ਜੇਕਰ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਵਰਤੋ ਇਹ ਨੁਸਖਾ

ਨੁਸਖੇ ਵਾਲੀ ਵੀਡੀਓ ਨੂੰ ਹੇਠ ਜਾ ਦੇਖੋ ਸੱਤ ਸ੍ਰੀ ਅਕਾਲ ਦੋਸਤੋ ਸਾਡੇ ਪੇਜ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨੁਸਖੇ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਨੇ ਆਂ ਹਰ ਰੋਜ਼ ਨਵੀਂਆਂ ਨੁਸਖੇ ਵਾਲੀ ਵੀਡੀਓ ਦੇਖਦੇ ਲਈ ਸਾਡਾ ਪੇਜ ਜ਼ਰੂਰ ਲਾਈਕ ਕਰ ਦੋ ਦੋਸਤੋ ਤੁਸੀਂ ਇਸ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ ਕੋਈ ਵੀ ਨੁਸਖਾ

ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਨੁਸਖੇ ਵਰਤਣ ਦੇ ਨਾਲ ਸਰੀਰ ਵਿਚ ਹੋਈ ਹਾਨੀ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਤਾਂ ਆਓਸ਼ੁਰੁਆਤ ਕਰਦੇ ਹਾਂ ਅੱਜ ਦੇ ਇਸ ਨੁਸਖੇ ਦੇ ਬਾਰੇਜੇਕਰ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਇਸ ਨੁਸਖੇ ਦਾ ਕਰੋ ਇਸਤੇਮਾਲ ਬੱਚੇ ਨੂੰ ਭੁੱਖ ਵਧੀਆ ਲੱਗੇਗੀ ਬੱਚਾ ਆਪਣੇ ਆਪ ਰੋਟੀ ਮੰਗੇਗਾ ਆਪਣੇ ਆਪ ਖਾਣਾ ਮੰਗੇਗਾ ਬੱਚੇ ਦੀ ਪਾਚਨ ਕਿਰਿਆ ਵਧੀ ਹੋ ਜਾਵੇਗੀ ਭੁੱਖ ਵਧੀਆ ਲੱਗੇਗੀ ਅਤੇ ਜਦੋਂ ਵੀ ਬੱਚਾ ਸਵੇਰੇ

ਉੱਠ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਪੀਣ ਦੇ ਲਈ ਪਾਣੀ ਦੇਣਾ ਚਾਹੀਦਾ ਹੈ ਅਤੇ ਖਾਣਾ ਉਸ ਤੋਂ ਬਾਅਦ ਉਸ ਦੇ ਬੱਚੇ ਦੇ ਖਾਣੇ ਖਾਣ ਦੀ ਭੁੱਖ ਲੱਗੇਗੀ ਜੇ ਖਾਣਾ ਖਾਣ ਤੋਂ ਬਾਅਦ ਕਦੀ ਵੀ ਬੱਚੇ ਨੂੰ ਜਲਦੀ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਜਦੋਂ ਵੀ ਬੱਚਾ ਸਵੇਰੇ ਉੱਠ ਕੇ ਖਾਣਾ ਖਾਣ ਦੇ ਲਈ ਤਿਆਰ ਹੁੰਦਾ ਹੈ ਇਸ ਨੂੰ ਖਾਣਾ ਦਿੱਤਾ ਜਾਂਦਾ ਹੈ ਤਾਂ ਉਸਦੇ ਵਿੱਚ ਹੈਲਦੀ ਖਾਣਾ ਹੋਣਾ ਚਾਹੀਦਾ ਹੈ ਜੋ ਕਿ ਉਸ ਬੱਚੇ ਨੂੰ ਤਾਕਤ ਦੇਵੇ ਅਤੇ ਉਹ ਪੌਸ਼ਟਿਕ ਫਲ ਫਰੂਟ ਹੋ ਸਕਦੇ ਹਨ ਜਿਸ

ਦੇ ਨਾਲ ਬੱਚੇ ਨੂੰ ਸਾਰਾ ਦਿਨ ਦੇਰੀ ਤਾਕਤ ਮਿਲਦੀ ਹੈ ਅਤੇ ਬੱਚਾ ਸਵਸਥ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਆਪਣੀ ਫਿਜ਼ੀਕਲ ਐਕਟੀਵਿਟੀ ਕਰਦਾ ਹੈਇਹ ਉਹ ਖੇਡ ਦਾ ਖੁਦ ਦਾ ਹੈ ਅਤੇ ਜਦੋਂ ਉਸ ਨੂੰ ਫਿਰ ਭੁੱਖ ਲੱਗ ਜਾਂਦੀ ਹੈ ਤਾਂ ਉਹ ਫਿਰ ਆਪਣੇ ਆਪ ਖਾਣਾ ਮੰਗ ਕੇ ਖਾ ਲੈਂਦਾ ਹੈ ਕਿਉਂਕਿ ਉਸ ਬੱਚੇ ਨੂੰ ਭੁੱਖ ਲੱਗ ਜਾਂਦੀ ਹੈ ਇਸ ਲਈ ਸਾਨੂੰ ਸਵੇਰ ਦਾ ਖਾਣਾ ਹੈਲਦੀ ਹੋਣਾ ਚਾਹੀਦਾ ਹੈ ਬੱਚੇ ਨੂੰ ਕਦੀ ਵੀ ਇੱਕੋ ਵਾਰ ਸਾਰਾ ਖਾਣਾ ਨਹੀਂ ਖਾਣਾ ਚਾਹੀਦਾ ਬੱਚੇ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ

ਖਾਣਾ ਦੇਣਾ ਚਾਹੀਦਾ ਹੈ ਜਿਸ ਨਾਲ ਬੱਚਾ ਇੱਕ ਵਾਰ ਖਾ ਕੇ ਬੋਰ ਨਹੀਂ ਹੁੰਦਾ ਅਤੇ ਜੇਕਰ ਬੱਚੇ ਨੂੰ ਇੱਕ ਵਾਰ ਥੋੜ੍ਹਾ ਜਿਹਾ ਖਾਣਾ ਹੈਲਦੀ ਖਾਣਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਦੋ ਤਿੰਨ ਘੰਟੇ ਬਾਅਦ ਉਸ ਨੂੰ ਥੋੜ੍ਹਾ ਬਹੁਤਾ ਹੋਰ ਖਾਣ ਦੇ ਲਈ ਦੁੱਧ ਦੇ ਦਿੱਤਾ ਜਾਂ ਫਿਰ ਕੋਈ ਫਲ ਫਰੂਟ ਦੇ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਦੋ ਚਾਰ ਘੰਟਿਆਂ ਦੇ ਬਾਅਦ ਉਸ ਨੂੰ ਫਿਰ ਕੋਈ ਨਾ ਕੋਈ ਚੀਜ਼ ਦੇ ਸਕਦੇ ਹੋ ਜਿਸ ਨਾਲ ਉਸ ਦੀ ਭੁੱਖ ਖ਼ਤਮ ਹੋਵੇ ਅਤੇ ਬੱਚੇ ਨੂੰ ਸਿਰਫ਼ ਦੁੱਧ ਵੀ ਨਹੀਂ ਪੈਣਾ

ਚਾਹੀਦਾ ਕਿਉਂਕਿ ਦੁੱਧ ਪਚਣ ਦੇ ਵਿਚ ਭਾਰਾ ਹੁੰਦਾ ਹੈ ਅਤੇ ਜੇਕਰ ਬੱਚਾ ਇੱਕ ਵਾਰ ਦੁੱਧ ਰੱਜ ਕੇ ਪੀ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਹੋਰ ਖਾਣਾ ਖਾਣ ਦੇ ਲਈ ਭੁੱਖ ਨਹੀਂ ਲੱਗਦੀ ਅਸਲੀ ਬੱਚੀ ਨੂੰ ਕਦੀ ਵੀ ਰੱਜਵਾਂ ਦੁੱਧ ਨਹੀਂ ਦੇਣਾ ਚਾਹੀਦਾ ਬੱਚੇ ਨੂੰ ਥੋੜ੍ਹਾ ਹੀ ਦੁੱਧ ਪਿਆਉਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਫਿਰ ਉਸ ਨੂੰ ਕੋਈ ਨਾ ਕੋਈ ਹੋਰ ਖਾਣਾ ਖਾਣਾ ਦੇਣ ਦੇ ਲਈ ਦੇਣਾ ਚਾਹੀਦਾ ਹੈ ਅਤੇ ਤੁਸੀਂ ਫਾਸਟ ਫਰੂਟ ਅਤੇ ਹੋਰ ਏਮਿਨ ਚੀਜ਼ਾਂ ਬੱਚੇ ਨੂੰ ਨਾ ਦਿਓ ਜੋ ਬਾਜ਼ਾਰ ਤੋਂ

ਬਣੀਆਂ ਹੁਣ ਤੁਸੀਂ ਉਸ ਨੂੰ ਘਰ ਦੀਆਂ ਬਣੀਆਂ ਹੋਈਆਂ ਦੇਸੀ ਚੀਜ਼ਾਂ ਅਤੇ ਸੰਤੁਲਿਤ ਚੀਜ਼ਾਂ ਦੀ ਖਾਣ ਦੇ ਲਈ ਦਿਆ ਕਰੋ ਜਿਸ ਦੇ ਨਾਲ ਬੱਚੇ ਦੀ ਪਾਚਨ ਕਿਰਿਆ ਹੋਰ ਤੇਜ਼ ਹੋ ਜਾਵੇਗੀ ਇਸ ਲਈ ਜੇਕਰ ਕੋਈ ਬੱਚਾ ਫਲ ਫਰੂਟ ਤੁਸੀਂ ਬੱਚੇ ਨੂੰ ਦੇ ਰਹੇ ਹੋ ਤਾਂ ਉਸ ਦੇ ਉੱਪਰ ਥੋੜ੍ਹਾ ਜਿਹਾ ਕਾਲਾ ਨਮਕ ਲਗਾ ਕੇ ਬੱਚੇ ਨੂੰ ਦੇ ਸਕੇ ਜਿਸ ਨਾਲ ਬੱਚੇ ਦੀ ਪਾਚਨ ਕਿਰਿਆ ਹਾਜ਼ਮ ਕਿਰਿਆ ਸਹੀ ਹੋ ਜਾਂਦੀ ਹੈ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਤੋਂ ਤਿਆਰ ਕਰਕੇ ਸਬਜ਼ੀ ਨਾਲ ਖਾਣਾ ਖੁਆ ਸਕਦੇ

ਹੋ ਅਤੇ ਬੱਚੇ ਦੀ ਸਬਜ਼ੀ ਦੇ ਵਿਚ ਤੁਸੀਂ ਪੁਦੀਨੇ ਦਾ ਥੋੜ੍ਹਾ ਜਿਹਾ ਇਸਤੇਮਾਲ ਕਰ ਸਕਦੇ ਹੋ ਅਤੇ ਉਸ ਦੇ ਵਿੱਚ ਪੁਦੀਨੇ ਦੀ ਚਟਨੀ ਬਣਾ ਕੇ ਦੇ ਸਕਦੇ ਜਿਸ ਨਾਲ ਬੱਚੇ ਦੀ ਪਾਚਨ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਉਸ ਬੱਚੇ ਨੂੰ ਭੁੱਖ ਬਹੁਤ ਵਧੀਆ ਲੱਗਦੀ ਹੈ ਅਤੇ ਬੱਚੇ ਨੂੰ ਕਦੀ ਵੀ ਰਸੋਈ ਦੇ ਵਿਚ ਬਿਠਾ ਕੇ ਖਾਣਾ ਨਹੀਂ ਖੋਹਣਾ ਚਾਹੀਦਾ ਬੱਚੇ ਨੂੰ ਠੰਢੀ ਅਤੇ ਹਵਾਦਾਰ ਜਗ੍ਹਾ ਦੇ ਉੱਪਰ ਬਿਠਾ ਕੇ ਖਾਣਾ ਖਾਣਾ ਚਾਹੀਦਾ ਹੈ ਅਤੇ ਬੱਚੇ ਨੂੰ ਕਿਸੇ ਮੋਬਾਇਲ ਫੋਨ ਦੀ ਆਦਤ ਨਹੀਂ ਪਾਉਣੀ

ਚਾਹੀਦੀ ਕਈ ਬੱਚੇ ਹੁੰਦੇ ਹਨ ਨਾਲ ਦੀ ਨਾਲ ਮੋਬਾਇਲ ਫੋਨ ਦੇਖਦੇ ਹਨ ਅਤੇ ਉਦੋਂ ਖਾਣਾ ਖਾਂਦੇ ਹਨ ਜੇਕਰ ਉਨ੍ਹਾਂ ਨੂੰ ਮੋਬਾਇਲ ਫੋਨ ਨਾ ਦਿੱਤਾ ਜਾਵੇ ਤਾਂ ਉਹ ਖਾਣਾ ਨਹੀਂ ਖਾਂਦੇ ਐਸਸੀ ਬੱਚਿਆਂ ਨੂੰ ਕਦੀ ਵੀ ਆਦਤ ਨਹੀਂ ਪਾਉਣੀ ਚਾਹੀਦੀ

Leave a Reply

Your email address will not be published.