ਸ਼੍ਰੀ ਹੇਮਕੁੰਟ ਸਾਹਿਬ ਦੀ ਖ਼ੋਜ ਕਿਵੇਂ ਹੋਈ

ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ 1884 ਜਦੋਂ ਇੱਕ ਨਿਰਮਲੇ ਸੰਤ ਤਾਰਾ ਸਿੰਘ ਜੀ ਨਰੋਤਮ ਉਹਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਸੌਂਪਿਆ ਗਿਆ ਸੀ। ਕਿ ਤੁਸੀਂ ਇੱਕ ਇਤਿਹਾਸਕਾਰ ਹੋ ਤੁਸੀਂ ਇੱਕ ਇਤਿਹਾਸ ਇਕੱਠਾ ਕਰੋ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਅਸਥਾਨਾਂ ਦੀ ਜਾਣਕਾਰੀ ਹੋਵੇ ਉਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਜਿਸ ਵਿੱਚ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ। ਨਾਲ ਹੀ ਉਸ ਬੁੱਕ ਵਿੱਚ ਤੇ ਸ਼੍ਰੀ ਹੇਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ। ਇਸ ਸਥਾਨ ਨੂੰ ਲੱਭਦੇ ਲੱਭਦੇ ਉਹ ਜੋਸ਼ੀ ਮੱਟ ਤੋਂ ਹੁੰਦੇ ਹੋਏ ਪੰਡਿਤ ਈਸ਼ਵਰ ਪਹੁੰਚੇ ਅਤੇ ਆਪਣੀ ਖੋਜ ਕਰਦੇ ਰਹੇ ਉਹਨਾਂ ਨੂੰ ਪਤਾ ਲੱਗਾ ਕਿ ਪਹਾੜਾਂ ਵਿੱਚੋਂ ਉੱਪਰ ਵਾਲੇ ਪਾਸੇ ਇੱਕ ਲੇਖ ਹੈ। ਜਿਸ ਨੂੰ ਲੋਕ ਬਹੁਤ ਪਵਿੱਤਰ ਮੰਨਦੇ ਨੇ ਅਤੇ ਲੋਕਪਾਲ ਦੇ ਨਾਮ ਨਾਲ ਜਾਣਦੇ ਆ ਕਕੇਸ਼ਵਰ ਤੋਂ ਇੱਕ ਲੋਕਲ ਜਥਾ ਉੱਥੇ ਇਸ਼ਨਾਨ ਕਰਨ ਵਾਸਤੇ ਜਾਣ ਵਾਲਾ ਸੀ।

ਜਦੋਂ ਭਾਈ ਤਾਰਾ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਨਾਲ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਵੀ ਚੱਲ ਸਕਦੇ ਹੋ। ਜਥੇ ਨਾਲ ਉਹ ਉੱਪਰ ਹਿੰਮਕੁੰਟ ਵਾਲੀ ਜਗ੍ਹਾ ਤੇ ਪਹੁੰਚ ਗਏ। ਅਤੇ ਉੱਥੇ ਇਸ਼ਨਾਨ ਕੀਤਾ ਅਤੇ ਆਲੇ ਦੁਆਲੇ ਦੇਖਿਆ ਉਹ ਸੱਤ ਵੱਡੀਆਂ ਪਹਾੜੀਆਂ ਵੇਖ ਉਨਾਂ ਨੂੰ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਤ ਸੋਵਤ ਹੈ ਦਾ ਜੇ ਵਾਲੀ ਗੱਲ ਪੂਰੀ ਪ੍ਰਤੀਤ ਹੁੰਦੀ ਨਜ਼ਰ ਉਹਨਾਂ ਨੇ ਦਰਸ਼ਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ਼ ਕੀਤਾ ਕਿ ਇਹ ਕਲਗੀਧਰ ਜੀ ਦਾ ਹੀ ਸਥਾਨ ਹੈ ਆਪਣੀ ਪੁਸਤਕ ਵਿੱਚ ਉਹਨਾਂ ਨੇ ਇਹ ਸਭ ਲਿਖ ਦਿੱਤਾ। 1884 ਤੋਂ ਬਾਅਦ ਤਕਰੀਬਨ 40 ਸਾਲ ਇਸ ਇਤਿਹਾਸ ਦੇ ਕਿਸੇ ਨੇ ਜਿਆਦਾ ਗੌਰ ਨਹੀਂ ਕੀਤਾ। ਸਿਰਫ ਭਾਈ ਵੀਰ ਸਿੰਘ ਜੀ ਦੇ ਜਦੋਂ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਚਾਰ ਡਿਫਰੈਂਟ ਥਾਵਾਂ

ਜੋ ਹੇਮਕੁੰਡ ਸਾਹਿਬ ਦੇ ਸਿਮੀਲਰ ਸੱਤ ਪਰਬਤ ਵਾਲੀ ਗੱਲ ਨਾਲ ਮੇਲ ਖਾਂਦੇ ਸੀ ਜਿਨਾਂ ਵਿੱਚੋਂ ਇੱਕ ਸੀ ਨਾਸਿਕ ਦੇ ਕੋਲ ਇੱਕ ਸ੍ਰੀ ਪਟਨਾ ਸਾਹਿਬ ਜੀ ਦੇ ਕੋਲ ਇੱਕ ਕੈਲਾਸ਼ ਪਰਬਤ ਦੇ ਕੋਲ ਅਤੇ ਇੱਕ ਇਹ ਸੀ ਜਿਸ ਨੂੰ ਦਾਰਾ ਸਿੰਘ ਨਰੋਤਮ ਜੀ ਨੇ ਲੱਭਿਆ ਸੀ। ਫਿਰ ਭਾਈ ਵੀਰ ਸਿੰਘ ਜੀ ਨੇ ਲਿਖਤ ਦਿੱਤਾ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਸ਼੍ਰੀ ਹੇਮਕੁੰਟ ਸਾਹਿਬ ਵਾਲਾ ਪੱਕਾ ਸਥਾਨ ਇਹੀ ਹੈ ਸਥਿਰ ਜਦੋਂ ਕਲਗੀਧਰ ਚਮਤਕਾਰ ਛਪਿਆ ਤਾਂ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੁੰਦੀ ਜਦੋਂ 1932 ਦੇ ਵਿੱਚ ਸਰਦਾਰ ਸੋਹਨ ਸਿੰਘ ਜਿਹੜੇ ਉਸ ਟਾਈਮ ਇੰਡੀਅਨ ਮਿਲਟਰੀ ਦੇ ਵਿੱਚੋਂ ਗ੍ਰੰਥੀ ਹਟਾਏ ਹੋਏ ਸੀ। ਉਹ ਟੀਰੀ ਗੜਵਾਲ ਇਲਾਕੇ ਵਿੱਚ ਰਹਿੰਦੇ ਸੀ। ਜਦੋਂ ਉਹਨਾਂ ਨੇ ਕਲਗੀਧਰ ਚਮਤ ਕਾਰ ਰੇਡ ਕੀਤਾ ਸੋ ਹੇਮਕੁੰਡ ਸਾਹਿਬ ਦਾ ਸਥਾਨ ਲੱਭਣ ਲਈ ਤੁਰ ਪਏ ਸੀ।

ਫਿਰ 1933 ਵਿੱਚ ਸ਼੍ਰੀ ਹੇਮਕੁੰਡ ਸਾਹਿਬ ਨੂੰ ਲੱਭਣ ਲਈ ਆਏ ਪਰ ਉਹਨਾਂ ਨੂੰ ਅਸਥਾਨ ਨਹੀਂ ਲੱਭੋ ਫਿਰ ਜਿਆਦਾ ਠੰਡ ਹੋਣ ਕਾਰਨ ਉਹਨਾਂ ਨੂੰ ਆਪਣੇ ਘਰ ਵਾਪਿਸ ਜਾਣਾ ਪਿਆ। 1934 ਵਿੱਚ ਇੱਕ ਸਾਲ ਬਾਅਦ ਫਿਰ ਇੱਥੇ ਵਾਪਸ ਆਉਂਦੇ ਹਨ। ਜੋਸ਼ੀਮਾ ਕੇਸ਼ਵਰ ਘੁੰਮਦੇ ਹਨ। ਤੇ ਫਿਰ ਜਦੋਂ ਉੱਥੇ ਲੋਕਲ ਲੋਕਾਂ ਤੋਂ ਪੁੱਛਦੇ ਹਨ ਤਾਂ ਉਹਨਾਂ ਨੂੰ ਉਥੋਂ ਦੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਉੱਪਰ ਲੋਕਪਾਲ ਨਾਮ ਦੇ ਇੱਕ ਲੇਖ ਹੈ। ਫਿਰ ਉਹ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਨਹਿਰ ਨੂੰ ਕਰੋਸ ਕਰਦੇ ਹਨ। ਅਤੇ ਫਿਰ ਉਸ ਸਥਾਨ ਤੇ ਪਹੁੰਚਦੇ ਜਦੋਂ ਉਸ ਸਥਾਨ ਦੇ ਦਰਸ਼ਨ ਕਰਦੇ ਆ ਤਾਂ ਭਾਈ ਸੋਹਣ ਸਿੰਘ ਜੀ ਉਸ ਥਾਂ ਨੂੰ ਲੱਭ ਕੇ ਬਹੁਤ ਖੁਸ਼ ਹੁੰਦੇ ਹਨ। ਅਤੇ ਸਿਰਫ ਵਾਪਸ ਜਾਂਦੇ ਹਨ ਦੱਸਿਆ ਜਾਂਦਾ ਹੈ ਕਿ ਉਥੋਂ ਆ ਕੇ ਮਸੂਰੀ 13 ਦਿਨ ਦੇ ਕੋਲ ਇੱਕ ਕੁਰਸੀਆਂ ਤੇ ਪਹੁੰਚਦੇ ਹਨ।

ਅਤੇ ਉੱਥੋਂ ਦੇ ਪ੍ਰਧਾਨ ਨੂੰ ਸਾਰੀ ਗੱਲ ਦੱਸਦੇ ਪਰ ਉੱਥੇ ਦੇ ਪ੍ਰਧਾਨ ਨੇ ਇਸ ਗੱਲ ਤੇ ਗੌਰ ਨਹੀਂ ਕੀਤਾ ਫਿਰ ਉਹ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ ਐਸਜੀਪੀਸੀ ਦੇ ਕੋਲ ਵੀ ਗਏ। ਪਰ ਐਸਜੀਪੀਸੀ ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹ ਭਾਈ ਵੀਰ ਸਿੰਘ ਜੀ ਦੇ ਕੋਲ ਭਾਈ ਵੀਰ ਸਿੰਘ ਜੀ ਕੋਲ ਉੱਥੇ ਦੋ ਦਿਨ ਰਹੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲਈਏ ਇਸ ਬਾਰੇ ਅਤੇ ਪੱਕੇ ਯਕੀਨ ਹੋਣ ਜਾਣ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਕੋਲੋਂ ਰੁਪਆ ਉਸੇ ਵੇਲੇ ਦਿੱਤਾ। ਅਤੇ ਕਿਹਾ ਭਾਈ ਸੋਹਨ ਸਿੰਘ ਜੀ ਤੁਸੀਂ ਜਾਓ ਤੇ ਜਾ ਕੇ ਸੇਵਾ ਸ਼ੁਰੂ ਕਰਾਓ ਤੇ 10/10 ਦਾ ਇੱਕ ਛੋਟਾ ਸਥਾਨ ਬਣਾ ਕੇ ਹੁਣ ਭਾਈ ਸੋਹਣ ਸਿੰਘ ਜੀ ਵਾਪਸ ਆਉਂਦੇ ਹਨ। ਅਤੇ ਆਪਣੇ ਨਾਲ
ਭਾਈ ਮੋਦਨ ਸਿੰਘ ਜੀ ਉਹ ਵੀ ਪਹਿਲਾਂ ਇੰਡੀਅਨ ਆਰਮੀ ਵਿੱਚ ਇਹ ਹਵਲਦਾਰ ਸਨ। ਉਹਨਾਂ ਨੂੰ ਨਾਲ ਲੈ ਕੇ ਆਉਂਦੇ ਹਨ। ਹੁਣ ਇਹ ਦੋ ਸਿੱਖ 1935 ਵਿੱਚ ਇਹਨਾਂ ਨੇ ਇੱਕ ਲੋਕਲ ਮਿਸਤਰੀ ਨੂੰ ਲਿਆ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਉੱਥੇ ਇੱਕ 10 ਭਾਈ 10 ਦਾ ਅਸਥਾਨ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਹ ਅਸਥਾਨ ਬਣ ਕੇ ਤਿਆਰ ਹੋ ਗਿਆ ਤਾਂ 1937 ਵਿੱਚ ਸਤੰਬਰ ਦੇ ਪਹਿਲੇ ਹਫਤੇ ਭਾਈ ਵੀਰ ਸਿੰਘ ਜੀ ਵੱਲੋਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹਨਾਂ ਗੁਰਸਿੱਖਾਂ ਨੂੰ ਭੇਂਟ ਕੀਤਾ ਸੀ। ਕਿ ਤੁਸੀਂ ਹੇਮਕੁੰਡ ਸਾਹਿਬ ਜਾ ਕੇ ਇਸ ਸਰੂਪ ਨੂੰ ਪ੍ਰਕਾਸ਼ ਕਰੋ ਜਿਸ ਤਰ੍ਹਾਂ 1937 ਤਰੀਕ ਨੂੰ ਪਹਿਲੀ ਵਾਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸ ਤੋਂ ਬਾਅਦ ਭਾਈ ਸੋਹਣ ਸਿੰਘ ਜੀ ਤੇ ਭਾਈ ਮਦਨ ਸਿੰਘ ਜੀ ਦੋਨੋਂ ਰਲ ਮਿਲ ਕੇ ਇੱਥੇ ਬੜੀ ਸੇਵਾ ਕਰਦੇ ਹਨ। ਦੋ ਸਾਲ ਇਹ ਲੰਘੇ ਹਨ 1949 ਆਇਆ ਜਦੋਂ ਭਾਈ ਸੋਹਣ ਜੀ ਹੁਣਾਂ ਨੂੰ ਬੀਬੀ ਦੀ ਬਿਮਾਰੀ ਹੋ ਗਈ

ਫਿਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਨਾਲ ਅੰਮ੍ਰਿਤਸਰ ਲਏ ਸੀ। ਉੱਥੇ ਸਰੀਰ ਛੱਡ ਕੇ ਭਾਈ ਸੋਹਣ ਸਿੰਘ ਜੀ ਮੈਂ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਭਾਈ ਸੋਹਣ ਸਿੰਘ ਜੀ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਪੂਰੀ ਸੇਵਾ ਦੀ ਪੂਰੀ ਜਿੰਮੇਵਾਰੀ ਭਾਈ ਮੋਦਨ ਸਿੰਘ ਜੀ ਹੁਣਾਂ ਨੂੰਥੋਂ ਦਿੱਤੀ ਇਸ ਤਰ੍ਹਾਂ ਭਾਈ ਮੋਤਨ ਸਿੰਘ ਜੀ ਨੇ ਤਕਰੀਬਨ 21 ਸਾਲ ਇੱਥੇ ਠੰਡ ਵਿੱਚ ਸਿੱਖੋ ਦੇ ਇੰਨੇ ਹਾਰਡ ਮੌਸਮ ਵਿੱਚ ਇੱਥੇ ਸਮਾ ਬਤੀਤ ਕਰਕੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਸਥਾਨ ਦੀ ਸੇਵਾ ਕੀਤੀ ਤੁਸੀਂ ਸਭ ਨੇ ਗੁਰਦੁਆਰਾ ਗੋਬਿੰਦ ਧਾਮ ਵਿਖੇ ਇੱਕ ਵੱਡਾ ਦਰਖਤ ਜਰੂਰ ਦੇਖਿਆ ਹੋਵੇਗਾ। ਜਿਹੜਾ ਵਿੱਚੋਂ ਖਾਲੀ ਹੈ ਇਹ ਉਹੀ ਦਰੱਖਤ ਹੈ ਜਿਸ ਵਿੱਚ ਆਣ ਕੇ ਭਾਈ ਮੋਹਨ ਸਿੰਘ ਜੀ ਰਾਤ ਬਤੀਤ ਕਰਦੇ ਸਨ। ਜੰਗਲੀ ਜਾਨਵਰਾਂ ਅੱਜ ਵੀ ਇਸ ਇਲਾਕੇ ਵਿੱਚ ਬਹੁਤ ਹਨ ਉਦੋਂ ਕਿੰਨਾ ਡਰ ਹੋਏਗਾ ਇਹ ਇਲਾਕਾ ਤਿੰਨਾਂ ਡੇਂਜਰਸ ਹੋਵੇਗਾ ਜਿੱਥੇ ਕੋਈ ਰਸਤਾ ਨਹੀਂ ਸੀ ਜੰਗਲ ਦਾ ਸੁਨਸਾਨ ਇਲਾਕਾ ਸੀ। ਇਸ ਤਰ੍ਹਾਂ ਭਾਈ ਮੋਹਨ ਸਿੰਘ ਜੀ ਉਸ ਟਾਈਮ ਇਹਨਾਂ ਚੈਲੇੰਜਸ ਤੋਂ ਬਚਣ ਲਈ ਇਹ ਰੁੱਖ ਵਿੱਚ ਰਾਤ ਬਤੀਤ ਕਰਦੇ ਸਨ। ਅਤੇ ਦਿਲ ਨੂੰ ਫਿਰ ਹੇਮਕੁੰਡ ਸਾਹਿਬ ਚਲੇ ਜਾਂਦੇ ਸਨ

ਅਤੇ ਪੂਰਾ ਦਿਨ ਸੇਵਾ ਕਰਨ ਉਪਰੰਤ ਰਾਤ ਨੂੰ ਫਿਰ ਤੋਂ ਇੱਥੇ ਆ ਕੇ ਰਾਤ ਨੂੰ ਭੇਜਦਾ ਭਾਈ ਵੀਰ ਸਿੰਘ ਜੀ ਨੇ ਪੁੱਤਰ ਜਿਹੜਾ ਆਪਣਾ ਖਾਲਸਾ ਸਮਾਜ ਜਾਤ ਸੀ। ਜੋ ਹੋਰ ਵੀ ਜਿੰਨੀਆਂ ਸਿੱਖ ਅਖਬਾਰ ਬੁਕਸ ਸੀ ਸਿੱਖ ਕੌਮ ਨਾਲ ਲਿਟ ਉਹਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਿੱਖ ਕੌਮ ਨੂੰ ਜਾਗਰਿਤ ਕੀਤਾ ਸੇਵਾ ਲਈ ਅਪੀਲ ਕੀਤੀ ਅਤੇ ਇਸ ਤਰ੍ਹਾਂ ਕੌਮ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਕਿ ਉਸ ਟਾਈਮ ਜੋਸ਼ੀ ਮੱਟ ਤੋਂ ਇਧਰ ਆਉਣ ਵਾਸਤੇ ਕੋਈ ਵੀ ਰੋਡ ਨਹੀਂ ਸੀ। ਭਾਈ ਮੋਹਨ ਸਿੰਘ ਜੀ ਦੀ ਰਹਿਨੁਮਾਈ ਗੇਟ 144 ਤੋਂ 45 ਤੋਂ ਰਾਹਤ ਗੋਬਿੰਦ ਘਾਟ ਵਾਲਾ ਸਥਾਨ ਸਾਰਿਆਂ ਗਿਆ ਅਤੇ ਉਸ ਇਤਿਹਾਸਿਕ ਰੁੱਖ ਦੇ ਨੇੜੇ ਸ਼ੈਡ ਪਾ ਕੇ ਗੁਜ਼ਾਰਾ ਕੀਤਾ ਗਿਆ। ਅੰਦਾਜ਼ਾ ਹੈ ਕਿ 1952 ਦੇ ਕਰੀਬ ਲੋਕਲ ਲੋਕਾਂ ਦੀ ਹੈਲਪ ਨਾਲ ਪਹਿਲਾਂ ਜਦਾ ਇੱਥੇ ਦਰਸ਼ਨ ਲਈ ਲਿਆਂਦਾ ਗਿਆ ਸੀ। 1957 ਵਿੱਚ ਭਾਈ ਵੀਰ ਸਿੰਘ ਜੀ ਸਰੀਰ ਛੱਡ ਗਏ। ਅਤੇ ਕੁਝ ਸਮਾਂ ਬਾਅਦ 1960 ਵਿੱਚ ਭਾਈ ਮੋਦਨ ਜੀ ਵੀ ਸ੍ਰੀ ਛੱਡ ਗਏ

ਪਰ ਭਾਈ ਮੋਦਨ ਸਿੰਘ ਜੀ ਨੇ 1960 ਵਿੱਚ ਸ਼੍ਰੀ ਚੱਟਣ ਤੋਂ ਪਹਿਲਾਂ ਇੱਕ ਟਰਸਟ ਬਣਾ ਦਿੱਤਾ 1960 ਤੋਂ ਲੈ ਕੇ ਅੱਜ ਤੱਕ ਉਹੀ ਟਰਸਟ ਸਾਰੇ ਸਥਾਨਾਂ ਦੀ ਦੇਖਭਾਲ ਕਰਦਾ 1964 ਵਿੱਚ ਜੋ ਸ਼ਰੀਰ ਹੇਮਕੁੰਡ ਸਾਹਿਬ ਜੀ ਦਾ ਪੁਰਾਣਾ ਸਥਾਨ ਸੀ। 10ਬ ਉਸ ਨੂੰ ਵੱਡੇ ਕਰਨ ਦਾ ਪਲਾਨ ਸ਼ੁਰੂ ਹੋਇਆ। ਤੇ ਦੱਸਦੇ ਹਨ ਸ਼ੁਰੂ ਹੋ ਗਿਆ ਜੋਸ਼ੀ ਮੱਟ ਤੋਂ ਗੋਬਿੰਦ ਘਾਟ ਤੇ ਪਤਨੀ ਨਾਥ ਵੱਲ ਨੂੰ ਇੱਕ ਪੱਕੀ ਸੜਕ ਬਣ ਗਈ। ਅਤੇ ਉਥੋਂ ਤੱਕ ਆਉਣਾ ਜਾਣਾ ਸੌਖਾ ਅਤੇ ਅੱਗੇ ਲੋਕਲ ਲੋਕਾਂ ਦੀ ਮਦਦ ਨਾਲ ਹੌਲੀ ਹੌਲੀ ਰਾਹ ਬਣਾਉਣੇ ਸ਼ੁਰੂ ਕੀਤੇ ਜਿਹੜੇ ਪਹਿਲਾਂ ਬਹੁਤ ਛੋਟੇ ਤੰਗ ਅਤੇ ਬਹੁਤ ਖਤਰਨਾਕ ਸੀ। ਕਵਿਤਾ ਰਸਤੇ ਬਹੁਤ ਖੁੱਲੀ ਹੋਵੇ 1968 ਵਿੱਚ ਫਿਰ ਉਹ ਸ਼੍ਰੀ ਹੇਮਕੁੰਡ ਸਾਹਿਬ ਜੀ ਦਾ ਅੱਜ ਵਾਲਾ ਸਰੂਪ ਤੁਸੀਂ ਦੇਖ ਰਹੇ ਹੋ ਉਸ ਨੂੰ ਪਲੈਨ ਕੀਤਾ ਗਿਆ। ਜੋ ਸਿਰਫ 10.5 ਅਤੇ ਫੁੱਟ ਦਾ ਹੈ। ਜਿਸ ਦੀ ਜੋ ਛੱਤ ਹੈ ਉਹ ਸਪੈਸ਼ਲ ਬਣਾਈ ਗਈ ਹੈ ਤਿ ਹਰ ਇੱਕ ਮੌਸਮ ਨੂੰ ਸਹਾਰ ਸਕਦੀ ਹੈ। ਇਸ ਦੀ ਪੰਜ ਨੁਕਰਾਂ ਵਾਲੀ ਸਿੱਖ ਇਸਨੂੰ ਹੋਰ ਵੀ ਬਹੁਤ ਸੋਹਣਾ ਬਣਾ ਦਿੰਦੇ ਕਿਸੇ ਦੀ ਛੱਤ ਨੂੰ ਦੇਖ ਕੇ ਹੀ ਹਰ ਕੋਈ ਕਹਿ ਸਕਦਾ ਹੈ ਜੀ ਦਾ ਸਥਾਨ ਜਿਸ ਤਰ੍ਹਾਂ ਗੁਰੂ ਦੇ ਸਿੰਘਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਗੁਰਦੁਆਰਾ ਸਾਹਿਬ ਲੱਭਿਆ ਅਤੇ ਇਸ ਦੀ ਸਾਂਭ ਸੰਭਾਲ ਕਰ ਇੱਕ ਸੋਹਣਾ ਗੁਰਦੁਆਰਾ ਤਿਆਰ ਕੀਤਾ ਉਮੀਦ ਹੈ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ

Leave a Reply

Your email address will not be published. Required fields are marked *