ਜੇਕਰ ਰਹਿੰਦੀ ਹੈ ਮਾਨਸਿਕ ਚਿੰਤਾ ਪ੍ਰੇਸ਼ਾਨੀ ਤਾਂ ਕਰ ਲਓ ਇਹ ਪਾਠ

ਇਹ ਪਾਠ ਰੋਜ਼ ਦੋ ਵਾਰੀ ਕਰ ਲਓ ਮਾਨਸਿਕ ਚਿੰਤਾ ਪ੍ਰੇਸ਼ਾਨੀ ਦਿਮਾਗੀ ਸਮੱਸਿਅਾ ਬਿਲਕੁਲ ਠੀਕ ਹੋ ਜਾਵੇਗੀ ਤੁਹਾਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਤੁਹਾਨੂੰ ਗੁਰਬਾਣੀ ਦੇ ਜਾਪ ਕਰਨ ਚਹੀਦੇ ਹਨ ਜੋ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਜੇਕਰ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਤਾਂ ਸਾਡੇ ਸਰੀਰ ਵਿੱਚੋਂ ਕਈ ਪ੍ਰਕਾਰ ਦੀਆਂ ਮਾੜੀਆਂ ਆਦਤਾਂ ਮਾੜੇ ਖਿਆਲ ਦੂਰ ਹੋ ਜਾਂਦੇ ਨੇ ਪ੍ਰਮਾਤਮਾ ਸਾਨੂੰ ਸਿੱਧੇ ਰਸਤੇ ਤੇ ਚੱਲਣ ਦੇ ਲਈ ਪ੍ਰੇਰਨਾ ਦਿੰਦਾ ਹੈ ਅਤੇ ਨਾਮ ਜਪਣਾ ਸਾਡੇ

ਸਰੀਰ ਦੇ ਲਈ ਚੰਗਾ ਹੁੰਦਾ ਹੈ .ਕਈ ਵਾਰ ਕਈ ਲੋਕ ਹੁੰਦੇ ਹਨ ਜੋ ਕਿ ਬਹੁਤ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਹੁੰਦੇ ਹਨ ਪਰ ਉਹ ਗੁਰੂ ਨੂੰ ਭੁੱਲ ਚੁੱਕੇ ਹੁੰਦੇ ਹਨ ਜੇਕਰ ਉਹ ਗੁਰੂ ਘਰ ਜਾਂਦੇ ਹਨ ਸੇਵਾ ਕਰਦੇ ਹਨ ਬਾਣੀ ਪੜ੍ਹਦੇ ਹਨ ਅਤੇ ਗੁਰੂ ਘਰ ਦੇ ਵਿੱਚ ਸਰੋਵਰ ਸਾਹਿਬ ਦੇ ਵਿਚ ਇਸ਼ਨਾਨ ਕਰਦੀਆਂ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਮਨ ਦੇ ਵਿੱਚ ਸੱਚੀ ਸ਼ਰਧਾ ਭਾਵਨਾ ਰੱਖ ਕੇ ਗੁਰੂ ਘਰ ਜਾ ਕੇ ਤੁਸੀਂ ਜੋ ਤੁਹਾਨੂੰ ਬਾਣੀ ਪੜ੍ਹਨੀ ਆਉਂਦੀ ਹੈ ਤੁਸੀਂ ਉਸ ਬਾਣੀ ਨੂੰ ਪਡ਼੍ਹ

ਸਕਦੇ ਹੋ ਦਿਲੋਂ ਸੱਚੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਹੋਇਆ ਕੰਮ ਹਮੀਰਾ ਹਮੇਸ਼ਾਂ ਸੰਪੂਰਨ ਹੁੰਦਾ ਹੈ ਤੇ ਤੁਸੀਂ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਜ਼ਿਆਦਾ ਚੱਲ ਰਹੀ ਹੈ ਤਾਂ ਤੁਸੀਂ ਹਰ ਰੋਜ਼ ਦਿਨ ਦੇ ਵਿੱਚ ਪੰਜ ਵਾਰ ਸ੍ਰੀ ਚੌਪਈ ਸਾਹਿਬ ਦੇ ਪਾਠ ਕਰਿਆ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਕਰਿਆ ਕਰੋ ਅਤੇ ਜੋ ਵੀ ਤੁਹਾਡੀਆਂ ਸਮੱਸਿਆਵਾਂ ਉਨ੍ਹਾਂ ਨੂੰ ਗੁਰੂ ਪਰਮਾਤਮਾ ਦੇ ਅੱਗੇ ਸਾਂਝਾ ਕਰਿਆ ਕਰੋ ਉਹ ਤੁਹਾਡੀਆਂ ਦੂਰ ਹੋ ਜਾਣਗੀਆਂ ਚੌਪਈ ਸਾਹਿਬ ਇਕ ਪ੍ਰਕਾਰ ਦੀ ਗੁਰੂ ਪਰਮਾਤਮਾ ਨੂੰ

ਕੀਤੀ ਹੋਈ ਬੇਨਤੀ ਹੈ ਇਸਦੀ ਵਿੱਚ ਜਦੋਂ ਤੁਸੀਂ ਇਸ ਚੌਪਈ ਸਾਹਿਬ ਨੂੰ ਪੜ੍ਹੋਗੇ ਤਾਂ ਤੁਹਾਨੂੰ ਸਾਰੀ ਗੱਲ ਸਮਝ ਆ ਜਾਵੇਗੀ ਕਿ ਇਸ ਚੌਪਈ ਦੇ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਮੇਰੀ ਰੱਖਿਆ ਕਰ ਅਤੇ ਮੈਨੂੰ ਮਾੜੇ ਕੰਮਾਂ ਤੋਂ ਬਚਾਅ ਮਾੜੇ ਕੰਮਾਂ ਤੋਂ ਬਚਾਓ ਅਤੇ ਤੂੰ ਹੀ ਮੇਰਾ ਪ੍ਰਮਾਤਮਾ ਹੈ ਤੇਰੇ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਅਤੇ ਇਹ ਸਾਰਾ ਚੌਪਈ ਸਾਹਿਬ ਦਾ ਪਾਠ ਇਸੇ ਤਰ੍ਹਾਂ ਹੀ ਇੱਕ ਗੁਰੂ ਪਰਮਾਤਮਾ ਨੂੰ ਬੇਨਤੀ ਭਰਿਆ ਪਾਠ ਹੈ ਤੁਸੀਂ ਇਸ ਦਾ ਪਾਠ ਦਿਨ ਦੇ ਵਿੱਚ ਪੰਜ ਵਾਰੀ

ਕਰਿਆ ਕਰੋ ਫਿਰ ਦੇਖਿਓ ਚਮਤਕਾਰ ਕਿਵੇਂ ਹੁੰਦੈ ਅਤੇ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਕੁਝ ਨਾ ਕੁਝ ਸਮਾਂ ਬੈਠਿਆ ਕਰੋ ਅਤੇ ਪਾਠ ਕਰਿਆ ਕਰੋ ਅਤੇ ਘਰ ਦੇ ਵਿਚ ਵੀ ਤੁਹਾਨੂੰ ਸੰਧਿਆ ਸਮੇਂ ਵੀ ਪਾਠ ਕਰਨੇ ਚਾਹੀਦੇ ਹਨ ਜਿਸ ਹਿਸਾਬ ਦੇ ਨਾਲ ਤੁਹਾਡੇ ਕੋਲ ਸਮਾਂ ਹੁੰਦਾ ਹੈ ਉਸ ਹਿਸਾਬ ਦੇ ਨਾਲ ਤੁਸੀਂ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜਿਸ ਨਾਲ ਤੁਹਾਡੀਆਂ ਸਾਰੀਆਂ ਅੜਚਨਾ ਮੁਸ਼ਕਲਾਂ ਦੂਰ ਹੋ ਜਾਣਗੀਆਂ.ਕਈ ਵਾਰ ਕਈ ਲੋਕ ਹੁੰਦੇ

ਹਨ ਜੋ ਕਿ ਬਹੁਤ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਹੁੰਦੇ ਹਨ ਪਰ ਉਹ ਗੁਰੂ ਨੂੰ ਭੁੱਲ ਚੁੱਕੇ ਹੁੰਦੇ ਹਨ ਜੇਕਰ ਉਹ ਗੁਰੂ ਘਰ ਜਾਂਦੇ ਹਨ ਸੇਵਾ ਕਰਦੇ ਹਨ ਬਾਣੀ ਪੜ੍ਹਦੇ ਹਨ ਅਤੇ ਗੁਰੂ ਘਰ ਦੇ ਵਿੱਚ ਸਰੋਵਰ ਸਾਹਿਬ ਦੇ ਵਿਚ ਇਸ਼ਨਾਨ ਕਰਦੀਆਂ
ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਮਨ ਦੇ ਵਿੱਚ ਸੱਚੀ ਸ਼ਰਧਾ ਭਾਵਨਾ ਰੱਖ ਕੇ ਗੁਰੂ ਘਰ ਜਾ ਕੇ ਤੁਸੀਂ ਜੋ ਤੁਹਾਨੂੰ ਬਾਣੀ ਪੜ੍ਹਨੀ ਆਉਂਦੀ ਹੈ ਤੁਸੀਂ ਉਸ ਬਾਣੀ ਨੂੰ ਪਡ਼੍ਹ ਸਕਦੇ ਹੋ ਦਿਲੋਂ ਸੱਚੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਹੋਇਆ ਕੰਮ ਹਮੀਰਾ ਹਮੇਸ਼ਾਂ ਸੰਪੂਰਨ ਹੁੰਦਾ ਹੈ

Leave a Reply

Your email address will not be published.