕ ਦੋ ਰੋਟੀਆਂ ਲੈ ਲਈਆਂ ਹਨ ਉਸ ਨੂੰ ਬਰੀਕ ਬਰੀਕ ਕਰ ਕੇ ਉਸ ਦੁੱਧ ਵਿਚ ਛੁਪਾ ਕੇ ਰੱਖ ਦੇਣਾ ਹੈ ਇਹ ਰੋਟੀ ਰਾਤ ਦੀ ਬਾਸੀ ਰੋਟੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਇਹ ਰੋਟੀ ਦੁੱਧ ਵਿਚ

ਨਰਮ ਹੋ ਜਾਵੇ ਤੁਸੀਂ ਇਸ ਦਾ ਸੇਵਨ ਕਰਦੇ ਰਹੋ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਬਦਲ ਨੇ ਫੁੱਲਣੇ ਸ਼ੁਰੂ ਹੋ ਜਾਵੇ ਤੁਹਾਡਾ ਭਾਰ ਵਧ ਜਾਵੇਗਾ ਅਤੇ ਤੁਸੀਂ ਪਾਣੀ ਵੱਧ ਤੋਂ ਵੱਧ ਪੀਣਾ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਤੁਹਾਡਾ ਸਰੀਰ ਵਧੇਗਾ ਫੁੱਲੇਗਾ ਤੁਹਾਡੇ ਗਲ ਕਦੀ ਵੀ ਪਿਚਕਣ ਦੀਆਂ ਨਹੀਂ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਅਤੇ ਤੁਹਾਡਾ ਭਾਰ ਵੀ ਵਧ ਜਾਵੇਗਾ ਤੁਹਾਡੀਆਂ ਗੱਲਾਂ ਵੀ ਮੋਟੀਆਂ ਹੋ ਜਾਣਗੀਆਂ ਕੋਈ ਤੁਹਾਨੂੰ ਪਤਲਾ ਨਹੀਂ ਕਹੇਗਾ

Leave a Reply

Your email address will not be published.