ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀਆਂ ਕਲਾ ਦੇ ਵਿੱਚ ਹੋਗੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਜਰੂਰ ਲਗਵਾਇਆ ਕਰੋ ਅੱਜ ਆਪਾਂ ਜ਼ਿਕਰ ਕਰਾਂਗੇ ਮਾਈ ਜਮੁਨਾ ਬਾਰੇ ਮਾਨ ਜਮਨਾ ਮਾਈ ਜਮੁਨਾ ਦੀ ਸ਼ਰਧਾ ਬਾਰੇ ਇਕ ਮਾਈ ਜਮੁਨਾ ਬੁੱਢੀ ਮਾਈ ਹੋਈ ਹੈ ਉਹਨਾਂ ਦੀ ਸ਼ਰਧਾ ਬਾਰੇ ਗੱਲ
ਕਰਾਂਗੇ ਇੱਕ ਦਿਨ ਦਾਨਾਪੁਰ ਹਿਮਾਚਲ ਵਿੱਚ ਇੱਕ ਮਸੰਦ ਸਿੱਖਾਂ ਪਾਸੋਂ ਦਸਵੰਧ ਇਕੱਠੀ ਕਰ ਰਿਹਾ ਸੀ ਇੱਕ ਮਸੰਦ ਸੀ ਜੋ ਸਿੱਖਾਂ ਪਾਸੋਂ ਦਸਵੰਧ ਇਕੱਠੀ ਕਰ ਰਿਹਾ ਸੀ ਉਸ ਪਿੰਡ ਵਿੱਚ ਇੱਕ ਬਹੁਤ ਗਰੀਬੀ ਬੁੱਢੀ ਮਾਈ ਰਹਿੰਦੀ ਸੀ ਜਿਹਦਾ ਨਾਮ ਜਮਨਾ ਮਾਈ ਕਿਹਾ ਜਾਂਦਾ ਸੀ ਜਮਨਾ ਜਮਨਾ ਸਾਰੇ ਲੋਕ ਉਸਨੂੰ ਕਹਿੰਦੇ ਸਨ ਉਹ ਥੋੜੇ ਜਿਹੇ ਦਾਲ ਚੌਲ ਗੁਰੂ ਦੇ ਲੰਗਰ ਲਈ ਮਸੰਦ ਦੀ ਦਸਵੰਧ ਵਾਲੀ ਥੈਲੀ ਵਿੱਚ ਪਾਉਣ ਲੱਗ ਗਈ ਥੋੜੇ ਜਿਹੇ ਦਾਲ ਚੌਲ ਸੀ ਜੋ ਉਹ ਲੈ ਕੇ ਜਦੋਂ ਦਸਵੰਧ
ਵਾਲੀ ਥੈਲੀ ਵਿੱਚ ਪਾਉਣ ਲੱਗੀ ਮੁੱਠੀ ਭਰ ਚੌਲ ਦੇਖ ਕੇ ਮਸੰਦ ਨੇ ਸੋਚਿਆ ਕਿ ਇਸ ਮਾਈ ਦੀ ਭੇਟਾ ਨਾਲ ਲੰਗਰ ਦੀ ਅਰਜੋਲ ਦੇਖ ਕੇ ਮਸੰਦ ਨੇ ਸੋਚਿਆ ਕਿ ਇਸ ਮਾਈ ਦੀ ਭੇਟਾ ਨਾਲ ਲੰਗਰ ਦੀ ਸਮੱਗਰੀ ਦੇ ਵਿੱਚ ਕੋਈ ਵਾਧਾ ਨਹੀਂ ਹੋਣਾ ਇਸ ਮਾਈ ਦੀ ਜੋ ਭੇਟਾਂ ਹੈ ਉਸ ਨਾਲ ਲੰਗਰ ਦੀ ਸਮਗਰੀ ਦੇ ਵਿੱਚ ਕੋਈ ਵਾਧਾ ਨਹੀਂ ਹੋਣ ਦੇਣਾ ਉਸ ਨੇ ਮਾਰ ਜਮਨਾ ਮਾਈ ਨੂੰ ਰੋਕ ਦਿੱਤਾ ਝਿੜਕ ਕੇ ਭੁਜਾ ਦਿੱਤਾ ਕਿਹਾ ਮਾਈ ਇਹ ਲੋਭੀ ਪਸੰਦ ਉਹਨਾਂ ਵਿੱਚੋਂ ਸੀ ਜਿਹੜੇ ਸੰਗਤਾਂ ਦੀਆਂ ਭੇਟਾਵਾਂ
ਦਾ ਬਹੁਤ ਹਿੱਸਾ ਆਪਣੇ ਘਰ ਹੀ ਰੱਖ ਲੈਂਦੇ ਸੀ ਤੇ ਬਹੁਤ ਥੋੜਾ ਹਿੱਸਾ ਗੁਰੂ ਨੂੰ ਭੇਟ ਕਰਦੇ ਸੀ ਉਸਨੇ ਮਾਈ ਨੂੰ ਝਿੜਕ ਕੇ ਭੁਜਾ ਦਿੱਤਾ ਤੇ ਅੱਗੇ ਤੁਰਦਾ ਗਿਆ ਜਮਨਾ ਮਾਈ ਦਾਲ ਚੌਲ ਲੈ ਕੇ ਵਾਪਸ ਚਲੀ ਗਈ ਘਰ ਵਾਪਸ ਚਲੀ ਗਈ ਉਸ ਨੂੰ ਯਕੀਨ ਸੀ ਕਿ ਗੁਰੂ ਉਸਦੀਆਂ ਮਨ ਦੀਆਂ ਭਾਵਨਾ ਜਾਨਣ ਵਾਲੇ ਨੇ ਗੁਰੂ ਹਰੇਕ ਦੇ ਮਨ ਦੀਆਂ ਭਾਵਨਾ ਜਾਨਣ ਜਾਣ ਲੈਂਦੇ ਨੇ ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਦਾ ਲਾਲਚ ਨਹੀਂ ਗੁਰੂ ਤਾਂ ਪਿਆਰ ਦਾ ਭੁੱਖਾ ਹੈ ਉਸਨੇ ਮਨ ਵਿੱਚ ਧਾਰ ਲਿਆ
ਕਿ ਗੁਰੂ ਜੀ ਉਸ ਪਾਸ ਇੱਕ ਦਿਨ ਆਉਣਗੇ ਤੇ ਖਾਣ ਲਈ ਖਿਚੜੀ ਮੰਗਣਗੇ ਉਸਨੇ ਮਨ ਦੇ ਵਿੱਚ ਧਾਰ ਲਿਆ ਆਪਣੇ ਮਨ ਦੇ ਵਿੱਚ ਸੋਚ ਲਿਆ ਕਿ ਗੁਰੂ ਸਾਹਿਬ ਉਸ ਕੋਲ ਆਉਣਗੇ ਤੇ ਮਨ ਦੇ ਵਿੱਚ ਆ ਕੇ ਕੋਲ ਖਿਚੜੀ ਮੰਗਣਗੇ ਤੇ ਮੈਂ ਉਹਨਾਂ ਨੂੰ ਆਪਣੇ ਆਪ ਹੱਥੀ ਖਿਚੜੀ ਕਮਾਵਾਂਗੀ ਉਸ ਦਿਨ ਪਿੱਛੋਂ ਥੋੜਾ ਬਹੁਤ ਜੋ ਕੁਝ ਉਸ ਨਾਲ ਬਚਦਾ ਉਹ ਮਸੰਦ ਨੂੰ ਦੇਣ ਦੀ ਥਾਂ ਆਪਣੇ ਘਰ ਵਿੱਚ ਹੀ ਜਮਾ ਕਰ ਲੈਂਦੀ 1671 ਈਸਵੀ ਵਿੱਚ ਸਾਹਿਬਜ਼ਾਦੇ ਨੇ ਗੁਰੂ ਸਾਹਿਬ ਨੇ ਪਟਨੇ
ਸਾਹਿਬ ਨੂੰ ਜਾਂਦੇ ਹੋਏ ਦਾਨਾਪੁਰ ਡੇਰਾ ਲਾ ਲਿਆ 1671 ਈਸਵੀ ਦੇ ਵਿੱਚ ਗੁਰਮੁਖੋ ਦਾਨੇਪੁਰ ਡੇਰਾ ਲਾ ਲਿਆ ਮਾਈ ਨੂੰ ਜਦੋਂ ਗੁਰਾਂ ਦੇ ਆਉਣ ਦਾ ਪਤਾ ਲੱਗਿਆ ਉਸ ਨੂੰ ਦਰਸ਼ਨ ਕਰਨ ਦਾ ਚਾਅ ਚੜ ਗਿਆ ਦਾਨੀ ਮਾਈ ਨੂੰ ਜਮਨਾ ਮਾਈ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਦਰਸ਼ਨਾਂ ਲਈ ਖਿੜ ਉੱਠੀ ਉਸਨੇ ਬੜੇ ਪਿਆਰ ਤੇ ਪ੍ਰੇਮ ਸ਼ਰਧਾ ਨਾਲ ਖਿੱਚੜੀ ਤਿਆਰ ਕੀਤੀ ਤੇ ਗੁਰੂ ਨੂੰ ਆ ਕੇ ਦਰਸ਼ਨ ਦੇਣ ਲਈ ਅਰਦਾਸ ਕੀਤੀ ਗੁਰੂ ਸਾਹਿਬ ਨੂੰ ਦਰਸ਼ਨ ਦੇਣ ਲਈ
ਅਰਦਾਸ ਕੀਤੀ ਕਿ ਮਨ ਦੀਆਂ ਭਾਵਨਾਵਾਂ ਜਾਨਣ ਵਾਲੇ ਮਾਈਪਾਸ ਹਾਜ਼ਰ ਹੋਏ ਤੇ ਕਹਿਣ ਲੱਗੇ ਦਾਦੀ ਮਾਂ ਲਿਆਓ ਜਿਹੜੀ ਖਿਚੜੀ ਤੁਸੀਂ ਮੇਰੇ ਲਈ ਤਿਆਰ ਕਰ ਰੱਖੀ ਹੈ ਮਾਈ ਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਉਸਨੇ ਜਿਹੜੀ ਖਿਚੜੀ ਤਿਆਰ ਕੀਤੀ ਸੀ ਗੁਰਮੁਖੋ ਖਿਚੜੀ ਜਿਹੜੀ ਉਹਨੇ ਤਿਆਰ ਕੀਤੀ ਸੀ ਮਾਤਾ ਨੇ ਉਹ ਲਿਆ ਕੇ ਗੁਰਾਂ ਦੇ ਅੱਗੇ ਰੱਖ ਦਿੱਤੀ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਵੀ ਖਿਚੜੀ ਦਾ ਲੰਗਰ ਵਰਤਾਇਆ ਗਿਆ ਉਹਨਾਂ ਨੇ ਵੀ
ਖਿਚੜੀ ਦਾ ਲੰਗਰ ਖਾਇਆ ਮਾਈ ਦੇ ਦਿਲਾਂ ਦੇ ਮਾਈ ਨੇ ਦਿਲ ਲਗਾ ਕੇ ਗੁਰੂ ਸਾਹਿਬ ਦੇ ਦੀਦਾਰ ਕੀਤੇ ਜਦੋਂ ਬਾਲਾ ਪ੍ਰੀਤਮ ਜਾਣ ਲਈ ਉੱਠ ਖੜੇ ਹੋਏ ਤਾਂ ਮਾਈ ਨਿਰਾਸ਼ ਹੋ ਗਈ ਤਾਂ ਉਸਨੇ ਗੁਰਾਂ ਨੂੰ ਸਦਾ ਉਸਦੇ ਪਾਸ ਰਹਿਣ ਦੀ ਬੇਨਤੀ ਕੀਤੀ ਉਹਨਾਂ ਨੇ ਉੱਤਰ ਦਿੱਤਾ ਦਾਦੀ ਮਾਂ ਮੈਂ ਆਪ ਜੀ ਦੇ ਪਾਸ ਸਦਾ ਰਹਾਂਗਾ ਤੁਸੀਂ ਮੇਰੇ ਦਰਸ਼ਨ ਦੀਦਾਰੇ ਕਰਨੇ ਹੋਣ ਤਾਂ ਹਾਂਡੀ ਵਿੱਚ ਖਿਚੜੀ ਤਿਆਰ ਕਰਕੇ ਲੋੜਵੰਦ ਗਰੀਬਾਂ ਨੂੰ ਖਵਾਉਣਾ ਮੈਂ ਆਪ ਪ੍ਰਤੱਖ ਤੁਹਾਨੂੰ ਨਜ਼ਰ ਆ ਵਾਂਗਾ ਉਸ ਸੰਗਤ ਦੇ
ਵਿੱਚੋਂ ਤੁਹਾਨੂੰ ਮੈਂ ਆਪ ਨਜ਼ਰ ਆਵਾਂਗਾ ਜਮਨਾ ਮਾਈ ਦੇ ਦਿਲ ਵਿੱਚ ਜਦੋਂ ਗੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਉਮੰਗ ਪੈਦਾ ਹੁੰਦੀ ਤਾਂ ਉਹ ਖਿਚੜੀ ਤਿਆਰ ਕਰਕੇ ਗਰੀਬਾਂ ਨੂੰ ਖਵਾਉਂਦੀ ਉਹਨਾਂ ਨੂੰ ਪ੍ਰਤੱਖ ਦਰਸ਼ਨ ਹੋ ਜਾਂਦੇ ਇਸ ਤਰਾਂ ਮਾਈ ਆਪਣੇ ਆਖਰੀ ਸਵਾਸਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਨੇ ਸਾਹਿਬਜ਼ਾਦੇ ਲਈ ਖਿਚੜੀ ਤਿਆਰ ਕੀਤੀ ਹੁਣ ਗੁਰਦੁਆਰਾ ਹਾਂਡੀ ਸਾਹਿਬ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਹੈ ਗੁਰਦੁਆਰਾ ਹਾਂਡੀ
ਸਾਹਿਬ ਕਿਵੇਂ ਬਣਿਆ ਇਹ ਤੁਹਾਨੂੰ ਅੱਜ ਪਤਾ ਲੱਗ ਗਿਆ ਹੋਵੇਗਾ ਐਵੇਂ ਨਹੀਂ ਨਾਮ ਰੱਖੇ ਗਏ ਗੁਰੂ ਘਰਾਂ ਦੇ ਗੁਰਦੁਆਰਾ ਮੰਡੀ ਸਾਹਿਬ ਉਸ ਫਾਂਡੀ ਦੇ ਨਾਂ ਤੇ ਗੁਰੂ ਘਰ ਦਾ ਨਾਮ ਗੁਰਦੁਆਰਾ ਹਾਂਡੀ ਸਾਹਿਬ ਪਿਆ ਗੁਰਮੁਖ ਪਿਆਰਿਓ ਮਾਂ ਜਮੁਨਾ ਦੀ ਸ਼ਰਧਾ ਸੀ ਤੇ ਉਸਨੇ ਗੁਰੂ ਨੂੰ ਪਾ ਲਿਆ ਤੇ ਗੁਰੂ ਦੇ ਪ੍ਰਤੱਖ ਦਰਸ਼ਨ ਆਪਣੇ ਆਖਰੀ ਸਾਹਾਂ ਤੱਕ ਕਰਦੀ ਰਹੀ ਅਸੀਂ ਕਦੋਂ ਗੁਰਾਂ ਦੇ ਦਰਸ਼ਨ ਕਰਨਾ ਇਨੀ ਸੱਚੀ ਸ਼ਰਧਾ ਸਾਡੇ ਮਨ ਦੇ ਵਿੱਚ ਕਦੋਂ ਆਵੇਗੀ ਇਹ ਸਵਾਲ ਸਾਨੂੰ ਆਪਣੇ ਮਨ ਦੇ
ਨਾਲ ਜਰੂਰ ਕਰਨਾ ਚਾਹੀਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਥਾ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਜਰੂਰ ਲਗਵਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ