ਬਾਬਾ ਦੀਪ ਸਿੰਘ ਜੀ ਆਪਣੇ ਸਿੱਖਾਂ ਦੀ ਅਰਦਾਸ ਕਿਵੇਂ ਸੁਣਦੇ ਹਨ

ਬਾਬਾ ਦੀਪ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਅਰਦਾਸ ਕਿਵੇਂ ਕਰੀਏ ਕਿ ਜਲਦੀ ਹੀ ਪ੍ਰਵਾਨ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੀ ਵੀ ਕੀਤੀ ਹੋਈ ਅਰਦਾਸ ਨੂੰ ਜਲਦੀ ਪ੍ਰਵਾਨ ਕਰ ਦੇਣ ਸਾਧ ਸੰਗਤ ਜੀ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਹੀ ਜਲਦੀ ਸੁਣ ਲੈਂਦੇ ਹਨ। ਤੇ ਆਪਣੇ ਬੱਚਿਆਂ ਤੇ ਕਿਰਪਾ ਵੀ ਕਰ ਦਿੰਦੇ ਹਨ ਬਸ ਸਾਡੀ ਅਰਦਾਸ ਬੇਨਤੀ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਸਾਨੂੰ ਕਦੇ ਵੀ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਕਦੇ ਵੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਜਦੋਂ ਅਸੀਂ ਬਾਬਾ ਜੀ ਦੇ ਆਪਣਾ ਪੂਰਾ ਹੀ ਵਿਸ਼ਵਾਸ ਤੇ ਆਪਣਾ ਸਬਰ ਛੱਡ ਦਿੰਦੇ ਹਾਂ

ਤਾਂ ਬਾਬਾ ਦੀਪ ਸਿੰਘ ਜੀ ਕਦੇ ਵੀ ਆਪਣੇ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਉਹ ਆਪ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਨਾਜ਼ਰ ਹੋ ਕੇ ਸਾਡੀ ਰੱਖਿਆ ਕਰਦੇ ਹਨ ਸਾਡੇ ਤੇ ਕਿਰਪਾ ਕਰਦੇ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਇਸ ਹੱਡ ਬੀਤੀ ਨਾਲ ਤੁਹਾਨੂੰ ਸਮਝ ਆ ਜਾਵੇਗੀ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਕਿਰਪਾ ਕਰ ਦਿੰਦੇ ਹਨ ਇਕ ਭੈਣ ਦੀ ਹੱਡ ਬੀਤੀ ਹੈ ਜੀ ਜੋ ਦੱਸਦੀ ਹੈ ਕਿ ਕਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਸਾਧ ਸੰਗਤ ਜੀ ਇੱਕ ਭੈਣ ਦੱਸ ਰਹੀ ਹੈ ਉਹ ਦੱਸਦੀ ਹੈ ਕਿ ਸਾਡੇ ਆਪਣੇ ਭਰਾ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਜਦ ਮੈਂ ਰਹਿੰਦੀ ਸੀ ਉਸਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਤੇ ਉਹ ਸ਼ੁਰੂ ਤੋਂ ਹੀ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਜੋ ਵੀ ਮਿਹਨਤ ਉਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ।

ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੇ ਸਾਡੇ ਪਰਿਵਾਰ ਦੀ ਆਈ ਚਲਾਈ ਹੀ ਮਸਾ ਚਲਦੀ ਸੀ ਬਹੁਤ ਪੈਸਾ ਤਾਂ ਸਾਡੇ ਕੋਲ ਨਹੀਂ ਸੀ ਪਰ ਜਿੰਨਾ ਵੀ ਸੀ ਅਸੀਂ ਉਹਦੇ ਵਿੱਚ ਬਹੁਤ ਹੀ ਖੁਸ਼ ਸੀ ਸਾਰਾ ਪਰਿਵਾਰ ਮੇਰੇ ਪਿਤਾ ਨੇ ਸਾਨੂੰ ਇੰਨੇ ਕੁ ਪੈਸੇ ਦੇਣੇ ਕਿ ਅਸੀਂ ਕਹਿੰਦੀ ਹੈ ਕਿ ਮੇਰੇ ਪਿਤਾ ਜੀ ਨੇ ਉਨੇ ਕੁ ਪੈਸਿਆਂ ਦੇ ਵਿੱਚ ਸਾਨੂੰ ਪੂਰੀ ਮਿਹਨਤ ਕਰਕੇ ਪੜਾਇਆ ਲਿਖਵਾਇਆ ਸੀ। ਇਸ ਤਰ੍ਹਾਂ ਭੈਣ ਦੱਸਦੀ ਹੈ ਕਿ ਇੱਕ ਦਿਨ ਮੇਰੇ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਨ ਗਏ ਹੋਏ ਸਨ। ਕਿਸੇ ਦੇ ਉੱਪਰ ਕੰਮ ਕਿਸੇ ਬਹੁਤ ਹੀ ਉੱਚੀ ਜਗ੍ਹਾ ਤੇ ਕੰਮ ਕਰ ਰਹੇ ਸਨ ਉਹ ਪਰ ਚੜਹਾਈ ਤੇ ਉਚਾਈ ਤੇ ਕੰਮ ਕਰ ਰਹੇ ਸਨ ਤੇ

ਉਹ ਕਰਦੇ ਸੀ ਤਾਂ ਉਹ ਤੁਹਾਡੇ ਡਿੱਗ ਗਏ ਉਹਨਾਂ ਦੇ ਬਹੁਤ ਜਿਆਦਾ ਸੱਟ ਲੱਗ ਗਈ ਜਦੋਂ ਉਹ ਜਿਸ ਪਰਿਵਾਰ ਵਿੱਚ ਕੰਮ ਕਰਦੇ ਸਨ ਉਹ ਉਸ ਨੂੰ ਹਸਪਤਾਲ ਲੈ ਗਏ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਇਸ ਨੂੰ ਜਿਆਦਾ ਸੈੱਟ ਵੱਜੀ ਹੋਈ ਹੈ। ਇਸ ਦਾ ਤਾਂ ਆਪਰੇਸ਼ਨ ਕਰਨਾ ਪਵੇਗਾ ਤਾਂ ਡਾਕਟਰ ਉਸਦਾ ਆਪਰੇਸ਼ਨ ਕਰਨ ਲੱਗ ਪਏ ਜੋ ਵੀ ਆਪਰੇਸ਼ਨ ਸੀ ਜਿੱਥੇ ਵੀ ਸੱਟ ਆਈ ਉਹਨਾਂ ਨੇ ਸਭ ਦਵਾਈ ਵਗੈਰਾ ਦੇ ਦਿੱਤੀ ਸਭ ਕੁਝ ਕਰ ਦਿੱਤਾ ਪਰ ਸਾਧ ਸੰਗਤ ਜੀ ਜਦੋਂ ਭੈਣ ਉਹ ਦੱਸਦੀ ਹੈ ਕਿ ਅਸੀਂ ਹਸਪਤਾਲ ਪਹੁੰਚੇ ਤਾਂ ਮੇਰੇ ਪਿਤਾ ਜੀ ਬਿਲਕੁਲ ਠੀਕ ਨਹੀਂ ਸਨ ਲੱਗ ਰਹੇ ਉਹਨਾਂ ਤੇ ਸੱਟ ਬਹੁਤ ਜਿਆਦਾ ਲੱਗੀ ਹੋਈ ਸੀ। ਪਰ ਡਾਕਟਰ ਕਹਿੰਦੇ ਕਿ ਇਹਨਾਂ ਦਾ ਜੋ ਵੀ ਸੀ ਅਸੀਂ ਸਭ ਕਰ ਦਿੱਤਾ ਹੈ ਹੁਣ ਇਹ ਠੀਕ ਹਨ ਇਹਨਾਂ ਨੂੰ ਤੁਸੀਂ ਘਰ ਲੈ ਜਾਓ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਹੈ ਕਿ ਅਸੀਂ ਜਦੋਂ ਆਪਣੇ ਪਿਤਾ ਜੀ ਨੂੰ ਘਰ ਲੈ ਕੇ ਆਏ ਸਾਡੇ ਪਿਤਾ ਨੇ ਤਾਂ ਕੋਈ ਹੱਥ ਪੈਰ ਹਿਲਾਉਂਦੇ ਹੀ ਨਹੀਂ ਸਨ ਤਾਂ ਸਾਡੇ ਵੱਲ ਵੇਖ ਕੇ ਸਾਨੂੰ ਪਛਾਣਦੇ ਵੀ ਨਹੀਂ ਸਨ

ਕੋਈ ਹੁੰਗਾਰਾ ਵੀ ਨਹੀਂ ਸਨ ਦਿੰਦੇ ਤੇ ਉਹ ਬੋਲ ਵੀ ਨਹੀਂ ਰਹੇ ਸਨ ਬਸ ਲੇਟੇ ਹੀ ਰਹਿੰਦੇ ਸਨ ਇਸ ਤਰ੍ਹਾਂ ਦੇ ਕੁਝ ਸਾਨੂੰ ਲੱਗਦਾ ਸੀ ਕਿ ਸ਼ਾਇਦ ਦਵਾਈ ਦਾ ਨਸ਼ਾ ਹੋਵੇਗਾ ਪਰ ਠੀਕ ਹੋ ਜਾਣਗੇ ਪਰ ਉਹ ਬਿਲਕੁਲ ਵੀ ਠੀਕ ਨਾ ਹੋਏ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੇ ਹਨ ਕਿ ਅਸੀਂ ਸਾਰਾ ਹੀ ਪਰਿਵਾਰ ਬਹੁਤ ਦੁਖੀ ਹੋ ਗਏ ਸਾਡੇ ਪਿਤਾ ਜੀ ਸਾਨੂੰ ਪਹਿਚਾਣ ਹੀ ਨਹੀਂ ਰਹੇ ਸਨ ਅਸੀਂ ਉਹਨਾਂ ਦੇ ਬੱਚੇ ਹਾਂ ਸਾਰੇ ਹੀ ਪਰਿਵਾਰ ਨੂੰ ਉਹ ਨਹੀਂ ਸਨ ਪਛਾਣ ਰਹੇ ਫਿਰ ਉਹ ਭੈਣ ਦੱਸਦੀ ਹੈ ਕਿ ਇੱਕ ਦਿਨ ਫਿਰ ਉਹ ਭੈਣ ਦੱਸਦੀ ਹੈ ਕਿ ਇੱਕ ਦਿਨ ਸਾਡੇ ਗਵਾਂਢੀਆਂ ਦੇ ਇੱਕ ਮਾਤਾ ਸਾਡੇ ਘਰ ਪਤਾ ਲੈਣ ਆਏ ਮੇਰੇ ਪਿਤਾ ਜੀ ਦਾ ਉਹ ਗੁਰੂ ਘਰ ਜਾਂਦੇ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਸੀ ਉਹ ਹਰ ਸਮਾਂ ਆਪਣੇ ਹੱਥ ਵਿੱਚ ਮਾੜਾ ਰੱਖਦੇ ਸਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਹੀ ਜਾਪ ਕਰਿਆ ਕਰਦੇ ਸਨ ਤੇ ਜਦੋਂ ਮੇਰੇ ਪਿਤਾ ਦਾ ਪਤਾ ਲੈਣ ਆਏ ਤਾਂ ਉਹਨਾਂ ਨੇ ਕੀ ਵੇਖਿਆ ਤੇ ਸਾਨੂੰ ਦੱਸਿਆ ਕਿ ਤੁਸੀਂ ਇਸ ਕੋਲ ਪਾਠ ਕਰਿਆ ਕਰੋ ਸੁਖਮਨੀ ਸਾਹਿਬ ਦਾ

ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਉੱਪਰ ਵੀ ਜਾਇਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਅਤੇ ਤੁਹਾਡੇ ਪਿਤਾ ਨੂੰ ਬਹੁਤ ਜਲਦੀ ਠੀਕ ਕਰ ਦੇਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਮਾਤਾ ਨੇ ਜਦੋਂ ਭੈਣ ਦੱਸਦੀ ਹੈ ਕਿ ਸਾਨੂੰ ਦੱਸਿਆ ਅਸੀਂ ਮਨ ਬਣਾ ਲਿਆ ਤੇ ਅਸੀਂ ਸੋਚਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਉਂ ਨਾ ਅਸੀਂ ਅੱਜ ਤੋਂ ਹੀ ਜਾਣਾ ਸ਼ੁਰੂ ਕਰ ਦਈਏ ਤੇ ਅਰਦਾਸ ਬੇਨਤੀ ਕਰਕੇ ਆਈਏ ਕਿ ਸਾਡੇ ਪਿਤਾ ਜੀ ਜਲਦੀ ਠੀਕ ਹੋ ਜਾਣ ਉਹ ਪਛਾਣਦੇ ਵੀ ਨਹੀਂ ਸਨ ਸਾਨੂੰ ਤੇ ਉਹ ਸਾਨੂੰ ਫਿਰ ਪਛਾਣਣ ਲੱਗ ਜਾਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਦਾ ਮਨ ਬਣਾ ਲਿਆ ਜਦੋਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਲੱਗੀ ਬੱਸ ਵਿੱਚ ਗਈ ਤਾਂ ਰਸਤੇ ਵਿੱਚ ਉਸ ਵੱਸ ਦਾ ਐਕਸੀਡੈਂਟ ਹੋ ਗਿਆ

ਤੇ ਮੈਨੂੰ ਤਾਂ ਵੈਸੇ ਕੁਝ ਨਹੀਂ ਹੋਇਆ ਪਰ ਮੈਂ ਜਾਣਾ ਚਾਹੁੰਦੀ ਸੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਫਿਰ ਮੈਂ ਲੇਟ ਹੋ ਗਈ ਤੇ ਮੈਨੂੰ ਵਾਪਸ ਹੀ ਘਰ ਆਉਣਾ ਪੈ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਉਸ ਦਿਨ ਮੈਨੂੰ ਕੋਈ ਰੁਕਾਵਟ ਆਈ ਤੇ ਮੈਂ ਫਿਰ ਨਾ ਜਾ ਸਕੀ ਫਿਰ ਉਹ ਭੈਣ ਕਹਿੰਦੀ ਕਿ ਮੈਂ ਅਗਲੇ ਐਤਵਾਰ ਫਿਰ ਜਾਣਾ ਚਾਹਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਵਾਂਗੇ ਤਾਂ ਅਗਲੇ ਵਾਰ ਵੀ ਮੈਨੂੰ ਫਿਰ ਕੋਈ ਰੁਕਾਵਟ ਬਣ ਗਈ ਸਾਧ ਸੰਗਤ ਜੀ ਫਿਰ ਉਹ ਭੈਣ ਦੱਸਦੀ ਹੈ ਕਿ ਮੈਂ ਆਪਣੀ ਮਾਤਾ ਦੇ ਨਾਲ ਜਦੋਂ ਗੱਲ ਕੀਤੀ ਤਾਂ ਮੇਰੇ ਮਾਤਾ ਜੀ ਕਹਿਣ ਲੱਗੇ ਕਿ ਕੋਈ ਨਾ ਅਜੇ ਚੀਜ਼ ਜੋ ਸਾਨੂੰ ਰੋਕ ਰਹੀ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ

ਹੱਲ ਹੋ ਜਾਵੇਗਾ ਫਿਰ ਉਹ ਭੈਣ ਕਹਿੰਦੀ ਕਿ ਮੈਂ ਮਨ ਬਣਾ ਹੀ ਲਿਆ ਕਿ ਮੈਂ ਜਿਵੇਂ ਤਿਵੇਂ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਰੂਰ ਪਹੁੰਚਾਂਗੇ ਫਿਰ ਉਹ ਭੈਣ ਫਿਰ ਦੱਸਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਗਲੇ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਹੀ ਗਈ ਤੇ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਉਥੇ ਜਾ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਸੰਗਤ ਵਿੱਚ ਚੁਪਹਿਰਾ ਸਾਹਿਬ ਲੱਗਦਾ ਹੈ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਦਰ ਤੋਂ ਜਿਸ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਉਹ ਭੈਣ ਦੱਸਦੀ ਹੈ ਕਿ ਮੈਂ ਵੀ ਕਿਹਾ ਕਿ ਬਾਬਾ ਜੀ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਹੈ ਤੇ ਹੁਣ ਮੈਂ ਚਪਹਿਰਾ ਸਾਹਿਬ ਦੀ ਸੇਵਾ ਵੀ ਨਿਭਾਵਾਂਗੀ ਪਰ ਮੇਰੇ ਪਿਤਾ ਜੀ ਠੀਕ ਹੋ ਜਾਣ ਕਿ ਇਸੇ ਹਫਤੇ ਚਮਤਕਾਰ ਕਰ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਉਹ ਭੈਣ ਨੇ ਜਾ ਕੇ ਇਸ ਤਰ੍ਹਾਂ ਦੀ ਅਰਦਾਸ ਕੀਤੀ ਕਿ ਮੇਰੇ ਪਿਤਾ ਜੀ ਨੂੰ ਫਰਕ ਪਹਿਚਾਵੇ ਉਹ ਸਾਨੂੰ ਪਹਿਚਾਣਣ ਲੱਗ ਪੈਣ ਬੋਲਣ ਲੱਗ ਜਾਣ ਇਸ ਤਰਹਾਂ ਸਾਧ ਸੰਗਤ ਜੀ

ਫਿਰ ਭੈਣ ਦੱਸਦੀ ਹੈ ਕਿ ਮੈਂ ਅਰਦਾਸ ਬੇਨਤੀ ਕਰਕੇ ਆਈ ਤੇ ਜੋਤਾਂ ਦਾ ਘਿਓ ਵੀ ਘਰ ਲੈ ਕੇ ਆਈ ਆਪਣੇ ਪਿਤਾ ਦੇ ਲਗਾਉਣ ਲਈ ਤੇ ਜਦੋਂ ਮੈਂ ਘਰ ਆਈ ਤੇ ਮੈਂ ਆ ਕੇ ਪਿਤਾ ਜੀ ਦੇ ਘਿਓ ਵੀ ਲਗਾਇਆ ਉਹਨਾਂ ਦੇ ਕੋਲ ਬੈਠ ਕੇ ਫਿਰ ਪਾਠ ਵੀ ਕੀਤਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੀ ਕਿ ਦੋ ਤਿੰਨ ਦਿਨ ਲੰਘੇ ਪਿਤਾ ਜੀ ਥੋੜਾ ਥੋੜਾ ਹੱਥ ਹਿਲਾਉਣ ਲੱਗ ਪਏ ਇੱਕ ਦਿਨ ਮੈਂ ਉਹਨਾਂ ਦੇ ਕੋਲ ਬੈਠੀ ਸੀ ਉਹਨਾਂ ਨੇ ਮੇਰੇ ਹੱਥ ਨਾਲ ਮੇਰਾ ਹੱਥ ਫੜ ਲਿਆ ਉਹਨਾਂ ਵੱਲ ਜਦੋਂ ਮੈਂ ਵੇਖਿਆ ਤਾਂ ਅੱਖਾਂ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਕਿ ਮੇਰੇ ਪਿਤਾ ਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਮੇਰਾ ਮਨ ਵਿੱਚ ਹੋਰ ਵਿਸ਼ਵਾਸ ਪੱਕਾ ਹੋ ਗਿਆ ਮੈਂ ਹੋਰ ਦੋ ਚਾਰ ਵਾਰ ਚੁਪਹਿਰਾ ਸਾਹਿਬ ਕੱਟਣ ਦੇ ਲਈ ਗਈ ਜਦੋਂ ਮੈਂ ਇਹ ਸੇਵਾ ਨਿਭਾ ਕੇ ਆਈ ਤਾਂ ਮੇਰੇ ਪਿਤਾ ਜੀ ਥੋੜਾ ਥੋੜਾ ਬੋਲਣ ਵੀ ਲੱਗ ਪਏ ਸਨ ਇਸ ਤਰਹਾਂ ਸਾਧ ਸੰਗਤ ਜੀ ਫਿਰ ਉਹ ਕਹਿੰਦੀ ਹੈ

ਕਿ ਜਦੋਂ ਮੇਰੇ ਮਾਤਾ ਤੇ ਮੇਰੇ ਭਰਾ ਨੂੰ ਪਤਾ ਲੱਗਾ ਕਿ ਇਹ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਇਆ ਹੈ ਉਹ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਸ਼ੁਰੂ ਹੋ ਗਈ ਸੇਵਾ ਨਿਭਾਉਣ ਲੱਗੇ ਸਾਧ ਸੰਗਤ ਜੀ ਜਦੋਂ ਅਸੀਂ ਜਾਣ ਲੱਗੇ ਸਾਨੂੰ ਮਹੀਨਾ ਕੁ ਹੋ ਗਿਆ ਮੇਰੇ ਪਿਤਾ ਜੀ ਬਿਲਕੁਲ ਤੰਦਰੁਸਤ ਹੋ ਗਏ ਉਹ ਆਪਣੇ ਪੈਰਾਂ ਤੇ ਵੀ ਚੱਲਣ ਫਿਰਨ ਲੱਗ ਪਏ ਸਨ ਤੇ ਉਹ ਫਿਰ ਕੰਮ ਤੇ ਵੀ ਜਾਣਾ ਸ਼ੁਰੂ ਹੋ ਗਏ ਸਾਧ ਸੰਗਤ ਜੀ ਫਿਰ ਉਹ ਭੈਣ ਦੱਸਦੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮੇਰੇ ਪਿਤਾ ਠੀਕ ਹੋਏ ਹੁਣ ਮੇਰੇ ਮਾਤਾ ਮੇਰੇ ਪਿਤਾ ਮੇਰਾ ਭਰਾ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਚੁਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੇ ਹਾਂ ਤੇ ਸ਼ੁਕਰਾਨਾ ਕਰਦੇ ਹਾਂ ਕਿ ਬਾਬਾ ਜੀ ਸਾਨੂੰ ਤੂੰ ਜਿੰਨਾ ਵੀ ਦਿੱਤਾ ਹੈ ਅਸੀਂ ਉਸੇ ਵਿੱਚ ਹੀ ਬਹੁਤ ਖੁਸ਼ ਹਾਂ। ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਹੀ ਕਿਰਪਾ ਵਰਤਦੀ ਹੈ ਬਹੁਤ ਹੀ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

Leave a Reply

Your email address will not be published. Required fields are marked *