ਗੁਰੂ ਨਾਨਕ ਦੇਵ ਜੀ ਦਾ ਕੀਤਾ ਹੋਇਆ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਵੇਂ ਪੂਰਾ ਕੀਤਾ

ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿ ਸਾਨੂੰ ਸਾਫ ਸਪਸ਼ਟ ਦੱਸ ਰਹੇ ਨੇ ਕਿ ਸਾਡੀ ਜਿੰਦਗੀ ਦੇ ਵਿੱਚ ਕਿ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਕਿਉਂ ਆਈਆਂ ਨੇ ਅਤੇ ਇਹਨਾਂ ਦੇ ਹੱਲ ਕਿੰਝ ਹੋਣੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿੱਠੀ ਨਿੱਘੀ ਬਾਣੀ ਦੇ ਵਿੱਚੋਂ ਇੱਕ ਪੰਗਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੀਆਂ ਸਾਰੀਆਂ ਚਿੰਤਾਵਾਂ ਮੁਸ਼ਕਲਾਂ ਦੇ ਹੱਲ ਦੱਸ ਦਿੱਤੇ ਨੇ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹ ਕਿ ਜੇਕਰ ਆਪਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਸੁਣ ਕੇ ਸਮਝ ਲਿਆ ਅਤੇ ਅੱਜ ਦੀ ਵੀਡੀਓ ਦੀ ਜੋ ਸਿੱਖਿਆ ਹੈ ਜੇਕਰ ਆਪਾਂ ਉਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ

ਤਾਂ ਸਾਡੀ ਜ਼ਿੰਦਗੀ ਦੇ ਕਈ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਤੂੰ ਸਾਡਾ ਖਹਿੜਾ ਛੁੱਟ ਜਾਵੇਗਾ। ਹੁਣ ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਸਾਡੇ ਘਰ ਦੇ ਵਿੱਚ ਤਾਂ ਦੁੱਖ ਰੋਗ ਹੀ ਖਹਿੜਾ ਨਹੀਂ ਛੱਡਦੇ ਭਾਵ ਕਿ ਬਿਮਾਰੀਆਂ ਬਹੁਤ ਨੇ ਦਵਾਈਆਂ ਹੀ ਖਹਿੜਾ ਨਹੀਂ ਛੱਡਦੀਆਂ ਉਹ ਵੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿ ਇਹ ਦੁੱਖ ਰੋਗ ਚਿੰਤਾਵਾਂ ਕਿੱਥੋਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਟੀ ਨਿੱਗੀ ਬਾਣੀ ਦੇ ਵਿੱਚੋਂ ਉਹ ਪੰਗਤੀ ਦੀ ਸਾਂਝ ਪਾਵਾਂਗੇ ਜਿਸ ਪੰਗਤੀ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਆਉਂਦੇ ਨੇ ਅਤੇ ਉਹਨਾਂ ਦੇ ਹੱਲ ਕੀ ਨੇ ਉਹਦੇ ਬਾਰੇ ਦੱਸਿਆ ਹੈ ਸਭ ਤੋਂ ਪਹਿਲਾਂ ਕਹਾਣੀ ਇਦਾਂ ਹੀ ਕਹਿੰਦੇ ਨਾ ਇੱਕ ਦੇਸ਼ ਦਾ ਰਾਜਾ ਬੜਾ ਨੇਕ ਦਿਲ ਰਾਜਾ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਨ ਵਾਲਾ ਰਾਜਾ ਪਰ ਕਹਿੰਦੇ

ਉਹ ਰਾਜੇ ਨੂੰ ਅਚਾਨਕ ਕੋਈ ਦੁੱਖ ਰੋਗ ਲੱਗ ਗਿਆ ਮੰਜੇ ਤੇ ਪੈ ਗਿਆ ਬੜਾ ਬਿਮਾਰ ਰਹਿਣ ਲੱਗਾ ਬੜੇ ਵੈਦ ਹਕੀਮ ਸਤੇ ਪਰ ਕਿਸੇ ਵੀ ਵੈਦ ਹਕੀਮ ਨੂੰ ਉਹ ਰਾਜੇ ਦੇ ਦੁੱਖ ਰੋਗ ਦੀ ਸਮਝ ਨਾ ਆਈ ਪੂਰੇ ਰਾਜ ਦੇ ਵਿੱਚ ਗੱਲ ਫੈਲ ਗਈ ਵੀ ਰਾਜੇ ਦੇ ਦੁੱਖ ਰੋਗ ਦਾ ਕੋਈ ਵੀ ਇਲਾਜ ਨਹੀਂ ਮਿਲ ਰਿਹਾ ਇਸ ਕਰਕੇ ਰਾਜਾ ਜੀ ਹੁਣ ਕੁਝ ਹੀ ਦਿਨਾਂ ਦੇ ਮਹਿਮਾਨ ਰਹਿ ਗਏ ਨੇ ਰਾਜਾ ਜੀ ਛੇਤੀ ਹੀ ਅਕਾਲ ਚਲਾਣਾ ਕਰ ਜਾਣਗੇ ਕਿਉਂਕਿ ਵੈਦਹਾ ਕੀ ਮਨ ਜਵਾਬ ਦੇ ਦਿੱਤਾ ਕਹਿੰਦੇ ਹੁਣ ਜਦੋਂ ਸਾਰੇ ਨਗਰ ਦੇ ਵਿੱਚ ਇਹ ਗੱਲ ਫੈਲੀ ਤਾਂ ਨਗਰ ਵਾਸੀਆਂ ਦੇ ਵਿੱਚ ਬੜੀ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਸਾਡਾ ਇਹਨਾਂ ਨੇਕ ਦਿਲ ਰਾਜਾ ਸਾਨੂੰ ਛੱਡ ਕੇ ਚਲਾ ਜਾਵੇਗਾ ਤਾਂ ਸਾਡਾ ਕੀ ਬਣੇਗਾ ਪਰ ਕਹਿੰਦੇ ਉਸੇ ਹੀ ਨਗਰ ਦਾ ਇੱਕ ਲੱਕੜਾਂ ਦਾ ਵਪਾਰੀ ਸੀ ਕਹਿੰਦੇ ਉਹ ਵਪਾਰੀ ਤੱਕ ਜਦੋਂ ਇਹ ਗੱਲ ਪਹੁੰਚੀ ਕਿ ਰਾਜਾ ਬਹੁਤ ਬਿਮਾਰ ਆ ਅਤੇ ਕਹਿੰਦੇ ਆ ਵੀ ਕੁਝ ਹੀ ਦਿਨਾਂ ਦਾ ਮਹਿਮਾਨ ਆ ਤਾਂ ਉਹ ਵਪਾਰੀ ਨੇ ਆਪਣੇ ਵਪਾਰ ਦੇ ਵਿੱਚ ਵਾਧੇ ਦੀ ਸੋਚੀ ਮਨ ਵਿੱਚ ਸੋਚਿਆ ਵੀ ਰਾਜਾ ਮਰ ਗਿਆ ਤਾਂ ਉਹਦੇ ਸਸਕਾਰ ਕਰਨ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੀਰ ਹਮਜਾ ਗੋਸ਼ ਨੂੰ ਸ਼ਹਿਰ ਤਬਾਹ ਕਰਨ ਤੋਂ ਰੋਕਿਆ ਤਾਂ ਵੀਰ ਜੀ ਕਹਿਣ ਲੱਗੇ ਕਿ ਇਸ ਨਗਰ ਦੇ ਲੋਕ ਰੱਬ ਦਾ ਡਰ ਨਹੀਂ ਰੱਖਦੀ ਇਸ ਲਈ ਇਸ ਨੂੰ ਬਰਬਾਦ ਹੋਣਾ ਹੀ ਚਾਹੀਦਾ ਹੈ ਇਸ ਤੇ ਗੁਰੂ ਜੀ ਨੇ ਕਹਾ ਤੁਹਾਨੂੰ ਕਿਵੇਂ ਪਤਾ ਹੈ ਕਿ ਇਥੇ ਅਲਗ ਖੌਫ ਰੱਖਣ ਵਾਲਾ ਕੋਈ ਨਹੀਂ ਹੈ। ਇਸ ਤੇ ਪੀਰ ਜੀ ਕਹਿਣ ਲੱਗੇ ਕਿ ਸਾਰੇ ਦੇ ਸਾਰੇ ਇੰਝ ਹੀ ਹਨ ਜੇਕਰ ਭਰੋਸਾ ਨਹੀਂ ਤਾਂ ਲੱਗਦਾ ਸਰਵੇਖਣ ਕਰਾ ਕੇ ਦੇਖ ਲਵੋ ਇਸ ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੱਕ ਜੁਗਤੀ ਦੱਸ ਕੇ ਜਾਂਚ ਕਰ ਲਈ ਭੇਜਿਆ ਅਤੇ ਕਿਹਾ ਬਾਜ਼ਾਰ ਵਿੱਚ ਵੀ ਇੱਕ ਪੈਸੇ ਦਾ ਸੱਚ ਅਤੇ ਝੂਠ ਖਰੀਦ ਕੇ ਲਿਆਓ ਭਾਈ ਮਰਦਾਨਾ ਜੀ ਬਾਜ਼ਾਰ ਚਲੇ ਗਏ ਭਾਈ ਮਰਦਾਨਾ ਜੀ ਨਗਰ ਦੇ ਹਰ ਇੱਕ ਦੁਕਾਨਦਾਰ ਨਾਲ ਇਕ ਪੈਸੇ ਦਾ ਸੱਚ ਅਤੇ ਝੂਠ ਖਰੀਦਣ ਲਈ ਕਰਦੇ ਰਹੇ

ਪਰ ਨਗਰ ਵਿੱਚ ਕਿਸੇ ਨੇ ਵੀ ਇਹ ਸੌਦਾ ਨਾ ਕਦੇ ਖਰੀਦਿਆ ਸੀ ਸੀ ਕਦੇ ਨਾ ਹੀ ਕਦੇ ਵੇਚਿਆ ਸੀ ਅੰਤ ਉਪਹੇ ਹੈਰਾਨੀਜਨਕ ਸੌਦੇ ਨੂੰ ਸਮਝ ਹੀ ਨਾ ਪਾਈ ਅਖੀਰ ਚ ਮੋਰਚਿਆਂ ਦੇ ਨਾਂ ਤੇ ਇੱਕ ਵਿਅਕਤੀ ਨੇ ਇਸ ਸੋਚਦੇ ਰਿਹਾਸ ਨੂੰ ਸਮਝਿਆ ਜਿਸ ਨੂੰ ਮੁੱਲਾ ਖੱਤਰੀ ਵੀ ਕਹਿੰਦੇ ਸੀ ਅਤੇ ਉਸਨੇ ਪੈਸੇ ਲੈ ਕੇ ਇੱਕ ਕਾਗਜ ਉੱਤੇ ਤੁਰੰਤ ਲਿਖ ਦਿੱਤਾ ਦੀਵਾ ਝੂਠ ਹੈ ਅਤੇ ਮੌਤ ਸੱਚ ਹੈ ਮੁਲਾ ਖਤਰੀ ਨੇ ਭਾਈ ਮਰਦਾਨਾ ਜੀ ਨੂੰ ਉਹਨਾਂ ਦਾ ਮੰਗਿਆ ਸੌਦਾ ਦੇ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਈ ਭਾਈ ਮਰਦਾਨੇ ਦੇ ਪਿੱਛੇ ਪਿੱਛੇ ਚੱਲ ਪਿਆ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮੁਲਾਕਾਤ ਦਾ ਜਵਾਬ ਪੜ੍ ਕੇ ਸੁਣਾਇਆ ਕਿ ਮਰਨਾ ਸੱਚ ਹੈ ਅਤੇ ਦੀਨਾ ਝੂਠ ਜਿਸਦਾ ਭਾਵ ਸੀ ਕਿ ਮਨੁੱਖ ਨੇ ਮਰਨਾ ਜਰੂਰ ਵੀ ਹੈ ਅੱਜ ਸੁਚੇਤ ਹੋ ਕੇ ਜੀਣਾ ਚਾਹੀਦਾ ਹੈ ਤਾਂ ਜੋ ਕੋਈ ਗਲਤ ਕਾਰਜ ਨਾ ਹੋਵੇ ਇਹ ਜਵਾਬ ਸੁਣ ਕੇ ਹਮਜਾਗੋਸ਼ ਪੀਰ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਸਨੇ ਸ਼ਹਿਰ ਵਾਲਿਆਂ ਨੂੰ ਮਾਫ ਕਰ ਦਿੱਤਾ

ਉਸ ਤੋਂ ਬਾਅਦ ਮੁਲਾਕਾਤ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦਾ ਅਜਿਹਾ ਤਖਤ ਬਣਿਆ ਕਹਿਣ ਲੱਗਾ ਗੁਰੂ ਜੀ ਮੈਨੂੰ ਵੀ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੋ ਜਿੱਥੇ ਵੀ ਜਾਓ ਮੈਨੂੰ ਨਾਲ ਲੈ ਕੇ ਚਲੋ ਗੁਰੂ ਜੀ ਨੇ ਉਸਨੂੰ ਬੋਲ ਸਮਝਾਇਆ ਕਿ ਉਹਨਾਂ ਨਾਲ ਰਹਿਣ ਕਰਕੇ ਜੀਵਾਂ ਉੱਤੇ ਬਹੁਤ ਕਸ਼ ਝਲਣੇ ਪੈ ਸਕਦੇ ਹਨ ਕਿਉਂਕਿ ਹਾਰ ਸਮਾਂ ਪ੍ਰਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਪਰ ਮੁੱਲਾ ਖੱਤਰੀ ਨਹੀਂ ਮੰਨਿਆ ਉਹ ਕਹਿਣ ਲੱਗਾ ਕਿ ਮੈਨੂੰ ਸਭ ਕੁਝ ਸਵੀਕਾਰ ਹੋਏਗਾ ਅਤੇ ਉਹ ਗ੍ਰਹਿਸਥੀ ਜੀਵਨ ਛੱਡ ਕੇ ਗੁਰੂ ਜੀ ਦੇ ਨਾਲ ਚੱਲ ਪਿਆ ਮੋਨਾ ਹੈਦਰੀ ਛੇ ਸਾਲ ਤੱਕ ਗੁਰੂ ਜੀ ਨਾਲ ਰਹਿੰਦਿਆ ਲੋਕ ਭਲਾਈ ਸੇ ਲੱਗਾ ਰਿਹਾ ਅਤੇ ਆਪਣੇ ਘਰ ਨੂੰ ਭੁੱਲ ਬੈਠਾ ਇਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਇੱਕ ਸਿਆਲਕੋਟ ਵਾਸੀ ਗੋਲਾ ਖੱਤਰੀ ਨੂੰ ਉਸ ਚਿੱਠੀ ਦਿੰਦਾ ਹੈ ਤੇ ਚਿੱਠੀ ਫੜ ਕੇ ਮੁੰਡਾ ਖੱਤਰੀ ਘਰ ਜਾਣ ਦਾ ਇਰਾਦਾ ਬਣਾ ਲੈਂਦਾ ਹੈ ਤੇ ਇਜਾਜ਼ ਤ ਲੈਣ ਲਈ ਗੁਰੂ ਜੀ ਕੋਲ ਪਹੁੰਚ ਗਿਆ ਗੁਰੂ ਜੀ ਨੇ ਮੁੱਲਾ ਖੱਤਰੀ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਮੁੱਲਾਂ ਖੱਤਰੀ ਦੇ ਮਨ ਦੀ ਗੱਲ ਜਾਣਦੀ ਗੁਰੂ ਜੀ ਨੇ ਉਸ ਨੂੰ ਗੋਡੀਆਂ ਦੇ ਬਾਹਰ ਪਈਆਂ ਘੜੀਆਂ ਦੀਆਂ ਠੀਕਰੀਆਂ ਕੱਪੜੇ ਵਿੱਚ ਲਪੇਟ ਕੇ ਘਰ ਜਾਣ ਨੂੰ ਕਿਹਾ ਅਤੇ ਕਿਹਾ

ਕੀ ਐਸੇ ਗਠੜੀ ਵਿੱਚ ਠਿਕਰੀ ਹਨ ਪਰ ਉਸ ਨੂੰ ਗੁਰੂ ਜੀ ਤੇ ਪੂਰਾ ਵਿਸ਼ਵਾਸ ਸੀ ਇਸ ਕਰਕੇ ਉਸ ਨੇ ਘਰ ਪਹੁੰਚ ਕੇ ਗਠੜੀ ਖੋਲ ਕੇ ਵੇਖਿਆ ਤਾਂ ਉਸੇ ਵਿੱਚ ਠੇਕਰੇ ਦੀ ਥਾਂ ਸੋਨੇ ਦੀਆਂ ਮੋਹਰਾਂ ਦੇਖ ਕੇ ਦੋਵੇਂ ਜੀ ਖੁਸ਼ ਹੋ ਗਏ ਮੁੱਲਾ ਖੱਤਰੀ ਘਰ ਆ ਕੇ ਮੁੜ ਮੋਇਆ ਵਿੱਚ ਪੈ ਗਿਆ ਤੇ ਗੁਰੂ ਜੀ ਨੂੰ ਭੁੱਲ ਬੈਠਾ ਦੋ ਸਾਲ ਬਾਅਦ ਗੁਰੂ ਜੀ ਆਪਣੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਭਾਈ ਮਰਦਾਨੇ ਨਾਲ ਸਿਆਲਕੋਟ ਦੇ ਬਾਹਰ ਉੱਥੇ ਬੇਰੀ ਥੱਲੇ ਬੈਠ ਕੇ ਸਾਧ ਸੰਗਤ ਕਰਨ ਲੱਗੇ ਭਾਵੇਂ ਮੁੱਲਾ ਖੱਤਰੀ ਨੇ ਗੁਰੂ ਜੀ ਨਾਲ ਛੇ ਸਾਲ ਬਿਤਾਏ ਸਨ ਤੇ ਉਹ ਭੁੱਲ ਚੁੱਕਾ ਸੀ ਪਰ ਪਾਤਸ਼ਾਹ ਨਹੀਂ ਸਨ ਭੁਲੇ ਗੁਰੂ ਜੀ ਅਤੇ ਭਾਈ ਮਰਦਾਨਾ ਮੁੱਲਾ ਖੱਤਰੀ ਨੂੰ ਮਿਲਣ ਲਈ ਉਸੇ ਘਰ ਪਹੁੰਚੇ ਘਰ ਦੇ ਬਾਹਰ ਆ ਕੇ ਭਾਈ ਮਰਦਾਨਾ ਜੀ ਨੇ ਆਵਾਜ਼ ਦਿੱਤੀ ਕਿ ਭਾਈ ਮੁੱਲਾ ਖੱਤਰੀ ਬਾਹਰ ਆਓ ਗੁਰੂ ਜੀ ਮਿਲਣ ਆਏ ਨੇ ਮੁੱਲਾ ਖੱਤਰੀ ਦੀ ਪਤਨੀ ਨੇ ਮੁਨਾ ਖੱਤਰੀ ਨੂੰ ਬਾਹਰ ਨਾ ਜਾਣ ਦਿੱਤਾ ਤੇ ਕਿਹਾ ਤੁਸੀਂ ਪਹਿਲਾਂ ਵੀ ਗੁਰੂ ਜੀ ਨਾਲ ਗਏ ਸੀ

ਤੇ ਛੇ ਸਾਲ ਬਾਅਦ ਮੁੜੇ ਸੀ ਉਸ ਦੀ ਪਤਨੀ ਨੇ ਬੱਚੇ ਦੀ ਸੋਹ ਦੇਖ ਕੇ ਰੋਕ ਦਿੱਤਾ ਅਤੇ ਕਿਹਾ ਤੁਸੀਂ ਅੰਦਰ ਜਾ ਕੇ ਪਾਥੀਆਂ ਵਾਲੇ ਕੋਠੇ ਵਿੱਚ ਲੁੱਕ ਜਾਓ ਅਤੇ ਮੈਂ ਕਹਿ ਦਿਆਂਗੀ ਕਿ ਉਹ ਘਰ ਨਹੀਂ ਹਨ ਹੋਲਾ ਖੱਤਰੀ ਦੀ ਪਤਨੀ ਨੇ ਦਰਵਾਜ਼ਾ ਖੋਲ ਕੇ ਕਹਾ ਗੁਰੂ ਜੀ ਮੁਲਾ ਜੀ ਨਹੀਂ ਹਨ ਇਸ ਤੋਂ ਬਾਅਦ ਉਸੇ ਘੜੀ ਮੁੱਲਾ ਖੱਤਰੀ ਨੂੰ ਸਾਫ ਲੜ ਗਿਆ ਅਤੇ ਸੱਚ ਮੁੱਚ ਹੀ ਉਹ ਮਰ ਗਿਆ ਮੁੱਲਾ ਖਾਤਰੀ ਨੂੰ ਮਰਿਆ ਹੋਇਆ ਦੇਖ ਕੇ ਉਸਦੀ ਪਤਨੀ ਰੋਣ ਲੱਗੀ ਅਤੇ ਉਸਨੇ ਸੋਚਿਆ ਕਿ ਉਸ ਦੇ ਮੂੰਹੋਂ ਨਿਕਲਿਆ ਸੀ ਕਿ ਮੁਲਾ ਜੀ ਨਹੀਂ ਹਨ ਇਸ ਤੋਂ ਬਾਅਦ ਉਹ ਮੂਲਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਗਈ ਤੇ ਕਿਹਾ ਇਸ ਨੂੰ ਚਿੰਤਾ ਕਰ ਦਿਓ ਇਸੇ ਗੁਰੂ ਜੀ ਨੇ ਕਿਹਾ ਹੁਣ ਅਸੀਂ ਇਸ ਤਰਾਂ ਕਲਿਆਣ ਅਸੀਂ ਆਪਣੇ ਦਸਵੇਂ ਜਾਮੇ ਵਿੱਚ ਕਰਾਂਗੇ ਤੇ ਇਸ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕਰ ਦਿਆਂਗੇ ਇਸ ਤੋਂ ਬਾਅਦ ਸਾਹ ਸਾਰਾ ਸਸੇ ਈਸਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ

ਇੱਕ ਦਿਨ ਨਾ ਰੇੜ ਦੇ ਲਾਗੇ ਲਖਦੇ ਜੰਗਲ ਵਿੱਚ ਗੁਰੂ ਸਾਹਿਬ ਦੀ ਸ਼ਿਕਾਰ ਖੇਡਣ ਆਪਣੇ ਸਿੱਖਾਂ ਨਾਲ ਪਹੁੰਚੇ ਪਰ ਵੱਡਾ ਸ਼ਿਕਾਰ ਹੱਥ ਨਹੀਂ ਗਿਰਾਇਆ ਕਾਫੀ ਖੋਜ ਕਰਨ ਦੇ ਬਾਅਦ ਪਾਤਸ਼ਾਹ ਦੇ ਸਾਹਮਣੇ ਇੱਕ ਖਰਗੋਸ਼ ਨਿਕਲਿਆ ਜੋ ਵੇਖਦੇ ਹੀ ਵੇਖਦੇ ਝਾੜੀਆਂ ਵਿੱਚ ਲੁਕ ਗਿਆ ਗੁਰੂ ਜੀ ਕਦੇ ਵੀ ਕਿਸੇ ਛੋਟੇ ਦੀ ਦਾ ਸ਼ਿਕਾਰ ਨਹੀਂ ਕਰਦੇ ਸਨ ਪਰ ਉਸ ਦਿਨ ਗੁਰੂ ਸਾਹਿਬ ਜੀ ਨੇ ਖਰਗੋਸ਼ ਦੇ ਪਿੱਛੇ ਘੋੜਾ ਲਗਾ ਦਿੱਤਾ ਅਤੇ ਉਸੋ ਨਗਾਰੇ ਦੀ ਭੈ ਵੀ ਦਰਵਾਜਾ ਵੱਲੋਂ ਡਰਾ ਕੇ ਬਾਹਰ ਕੱਢਿਆ ਅਤੇ ਉਸਦਾ ਸ਼ਿਕਾਰ ਕਰ ਦਿੱਤਾ। ਉਸ ਛੋਟੇ ਜੀਵ ਨੂੰ ਵੇਖ ਕੇ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਤੁਸੀਂ ਕਿਸੇ ਛੋਟੇ ਜੀਵ ਲਈ ਇਹ ਨਰਕ ਸੇਵਾ ਨਹੀਂ ਕੀਤਾ ਜਿੰਨਾ ਅੱਜ ਕੀਤਾ ਹੈ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਇਹ ਹੈ ਹੋਸ਼ ਪਿਛਲੇ ਜਨਮ ਵਿੱਚ ਮੁਲਾਖਤੇ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੇਲਾ ਸੀ। ਪਰ ਸਮੇਂ ਦੇ ਨਾਲ ਹੇ ਬੇਮੁਖ ਹੋ ਗਿਆ ਸੀ ਜਿਸ ਕਾਰਨ ਇਸ ਨੂੰ ਕਈ ਜੂਨੀਆਂ ਵਿੱਚ ਭਟਕਣਾ ਪਿਆ ਹੈ। ਇਹ 200 ਸਾਲਾਂ ਤੋਂ ਵੱਖ-ਵੱਖ ਜੂਨੀਆਂ ਵਿੱਚ ਭਟਕ ਰਿਹਾ ਹੈ। ਇਸ ਨੇ ਆਪਣੇ ਕਲਿਆ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੇ ਭੁੱਲ ਹੋਈ ਹੈ ਅਤੇ ਮੇਰਾ ਉਦਾਰ ਕਦੋਂ ਹੋਵੇਗਾ ਉਸ ਸਮੇਂ ਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਅਸੀਂ ਦਸਵੇਂ ਜਾਮੇ ਵਿੱਚ ਹੋਵਾਂਗੇ ਤਾਂ ਤੁਹਾਡਾ

ਉਧਾਰ ਕਰਾਂਗੇ ਅਤੇ ਅੱਜ ਇਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਹੈ। ਉਸ ਪਾਵਨ ਭੂਮੀ ਨੂੰ ਅੱਜ ਅਸੀਂ ਗੁਰਦੁਆਰਾ ਸ਼ਿਕਾਰ ਘਾਟ ਦੇ ਨਾਂ ਨਾਲ ਜਾਣਦੇ ਹਾਂ ਸਾਧ ਸੰਗਤ ਜੀ ਸਾਡਾ ਗੁਰੂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਸਾਨੂੰ ਮੁਕਤੀ ਗੁਰੂ ਜੀ ਨੇ ਹੀ ਦੇਣੀ ਹੈ ਅਸੀਂ ਕਈ ਜਨਮਾਂ ਤੋਂ ਗੁਰੂ ਨਾਲੋਂ ਵਿਛੜੇ ਹੋਏ ਹਾਂ ਪਰ ਇਹ ਮਨੁੱਖਾ ਜਨਮ ਗੁਰੂ ਨਾਲ ਮਿਲਣ ਲਈ ਹੀ ਹੋਇਆ ਹੈ। ਜੋ ਕਿ ਸਿਰਫ ਮਨੁੱਖ ਹੀ ਗੁਰਦੁਆਰੇ ਜਾਂਦਾ ਹੈ ਨਾਮ ਜਪਦਾ ਹੈ ਸੇਵਾ ਕਰਦਾ ਹੈ ਕੋਈ ਹੋਰ ਜੀ ਅਜਿਹਾ ਨਹੀਂ ਕਰਦਾ ਸੋ ਸਾਧ ਸੰਗਤ ਬਾਦਸ਼ਾਹ ਨੇ ਸਾਨੂੰ ਤਰਸ ਕਰਕੇ ਸਾਡੇ ਤੇ ਬੜਾ ਵੱਡਾ ਉਪਕਾਰ ਕੀਤਾ ਹੈ। ਜੋ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਹੈ

ਕਿਰਪਾ ਕਰਕੇ ਇਸ ਜਨਮ ਨੂੰ ਰੱਬ ਦੇ ਲੇਖੇ ਲਾਉਣ ਦੀ ਕੋਸ਼ਿਸ਼ ਕਰੋ। ਮਤਲਬ ਕਿ ਰੋਜਾਨਾ ਸਵੇਰੇ ਸ਼ਾਮ ਗੁਰਦੁਆਰੇ ਜਾਓ ਸੰਗਤ ਦੀ ਸੇਵਾ ਕਰੋ ਤੇ ਸੰਗਤ ਵਿੱਚ ਬੈਠ ਕੇ ਵੱਧ ਤੋਂ ਵੱਧ ਨਾਮ ਜਪੋ ਕਿਉਂਕਿ ਸੰਗਤ ਗੁਰੂ ਦਾ ਇਹ ਰੂਪ ਹੈ ਇਸ ਤੋਂ ਇਲਾਵਾ ਜਿਤਨੀਆਂ ਦਾ ਪਾਠ ਅਤੇ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰੋ। ਕਿਉਂਕਿ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਬਾਂਹ ਹੈ ਤੇ ਜਿਸ ਨੇ ਆਪਣੇ ਪਿਤਾ ਦੀ ਬਾਂਹ ਫੜੀ ਹੋਵੇ ਉਸ ਬੱਚੇ ਨੂੰ ਭਟਕਾਹੋਏ ਉਸ ਬੱਚੇ ਨੂੰ ਭਟਕਾ ਦਾ ਡਰ ਨਹੀਂ ਲੱਗਦਾ। ਇਸ ਕਰਕੇ ਜੋ ਪਾਠ ਕਰਦਾ ਹੈ ਉਸ ਦੀ ਰੱਖਿਆ ਬਾਦਸ਼ਾਹ ਆਪ ਕਰਦੇ ਹਨ। ਅਤੇ ਉਸ ਨੂੰ ਭਟਕਾਂ ਤੋਂ ਬਚਾ ਲੈਂਦੇ ਹਨ ਸੋ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਜਪ ਕੇ ਰਹੋ ਤੇ ਰੱਬ ਨਾਲ ਜੁੜੇ ਰਹੋ ਤੇ ਹੋਰਾਂ ਨੂੰ ਵੀ ਜੋੜੋ

Leave a Reply

Your email address will not be published. Required fields are marked *