ਕਿਵੇਂ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗੇਗਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਆਪ ਜੀ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਉਹਨਾਂ ਦੇ ਦਰ ਦੀ ਮਹਿਮਾ ਸ਼ਹੀਦਾਂ ਸਿੰਘਾਂ ਦੀ ਮਹਿਮਾ ਸਾਂਝੀ ਕਰਦੇ ਹਾਂ। ਐਸੇ ਮਹਾਨ ਸੂਰਮਿਆਂ ਦੀ ਕੋਈ ਵਡਿਆਈ ਨਹੀਂ ਕੀਤੀ ਜਾ ਸਕਦੀ ਇੱਕ ਰਸਨਾ ਨਾਲ ਕੀ ਵਡਿਆਈ ਕਰਾਂਗੇ ਭਾਈ ਮਹਾਨ ਸੂਰਮੇ ਨੇ

ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੇ ਖਾਲਸਾ ਜੀ ਸ਼ਹੀਦਾਂ ਨੂੰ ਨਮਨ ਕੀਤਿਆਂ ਨਮਸਕਾਰ ਕੀਤਿਆਂ ਹੀ ਸੁਖ ਪ੍ਰਾਪਤ ਹੈ ਜਿਹੜਾ ਕੋਈ ਹਿਰਦੇ ਵਿੱਚੋਂ ਪ੍ਰੇਮ ਕਰਕੇ ਸ਼ਰਧਾ ਕਰਕੇ ਨਮਸਕਾਰ ਕਰਦਾ ਹੈ ਉਹਦੀ ਹਾਜ਼ਰੀ ਵੀ ਸ਼ਹੀਦਾਂ ਦੇ ਦਰ ਪ੍ਰਵਾਨ ਹੁੰਦੀ ਹੈ ਖਾਲਸਾ ਜੀ ਬੇਅੰਤ ਸਾਖੀਆਂ ਬੇਅੰਤ ਹੱਡ ਬੀਤੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ ਆਪ ਜੀ ਨਾਲ ਸਦਾ ਹੀ ਸਾਂਝੀਆਂ ਕਰਦੇ ਹਾਂ ਸੰਗਤ ਦੱਸਦੀ ਵੀ ਹੈ ਉਹਨਾਂ ਨਾਲ ਕਿਵੇਂ ਕੌਤਕ ਵਰਤੇ ਕਿਵੇਂ ਖੇਡ ਬਣਦੀ ਹੈ ਕਿਵੇਂ ਬਾਬਾ

ਦੀਪ ਸਿੰਘ ਸਾਹਿਬ ਉਹਨਾਂ ਨੇ ਦੁੱਖ ਕੱਟ ਰਹੇ ਨੇ ਰੋਗ ਕੱਟ ਰਹੇ ਨੇ ਖਾਲਸਾ ਜੀ ਜਿਨਾਂ ਨੂੰ ਕੋਈ ਝੋਰੇ ਲੱਗੇ ਹੋਏ ਨੇ ਫਿਕਰਾ ਲੱਗੀਆਂ ਹੋਣ ਕੋਈ ਫਿਕਰਾਂ ਛੱਡ ਕੇ ਪ੍ਰੇਮ ਵੱਸ ਹੋ ਕੇ ਸਤਿਗੁਰੂ ਦੇ ਚਰਨ ਸੇਵਣ ਮਹਾਰਾਜ ਸੱਚੇ ਪਾਤਸ਼ਾਹ ਬੜੀ ਬੇਅੰਤ ਕਿਰਪਾ ਕਰਦੇ ਨੇ ਖਾਲਸਾ ਜੀ ਜਿਨਾਂ ਨੂੰ ਪਰਮੇਸ਼ਰ ਨੇ ਦਿੱਤਾ ਹੈ ਉਹ ਫਿਰ ਸਦਾ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਰਿਣੀ ਰਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਹੀ ਕਰਦੇ ਰਹਿੰਦੇ ਨੇ ਖਾਲਸਾ ਜੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ

ਦੀ ਵੱਡੀ ਵਡਿਆਈ ਹੈ ਜਿਹੜਾ ਵੀ ਕੋਈ ਝੋਲੀ ਅੱਡ ਕੇ ਉਹਨਾਂ ਦੇ ਦਰ ਖਲੋਂਦਾ ਹੈ ਮਹਾਰਾਜ ਜੀ ਜਰੂਰ ਖੈਰ ਪਾਉਂਦੇ ਨੇ ਉਹ ਜਰੂਰ ਝੋਲੀ ਭਰਦੀ ਹੈ ਕਿਸੇ ਦੀ ਅੱਜ ਭਰਦੀ ਹੈ ਕਿਸੇ ਦੀ ਕੱਲ ਭਰ ਜਾਂਦੀ ਹੈ ਆਪਣੇ ਕਰਮਾਂ ਅਨੁਸਾਰ ਹੈ ਖਾਲਸਾ ਜੀ ਤੇ ਸ਼ਰਧਾ ਦੇ ਪ੍ਰੇਮ ਜਿਹਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਹੁੰਦਾ ਬਹੁਤੀ ਸ਼ਰਧਾ ਹੁੰਦਾ ਹ ਹੁੰਦੀ ਹੈ ਉਹ ਸਾਦਾ ਜਿਹਾ ਬਣ ਕੇ ਦਰ ਜਾਂਦਾ ਉਹਨੂੰ ਮਹਾਰਾਜ ਜੀ ਛੇਤੀ ਖੈਰ ਪਾਉਂਦੇ ਨੇ ਜਿਹੜੇ ਕੋਈ ਮੇਰੇ ਵਰਗੇ ਬਹੁਤੀ ਚਿਤਰਾਈ ਵਾਲੇ ਜਾਂਦੇ ਨੇ ਉੱਥੇ

ਰੋਹਬ ਪਾਉਂਦੇ ਨੇ ਸੰਗਤ ਨੂੰ ਉਨਾ ਸਤਿਕਾਰ ਅਦਬ ਨਹੀਂ ਦਿੰਦੇ ਉਹਨਾਂ ਨੂੰ ਮਿਲਦਾ ਜਰੂਰ ਹੈ ਪਰ ਸਮਾਂ ਪਾ ਕੇ ਮਿਲਦਾ ਹੈ ਖਾਲਸਾ ਜੀ ਇਹ ਸੱਚ ਹੈ ਸੋ ਜਿਹੜੀ ਅੱਜ ਦੀ ਹੱਡ ਬੀਤੀ ਹੈ ਇੱਕ ਗੁਰਮੁਖ ਪਿਆਰੇ ਮਿਲੇ ਹੁਣ ਤਾਂ ਅੰਮ੍ਰਿਤਧਾਰੀ ਹੋ ਗਏ ਸਨ ਕਹਿੰਦੇ ਅਸੀਂ ਹੋਣੀ ਹੋਏ ਆ ਬਹੁਤਾ ਟਾਈਮ ਨਹੀਂ ਹੋਇਆ ਪਰ ਸਾਡੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਹੋਈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਸਭ ਖੇਡਾਂ ਵਰਤਦੀਆਂ ਨੇ

ਖਾਲਸਾ ਜੀ ਉਹ ਬਜ਼ੁਰਗ ਕਹਿਣ ਲੱਗੇ ਕਿ ਸਾਡੇ ਘਰ ਨਾ ਸਦਾ ਹੀ ਕਲਾ ਰਹਿੰਦੀ ਸੀ ਕਲੇਸ਼ ਰਹਿੰਦੇ ਸੀ ਅਸੀਂ ਦੋ ਭਰਾ ਸਾਂ ਤੇ ਲੜਦੇ ਝਗੜਦੇ ਰਹਿਣਾ ਨਿੱਕੀ ਨਿੱਕੀ ਗੱਲ ਤੋਂ ਲੜੀ ਜਾਣਾ ਬੜੇ ਪਰੇਸ਼ਾਨ ਤੇ ਅਸੀਂ ਕਿਸੇ ਮਹਾਂਪੁਰਸ਼ਾਂ ਨੂੰ ਮਿਲੇ ਉਹਨਾਂ ਨੂੰ ਅਸੀਂ ਕਿਹਾ ਕਿ ਬਾਬਾ ਜੀ ਬੜੇ ਦੁਖੀ ਆ ਵੀ ਕਲਾ ਕਲੇਸ਼ ਬੜੀ ਘਰ ਚ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਘਰੇ ਕਿਸੇ ਨੇ ਕੁਝ ਕੀਤਾ ਕਿਉਂਕਿ ਜਿਹੜਾ ਸਾਧੂ ਹੁੰਦਾ ਪਾਰਦਰਸ਼ੀ ਹੁੰਦਾ ਹੁਣ ਬਹੁਤੇ ਗਿਆਨ ਘੋਟਨ ਵਾਲੇ ਬੰਦੇ

ਕਹਿੰਦੇ ਕਿ ਇਹ ਚੀਜ਼ਾਂ ਹੁੰਦੀਆਂ ਨੇ ਸਭ ਕੁਝ ਹੁੰਦਾ ਨਜ਼ਰ ਹੁੰਦੀ ਹੈ ਆਦਿ ਵਿਆਹਦ ਉਪਾਧ ਹੁੰਦੀ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੱਕ ਬਚਨ ਸਿੱਧ ਹੈ ਜਿਹੜੇ ਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਜਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਜੁੜਦੇ ਨੇ ਉਹਨਾਂ ਵਾਸਤੇ ਚੀਜ਼ਾਂ ਕੁਝ ਵੀ ਨਹੀਂ ਉਹਨਾਂ ਦੇ ਅਸਰ ਨਹੀਂ ਕਰਦੀਆਂ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਵੀ ਨਹੀਂ ਕਿਉਂਕਿ ਉਹਨਾਂ ਦਾ ਧਿਆਨ ਇਧਰ ਨੂੰ ਜਾਂਦਾ ਹੀ ਨਹੀਂ ਹੈ ਫਿਰ ਉਹ ਇਹ ਚੀਜ਼ਾਂ ਨੂੰ ਨਕਾਰ ਦਿੰਦੇ ਨੇ

ਉਹਨਾਂ ਸਾਹਮਣੇ ਤੁਛ ਹੈ ਪਰ ਜਿਹੜਾ ਸੰਸਾਰ ਦੇ ਲੋਕੀ ਉੱਠਦੇ 8 ਵਜੇ ਨੇ ਰਾਤ ਨੂੰ ਵੀ ਗੰਦ ਮੰਦ ਵੇਖ ਕੇ ਸੌਣਾ ਗੰਦੀਆਂ ਵਸਤੂਆਂ ਸਾਰੀ ਜ਼ਿੰਦਗੀ ਖਾਣੀਆਂ ਨੇ ਮਾੜੇ ਵਿਕਾਰ ਭੋਗਣੇ ਨੇ ਉਹਨਾਂ ਵਾਸਤੇ ਚੀਜ਼ਾਂ ਸਾਰੀਆਂ ਹੈਗੀਆਂ ਉਹਨਾਂ ਨੂੰ ਜਿੰਬੜ ਵੀ ਜਾਂਦੀਆਂ ਨੇ ਖਾਲਸਾ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਡਰਾਉਣ ਵਾਲੀ ਵੱਡੀ ਗੱਲ ਨਹੀਂ ਜਿਹੜੇ ਬਾਣੀ ਤੋਂ ਟੁੱਟੇ ਹੋਏ ਨੇ ਉਹ ਰੋਗੀ ਨੇ ਉਹਨਾਂ ਨੂੰ ਇਹ ਚੀਜ਼ਾਂ ਆਮ ਕਰਕੇ ਫੜ ਲੈਂਦੀਆਂ ਨੇ ਸੋ ਉਹ ਬਜ਼ੁਰਗ ਕਹਿਣ ਲੱਗੇ ਕਿ ਸਾਨੂੰ

ਉਹਨਾਂ ਨੇ ਨਾ ਬਜ਼ੁਰਗਾਂ ਨੇ ਜਦੋਂ ਦੱਸਿਆ ਸਾਧੂਆਂ ਨੇ ਤੇ ਅਸੀਂ ਅਖੰਡ ਪਾਠ ਸਾਹਿਬ ਘਰੇ ਕਰਾਇਆ ਬੜਾ ਕੁਝ ਕਰਾਇਆ ਪਰ ਕੋਈ ਫਰਕ ਨਹੀਂ ਪਿਆ ਹੁਣ ਇਹ ਨਹੀਂ ਹੈ ਕਿ ਅਖੰਡ ਪਾਠ ਸਾਹਿਬ ਘਰੇ ਕਰਾਈਏ ਤੇ ਫਰਕ ਨਹੀਂ ਪੈਂਦਾ ਇੱਕ ਦਮ ਭਾਈ ਸੁਚਮਤਾਈ ਹੋਣੀ ਚਾਹੀਦੀ ਹੈ ਇੱਕ ਸਾਰਾ ਪਰਿਵਾਰ ਬਹਿ ਕੇ ਸੁਣੇ ਬਾਣੀ ਇੱਕ ਮਹਾਰਾਜ ਦੀ ਸੇਵਾ ਕਰੇ ਸਵੇਰੇ ਸ਼ਾਮ ਸਤਿਗੁਰੂ ਮਹਾਰਾਜ ਦੇ ਹਜਰੀਆਂ ਦੇ ਜਿਹੜੇ ਹਜੂਰੀ ਸਿੰਘ ਨੇ ਸੇਵਾਦਾਰ ਨੇ ਉਹਨਾਂ ਦੀ ਸੇਵਾ ਵੱਧ ਤੋਂ ਵੱਧ ਕਰੇ ਫਿਰ

ਪਾਠ ਜਿਹੜੇ ਲੱਗਦੇ ਨੇ ਖਾਲਸਾ ਜੀ ਸੋ ਉਹ ਗੁਰਮੁਖ ਕਹਿਣ ਲੱਗੇ ਇਦਾਂ ਸਾਡੇ ਘਰੇ ਹੌਲੀ ਹੌਲੀ ਵੱਧਦਿਆਂ ਵੱਧਦਿਆਂ ਇੱਕ ਮੌਤ ਹੋ ਗਈ ਸਾਡੇ ਘਰ ਦਾ ਜਵਾਨ ਪੁੱਤ ਮੇਰਾ ਭਤੀਜਾ ਪੂਰਾ ਹੋ ਗਿਆ ਕਹਿੰਦੇ ਥੋੜਾ ਜਿਹਾ ਸਮਾਂ ਹੋਇਆ ਸਾਢੇ ਤਿੰਨ ਤਿੰਨ ਪੁੱਤ ਸੀ ਦੋਵਾਂ ਭਰਾਵਾਂ ਦੇ ਥੋੜਾ ਜਿਹਾ ਸਮਾਂ ਲੰਘਿਆ ਅੱਠ ਕੁ ਮਹੀਨੇ ਮੇਰਾ ਪੁੱਤ ਵੀ ਇੱਕ ਪੂਰਾ ਹੋ ਗਿਆ ਟਰੈਕਟਰ ਥੱਲੇ ਆਪਣੇ ਟਰੈਕਟਰ ਚਲਾਉਂਦੇ ਥੱਲੇ ਆ ਗਿਆ ਵੀ ਉਹ ਕੁਝ ਕਰਦਾ ਸੀ ਤੇ ਪੈਰ ਸਲਿਪ ਕੀਤਾ ਚੱਲਦੇ ਟਰੈਕਟਰ ਦੇ

ਪਿਛਲੇ ਟਾਇਰ ਥੱਲੇ ਆ ਕੇ ਉਥੋਂ ਦੀ ਟਰਾਲੀ ਲੰਘ ਗਈ ਮੌਤ ਹੋ ਗਈ। ਕਹਿੰਦੇ ਅਸੀਂ ਇੱਕ ਵਾਰ ਮੋਟਰ ਤੇ ਬੈਠੇ ਸਾਂ ਤੇ ਦੋਖੀ ਕਰਦੇ ਹਨ ਦੋਵੇਂ ਭਰਾ ਵੀ ਕਿਹੋ ਜਿਹੀ ਕਲਾ ਸਾਡੇ ਘਰ ਪਈ ਹ ਕਿ ਦੋ ਪੁੱਤ ਜਵਾਨ ਘਰ ਦੇ ਚਲੇ ਗਏ ਕਿਉਂਕਿ ਮਾਪਿਆਂ ਨੂੰ ਹੁੰਦਾ ਹੀ ਹੈ ਖਾਲਸਾ ਜੀ ਕਹਿੰਦੇ ਉੱਥੇ ਨਾ ਇੱਕ ਸਾਧੂ ਕੋਈ ਸਾਡੇ ਮੋਟਰ ਤੋਂ ਇਦਾਂ ਨਹਿਰ ਪੈਂਦੀ ਹ ਉਧਰ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਸਾਨੂੰ ਵੇਖ ਕੇ ਆ ਗਿਆ ਬੈਠ ਗਿਆ ਅਸੀਂ ਆਖਿਆ ਬਾਬਾ ਜੀ ਕੋਈ ਪ੍ਰਸ਼ਾਦਾ ਪਾਣੀ ਛਕਣਾ

ਦੱਸੋ ਵੀ ਪ੍ਰਸ਼ਾਦੇ ਘਰੋਂ ਆਏ ਹੋਏ ਆ ਛਕਣਾ ਦੱਸੋ ਉਹ ਕਹਿੰਦੇ ਛਕਾ ਦਿਓ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਤੂੰ ਜਾਣ ਲੱਗੇ ਕਹਿਣ ਲੱਗੇ ਵੀ ਭਾਈ ਤੁਹਾਡੇ ਪਿੱਛੇ ਕੋਈ ਕਿਸੇ ਨੇ ਛੈਲ ਆਈ ਹੋਈ ਹੈ ਵੀ ਤੁਹਾਡੇ ਪੁੱਤ ਚੜਾਈ ਕੀਤੇ ਨੇ ਅਸੀਂ ਆਖਿਆ ਬਾਬਾ ਜੀ ਕੀਤੇ ਨਹੀਂ ਸੋਚਿਆ ਵੀ ਇੱਥੋਂ ਪਿੰਡੋਂ ਪਤਾ ਲੱਗ ਗਿਆ ਹੋਊਗਾ ਜਾਂ ਪਹਿਲਾਂ ਵੀ ਆਉਂਦਾ ਜਾਂਦਾ ਹੋਊਗਾ ਪਿੰਡ ਬਾਬਾ ਵੀ ਇਹਨੂੰ ਪਤਾ ਲੱਗ ਗਿਆ ਕਹਿੰਦੇ ਅਸੀਂ ਇਹ ਮਨ ਚ ਸੋਚਿਆ ਵੱਡਾ ਭਰਾ ਕਹਿੰਦਾ ਮੈਂ ਸੋਚਿਆ ਜਿਹੜੇ ਬਜ਼ੁਰਗਾਂ ਨੇ

ਗੱਲ ਸੁਣੇ ਕਹਿੰਦੇ ਮੈਂ ਇਹ ਮਨ ਚ ਸੋਚਿਆ ਵੀ ਪਿੰਡ ਅੱਗੇ ਵੀ ਆਉਂਦਾ ਜਾਂਦਾ ਹੁਣ ਗੱਲ ਸੁਣ ਲਈ ਹੋਣੀ ਕਿਤੇ ਬਾਬੇ ਨੇ ਤਾਂ ਹੀ ਉਹ ਸਾਡੇ ਨਾਲ ਕਰਦਾ ਕਹਿੰਦੇ ਉਸੇ ਵੇਲੇ ਉਹਨੇ ਕਹਿ ਦਿੱਤਾ ਕਹਿੰਦੇ ਭਰਾਵਾ ਤੁਹਾਡੇ ਪਿੰਡ ਮੈਂ ਪਹਿਲੀ ਵਾਰੀ ਆਇਆ ਤੁਹਾਨੂੰ ਮੈਂ ਜਾਣਦਾ ਨਹੀਂ ਪਿੰਡ ਵਾਲਿਆਂ ਨੂੰ ਮੈਂ ਜਾਣਦਾ ਨਹੀਂ ਇਥੇ ਬੈਠਿਆਂ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਹਾਡੇ ਦੋ ਪੁੱਤ ਜਿਹੜੇ ਮਰੇ ਨੇ ਕਿਸੇ ਮਾੜੀ ਸ਼ਕਤੀ ਕਰਕੇ ਮਰੇ ਨੇ ਤੁਹਾਡੇ ਪਿੱਛੇ ਕੋਈ ਸ਼ੈ ਕਿਸੇ ਨੇ ਲਾਈ ਹੋਈ ਹ ਕੋਈ ਤੁਹਾਡੀ

ਤਰੱਕੀ ਜਿਹੜੀ ਜਰ ਕੇ ਰਾਜ਼ੀ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਿਆ ਕਰੋ ਬਾਣੀ ਦਾ ਪਾਠ ਕਰਿਆ ਕਰੋ ਅੰਮ੍ਰਿਤਧਾਰੀ ਸਾਰਾ ਪਰਿਵਾਰ ਹੋ ਜਾਓ ਫਿਰ ਤੁਹਾਡਾ ਕੋਈ ਬਚਾਅ ਹੋਵੇਗਾ। ਕਹਿੰਦੇ ਅਸੀਂ ਮੂਰਖ ਸਾਂ ਅੱਜਕੱਲ ਦੇ ਲੋਕਾਂ ਨੂੰ ਵਾਕੇ ਮੂਰਖਤਾਈ ਆ ਲੋਕਾਂ ਦੀ ਸਤਿਗੁਰੂ ਨੇ ਬਚਨ ਕੀਤਾ ਇਹ ਕਲਗੀਧਰ ਪਾਤਸ਼ਾਹ ਜੀ ਨੇ ਕਿ ਜਿਹੜਾ ਕੋਈ ਗੁਰੂ ਨਾਨਕ ਸਾਹਿਬ ਦੇ ਧਰਮ ਆ ਜਾਵੇਗਾ ਅੰਮ੍ਰਿਤਧਾਰੀ ਹੋ ਜਾਵੇਗਾ ਨਿਤਨੇਮੀ ਅਭਿਆਸੀ ਹੋ ਜਾਵੇਗਾ ਉਹਨੂੰ ਫਿਰ ਇਹ

ਪਾਪ ਤਾਪ ਸੰਤਾਪ ਨਹੀਂ ਸੁਣਾਉਣਗੇ ਉਹਨਾਂ ਪਿੱਛੇ ਇਹੋ ਜਿਹੀਆਂ ਚੀਜ਼ਾਂ ਨਹੀਂ ਫਿਰ ਆਉਣਗੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਖਾਲਸਾ ਜੀ ਪਰ ਸਾਡੇ ਲੋਕੀ ਕਹਿ ਦਿੰਦੇ ਨੇ ਲੈ ਕਿਰਪਾਨ ਪਾਉਣ ਨਾਲ ਕੀ ਵੰਡਿਆ ਕੇਸ ਰੱਖਣ ਨਾਲ ਕੀ ਹੁੰਦਾ ਕੁਝ ਨਹੀਂ ਹੁੰਦਾ ਪਰ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਜਿਹੜਾ ਹੈ ਹੁਕਮ ਦੇ ਵਿੱਚ ਸਭ ਕੁਝ ਕਿਰਪਾ ਹੈ। ਜੇ ਹੁਕਮ ਨੂੰ ਮੰਨਾਂਗੇ ਤਾਂ ਸਭ ਕੁਝ ਪ੍ਰਾਪਤ ਹੋਵੇਗਾ ਪਰ ਜੇ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਨਕਾਰ ਦਵਾਂਗੇ ਫਿਰ

ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਹੁਕਮ ਹੀ ਨਹੀਂ ਮੰਨ ਸਕਦੇ ਫਿਰ ਸੁੱਖ ਕਿੱਥੋਂ ਪ੍ਰਾਪਤ ਹੋਵੇਗਾ ਰੁਲਦੇ ਫਿਰ ਉਹ ਦੁੱਖਾਂ ਦੇ ਵਿੱਚ ਇਵੇਂ ਉਹ ਕਹਿੰਦੇ ਬਾਪੂ ਜੀ ਸਾਨੂੰ ਕਹਿ ਗਏ ਉਹ ਜਿਹੜੇ ਸਾਧ ਸੀ ਉਹ ਕਹਿ ਕੇ ਬਚਨ ਚਲੇ ਗਏ ਅਸੀਂ ਘਰ ਆ ਕੇ ਬੀਬੀਆਂ ਨਾਲ ਗੱਲ ਕੀਤੀ ਵੀ ਇੱਕ ਸਾਧ ਮਿਲਿਆ ਤੇ ਉਹਨੇ ਸਾਨੂੰ ਕਿਹਾ ਕਿ ਅੰਮ੍ਰਿਤਧਾਰੀ ਹੋ ਜਾਓ ਫਿਰ ਤੁਹਾਡਾ ਕੋਈ ਬਚਾਅ ਹ ਤੇ ਘਰ ਦੇ ਵਿੱਚ ਪੁੱਠੀ ਮੱਤ ਵਾਲੀਆਂ ਬੀਬੀਆਂ ਵੀ ਹੁੰਦੀਆਂ ਨੇ ਉਹ ਕਹਿਣ ਲੱਗੀਆਂ ਲੈ ਹੁਣ

ਅੰਮ੍ਰਿਤਧਾਰੀ ਹੋਣ ਨਾਲ ਕੀ ਹੋ ਜਾਊਗਾ ਉਹ ਤੇ ਹੁਕਮ ਅਨੁਸਾਰ ਮੌਤ ਹੋਣੀ ਸੀ ਹੋ ਗਈ ਜੋ ਸਾਡੇ ਘਰ ਦਾ ਬਣਨਾ ਬਣ ਗਿਆ ਤੁਸੀਂ ਐਵੇਂ ਸਾਧਾਂ ਪਿੱਛੇ ਨਾ ਲੱਗਿਆ ਕਰੋ ਬਾਬੇ ਤੋਂ ਪਖੰਡ ਕਰਦੇ ਨੇ ਜਿੱਦਾਂ ਅੱਜਕੱਲ ਦੇ ਕਿਤਾਬੀ ਕੀੜੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹ ਕੇ ਤੇ ਧਰਮੀ ਲੋਕਾਂ ਨੂੰ ਮਾੜਾ ਆਖਦੇ ਨੇ ਜਿਨਾਂ ਨੂੰ ਕੀ ਪਤਾ ਕਿ ਸਾਧ ਦਿਵ ਦ੍ਰਿਸ਼ਟੀ ਵਾਲੇ ਹੁੰਦੇ ਨੇ ਅਗਲਾ ਤੇ ਪਿਛਲਾ ਤੱਕ ਲੈਂਦੇ ਨੇ ਭਾਈ ਇਹਦੇ ਨਾਲ ਕੀ ਹੋਣਾ ਤੇ ਕਿਵੇਂ ਹੋਣਾ ਸੋ ਕਹਿੰਦੇ ਅਸੀਂ ਬਚਨ ਨਹੀਂ ਮੰਨਿਆ

ਅੰਮ੍ਰਿਤਧਾਰੀ ਨਹੀਂ ਹੋਏ ਤੇ ਥੋੜਾ ਜਿਹਾ ਸਮਾਂ ਲੰਘਦਾ ਇੱਕ ਪੁੱਤ ਹੋਰ ਘਰ ਵਿੱਚ ਚੜ੍ਹਾਈ ਕਰ ਜਾਂਦਾ ਛੋਟੇ ਭਰਾ ਦਾ ਜਿਹੜਾ ਪੁੱਤ ਮੇਰਾ ਭਤੀਜਾ ਇੱਕ ਹੋਰ ਚੜ੍ਹਾਈ ਕਰ ਜਾਂਦਾ ਜਦੋਂ ਕਹਿੰਦੇ ਉਹ ਚੜਾਈ ਕਰਦਾ ਉਹ ਸੁੱਤਾ ਹੀ ਰਹਿ ਜਾਂਦਾ ਰਾਤ ਤੇ ਜਦੋਂ ਸੌਣ ਲੱਗਦਾ ਸੁੱਤਿਆਂ ਕਹਿੰਦਾ ਕਿ ਅੱਜ ਨਾ ਮੈਨੂੰ ਬੜੀ ਬੇਚੈਨੀ ਹੋ ਰਹੀ ਹੈ ਮੈਨੂੰ ਐ ਲੱਗਦਾ ਕੋਈ ਮੇਰੇ ਲਾਗੇ ਖਲੋ ਤਾ ਮੈਨੂੰ ਲੱਗਦਾ ਕੋਈ ਮੈਨੂੰ ਕਹਿੰਦਾ ਕੋਠੇ ਚੜ ਕੇ ਛਾਲ ਮਾਰਦੇ ਇਦਾਂ ਦੀਆਂ ਗੱਲਾਂ ਉਹ ਕਰਦਾ ਸੀ ਤੇ ਉਸੇ ਰਾਤ ਸੁੱਤਾ

ਸਵੇਰੇ ਉੱਠਿਆ ਹੀ ਨਹੀਂ ਉਹਦੀ ਜਦੋਂ ਮੌਤ ਹੁੰਦੀ ਹੈ ਅਸੀਂ ਸਾਰਾ ਪਰਿਵਾਰ ਡਰ ਜਾਦੇ ਆਂ ਉਸ ਤੋਂ ਬਾਅਦ ਅਸੀਂ ਇੱਕ ਮਹਾਂਪੁਰਸ਼ਾਂ ਨੂੰ ਪੁੱਛਦੇ ਆ ਬਾਬਾ ਜੀ ਭਲਾ ਕਰੋ ਵੀ ਸਾਡੇ ਕੋਲ ਕਿਹੜੀ ਗਲਤੀ ਹੋਈ ਹ ਵੀ ਸਾਢੇ ਤਿੰਨ ਪੁੱਤ ਜਵਾਨ ਘਰੋਂ ਚਲੇ ਗਏ ਨੇ ਮੌਤ ਹੋ ਗਈ ਹ ਉਹਨਾਂ ਦੀ ਮਹਾਰਾਜ ਕਿਰਪਾ ਕਰੋ ਕੋਈ ਰਸਤਾ ਦੱਸੋ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਨੇ ਦੱਸਿਆ ਕਿ ਭਾਈ ਸ਼ਹੀਦਾਂ ਸਾਹਿਬ ਜਾਓ ਉੱਥੇ ਜਾਓ ਬਾਬਾ ਦੀਪ ਸਿੰਘ ਸਾਹਿਬ ਅੱਗੇ ਤਰਲਾ ਕਰੋ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ

ਅਰਦਾਸ ਬੇਨਤੀ ਕਰੋ ਜੋਤ ਲਾ ਉਹਨਾਂ ਦੀ ਘਰ ਵਿੱਚ ਉੱਥੇ ਤਰਲਾ ਕਰੋ ਉਹ ਤੁਹਾਡੀ ਰੱਖਿਆ ਕਰ ਸਕਦੇ ਨੇ ਮਹਾਰਾਜ ਕਿਰਪਾ ਕਰਨ ਕਹਿੰਦੇ ਅਸੀਂ ਸ਼ਹੀਦਾਂ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਵਾਈ ਜੋਦ ਵਿੱਚ ਆਇਆ ਤੇ ਘਰ ਦੇ ਬੀਬੀਆਂ ਕਹਿਣ ਲੱਗੀਆਂ ਵੀ ਅਸੀਂ ਚੁਪਹਿਰੇ ਕੱਟਾਂਗੇ ਮਹਾਰਾਜ ਉੱਥੇ ਅਰਦਾਸ ਕਰ ਲਈ ਵੀ ਸੱਚੇ ਪਾਤਸ਼ਾਹ ਖੁੱਲੇ ਚਪਹਿਰੇ ਕੱਟਣ ਆਇਆ ਕਰਾਂਗੇ ਗਿਣਤੀ ਮਿਣਤੀ ਨਹੀਂ ਕਰਦੇ ਪਰ ਸਾਡੇ ਘਰੋਂ ਇਹ ਕਲਾ ਕੱਢ ਦਿਓ ਉਹ ਦੋਵੇਂ ਬੀਬੀਆਂ ਸਾਡੇ ਘਰ ਦੀਆਂ

ਦੋ ਸਾਡੀਆਂ ਬੱਚੀਆਂ ਸਨ ਉਹ ਚੁਪਹਿਰਾ ਸਾਹਿਬ ਦੀ ਹਾਜ਼ਰੀ ਭਰਨ ਲੱਗ ਪਈਆਂ ਅਸੀਂ ਵੀ ਨਾਲ ਆਉਣ ਅੱਗੇ ਸਾਰਾ ਪਰਿਵਾਰ ਹੀ ਕਹਿੰਦੇ ਅਸੀਂ ਦੂਜੇ ਚ ਪਹਿਰੇ ਦੀ ਸੇਵਾ ਨਿਭਾ ਕੇ ਘਰ ਆਏ ਸਾਂ ਤੇ ਸਾਡੀ ਸਭ ਤੋਂ ਛੋਟੀ ਬੱਚੀ ਜਿਹੜੀ ਉਹਨੂੰ ਸੁਪਨਾ ਆਉਂਦਾ ਰਾਤ ਸੁਪਨੇ ਦੇ ਵਿੱਚ ਕੀ ਤਾਕਤ ਹ ਕਿ ਕੋਈ ਬਜ਼ੁਰਗ ਨੇ ਚਿੱਟ ਕੱਪੜਿਆਂ ਦੇ ਵਿੱਚ ਮਹਾਂਪੁਰਸ਼ ਤੇ ਸਾਡੇ ਘਰ ਦੇ ਵਿੱਚ ਵਿਹੜੇ ਵਿੱਚ ਮੰਜੀ ਤੇ ਬੈਠੇ ਨੇ ਤੇ ਸਾਰੇ ਜਣੇ ਹੀ ਬੈਠੇ ਆ ਉਹ ਕੁੜੀ ਦੱਸਦੀ ਕਿ ਸਾਰਾ ਪਰਿਵਾਰ ਬੈਠਾ ਤੇ

ਉਹ ਕਹਿਣ ਲੱਗੇ ਕਿ ਤੁਹਾਡੇ ਪਿੰਡ ਦਾ ਕੋਈ ਬੰਦਾ ਕੋਈ ਜਨਾਨੀ ਹੈ ਉਹ ਚਾਹੁੰਦੀ ਹ ਵੀ ਤੁਸੀਂ ਇਸ ਪਿੰਡੋਂ ਉਜੜ ਜਾਓ ਕਿਉਂਕਿ ਕਹਿੰਦਾ ਸਾਡਾ ਕੰਮਕਾਰ ਬਹੁਤ ਸੀ ਜਮੀਨ ਖੁੱਲੀ ਸੀ ਠੇਕੇ ਤੇ ਲੈ ਕੇ ਵਾਹੁੰਦੇ ਸਾਂ ਚਾਰ ਪੰਜ ਘਰ ਟਰੈਕਟਰ ਖਲੋਤੇ ਨੇ ਕੰਮ ਬੜਾ ਸੀ। ਮਹਾਰਾਜ ਦੀ ਕਿਰਪਾ ਸੀ ਉਹ ਚਾਹੁੰਦੇ ਸੀ ਕਿ ਸਹੀ ਪਿੰਡ ਦੇ ਵਿੱਚੋਂ ਉੱਜੜ ਜਾਈਏ ਵੀ ਸਾਡੀ ਚੜਤ ਨਹੀਂ ਸੀ ਉਦੋਂ ਕੋਈ ਦੇਖੀ ਜਾਂਦੀ ਉਹ ਸੁਪਨੇ ਦੇ ਵਿੱਚ ਦੱਸਦੇ ਉਹ ਕਹਿਣ ਲੱਗੇ ਇਹ ਕਦੇ ਭਾਈ ਬਚਨ ਮੰਨੋ ਕਲਗੀਧਰ

ਪਾਤਸ਼ਾਹ ਦੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਜੋ ਦੂਸਰੀ ਗੱਲ ਬਾਬਾ ਦੀਪ ਸਿੰਘ ਸਾਹਿਬ ਦੇ ਦਸਤਾਨੇ ਤੇ ਜਾਓ ਬਾਬਾ ਨੋਧ ਸਿੰਘ ਦੇ ਸਮਾਧੇ ਤੇ ਜਾ ਕੇ ਅਰਦਾਸ ਬੇਨਤੀ ਕਰੋ ਦੇਗ ਕਰਵਾਓ ਉਹਨਾਂ ਨੇ ਬਚਨ ਵਿੱਚ ਕੀਤਾ ਸੀ ਵੀ ਟਾਲਾ ਸਾਹਿਬ ਜਾ ਕੇ ਸ਼ਹੀਦੀ ਦੇਗ ਤਿਆਰ ਕਰਵਾ ਕੇ ਸ਼ਹੀਦਾਂ ਨੂੰ ਦਿਓ ਤੇ ਸ਼ਹੀਦਾਂ ਅੱਗੇ ਅਰਦਾਸ ਕਰੋ ਕਲਗੀਧਰ ਪਾਤਸ਼ਾਹ ਅੱਗੇ ਅਰਦਾਸ ਕਰੋ ਮਹਾਰਾਜ ਡਿਊਟੀ ਲਾਉਣਗੇ ਫਿਰ ਸ਼ਹੀਦਾਂ ਦੀ ਡਿਊਟੀ ਲਾਉਣਗੇ ਤੁਹਾਡੇ ਘਰੇ ਜਾਓ ਤੁਸੀਂ ਬਚਨ ਮੰਨ ਲਓ

ਅੰਮ੍ਰਿਤਧਾਰੀ ਹੋ ਜੂ ਤੁਹਾਡੇ ਘਰੇ ਸ਼ਹੀਦਾਂ ਦਾ ਪਹਿਰਾ ਹੋ ਜਾਏਗਾ। ਮਹਾਰਾਜ ਦੀ ਕਿਰਪਾ ਵਰਤ ਜਾਏਗੀ ਅਸੀਂ ਤੁਹਾਨੂੰ ਬਚਨ ਕਰਦੇ ਆਂ ਇਦਾਂ ਉਹ ਛੋਟੀ ਬੱਚੀ ਸਵੇਰੇ ਉੱਠ ਕੇ ਸਾਨੂੰ ਦੱਸਦੀ ਹੈ ਕਿ ਇਦਾਂ ਇੱਥੇ ਇੱਕ ਮੰਜੀ ਡੱਠੀ ਸਾਡੇ ਪਰਿਵਾਰ ਦੇ ਵਿੱਚ ਵਿਹੜੇ ਦੇ ਵਿੱਚ ਸਾਰਾ ਪਰਿਵਾਰ ਬੈਠਾ ਇਦਾਂ ਉਹਨਾਂ ਨੇ ਬਚਨ ਕੀਤਾ ਕਿ ਜਾਓ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਜੋ ਤੇ ਤੁਹਾਡੇ ਘਰੇ ਸ਼ਹੀਦਾਂ ਦੇ ਪਹਿਰੇ ਲੱਗ ਜਾਣਗੇ ਜਿਹੜੀ ਕੋਈ ਸ਼ੈ ਤੁਹਾਡੇ ਪਿੱਛੇ ਪਈ ਹੈ ਉਹ ਤੁਹਾਨੂੰ ਆਪਣੇ ਆਪ ਪਤਾ

ਲੱਗ ਜਾਏਗਾ ਜਿਸ ਦਿਣ ਤੁਸੀਂ ਅੰਮ੍ਰਿਤ ਛਕੋਗੇ ਉਸ ਦਿਨ ਤੁਹਾਨੂੰ ਵਰਤਾਰਾ ਵਰਤ ਜਾਏਗਾ ਪਤਾ ਲੱਗ ਜਾਦਾ ਵੀ ਕਿਹੜਾ ਬੰਦਾ ਕੀ ਕਰਦਾ ਸੋ ਸਾਰੇ ਪਰਿਵਾਰ ਨੇ ਸਲਾਹ ਕੀਤੀ ਵੀ ਨਹੀਂ ਜੇ ਦੋ ਵਾਰੀ ਇਹ ਬਚਨ ਹੋਇਆ ਤੇ ਸਾਨੂੰ ਮੰਨਣਾ ਚਾਹੀਦਾ ਕਹਿੰਦੇ ਇਹ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਸਾਰੇ ਪਰਿਵਾਰ ਨੇ ਅੰਮ੍ਰਿਤਧਾਰੀ ਹੋ ਕੇ ਬੁੱਧਵਾਰ ਵਾਲਾ ਦਿਨ ਸੀ ਕਹਿੰਦੇ ਅੰਮ੍ਰਿਤ ਛਕਿਆ ਘਰ ਆਏ ਵੀਰਵਾਰ ਵਾਲੇ ਦਿਨ ਪਿੰਡ ਦੇ ਵਿੱਚ ਇੱਕੋ ਮਾਤਾ ਦੇ ਦੋ ਪੁੱਤ ਮਰਦੇ ਨੇ ਐਕਸੀਡੈਂਟ

ਹੁੰਦਾ ਉਹਨਾਂ ਦਾ ਉਹ ਸਾਡੇ ਪਿੰਡ ਦੇ ਵਿੱਚ ਹੀ ਮਾਤਾ ਰਹਿੰਦੀ ਹੈ ਤੇ ਅਸੀਂ ਸਾਡਾ ਬਹੁਤਾ ਕਦੀ ਵਾਹ ਨਹੀਂ ਕਈ ਇਹਦੀ ਖਾਲਸਾ ਜੀ ਪਿੰਡ ਦੇ ਵਿੱਚ ਬਹੁਤਿਆਂ ਬੰਦਿਆਂ ਨਾਲ ਵਾਹ ਨਹੀਂ ਪੈਂਦਾ ਉਹ ਮਾਤਾ ਜਿਹੜੀ ਸੀ ਉਹ ਇਲਮੁਲਮ ਵੀ ਜਾਣਦੀ ਸੀ ਤੇ ਸਿਆਣਿਆਂ ਕੋਲ ਵੀ ਬੜਾ ਜਾਂਦੀ ਤੋ ਪਿੰਡ ਦੇ ਲੋਕਾਂ ਨੇ ਦੱਸਿਆ ਜਦੋਂ ਪੁੱਤ ਦੇ ਮੌਤ ਹੋਈ ਤੇ ਅਸੀਂ ਵੀ ਗਏ ਅਫਸੋਸ ਕਰਨ ਵਾਸਤੇ ਤੇ ਸਾਡੇ ਨਾਲ ਬਹੁਤਾ ਬੋਲੀ ਨਹੀਂ ਸਾਡੇ ਨਾਲ ਕੋਈ ਉਹਨੇ ਗੱਲ ਨਹੀਂ ਕੀਤੀ ਉੱਥੇ ਪਿੰਡ ਦੇ ਲੋਕ ਬਾਹਰ

ਗੱਲਾਂ ਕਰਦੇ ਸੀ ਵੀ ਹੁਣ ਇਹਦੇ ਘਰੇ ਇਹੋ ਕੁਝ ਹੀ ਹੋਣਾ ਜਦੋਂ ਰਸਤਿਆਂ ਦੇ ਵਿੱਚ ਬਹਿ ਬਹਿ ਕੇ ਟੂਣੇ ਕਰਨੇ ਨੇ ਨਹਾਉਣਾ ਨੇ ਉੱਥੇ ਲੋਕਾਂ ਦੇ ਪੁੱਤ ਮਾਰਨੇ ਨੇ ਫਿਰ ਆਪਣੇ ਘਰੇ ਵੀ ਉਹ ਚੀਜ਼ਾਂ ਆਉਣੀਆਂ ਜਦੋਂ ਅਸੀਂ ਚੀਜ਼ਾਂ ਸੁਣੀਆਂ ਤੇ ਸਾਨੂੰ ਲੱਗਾ ਵੀ ਸਾਨੂੰ ਦੋ ਵਾਰੀ ਕਿਸੇ ਨੇ ਬਚਨ ਕੀਤਾ ਵੀ ਤੁਹਾਡੇ ਪਿੰਡ ਚੋਂ ਬੰਦਾ ਕੋਈ ਕਰਦਾ ਕਹਿੰਦੇ ਜਦੋਂ ਮਹਾਰਾਜ ਦੀ ਕਿਰਪਾ ਹੋਈ ਕੁਝ ਨਹੀਂ ਅਸੀਂ ਬੋਲਿਆ ਅਸੀਂ ਤੀਜੇ ਚੌਥੇ ਦੁਪਹਿਰੇ ਤੇ ਜਦੋਂ ਗਏ ਆਂ ਚੌਥਾ ਗ ਪੰਜਵਾਂ ਚ ਪਹਿਰਾ ਅਸੀਂ ਕਹਿੰਦੇ

ਸਾਡਾ ਤੇ ਪੰਜਵੇਂ ਚੁਪਹਿਰੇ ਦੇ ਵਿੱਚ ਉਹ ਬਾਪੂ ਜੀ ਦੱਸਦੇ ਕਿ ਮੈਨੂੰ ਸੁਪਨਾ ਆਉਂਦਾ ਕਿ ਉਹੀ ਮਾਤਾ ਜੀ ਦੇ ਪੁੱਤ ਮਰੇ ਨੇ ਉਹ ਕਿਸੇ ਗੁੱਜਰ ਕੋਲ ਬੈਠੀ ਆ ਕਿਸੇ ਮੁਸਲਮਾਨ ਕੋਲੇ ਖਾਲਸਾ ਜੀ ਇਹ ਅੱਜ ਪੰਜਾਬ ਦੇ ਵਿੱਚ ਬਹੁਤਾ ਹੀ ਚੱਲ ਪਿਆ ਕੰਮ ਤੁਸੀਂ ਵੇਖਿਓ ਕਦੇ ਗੁੱਜਰ ਜਿਹੜੇ ਹੁੰਦੇ ਉਹ ਘੁੰਮਦੇ ਰਹਿੰਦੇ ਸੀ ਤੇ ਅੱਜ ਉਹਨਾਂ ਨੇ ਡੇਰੇ ਜੰਮਾਲੇ ਆ ਤੇ ਉਹ ਪੁੱਛਣਾ ਦਿੰਦੇ ਨੇ ਲੋਕਾਂ ਨੂੰ ਤੇ ਸਾਡੇ ਸਰਦਾਰ ਲੋਕ ਜਿਹੜੇ ਉਹਨਾਂ ਕੋਲ ਪੁੱਛਣਾ ਲੈਣ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ

ਤੁਹਾਡਾ ਕਾਰਜ ਜਰੂਰ ਹੋ ਜਾਊਗਾ ਪਰ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਮਾੜਾ ਹੋਣਾ ਕਿਉਂਕਿ ਮੁਸਲਮਾਨਾਂ ਕੋਲ ਇਲਮਾਂ ਹੁੰਦੀਆਂ ਤੇ ਸਭ ਤੋਂ ਜਿਆਦਾ ਇਲਮ ਇੱਕ ਬੰਦਾ ਤੇ ਮੈਂ ਖੁਦ ਜਾਣਦਾ ਹਾਂ ਨਾ ਮੈਂ ਪਰਸਨਲੀ ਇੱਕ ਬੰਦੇ ਨੂੰ ਜਾਣਦਾ ਹਾਂ ਗੁਜਰ ਹੈ ਤੇ ਪਰ ਉਹ ਬੰਦੇ ਦਾ ਮੇਰਾ ਵਾਹ ਸੀ ਉਹ ਬੰਦਾ ਬਹੁਤ ਇਲਮ ਜਾਣਦਾ ਉਹਦੇ ਕੋਲੋਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੈਂ ਨਾਮ ਨਹੀਂ ਲੈਣਾ ਲੋਕਾਂ ਨੂੰ ਪਤਾ ਵੀ ਹੈ ਜੇ ਮੈਂ ਜਗ੍ਹਾ ਦਾ ਨਾਮ ਵੀ ਲੈ ਦੇਵਾਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਮੈਂ ਕਿਸ

ਦੀ ਗੱਲ ਕਰਦਾ ਸੋ ਆਪਾਂ ਇਹਨੂੰ ਗੁਪਤ ਹੀ ਰੱਖਦੇ ਹਾਂ। ਤੋ ਉਹ ਉਹ ਵੀ ਇਹ ਗੱਲਾਂ ਕਰਦਾ ਕਿ ਫਲਾਣੇ ਦੀ ਕੋਈ ਚੀਜ਼ ਲੈ ਆਓ ਜੋ ਤੁਸੀਂ ਕਰਾਉਣਾ ਮੈਂ ਕਰ ਦੂਗਾ ਤੇ ਉਦਾਂ ਹੁੰਦਾ ਮੈਂ ਆਪਣੇ ਅੱਖੀ ਵੀ ਦੇਖਿਆ ਵੀ ਇੱਕ ਬੰਦਾ ਉਹਦੇ ਕੋਲ ਗਿਆ ਸੀ ਉਹਨੇ ਮੈਨੂੰ ਦੱਸਿਆ ਸੀ ਵੀ ਮੈਂ ਇਸ ਫਲਾਣੇ ਗੁਜਰ ਕੋਲ ਗਿਆ ਉਹਦੇ ਕੋਲ ਮੈਂ ਇਹ ਕੰਮ ਕਰਾ ਕੇ ਆਇਆ ਤੇ ਉਹਨੇ ਮੇਰੇ ਨਾਲ ਸ਼ਰਤ ਰੱਖੀ ਹ ਵੀ ਜੇ ਤੇਰਾ ਕੰਮ ਦੋਵਾਂ ਦਿਨਾਂ ਚ ਨਾ ਹੋਇਆ ਤੇ 50 ਹਜਾਰ ਰੁਪਆ ਮੈਂ ਤੈਨੂੰ

ਦਊਂਗਾ। ਇਦਾਂ ਖਾਲਸਾ ਜੀ ਉਹ ਕੰਮ ਕਰਦੇ ਨੇ ਉਹਨਾਂ ਦੇ ਕੰਮ ਹੁੰਦੇ ਨੇ ਉਹ ਇਲਮੀ ਨੇ ਉਹਨਾਂ ਨੇ ਉਹੋ ਜਿਹੀਆਂ ਰੂਹਾਂ ਵੱਸ ਕੀਤੀਆਂ ਹੋਈਆਂ ਨੇ ਜਿਹੜਾ ਕਾਰਜ ਕਰਦੀਆਂ ਨੇ ਸੋ ਜਦੋਂ ਕਹਿੰਦਾ ਸੁਪਨੇ ਦੇ ਵਿੱਚ ਵੇਖਿਆ ਕਿ ਇੱਕ ਗੁੱਜਰ ਕੋਲੇ ਬੈਠੀ ਹ ਤੇ ਸੁਪਨੇ ਦੇ ਵਿੱਚ ਉਹ ਸਾਰਾ ਕੁਝ ਕਰਦੀ ਪਈ ਹ ਸਾਡਾ ਮੇਰਾ ਨਾਂ ਲੈਂਦੀ ਹ ਮੇਰੇ ਭਰਾ ਦਾ ਨਾਂ ਲੈਂਦੀ ਹ ਸਾਡੇ ਪਿਓ ਦਾ ਸਾਰਿਆਂ ਦਾ ਨਾਂ ਪਰਿਵਾਰ ਦੇ ਜੀਆਂ ਨਾ ਉਹਨਾਂ ਕੋਲ ਲੈਂਦੀ ਆ ਵੀ ਇਹ ਉਜੜ ਜਾਣ ਇਥੋਂ ਮੈਂ ਚਾਹੁੰਦੀ ਆ ਵੀ

ਇੱਥੇ ਹੋ ਜੇ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਪਈਆਂ ਹੋਈਆਂ ਨੇ ਖੰਡਰ ਬਣ ਜਾਣ ਇਹ ਉਹ ਬੀਬੀ ਬੋਲਦੀ ਹ ਉਹ ਪੰਡਿਤ ਉਹਦੇ ਕੋਲੇ ਪੁਜਰ ਦੇ ਕੋਲੇ ਤੇ ਉਹ ਗੁੱਜਰ ਕਹਿੰਦਾ ਕੋਈ ਗੱਲ ਨਹੀਂ ਬੀ ਦੋ ਲੱਖ ਰੁਪਆ ਲੱਗੂਗਾ ਪਰ ਕੰਮ ਹੋ ਜਾਊਗਾਦੋ ਲੱਖ ਰੁਪਆ ਲੈ ਕੇ ਉਹਨੇ ਕੰਮ ਕੀਤਾ ਸੀ ਸੁਪਨੇ ਦੇ ਵਿੱਚ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਵਿਖਾਇਆ। ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਹਿੰਦਾ ਮੈਂ ਉੱਠ ਕੇ ਕਿਸੇ ਪਰਿਵਾਰ ਨੂੰ ਨਹੀਂ ਦੱਸਿਆ ਆਪਣੇ ਅੰਦਰ ਹੀ ਗੱਲ

ਰੱਖੀ ਕਹਿੰਦੇ ਜਿਹਨੂੰ ਆਪਣੇ ਅੰਦਰ ਹੀ ਗੱਲ ਰੱਖੀ ਉਹ ਜਿਹੜਾ ਗੁਜਰ ਸੀ ਉਹ ਜਿਹੜਾ ਸੁਪਨੇ ਦੇ ਵਿੱਚ ਵੇਖਿਆ ਸੀ ਤੇ ਕਹਿੰਦਾ ਇੱਕ ਵਾਰ ਮੈਂ ਸ਼ਹੀਦਾਂ ਸਾਹਿਬ ਨੂੰ ਆਉਂਦਾ ਸਾਂ ਤੇ ਰਸਤੇ ਦੇ ਵਿੱਚ ਸਾਡੀ ਗੱਡੀ ਪੈਂਚਰ ਹੋਈ ਕਹਿੰਦਾ ਰਸਤੇ ਵਿੱਚ ਗੱਡੀ ਪਿੰਚਰ ਹੋਈ ਉਹ ਮੈਨੂੰ ਸਾਹਮਣੇ ਖਲੋਤਾ ਇੱਕ ਮੇਜ ਤੇ ਬੈਠਾ ਦਿਖਿਆ। ਉੱਥੇ ਸੱਚੀਓਂ ਬੈਠਾ ਸੱਚੀਓਂ ਦੇਖਿਆ ਮੈਂ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਉਦਣ ਕਿਹਾ ਕਿ ਆਹ ਜਿਹੜਾ ਬੰਦਾ ਸਾਹਮਣੇ ਬੈਠਾ ਮੌਲਵੀ ਇਹ ਮੈਂ ਸੁਪਨੇ ਦੇ ਵਿੱਚ ਵੇਖਿਆ

ਸੀ ਕਿ ਸੁਪਨੇ ਦੇ ਵਿੱਚ ਮੈਂ ਤੱਕਿਆ ਸੀ ਵੀ ਇਹ ਜਿਹੜੀ ਉਹ ਪਿੰਡ ਵਾਲੀ ਸਾਡੀ ਬੀਬੀ ਸੀ ਨਾ ਜਿਹਦੇ ਪੁੱਤ ਮਰੇ ਨੇ ਜਵਾਨ ਉਹ ਇਹ ਬੰਦੇ ਕੋਲ ਆਉਂਦੀ ਆ ਕਹਿੰਦਾ ਅਸੀਂ ਪੜਤਾਲ ਕੀਤੀ ਵੀ ਮੈਂ ਵੇਖਾਂ ਵੀ ਮੇਰਾ ਸੁਪਨਾ ਸੱਚਾ ਕਿ ਝੂਠਾ ਕਹਿੰਦੇ ਅਸੀਂ ਹੌਲੀ ਹੌਲੀ ਨਾ ਉੱਥੇ ਪੁੱਛਣਾ ਸ਼ੁਰੂ ਕੀਤਾ ਵੀ ਇਹ ਬੰਦਾ ਕੌਣ ਹੈ ਤੇ ਕਿਸੇ ਨੇ ਦੱਸਿਆ ਵੀ ਇਹ ਗੁੱਜਰ ਹੈ ਤੇ ਇਹ ਪੁੱਛਣਾ ਪੁੱਛਣਾ ਦਿੰਦਾ ਜੇ ਕੋਈ ਪੁੱਛਣਾ ਪੁੱਛਣਾ ਹੋਵੇ ਕਿਸੇ ਨੇ ਕੁਝ ਕਰਾਉਣਾ ਹੋਵੇ ਇਹਦੇ ਕੋਲ ਕਰਾ ਲਵੇ ਕਾਲੇ ਇਲਮਾਲਾ

ਸੋ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ ਨਾ 1000 ਦੀ ਦੇ ਕਰਾਈ 1000 ਦੀ ਦੇਗ ਕਰਾ ਕੇ ਤੇ 500 ਦਾ ਘਿਓ ਲੈ ਕੇ ਜੋਤ ਵੇਚ ਪਾ ਕੇ ਦਿੱਤਾ ਤੇ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਮੈਂ ਇਹ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਉਹਦਾ ਵੀ ਭਲਾ ਕਰੀ ਜਿਹਨੇ ਸਾਡਾ ਵੀ ਮਾੜਾ ਕਰਨਾ ਚਾਹਿਆ ਕਹਿੰਦਾ ਮੈਂ ਇਹੋ ਹੀ ਕਿਹਾ ਇਹੋ ਅਰਦਾਸ ਕੀਤੀ ਮੈਂ ਕੁਝ ਨਹੀਂ ਮਾੜਾ ਬੋਲਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਤੂੰ ਸੁਪਨੇ ਦੇ ਵਿੱਚ ਜਿਹੜਾ ਮੈਨੂੰ

ਬੰਦਾ ਦਿਖਾਇਆ ਮੈਂ ਪ੍ਰਤੱਖ ਵੇਖ ਲਿਆ ਵੀ ਧਰਤੀ ਤੇ ਹੈਗਾ ਜੇ ਉਹ ਸੁਪਨੇ ਵਿੱਚ ਵਿਖਾਇਆ ਬਾਬਾ ਜੀ ਤੁਸੀਂ ਉਹ ਵਿਖਾਇਆ ਤੁਸੀਂ ਉਹ ਕਿਰਪਾ ਕੀਤੀ ਕਹਿੰਦੇ ਅਸੀਂ ਅਰਦਾਸਾਂ ਬੇਨਤਾ ਕਰਕੇ ਘਰੇ ਚਲੇ ਗਏ ਤੇ ਘਰ ਜਾ ਕੇ ਸਾਡੇ ਸਾਰੇ ਪਰਿਵਾਰ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਸਾਡੇ ਘਰ ਦੇ ਕੁਝ ਹੈਗਾ ਸਾਡੇ ਘਰ ਵਿੱਚ ਕੋਈ ਤੁਰਿਆ ਫਿਰਦਾ ਕਹਿੰਦੇ ਅਸੀਂ ਨਾ ਸਾਰੇ ਡਰੇ ਸਾਂ ਵੀ ਪਤਾ ਨਹੀਂ ਕੋਈ ਮਾੜੀ ਸ਼ੈ ਹੀ ਨਾ ਹੋਵੇ ਸਾਡੇ ਘਰੇ ਹਨਾ ਕਹਿੰਦੇ ਅਸੀਂ ਸਾਰੇ ਪਰਿਵਾਰ ਨੇ ਇਕੱਠਿਆ

ਆ ਕੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਵਿਖਾਓ ਜਿੱਦਾਂ ਤੁਸੀਂ ਸੁਪਨੇ ਦੇ ਵਿੱਚ ਉਹ ਵਿਖਾਇਆ ਤੇ ਇਦਾਂ ਇਦਾਂ ਤੁਹਾਡੇ ਨਾਲ ਹੋਇਆ ਤੇ ਮਹਾਰਾਜ ਕਿਰਪਾ ਕਰੋ ਇਹ ਵਿਖਾਓ ਇਹ ਚੰਗੀਆਂ ਚੀਜ਼ਾਂ ਨੇ ਕਿ ਮਾੜੀਆਂ ਚੀਜ਼ਾਂ ਨੇ ਕਹਿੰਦੇ ਅਰਦਾਸਾਂ ਕੀਤਾ ਸਭ ਤੋਂ ਛੋਟੀ ਬੱਚੀ ਜਿਹਨੂੰ ਪਹਿਲਾਂ ਵੀ ਸੁਪਨਾ ਆਇਆ ਸੀ ਉਹਨੂੰ ਫਿਰ ਸੁਪਨਾ ਆਉਂਦਾ ਰਾਤ ਤੇ ਉਹੀ ਬਾਪੂ ਜੀ ਮੰਜੇ ਤੇ ਬੈਠੇ ਚਿੱਟਿਆ ਕੱਪੜਿਆਂ ਵਿੱਚ ਉਹ

ਕਹਿਣ ਲੱਗੇ ਡਰੋ ਨਾ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸ਼ਹੀਦ ਸਿੰਘ ਨੇ ਤੁਹਾਡੇ ਘਰੇ ਪਹਿਰੇ ਤੇ ਭੇਜੇ ਨੇ ਤੁਹਾਡੀ ਰੱਖਿਆ ਵਲੀ ਆਏ ਨੇ ਤੁਸੀਂ ਬਸ ਰੱਬ ਰੱਬ ਕਰਨਾ ਬਾਣੀ ਪੜਨੀ ਹ ਕੋਈ ਮਾੜਾ ਬਚਨ ਨਹੀਂ ਘਰੋਂ ਕੱਢਣਾ ਸਦਾ ਹੀ ਭੈ ਦੇ ਅੰਦਰ ਰਹਿਣਾ ਤੁਹਾਡੇ ਘਰ ਵਿੱਚ ਇਹਨਾਂ ਦੇ ਪਹਿਰੇ ਤੁਹਾਡਾ ਕੋਈ ਕਾਜ ਨਹੀਂ ਵਿਗੜੇਗਾ। ਮਹਾਰਾਜ ਤੁਹਾਡੇ ਤੇ ਕਿਰਪਾ ਕਰੇਗਾ ਇਹ ਤਾਂ ਆਏ ਨੇ ਕਹਿੰਦੇ ਸਵੇਰੇ ਉੱਠ ਕੇ ਜਦੋਂ ਧੀ ਨੇ ਦੱਸਿਆ ਸਾਡੇ ਮਨ ਨੂੰ ਧਰਵਾਸ ਹੋ ਗਿਆ। ਕਹਿੰਦਾ ਸਾਨੂੰ

ਪੂਰਾ ਸਾਰੇ ਪਰਿਵਾਰ ਨੂੰ ਮਹਿਸੂਸ ਹੁੰਦਾ ਸੀ ਵੀ ਸਾਡੇ ਘਰੇ ਕੋਈ ਨਾ ਕੋਈ ਸ਼ਕਤੀ ਹੈ ਕੋਈ ਮਹਾਰਾਜ ਦੀ ਕਿਰਪਾ ਰਹਿਮਤ ਹੈ ਸੋ ਇਦਾਂ ਮਹਾਰਾਜ ਜੀ ਕਹਿੰਦਾ ਕਿਰਪਾ ਹੋਈ ਉਸ ਤੋਂ ਬਾਅਦ ਨਾ ਅਸੀਂ ਕੀ ਕੀਤਾ ਅਸੀਂ ਸ਼ਹੀਦਾਂ ਸਾਹਿਬ ਕਹਿੰਦੇ ਜਾਂਦੇ ਸਾਂ ਸ਼ਾਇਦ ਸ਼ੀਦਾ ਸਾਹਿਬ ਜਾਂਦੇ ਸਾਂ ਤੇ ਜਿੱਥੇ ਉਹ ਮੌਲਵੀ ਵੇਖਿਆ ਸੀ ਜਿਹੜੇ ਪਿੰਡ ਜਿਹੜੇ ਅੱਡੇ ਤੇ ਕਹਿੰਦਾ ਮੈਂ ਸੋਚਿਆ ਵੀ ਇਹ ਅੱਡੇ ਤੇ ਪੁੱਛੀਏ ਵੀ ਕਿੱਦਾਂ ਹਨਾ ਮਨ ਚ ਵਿਚਾਰ ਆਈ ਕਹਿੰਦਾ ਵੀ ਮੈਂ ਉੱਥੇ ਗੱਡੀ ਖਿਲਾਰ ਕੇ ਨਾ ਜਿਹੜੇ ਬੰਦੇ ਨੂੰ

ਪਹਿਲਾਂ ਪੁੱਛਿਆ ਸੀ ਉਹਦੀ ਛੋਟੀ ਜਿਹੀ ਉੱਥੇ ਦੁਕਾਨ ਸੀ ਮੈਨੂੰ ਪੁੱਛਿਆ ਵੀ ਉਹ ਜਿਹੜਾ ਕਿਥੇ ਮਿਲੂਗਾ ਕਿੱਥੇ ਹੁੰਦਾ ਤੇ ਉਹ ਕਹਿੰਦੇ ਵੀ ਉਹ ਪਾਪਾ ਜੀ ਉਹਨੇ ਕਿੱਥੋਂ ਮਿਲਣਾ ਤੁਹਾਨੂੰ ਉਹ ਤੇ ਜਿਸ ਦਿਣ ਅੱਗੇ ਪਿੱਛੇ ਜੇ ਤੁਸੀਂ ਪੁੱਛਦੇ ਤੁਸੀਂ ਉਹ ਆਏ ਸੀ ਨਾ ਉਦਣ ਪੁੱਛਦੇ ਸੀ ਇਹ ਕੌਣ ਆ ਤੇ ਅਸੀਂ ਆਖਿਆ ਵੀ ਮੈਂ ਹੀ ਸਾਂ ਵੀ ਮੇਰਾ ਭਰਾ ਸੀ ਨਾਲ ਅਸੀਂ ਦੋਵੇਂ ਸੀ ਕਹਿੰਦਾ ਵੀ ਉਹ ਉਦਣ ਹੀ ਇਥੋਂ ਉੱਠਿਆ ਤੇ ਤੁਰਨ ਲੱਗਾ ਉੱਠ ਕੇ ਤੇ ਪਤਾ ਨਹੀਂ ਉਹਨੂੰ ਦੌਰਾ ਪਿਆ ਕੀ ਹੋਇਆ ਉਹਦੀ ਮੌਤ

ਹੋ ਗਈ ਕਹਿੰਦਾ ਅਸੀਂ ਬੜੇ ਹੈਰਾਨ ਹੋਏ ਵੀ ਇਹ ਕੀ ਘਟਨਾ ਬਣੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ ਅਰਦਾਸ ਬੇਨਤੀ ਕੀਤੀ ਤੇ ਫਿਰ ਸਾਨੂੰ ਇੱਕ ਸੁਪਨਾ ਆਉਂਦਾ ਉਹ ਮੈਨੂੰ ਸੁਪਨਾ ਆਉਂਦਾ ਕਿ ਬਾਬਾ ਦੀਪ ਸਿੰਘ ਸਾਹਿਬ ਵਰਗਾ ਸਰੂਪ ਹੈ ਘੋੜੇ ਤੇ ਚੜੇ ਹੋਏ ਕਹਿਣ ਲੱਗੇ ਵੀ ਭਾਈ ਮਹਾਰਾਜ ਦੀ ਐਸੀ ਕਿਰਪਾ ਵਰਤੀ ਹੈ ਤੁਸੀਂ ਬਾਣੀ ਦਾ ਜਾਪ ਨਹੀਂ ਛੱਡਣਾ ਤੁਸੀਂ ਅੰਮ੍ਰਿਤਧਾਰੀ ਹੋਏ ਹੋ ਕਲਗੀਧਰ ਪਾਤਸ਼ਾਹ ਦੇ ਪੁੱਤ ਬਣੇ ਓ ਮਾਤਾ ਸਾਹਿਬ ਕੌਰ ਦੇ ਪੁੱਤ ਪੋਤਰੀਆਂ

ਬਣਿਓ ਤੁਹਾਡੀ ਰੱਖਿਆ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਕਰਨਗੇ ਬਾਣੀ ਦਾ ਕਦੇ ਜਾਪ ਨਹੀਂ ਛੱਡਣਾ ਦਸਵੰਧ ਗੁਰੂ ਘਰ ਵਾਸਤੇ ਕੱਢਣਾ ਨੀਵੇਂ ਹੋ ਕੇ ਚੱਲਣਾ ਤੇ ਤੁਹਾਡੇ ਸਭੇ ਕਾਰਜ ਰਾਸ ਹੋਣਗੇ ਤੁਹਾਡੇ ਸਾਰੇ ਦੁਸ਼ਮਣ ਮਾਰਤੇ ਇਦਾਂ ਸੁਪਨੇ ਦੇ ਵਿੱਚ ਉਹਨਾਂ ਨੇ ਸਾਨੂੰ ਬਚਨ ਕੀਤਾ ਕਹਿੰਦੇ ਮੈਂ ਪਰਿਵਾਰ ਨਾਲ ਗੱਲ ਕੀਤੀ ਵੀ ਅਸੀਂ ਪੁੱਛਿਆ ਤੇ ਉਹ ਮੌਲਵੀ ਜਿਹੜਾ ਸੀ ਗੁੱਜਰ ਸੀ ਉਹਦੀ ਵੀ ਦਿਲ ਦੇ ਦੌਰੇ ਕਰਕੇ ਮੌਤ ਹੋ ਗਈ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਇਹ

ਗੱਲਾਂ ਸੁਣਨ ਨੂੰ ਤੇ ਐ ਲੱਗਦੀਆਂ ਕਿ ਜਿਵੇਂ ਕੋਈ ਫਿਲਮਾਂ ਹੁੰਦੀਆਂ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਇਹ ਗੱਲਾਂ ਸੁਣਨ ਨੂੰ ਤੇ ਐ ਲੱਗਦੀਆਂ ਕਿ ਜਿਵੇਂ ਕੋਈ ਫਿਲਮਾਂ ਹੁੰਦੀਆਂ ਪਰ ਖਾਲਸਾਰੀ ਜਦੋਂ ਮੈਨੂੰ ਉਹ ਲੋਕ ਦੱਸਦੇ ਨੇ ਨਾ ਤੇ ਮਨ ਐਸਾ ਗਦ ਗਦ ਹੁੰਦਾ ਕਿ ਐਸੀ ਕਿਰਪਾ ਸ਼ਹੀਦਾਂ ਦੀ ਵੇਖੋ ਕਿੰਨਾ ਕਿੰਨਾ ਸਮਾਂ ਹੋ ਗਿਆ ਸਥਾਨ ਬਣਿਆ ਨੂੰ ਪਰ ਅੱਜ ਵੀ ਹਾਜ਼ਰ ਨਾਜ਼ਰ ਨੇ ਕਿੰਨਾ ਕਿੰਨਾ ਸਮਾਂ ਹੋ ਗਿਆ ਉਹ ਜੰਗ ਕੀਤੀ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਲੱਥਿਆ

ਪਰ ਅੱਜ ਵੀ ਹਾਜ਼ਰ ਨਾਜ਼ਰ ਫੌਜਾਂ ਬੈਠੀਆਂ ਨੇ ਖਾਲਸਾ ਜੀ ਭਰੋਸਾ ਰੱਖੋ ਗੁਰੂ ਨਾਨਕ ਦੇ ਘਰ ਵਰਗਾ ਘਰ ਕੋਈ ਨਹੀਂ ਬੇਅੰਤ ਸ਼ਕਤੀਆਂ ਬੇਅੰਤ ਤਾਕਤਾਂ ਦਾ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਲੱਗੀਏ ਮਹਾਰਾਜ ਤੁਹਾਡੇ ਸਾਰਿਆਂ ਸਵਾਲਾਂ ਦਾ ਜਵਾਬ ਦੇਣਗੇ ਸਾਰੇ ਸੁੱਖ ਮਹਾਰਾਜ ਤੁਹਾਨੂੰ ਦੇਣਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਰੱਖਿਆ ਕਰਦੇ ਨੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਦਾ ਨਮਨ ਕਰਦੇ ਦਈਏ ਨਮਸਕਾਰ ਕਰਦੇ ਦਈਏ ਫਿਰ ਕਿਰਪਾ ਵਰਤ ਜਾਂਦੀ

ਹੈ ਸ਼ਹੀਦਾਂ ਨੂੰ ਧੰਨ ਆਖੀਏ ਸਦਾ ਨਾਮ ਜਪੀਏ ਤੇ ਪ੍ਰੇਮ ਵਿੱਚ ਭਾਵਨਾ ਦੇ ਵਿੱਚ ਹਿਰਦੇ ਤੋਂ ਨਮਸਕਾਰ ਕਰੀਏ ਕੋਈ ਫੋਕਾ ਕੰਮ ਨਾ ਕਰੀਏ ਪ੍ਰੇਮ ਨਾਲ ਉਹਨਾਂ ਦੇ ਦਰ ਜਾਈਏ ਪ੍ਰੇਮ ਨਾਲ ਜਾ ਕੇ ਸੇਵਾ ਕਰੀਏ ਸਿਮਰਨ ਅਭਿਆਸ ਕਰੀਏ ਕਿਸੇ ਨੂੰ ਮਾੜਾ ਨਾ ਕਹੀਏ ਕਿਉਂਕਿ ਸੰਗਤ ਵਿੱਚ ਪਤਾ ਨਹੀਂ ਕੌਣ ਕੀ ਬਣ ਕੇ ਬੈਠਾ ਕਿੱਡੀ ਕਿਰਪਾ ਹੋਵੇ ਕਿੰਨਾਂ ਨੂੰ ਦਰਸ਼ਨ ਹੁੰਦੇ ਹੋਣ ਕਿਸੇ ਨੂੰ ਬੁਰਾ ਨਾ ਆਖੀਏ ਸਾਰਿਆਂ ਨੂੰ ਤਾਨਾ ਆਖੀਏ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *