ਜੇ ਤੁਸੀ ਵੀ ਸ਼ਹੀਦ ਸਿੰਘਾਂ ਕੋਲੋਂ ਖੁਸ਼ੀਆ ਲੈਣੀਆਂ ਨੇ ਤਾਂ ਇਸ ਵੀਰ ਵਾਂਗ ਭੇਟਾ ਰੱਖੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਜਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਜਗਤ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾਰੀ ਸਤਿਗੁਰੂ ਮਹਾਰਾਜ ਸੋਝੀ ਬਖਸ਼ਦੇ ਮਹਾਰਾਜ ਸਮਝਾਉਣਾ ਕਰਦੇ ਕਿ ਭਾਈ ਨਾਮ ਹੀ ਸਭ ਤੋਂ ਉੱਤਮ ਹੈ ਜਿਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜਦਾ ਖਾਲਸਾ ਜੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਈ ਪ੍ਰਕਾਰ ਦੇ ਸੁੱਖ ਦਿੰਦੇ ਅੰਤਰ ਆਤਮੇ ਸੁਖ ਪ੍ਰਾਪਤ ਹੁੰਦਾ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵੱਸ ਜਾਂਦੀ ਹੈ ਜਿਸ ਵੇਲੇ ਵਾਹਿਗੁਰੂ ਜੀ ਦੀ ਯਾਦ ਵੱਸਦੀ ਹ ਤੇ ਖਾਲਸਾ ਜੀ ਪਾਰ ਉਤਾਰਾ ਹੋ ਜਾਂਦਾ ਹਰ ਪ੍ਰਕਾਰ ਦਾ ਜਿਹੜਾ ਜੰਜਾਲ ਹੈ

ਹਰ ਪ੍ਰਕਾਰ ਦੀ ਜਿਹੜੀ ਖਾਲਸਾ ਜੀ ਖੇਡ ਹੈ ਵਾਹਿਗੁਰੂ ਜੀ ਨੇ ਰਚਾਈ ਹੋਈ ਚਾਹੇ ਜੰਮਣ ਮਰਨ ਹੈ ਚਾਹੇ ਸੂਖ ਖੁਸ਼ੀ ਹੈ ਖਾਲਸਾ ਜੀ ਕਿਸੇ ਪ੍ਰਕਾਰ ਦੀ ਖੇਡ ਹੈ ਜਿਸ ਵੇਲੇ ਬੰਦੇ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਨਾ ਉਸ ਵੇਲੇ ਖਾਲਸਾ ਜੀ ਜੰਜਾਲਾਂ ਤੋਂ ਬੰਦਾ ਪਰੇ ਹੋ ਜਾਂਦਾ ਮਹਾਰਾਜ ਦੇ ਨਾਮ ਦੀ ਕਮਾਈ ਕੀਤਿਆਂ ਖਾਲਸਾ ਜੀ ਸੁੱਖ ਪ੍ਰਾਪਤ ਹੁੰਦਾ ਹੈ ਸਤਿਗੁਰੂ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਕਿ ਭਾਈ ਬੰਦਾ ਅਣਜਾਣਪੁਣੇ ਵਿੱਚ ਸਾਰੀ ਜੀਵਨ ਆਪਣਾ ਸਾਰੀ ਜ਼ਿੰਦਗੀ ਵਿਅਰਥ ਗਵਾ ਲੈਂਦਾ ਸਤਿਗੁਰ ਕਹਿੰਦੇ ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਗਸ ਤਪ ਨ ਕੀਓ ਮਹਾਰਾਜ ਕਹਿੰਦੇ ਪਹਿਲੇ 12 ਜਿਹੜੇ ਵਰਸ ਖਾਲਸਾ ਜੀ ਬਚਪਨ ਵਿੱਚ ਜੰਮੇ ਉਹ ਅਣਜਾਣ ਪੁਣੇ ਵਿੱਚ ਹੀ ਖੇਡਾਂ ਵਿੱਚ ਹੀ ਲੰਘ ਗਏ ਹ ਤਪ ਨਾ ਕੀਓ ਮਹਾਰਾਜ ਕਹਿੰਦੇ ਪਹਿਲੇ 12 ਜਿਹੜੇ ਵਰਸ ਖਾਲਸਾ ਜੀ ਬਚਪਨ ਵਿੱਚ ਜੰਮੇ ਉਹ ਅਣਜਾਣ ਪੁਣੇ ਵਿੱਚ ਹੀ ਖੇਡਾਂ ਵਿੱਚ ਹੀ ਲੰਘ ਗਏ ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦੇ ਬੀਸ ਬਰਸ ਕਛੁ ਤਾਪ ਨ ਕੀਓ

ਫਿਰ ਉਹਤੋਂ ਅੱਗੇ 20 ਸਾਲ ਜਿਹੜਾ ਉਹ ਕੋਈ ਤਪ ਨਹੀਂ ਕੀਤਾ ਕੋਈ ਨਾਮ ਨਹੀਂ ਜਪਿਆ 30 ਤੋਂ ਉਮਰ ਟੱਪ ਗਈ ਫਿਰ ਮਹਾਰਾਜ ਕਹਿੰਦੇ ਤੀਸ ਬਰਸ ਦੇਵ ਨ ਪੂਜਾ ਫਿਰ ਪਛਤਾਨਾ ਬਿਰਧ ਭਇਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ 30 ਸਾਲ ਹੋਰ ਲੰਘ ਗਏ 60 ਸਾਲ ਦੀ ਉਮਰ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਪੂਜਾ ਨਹੀਂ ਕੀਤੀ ਨਾਮ ਨਹੀਂ ਜਪਿਆ ਭਜਨ ਬੰਦਗੀ ਕੀਤੀ ਨਹੀਂ ਤੇ ਹੁਣ ਹੱਥ ਮਲਦਾ ਬਿਰਧ ਹੋ ਗਿਆ ਮੇਰੀ ਮੇਰੀ ਕਰਦੇ ਜਨਮ ਗਯਓ ਮਹਾਰਾਜ ਕਹਿੰਦੇ ਸਾਰਾ ਹੀ ਜਨਮ ਜਿਹੜਾ ਹੈ ਸਾਰੀ ਜ਼ਿੰਦਗੀ ਮੇਰੀ ਮੇਰੀ ਕਰ ਛੱਡੀ ਘਰ ਮੇਰਾ ਧੀ ਪੁੱਤ ਮੇਰੇ ਪਤਨੀ ਮੇਰੀ ਇਹ ਜਾਇਦਾਦ ਮੇਰੀ ਇਹ ਪੈਸੇ ਮੇਰੇ ਆਹ ਮੇਰਾ ਉਹ ਮੇਰਾ ਇਥੋਂ ਤੱਕ ਆ ਸਰੀਰ ਮੇਰਾ ਹਰ ਇੱਕ ਚੀਜ਼ ਵਿੱਚ ਮੇਰੀ ਮੇਰੀ ਕਰਕੇ ਆਪਣਾ ਜਨਮ ਗਵਾ ਲਿਆ ਕੁਝ ਖੱਟਿਆ ਨਹੀਂ

ਕੋਈ ਲਾਹਾ ਨਹੀਂ ਖੱਟਿਆ ਸਾਰਾ ਕੁਝ ਹੀ ਵਿਅਰਥ ਚਲਾ ਗਿਆ ਕਿਸੇ ਪ੍ਰਕਾਰ ਕੋਈ ਫਾਇਦਾ ਨਹੀਂ ਹੋਇਆ ਜ਼ਿੰਦਗੀ ਵਿੱਚ ਆਇਆ ਦਾ ਮਹਾਰਾਜ ਕਹਿੰਦੇ ਸਾਹਿਬ ਸੋਖ ਭੁਜੰਗ ਭਲਿਓ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਇਵੇਂ ਦਾ ਹਾਲ ਹੋ ਗਿਆ ਕਿ ਖਾਲਸਾ ਜੀ ਸਾਇਰ ਹੁੰਦਾ ਸਮੁੰਦਰ ਸਾਗਰ ਸੂਖ ਮਤਲਬ ਸੁੱਕ ਗਿਆ ਸਤਿਗੁਰ ਕਹਿੰਦੇ ਹੁਣ ਸਰੀਰ ਰੂਪੀ ਸਮੁੰਦਰ ਜਿਹੜਾ ਸੁੱਕ ਗਿਆ ਇਹਦੇ ਵਿੱਚੋਂ ਬਲ ਜਾਂਦਾ ਲੱਗਾ ਹੁਣ ਕਿਸੇ ਪ੍ਰਕਾਰ ਕੋਈ ਤਾਕਤ ਨਹੀਂ ਰਹੀ ਬਾਹਾਂ ਵਿੱਚ ਕੋਈ ਤਾਕਤ ਨਹੀਂ ਖਾਲਸਾ ਜੀ ਹਰ ਪ੍ਰਕਾਰ ਤੋਂ ਹਾਰ ਗਿਆ ਸਰੀਰ ਹੁਣ ਬਿਰਧ ਬੁਢਾਪੇ ਵੱਲ ਤੁਰ ਪਿਆ ਨਾਮ ਨਹੀਂ ਜਪਿਆ ਜਾਂਦਾ ਹੁਣ ਕਿੱਥੇ ਜਪਿਆ ਜਾਣਾ ਸਾਰੀ ਉਮਰ ਮੇਰੀ ਮੇਰੀ ਕੀਤੀ ਹੈ ਹੁਣ ਬੰਦਾ ਕਿਵੇਂ ਕਵੇ ਕਿ ਬਿਰਧ ਇ ਵੇਲੇ ਆ ਕੇ ਤੂੰ ਤੂੰ ਕਰ ਲਵਾਂ ਤੇਰੀ ਤੇਰੀ ਕਹਿ ਲਈਏ ਇਦਾਂ ਨਹੀਂ ਹੁੰਦਾ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੂਕੇ ਸਰਵਰ ਪਾਰ ਬੰਧਾਵੈ ਲੂਣਾ ਖੇਤ ਹਥ ਵਾਰ ਕਰੈ ਆਇਓ ਚੋਰ ਤੁਰੰਤੈ ਲੇ

ਮੇਰੀ ਰਾਖਤ ਮੁਗਧ ਫਿਰੈ ਮਹਾਰਾਜ ਕਹਿੰਦੇ ਹੁਣ ਮਨੁੱਖ ਕੀ ਕਰਦਾ ਫਿਰਦਾ ਹੁਣ ਇਹ ਤਾਂ ਕਰਦਾ ਸੁੱਕੇ ਖੇਤਾਂ ਨੂੰ ਜਿੱਥੇ ਪਾਣੀ ਆਉਣਾ ਉਥੇ ਸੁੱਕੇ ਖੇਤਾਂ ਦੇ ਵਿੱਚ ਵੱਟਾਂ ਪਾਉਂਦਾ ਫਿਰਦਾ ਕਿ ਪਾਣੀ ਨਾ ਉੱਤੋਂ ਦੀ ਲੰਘ ਜਾੇ ਹੁਣ ਕੋਈ ਫਾਇਦਾ ਨਹੀਂ ਜਿਸ ਵੇਲੇ ਸਾਰੀ ਜਿੰਦਗੀ ਚਲੀ ਗਈ ਹੁਣ ਮੁੱਖੋਂ ਸ਼ਬਦ ਨਹੀਂ ਬੋਲਿਆ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਕੋਈ ਸ਼ੁਭ ਗੁਣ ਨਹੀਂ ਕਰ ਸਕਦਾ ਕੋਈ ਨੇਕੀ ਨਹੀਂ ਕਮਾ ਸਕਦੀ ਪੈਰਾਂ ਦੇ ਨਾਲ ਤੁਰਿਆ ਨਹੀਂ ਜਾਂਦਾ ਸੋ ਹਰ ਪ੍ਰਕਾਰ ਤੋਂ ਹੀਣਾ ਹੋ ਗਿਆ ਹੁਣ ਖਾਲਸਾ ਜੀ ਉਹ ਬੰਦਾ ਕੀ ਕਰਦਾ ਪਿਆ ਬੁਢੇਪੇ ਵਿੱਚ ਆ ਕੇ ਇਹ ਆਸ ਲਾਉਂਦਾ ਕਿ ਹੁਣ ਮੈਂ ਸਫਲਾ ਹੋ ਜਾਵਾਂ ਇੱਕ ਸੁੱਕੇ ਤਲਾਹ ਨੂੰ ਸੁੱਕੇ ਸਾਗਰ ਨੂੰ ਵੱਟਾਂ ਲਾਉਂਦਾ ਫਿਰਦਾ ਜਿਹੜਾ ਪਹਿਲਾਂ ਹੀ ਸਾਗਰ ਸੁੱਕਾ ਨਦੀ ਸੁੱਕੀ ਉਹਨੂੰ ਵੱਟ ਲਾਉਣ ਦਾ ਕੀ ਫਾਇਦਾ ਉਹਦੇ ਕਿਨਾਰੇ ਬਣਾਉਣ ਦਾ ਕੀ ਫਾਇਦਾ ਖਾਲਸਾ ਜੀ ਕੱਟਿਆ ਹੋਇਆ ਖੇਤ ਹੋਵੇ ਜਿਸ ਖੇਤ ਵਿੱਚੋਂ ਫਸਲ ਹੀ ਕੱਟੀ ਗਈ ਉਹਨੂੰ ਵਾੜ ਕਰਨ ਦਾ ਕੀ ਫਾਇਦਾ ਵਾੜ ਤੇ ਉਸ ਵੇਲੇ ਕਰਨੀ ਹੈ

ਨਾ ਜਿਸ ਵੇਲੇ ਜਿਹੜੀ ਫਸਲ ਹ ਪੱਕੀ ਹੋਈ ਹ ਸਾਨੂੰ ਉਹਦਾ ਲਾਭ ਹੋਣਾ ਉਸ ਵੇਲੇ ਉਹਨੂੰ ਵਾੜ ਕਰਨ ਦਾ ਫਾਇਦਾ ਉਹਦੀ ਰਾਖੀ ਕਰਨ ਦਾ ਫਾਇਦਾ ਜਦੋਂ ਖੇਤ ਵੱਢ ਕੇ ਮੰਡੀ ਚਲੀ ਗਈ ਉਹਤੋਂ ਬਾਅਦ ਉਸ ਖੇਤ ਦੀ ਕਾਹਦੀ ਰਾਖੀ ਕਰਨੀ ਜਿਹਨੂੰ ਫਸਲ ਹੀ ਕੱਟੀ ਗਈ ਇਸੇ ਪ੍ਰਕਾਰ ਜਿਹੜਾ ਸਾਡਾ ਸਰੀਰ ਹੈ ਖਾਲਸਾ ਜੀ ਇਹ ਵੀ ਖੇਤ ਹੈ ਇਹਦੇ ਵਿੱਚ ਜੋ ਬੀਜਾਂਗੇ ਉਹੀ ਅਸੀਂ ਵੱਢਾਂਗੇ ਸ਼ੁਭ ਗੁਣ ਪਾਵਾਂਗੇ ਤੇ ਸ਼ੁਭ ਗੁਣਾਂ ਦੇ ਨਾਲ ਭਗਤੀ ਪੈਦਾ ਹੋਵੇਗੀ ਜਦੋਂ ਭਗਤੀ ਪੈਦਾ ਹੋਵੇਗੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਆਪਣੀਆਂ ਭੁੱਲਾਂ ਆਪਣੇ ਪਾਪ ਆਪਣੇ ਕੀਤੇ ਕਰਮ ਬਖਸ਼ਾ ਲਵਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਅਭੇਦ ਹੋ ਜਾਵਾਂਗੇ ਤੇ ਜਿਸ ਵੇਲੇ ਖਾਲਸਾ ਜੀ ਜਦੋਂ ਫਸਲ ਸੀ ਭਾਵ ਕਿ ਸਰੀਰ ਕੰਮ ਕਰਦਾ ਸੀ ਸਰੀਰ ਦੇ ਇੰਦਰੇ ਚੰਗੇ ਕੰਮ ਕਰਦੇ ਸੀ ਉਸ ਵੇਲੇ ਵਾਹਿਗੁਰੂ ਜੀ ਨੂੰ ਯਾਦ ਤੱਕ ਨਹੀਂ ਕੀਤਾ ਹੁਣ ਇੰਦਰੇ ਵੀ ਜਾਂਦੇ ਲੱਗੇ ਕਿਸੇ ਪ੍ਰਕਾਰ ਦਾ ਜ਼ੋਰ ਨਹੀਂ ਰਿਹਾ ਕੋਈ ਬਲ ਨਹੀਂ ਰਿਹਾ ਮੁੱਖ ਚੋਂ ਬੋਲਿਆ ਨਹੀਂ ਜਾਂਦਾ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਕੰਨਾਂ ਦੇ ਨਾਲ ਸ਼ਬਦ ਸੁਣਿਆ ਨਹੀਂ ਜਾਂਦਾ

ਹੱਥਾਂ ਨਾਲ ਕਿਰਤ ਨਹੀਂ ਹੋ ਸਕਦੀ ਤੇ ਚਰਨਾਂ ਨਾਲ ਚੱਲ ਕੇ ਗੁਰੂ ਸਾਹਿਬ ਦੇ ਘਰ ਨਹੀਂ ਜਾਇਆ ਜਾ ਸਕਦਾ ਸੇਵਾ ਕਰਨ ਧਰਮ ਦੇ ਮਾਰਗ ਤੇ ਨਹੀਂ ਚਲਿਆ ਜਾ ਸਕਦਾ ਤੇ ਹੁਣ ਜਾ ਕੇ ਵਾ ੜਾਂ ਕਰਦਾ ਫਿਰਦਾ ਹੁਣ ਕੀ ਫਾਇਦਾ ਹੁਣ ਤੇ ਭਾਈ ਚੋਰ ਲੁੱਟ ਕੇ ਤੈਨੂੰ ਲੈ ਗਏ ਹੁਣ ਤੇ ਇਹ ਵਾਲਾ ਮਹਿਲ ਇਹ ਵਾਲਾ ਮੰਦਰ ਜਿਹੜਾ ਹੈ ਜਿੱਥੇ ਹੀਲੇ ਰਤਨ ਜਵਾਹਰਾਤ ਸੀ ਇਹ ਹੁਣ ਤੇ ਲੁੱਟੇ ਗਏ ਹੁਣ ਜਿਵੇਂ ਖਾਲਸਾ ਜੀ ਕਿਸੇ ਮਹਿਲ ਵਿੱਚ ਖਜ਼ਾਨਾ ਹੋਵੇ ਤੇ ਜਿੰਨਾ ਚਿਰ ਉਹ ਖਜ਼ਾਨਾ ਪਿਆ ਉਦੋਂ ਉਹਦੇ ਵੱਲ ਨਿਜਾ ਨਜ਼ਰ ਨਹੀਂ ਮਾਰੀ ਜਿਸ ਵੇਲੇ ਖਜ਼ਾਨਾ ਲੁੱਟ ਕੇ ਲੈ ਗਏ ਦੂਤ ਉਸ ਵੇਲੇ ਖਾਲਸਾ ਜੀ ਉਹ ਮਹਿਲ ਦਾ ਚੇਤਾ ਆ ਗਿਆ ਸੋ ਇਸੇ ਪ੍ਰਕਾਰ ਹੀ ਅਸੀਂ ਹਾਂ ਮੂਰਖ ਜਿੰਨਾ ਚਿਰ ਸਾਡੀ ਦੇਹੀ ਵਿੱਚ ਰੂਹ ਹੈ ਉਨਾ ਚਿਰ ਤੇ ਅਸੀਂ ਨਾਮ ਜਪਣਾ ਸੀ ਭਾਵ ਕਿ ਖਜ਼ਾਨਾ ਹੀ ਖਜ਼ਾਨਾ ਸੀ ਸਾਡੇ ਕੋਲੇ ਵੱਡੇ ਭਾਗ ਸਨ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਉਸ ਵੇਲੇ ਜਪਿਆ ਨਹੀਂ ਹੁਣ ਖਾਲਸਾ ਜੀ ਮੌਤ ਆ ਕੇ ਸਿਰ ਤੇ ਖਲੋਤੀ ਹ ਸਰਾਣੇ ਜਮਦੂਤ ਖਲੋਤੇ ਨੇ ਹੁਣ ਬੰਦਾ ਕਹਿੰਦਾ ਕਿ ਮੈਂ ਇਹਦੀ ਰਾਖੀ ਕਰਾ ਲਵਾਂ ਮਹਾਰਾਜ ਦਾ ਨਾਮ ਜਪ ਲਵਾਂ ਤੇ ਮੁਕਤ ਹੋ ਜਾਵਾਂਗਾ ਸੋ

ਇਵੇਂ ਨਹੀਂ ਕਈਆਂ ਦੀ ਮਾੜੀ ਸੋਚ ਹੈ ਖਾਲਸਾ ਜੀ ਸੰਸਾਰ ਵਿੱਚ ਕਿ ਅਸੀਂ ਬੁੱਢੇ ਬਾਰੇ ਨਾਮ ਜਪਾਂਗੇ ਭਾਈ ਕਿਸੇ ਨੇ ਕੱਲ ਕੀ ਵੇਖਿਆ ਕੱਲ ਦੀ ਛੱਡੋ ਕਿਸੇ ਨੇ ਅਗਲਾ ਸਵਾਸਾ ਤੱਕ ਨਹੀਂ ਵੇਖਿਆ ਕੀ ਤੁਹਾਡੇ ਕੋਲ ਕੋਈ ਪ੍ਰਮਾਣ ਹੈ ਕੋਈ ਸਰਟੀਫਿਕੇ ਟ ਹੈ ਕੋਈ ਸਟਾਮ ਪੇਪਰ ਲਿਖਿਆ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਲਿਖ ਕੇ ਦਿੱਤਾ ਹੋਵੇ ਕਿ ਬੰਦਿਆਂ ਤੇਰੀ ਉਮਰ 80 ਸਾਲਾਂ ਦਾ ਜਦੋਂ ਹੈਗਾ ਫੇਰ ਜਾ ਕੇ ਤੇਰੀ ਮੌਤ ਹੋਣੀ ਕੋਈ ਹੈ ਇਹੋ ਜਿਹਾ ਸਬੂਤ ਲਿਖਿਆ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਲਿਖ ਕੇ ਦਿੱਤਾ ਹੋਵੇ ਕਿ ਬੰਦਿਆ ਤੇਰੀ ਉਮਰ ਅਸੀਂਂ ਸਾਲਾਂ ਦਾ ਜਦੋਂ ਹੈਗਾ ਫੇਰ ਜਾ ਕੇ ਤੇਰੀ ਮੌਤ ਹੋਣੀ ਕੋਈ ਹੈ ਇਹੋ ਜਿਹਾ ਸਬੂਤ ਜਾਂ ਕੋਈ ਦਿੰਦਾ ਹੋਵੇ ਤੁਹਾਨੂੰ ਕੋਈ ਦਬੀ ਪਖੰਡੀ ਦਿੰਦਾ ਹੋਵੇ ਵੀ ਭਾਈ ਤੂੰ ਲੱਭਿਆ ਸਾਲਾਂ ਦੀ ਉਮਰ ਭੋਗਣੀ ਹ ਕੋਈ ਗੱਲ ਨਹੀਂ ਤੂੰ 60 ਸਾਲ ਨਜ਼ਾਰੇ ਲੈ ਪਿਛਲੇ 30 ਸਾਲ ਬੰਦਗੀ ਕਰ ਲਈ ਕੋਈ ਹੈ ਇਹੋ ਜਿਹਾ ਸਬੂਤ ਖਾਲਸਾ ਜੀ ਇਹ ਤੇ ਭਰੋਸਾ ਹੀ ਨਹੀਂ ਹੈ ਕਿ ਮੰਜੇ ਤੇ ਪੈਣਾ ਰਾਤ ਨੂੰ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਇਹ ਤੇ ਕਿਸੇ ਪ੍ਰਕਾਰ ਭਰੋਸਾ ਹੀ ਨਹੀਂ ਹੈ ਸੋ ਭਾਈ ਸਾਨੂੰ ਡਰ ਨਹੀਂ ਲੱਗਦਾ ਵੀ ਸਾਨੂੰ ਮੌਤ ਦਾ ਜਿਹੜਾ ਬਾਜ ਹ ਉਹਨੇ ਕਿਹੜੇ ਵੇਲੇ ਆ ਕੇ ਪੈ ਜਾਣਾ ਤੇ ਜਿਸ ਬੰਦੇ ਹਿਰਦੇ ਦੇ ਅੰਦਰ ਜਿਹਦੇ ਵਿੱਚ ਇਹ ਵਿਚਾਰ ਹੁੰਦੀ ਹ ਭਾਈ ਉਹੀ ਪਰਮੇਸ਼ਰ ਨਾਲ ਜੁੜਦਾ ਸੋ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਏ ਸਨ

ਤੇ ਉਹਨਾਂ ਨੇ ਆ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਬੰਦਨਾ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਬੋਲਾਂ ਤੋਂ ਬੜੇ ਪ੍ਰਭਾਵਿਤ ਹੋਏ ਮਹਾਰਾਜ ਕਹਿਣ ਲੱਗੇ ਵੀ ਤੈਨੂੰ ਛੋਟੀ ਜਿਹੀ ਉਮਰ ਵਿੱਚ ਇਹ ਗਿਆਨ ਕਿਵੇਂ ਹੋਇਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਮਾਤਾ ਨੇ ਇੱਕ ਦਿਨ ਚੁੱਲੇ ਅੱਗੇ ਮੈਨੂੰ ਬਿਠਾਇਆ ਮੈਂ ਵੇਖਿਆ ਕਿ ਛੋਟੀਆਂ ਛੋਟੀਆਂ ਲੱਕੜਾਂ ਜਿਹੜੀਆਂ ਚੁੱਲੇ ਵਿੱਚ ਧਨੀਆਂ ਉਹਨਾਂ ਨੂੰ ਅੱਗ ਲੱਗ ਰਹੀ ਹ ਤੇ ਵੱਡੀਆਂ ਨੂੰ ਬਾਅਦ ਚ ਲੱਗ ਰਹੀ ਹ ਤੇ ਮੈਨੂੰ ਉਥੋਂ ਇਹ ਫੁਰਨਾ ਫੁਰਿਆ ਕਿ ਜਿਹੜੀ ਅੱਗ ਹੈ ਮੌਤ ਹ ਤੇ ਮੌਤ ਨੇ ਨਿੱਕੀਆਂ ਛੋਟੀਆਂ ਲੱਕੜਾਂ ਨੂੰ ਪਹਿਲਾਂ ਸਾੜਤਾ ਵੱਡੀਆਂ ਨੂੰ ਬਾਅਦ ਸਾੜਦੀ ਹ ਸੋ ਕਿਸੇ ਪ੍ਰਕਾਰ ਵੀ ਇਹ ਖਾਲਸਾ ਜੀ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਕਿ ਖੌਰੇ ਮੇਰੀ ਮੌਤ ਮਗਰੋਂ ਹੋਣੀ ਹ ਜਾਂ ਮੇਰੇ ਬਜ਼ੁਰਗ ਜਿਹੜੇ ਪਹਿਲਾਂ ਆਏ ਉਹਨਾਂ ਨੇ ਇੰਨੀ ਉਮਰ ਭੋਗੀ ਪਹਿਲਾਂ ਉਹ ਜਾਣ ਕੇ ਫਿਰ ਮੈਂ ਜਾਵਾਂਗਾ ਇਹ ਪਤਾ ਨਹੀਂ ਕਿਹਦੀ ਕਦੋਂ ਲਿਖੀ ਹ ਕਿਹਨੇ ਕਦੋਂ ਚਲੇ ਜਾਣਾ ਕਿੰਨੀ ਕ ਸਾਡੇ ਕੋਲ ਖਾਲਸਾ ਜੀ ਉਹ ਆਯੂ ਹ ਕਿੰਨੀ ਕ ਸਾਡੇ ਕੋਲ ਸਾਹਾਂ ਦੀ ਪੂੰਜੀ ਹੈ ਇਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਸੋ

ਇਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸੁਰਤ ਆਵੇ ਸਾਨੂੰ ਸਮਾਧ ਆਵੇ ਅਸੀਂ ਮਹਾਰਾਜ ਇਹ ਸਮਝ ਸਕੀਏ ਕਿ ਇਹ ਜਿਹੜਾ ਸਰੀਰ ਹੈ ਲਾਹੇ ਕਰਨ ਵਾਸਤੇ ਲਾਹਾ ਲੈਣ ਵਾਸਤੇ ਧਰਤੀ ਤੇ ਪ੍ਰਗਟ ਹੋਇਆ ਅਸੀਂ ਮਹਾਰਾਜ ਦਾ ਨਾਮ ਜਪਣ ਵਾਸਤੇ ਆਏ ਹਾਂ ਸੋ ਮਹਾਰਾਜ ਦਾ ਨਾਮ ਵਿਸਾਰ ਕੇ ਹੋਰ ਸਾਰਾ ਕੁਝ ਕਰੀ ਜਾਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਬੁਢੇਪਾ ਆ ਜਾਂਦਾ ਉਸ ਵੇਲੇ ਕੋਈ ਬਾਂਹ ਫੜਨ ਵਾਲਾ ਨਹੀਂ ਰਹਿੰਦਾ ਸ਼ਰਨ ਸੀਸ ਘਰ ਕੰਪਨ ਲਾਗੇ ਨੈਨ ਹੀ ਨੀਰ ਅਸਾਰ ਬਹੈ ਜਿਹਵਾ ਬਚਨ ਸੁਧ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਮਹਾਰਾਜ ਕਹਿੰਦੇ ਪੈਰ ਤੇਰੇ ਸਿਰ ਤੇਰਾ ਹੱਥ ਅੱਖਾਂ ਤੇ ਸਾਰਾ ਕੁਝ ਹੀ ਅੱਖਾਂ ਦੇ ਵਿੱਚੋਂ ਪਾਣੀ ਵਗੀ ਜਾਂਦਾ ਆਪੇ ਹੀ ਹੱਥ ਕੰਬੀ ਜਾਂਦੇ ਪੈਰ ਕੰਬੀ ਜਾਂਦੇ ਨੇ ਸਰੀਰ ਕੰਬੀ ਜਾਂਦਾ ਸਿਰ ਵੀ ਖਾਲਸਾ ਜੀ ਮਾਰੀ ਜਾਂਦਾ ਬੰਦਾ ਬਜ਼ੁਰਗ ਅਵਸਥਾ ਦੇ ਵਿੱਚ ਸਾਰਾ ਸਰੀਰ ਜਿਹੜਾ ਝੂਲਣ ਲੱਗ ਪੈਂਦਾ ਕਿਸੇ ਪ੍ਰਕਾਰ ਇਹ ਸਮਝ ਨਹੀਂ ਆਉਂਦੀ ਕੋਈ ਆਸਰਾ ਭਾਲਦਾ ਫਿਰਦਾ ਕੋਈ ਡੰਡੇ ਨਾਲ ਤੁਰਦਾ ਕੋਈ ਕੰਧਾਂ ਨਾਲ ਅਲੱਗ ਅਲੱਗ ਕੇ ਤੁਰਦਾ ਕੋਈ ਆਸਰੇ ਭਾਲਦਾ ਫਿਰਦਾ ਕਿ ਆ ਕੇ ਮੈਨੂੰ ਕੋਈ ਠਾਵੇ ਕਿਰਿਆ ਕਰਨ ਜਾਣਾ ਤੇ ਡਰ ਲੱਗਾ ਰਹਿੰਦਾ ਕਿਤੇ ਤਿਲਕ ਨਾ ਜਾਵਾਂ ਕਿਉਂਕਿ ਸਰੀਰ ਸਾਥ ਨਹੀਂ ਦਿੰਦਾ ਬਲ ਹੈ

Leave a Reply

Your email address will not be published. Required fields are marked *