ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਅਬਦਾਲੀ ਨੂੰ ਲੁੱਟ ਕੇ ਉਹਨੂੰ ਸਬਕ ਸਿਖਾਇਆ ਇਹ ਇਤਿਹਾਸ ਅਸੀਂ ਅੱਜ ਸਰਵਣ ਕਰਾਂਗੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਦੇਖਿਓ ਤਾਂ ਕਿ ਇਹ ਇਤਿਹਾਸ ਆਪ ਜੀ ਨੂੰ ਵੀ ਪਤਾ ਹੋਵੇ ਇੱਕ ਵਾਰ ਦੀ ਗੱਲ ਹੈ ਨੀਰ ਮੰਨੂ ਨੇ ਸਿੱਖਾ ਉੱਤੇ ਬਹੁਤ ਜੁਲਮ ਢਾਏ ਸਨ ਅਤੇ ਇੱਕ ਸਿੱਖ ਦੇ ਸਿਰ ਦਾ ਮੁੱਲ ਇੱਕ ਟਿਕਾ ਕਰ ਦਿੱਤਾ ਸੀ ਅੰਤ ਵਿੱਚ ਜਦ ਉਹ ਮਰਿਆ ਤਾਂ ਉਸਦੀ ਮੁਗਲਾਨੀ ਬੇਗਮ ਚਲਾਕੀ ਨਾਲ ਦਿੱਲੀ ਦੇ ਤਖਤ ਦੇ ਵਾਰਿਸਾਂ ਵਿੱਚ ਝਗੜਾ ਖੜਾ ਕਰ ਦਿੱਤਾ ਸੀ ਪਰ ਉਸ ਝਗੜੇ ਨਾਲ ਉਸਨੂੰ ਕੁਝ ਵੀ ਨਸੀਬ ਨਾ ਹੋਇਆ ਉਹ ਇੱਕ ਅਚਰ ਣਹੀਣ ਇਸਤਰੀ ਸੀ ਇਸ ਲਈ ਦਿੱਲੀ ਦੇ ਬਾਦਸ਼ਾਹ ਅਤੇ ਹੋਰ ਅਮੀਰਾਂ ਨੂੰ ਸਬਕ ਸਿਖਾਉਣ ਵਾਸਤੇ ਅਬਦਾਲੀ ਨੂੰ ਹਿੰਦੁਸਤਾਨ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ਅਬਦਾਲੀ ਝੱਟ ਹੀ ਇਕ ਲੱਖ ਦੀ ਫੌਜ ਲੈ ਕੇ ਤੁਰ ਪਿਆ ਉਹ ਹਿੰਦੁਸਤਾਨ ਨੂੰ ਜਿੱਤਣਾ ਨਹੀਂ ਸੀ ਚਾਹੁੰਦਾ
ਉਸ ਦਾ ਮੁੱਖ ਮਨੋਰਥ ਕੇਵਲ ਸੋਨਾ ਜਾਤੀ ਜਵਾਦ ਇਸਤਰੀਆਂ ਤੇ ਮੁੰਡੇ ਕੁੜੀਆਂ ਲੁੱਟਣਾ ਸੀ ਉਹ ਆਪਣੇ ਮੁਲਕ ਨੂੰ ਅਮੀਰ ਬਣਾਉਣਾ ਚਾਹੁੰਦਾ ਸੀ ਉਹ ਤੇਜ ਰਫਤਾਰ ਚਾਦਾ ਹੋਇਆ ਦਿੱਲੀ ਪੁੱਜਾ ਮੁਗਲਾਨੀ ਬੇਗਮ ਦੇ ਕਹਿਣ ਮੁਤਾਬਕ ਸਭ ਅਮੀਰਾ ਵਜ਼ੀਰਾਂ ਨੂੰ ਲੁੱਟਿਆ ਦਿੱਲੀ ਤੋਂ ਉਪਰੰਤ ਉਸ ਹੋਰ ਕਈ ਸ਼ਹਿਰਾਂ ਨੂੰ ਵੀ ਲੁੱਟਿਆ ਮਾਲ ਧਨ ਲੁੱਟਣ ਤੋਂ ਬਾਅਦ ਉਸਦੇ ਸਿਪਾਹੀਆਂ ਨੇ ਕਈ ਹਜ਼ਾਰ ਜਵਾਨ ਮੁੰਡਿਆ ਕੁੜੀਆਂ ਨੂੰ ਵੀ ਫੜ ਲਿਆਂਦਾ ਮੁਹੰਮਦ ਸ਼ਾਹ ਦੀ ਜੁਬਾਨ ਲੜਕੀ ਨਾਲ ਉਸ ਆਪਣੇ ਪੁੱਤਰ ਤੈਮੂਰ ਦਾ ਵਿਆਹ ਕਰ ਦਿੱਤਾ ਅਤੇ ਬਾਦਸ਼ਾਹ ਆਲਮਗੀਰ ਦੀ ਲੜਕੀ ਨਾਲ ਆਪਣਾ ਵਿਆਹ ਕਰਵਾ ਲਿਆ ਸੀ
ਇਹ ਲੁੱਟ ਦਾ ਮਾਲ ਉਸ ਗੱਡੀਆਂ ਊਠਾਂ ਉੱਤੇ ਲੱਦਿਆ ਅਤੇ ਵਾਪਸ ਆਪਣੇ ਦੇਸ਼ ਵੱਲ ਚੱਲ ਪਿਆ ਸੀ ਜਦੋਂ ਜੱਸਾ ਸਿੰਘ ਆਲੂਵਾਲੀਆ ਨੂੰ ਪਤਾ ਲੱਗਿਆ ਕਿ ਅਬਦਾਲੀ ਦੇਸ਼ ਦੀਆਂ ਇਸਤਰੀਆਂ ਨੂੰ ਅਤੇ ਨੌਜਵਾਨ ਮੁੰਡਿਆਂ ਨੂੰ ਵੀ ਲੁੱਟ ਕੇ ਲੈ ਜਾ ਰਿਹਾ ਤਾਂ ਉਸਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਇਸਤਰੀ ਤੇ ਰੱਖਿਆ ਕਰਨਾ ਹਰ ਸਿੱਖ ਦਾ ਧਰਮ ਹੈ ਇਸ ਲਈ ਉਸ ਸਾਰੀਆਂ ਮਿਸਾਲਾਂ ਦੇ ਸਰਦਾਰਾਂ ਨੂੰ ਚਿੱਠੀਆਂ ਲਿਖੀਆਂ ਕਿ ਅਬਦਾਲੀ ਪਾਸੋਂ ਲੁੱਟ ਦਾ ਮਾਲਕ ਖੋਹਣ ਵਾਸਤੇ ਤਿਆਰ ਹੋ ਜਾਓ ਉਸ ਸਾਰੇ ਸਰਦਾਰਾਂ ਨੂੰ ਅਬਦਾਲੀ ਦੇ ਕਾਫਲੇ ਉੱਤੇ ਵੱਖ-ਵੱਖ ਥਾਵਾਂ ਉੱਤੇ ਛਾਪਾ ਮਾਰਨ ਦੀ ਸਲਾਹ ਦਿੱਤੀ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਵੀ ਸੁਨੇਹਾ ਭੇਜਿਆ ਕਿ ਸਭ ਤੋਂ ਪਹਿਲਾਂ ਛਾਪਾ ਮਾਰਨ ਅਤੇ ਜਿਨਾਂ ਵੀ
ਹੋ ਸਕਦਾ ਹ ਇਸਤਰੀਆਂ ਮੁੰਡੇ ਅਤੇ ਮਾਲ ਧਨ ਅਬਦਾਲੀ ਪਾਸੋਂ ਖੋ ਕੇ ਲੈ ਜਾਣ ਉਸ ਸਮੇਂ ਸਿੱਖਾਂ ਦੀ ਗਿਣਤੀ ਬੜੀ ਥੋੜੀ ਇਸ ਲਈ ਉਹ ਛਾਪੇ ਮਾਰ ਕੇ ਰਜਵਾੜਿਆਂ ਨੂੰ ਲੁੱਟ ਕੇ ਤੁਰਤ ਹਿਰਨ ਹੋ ਜਾਂਦੇ ਸਨ ਜਦ ਬਾਬਾ ਦੀਪ ਸਿੰਘ ਨੂੰ ਇਸ ਬਾਰੇ ਸੁਨੇਹਾ ਮਿਲਿਆ ਤਾਂ ਉਹ ਬੜੇ ਜਲਾਲ ਵਿੱਚ ਆ ਗਏ ਉਹ ਬੋਲੇ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿੰਨਾ ਮੁਗਲਾਂ ਦੇ ਰਾਜ ਵਿੱਚ ਇੱਕ ਬਾਹਰਲੇ ਮੁਲਕ ਦਾ ਲੁਟੇਰਾ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਚੁਰਾ ਕੇ ਲੈ ਜਾ ਰਿਹਾ ਉਹਨਾਂ ਤਾਂ ਸ਼ਰਫ ਵੇਚ ਲਈ ਹੈ ਪਰ ਸਿੱਖ ਤਾਂ ਇਹ ਬਰਦਾਸ਼ ਨਹੀਂ ਕਰ ਸਕਦਾ ਅਸੀਂ ਇਹਨਾਂ ਧੀਆਂ ਭੈਣਾਂ ਨੂੰ ਅਬਦਾਲੀ ਪਾਸੋਂ ਖੋਵਾਂਗੇ ਉਹਨਾਂ ਨੇ ਆਪਣੇ ਸਾਰੇ ਸਿੰਘਾਂ ਨੂੰ ਬੁਲਾ ਲਿਆ ਅਤੇ ਲੱਖੀ ਜੰਗਲ ਵੀ ਸੁਨੇਹਾ ਭੇਜ ਦਿੱਤਾ ਕਿ ਜਿਹੜਾ ਵੀ ਸਿੱਖ ਇਸ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ ਸਾਡੇ ਨਾਲ ਆਪ ਮਿਲੇ ਅਗਲੇ ਦਿਨ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ ਇਸ ਕਾਰਜ ਵਿੱਚ ਨਾਲੇ ਪੁੰਨ ਨਾਲੇ ਫਲੀਆਂ ਅਸੀਂ ਨਾਲੇ ਦੇਸ਼ ਦੀਆਂ ਨੂਹਾਂ ਧੀਆਂ ਨੂੰ ਮੋੜਾਂਗੇ ਅਤੇ ਨਾਲ ਹੀ ਅਬਦਾਲੀ ਦਾ ਮਾਲ ਧਨ ਵੀ ਲੁਟਾਂਗੇ ਸਾਡਾ ਜੱਥਾ ਇੱਕ ਸੂਰਮਿਆਂ ਦਾ ਜੱਥਾ ਹੈ
ਤੇਲਾਂ ਹੱਲਾ ਅਸੀਂ ਹੀ ਕਰਾਂਗੇ ਦਿੱਲੀ ਤੋਂ ਚੱਲ ਕੇ ਜਿੱਥੇ ਉਹ ਪਹਿਲਾ ਪੜਾ ਕਰਨਗੇ ਉਥੇ ਰਾਤ ਪੈਂਦਿਆਂ ਹੀ ਇਹਨਾਂ ਉੱਤੇ ਹਮਲਾ ਕਰਕੇ ਰਾਖਿਆਂ ਨੂੰ ਮਾਰ ਕੇ ਗੱਡੀਆਂ ਊਠਾਂ ਨੂੰ ਭੁਝਾ ਕੇ ਲਾਂਬੇ ਲੈ ਜਾਵਾਂਗੇ ਜਦ ਤੱਕ ਇਹ ਸਾਡਾ ਪਿੱਛਾ ਕਰਨਗੇ ਅਸੀਂ ਜੰਗਲਾਂ ਵਿੱਚ ਅਲੋਪ ਹੋ ਚੁੱਕੇ ਹੋਵਾਂਗੇ ਰਾਤ ਦੇ ਹਨੇਰੇ ਵਿੱਚ ਇਹ ਪਿੱਛਾ ਨਹੀਂ ਕਰ ਸਕਦੇ ਅਬਦਾਲੀ ਸਾਰਾ ਮਾਲ ਨਾਲ ਲੈ ਕੇ ਚੱਲ ਪਿਆ ਹੈ ਇਸ ਲਈ ਸਾਨੂੰ ਵੀ ਹੁਣ ਤਿਆਰੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਪਹਿਲਾਂ ਹੀ ਰਾਹ ਵਿੱਚ ਡੇਰੇ ਲਾ ਸਕੀਏ ਮੁਗਲ ਫੌਜ ਦਾ ਹੁਣ ਕੋਈ ਡਰ ਨਹੀਂ ਰਿਹਾ ਬਾਦਸ਼ਾਹ ਲਗਭਗ ਖਤਮ ਹੋ ਚੁੱਕੀ ਹੈ ਇਹ ਬੜਾ ਵਧੀਆ ਮੌਕਾ ਹੈ ਆਜ਼ਾਦੀ ਪ੍ਰਾਪਤ ਕਰਨ ਦਾ ਹੁਣ ਅਸੀਂ ਇਕੱਠੇ ਹੋ ਕੇ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਸਕਦੇ ਹਾਂ ਅਬਦਾਲੀ ਨੇ ਆਪਣੇ ਦੇਸ਼ ਚਲ ਜਾਣਾ ਅਤੇ
ਪੰਜਾਬ ਵਿੱਚ ਗਦਰ ਮੱਚ ਜਾਣਾ ਤੇ ਬਾਬਾ ਦੀਪ ਸਿੰਘ ਪ੍ਰਸੰਨ ਜਿਤ ਸਿੱਖ ਰਾਜ ਦਾ ਸੁਪਨਾ ਵੇਖ ਰਹੇ ਸਨ ਬਾਬਾ ਦੀਪ ਸਿੰਘ ਜੀ ਦੇ ਲੱਖੀ ਜੰਗਲ ਵਿੱਚੋਂ ਤੇ ਜਿਹੜੇ ਆਸ ਪਾਸ ਦੇ ਪਿੰਡ ਸੀਗੇ ਉਹਨਾਂ ਵਿੱਚੋਂ ਵੀ ਜਿੰਨੇ ਸਿੰਘ ਸੂਰਮੇ ਮਿਲ ਸਕਦੇ ਸਨ ਆਪਣੇ ਦਲ ਵਿੱਚ ਸ਼ਾਮਿਲ ਕਰ ਲਏ ਸੀ ਬਾਬਾ ਦੀਪ ਸਿੰਘ ਪਾਸੋਂ 2000 ਤੋਂ ਵੱਧ ਘੋੜ ਸਵਾਰ ਫੌਜ ਹੋ ਗਈ ਸੀ ਉਹਨਾਂ ਨੇ ਕੁਝ ਰਾਸ਼ਨ ਵੀ ਨਾਲ ਲੈ ਲਿਆ ਸੀ ਕਿਉਂਕਿ ਉਹਨਾਂ ਨੂੰ ਕੁਝ ਸਮਾਂ ਉਡੀ ਕ ਕਰਨੀ ਪੈਣੀ ਸੀ ਫੌਜ ਦੀ ਅਗਵਾਈ ਉਹਨਾਂ ਆਪ ਕੀਤੀ ਅਤੇ ਇੱਕ ਰਾਤ ਵਿੱਚ ਹੀ ਉਹ ਕਰਨਾਲ ਦੇ ਲਾਗੇ ਖੁੱਲੇ ਮੈਦਾਨ ਵਿੱਚ ਪਹੁੰਚ ਗਏ ਉਥੇ ਜਾ ਕੇ ਉਹਨਾਂ ਨੇ ਆਰਾਮ ਕੀਤਾ ਘੋੜਿਆਂ ਨੂੰ ਦਾਣਾ ਪਾਣੀ ਖਵਾਇਆ ਅਤੇ ਆਪ ਵੀ ਕੁਝ ਖਾਦਾ ਪੀਤਾ ਆਪਾਂ
ਦੀਪ ਸਿੰਘ ਨੇ ਸਭ ਤੋਂ ਪਹਿਲਾਂ ਹਮਲਾ ਕਰਨਾ ਸੀ। ਇਸ ਲਈ ਬਾਬਾ ਦੀਪ ਸਿੰਘ ਜੀ ਦਾ ਹਮਲਾ ਬੜੀ ਅਹਿਮੀਅਤ ਰੱਖਦਾ ਸੀ ਕਿਉਂਕਿ ਜੇ ਉਹ ਪਹਿਲੇ ਹਮਲੇ ਦੇ ਵਿੱਚ ਹੀ ਸਾਰੀਆਂ ਕੁੜੀਆਂ ਨੂੰ ਛਡਵਾਉਣ ਦੇ ਵਿੱਚ ਸਫਲ ਹੋ ਜਾਂਦੇ ਤਾਂ ਫਿਰ ਬਾਕੀਆਂ ਨੂੰ ਅਬਦਾਲੀ ਨੂੰ ਲੁੱਟਣਾ ਕੋਈ ਸੌਖਾ ਕੰਮ ਨਹੀਂ ਸੀ ਰਹਿ ਜਾਣਾ ਜਦੋਂ ਸ਼ਾਮ ਹੋ ਗਈ ਤੇ ਬਾਬਾ ਦੀਪ ਸਿੰਘ ਜੀ ਨੂੰ ਅਬਦਾਲੀ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ ਬੜੀ ਉੱਚੀ ਉੱਚੀ ਢੋਲ ਵੱਜਦੇ ਪਏ ਸੀ ਤੇ ਇੱਕ ਫੌਜ ਦੀ ਟੁਕੜੀ ਦੇ ਪਿੱਛੇ ਹਿੰਮਤ ਸ਼ਾਹ ਅਬਦਾਲੀ ਦਾ ਹਾਥੀ ਉਸਦੇ ਪਿੱਛੇ ਤੈਮੂਰ ਦਾ ਹਾਥੀ ਅਤੇ ਪਿੱਛੇ ਨਵੀਆਂ ਵਿਆਹੀਆਂ ਬੇਗਮਾਂ ਤੇ ਹਾਥੀ ਆ ਰਹੇ ਸਨ। ਬਾਬਾ ਜੀ ਨੇ ਇਹ ਸਭ ਦੇਖ ਕੇ ਆਪਣੀ ਫੌਜ ਨੂੰ ਹੋਰ ਪਿੱਛੇ ਹਟਣ ਜਾਣ ਦਾ ਆਦੇਸ਼ ਦੇ ਦਿੱਤਾ। ਅਤੇ ਕੁਝ ਸੁੰਨੀਆਂ ਨੂੰ ਉਹਨਾਂ ਨੇ ਸੰਘਣੇ ਦਰਖਤਾਂ ਉੱਤੇ ਚੜਾ ਦਿੱਤਾ ਉਹਨਾਂ ਨੇ ਵੇਖਿਆ ਕਿ ਕਾਫਿਲ ਦੋ ਮਿਲ ਲੰਬਾ ਸੀ ਅਤੇ ਸਭ ਤੋਂ ਪਿੱਛੇ ਇਸਤਰੀਆਂ ਅਤੇ ਮੁੰਡਿਆਂ ਦੇ ਭਰੇ ਗੱਡੇ ਸਨ ਜਿਨਾਂ ਦੇ ਨਾਲ ਨਾਲ ਸਿਪਾਹੀ ਨੇਜੇ ਲੈ ਕੇ ਤੁਰ ਰਹੇ ਸਨ।
ਗੱਡੇ ਕਾਫੀ ਪਿੱਛੇ ਆ ਰਹੇ ਸਨ। ਕਿਉਂਕਿ ਉਹ ਘੋੜੀਆਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ ਬਿਪਰੀ ਦੇ ਨੇੜੇ ਜਾ ਕੇ ਬਾਦਸ਼ਾਹ ਅਬਦਾਲੀ ਨੇ ਆਪਣੇ ਤੰਬੂ ਲਵਾ ਲਏ ਸਨ ਅਤੇ ਖਾਣ ਪੀਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ ਜਦੋਂ ਪਿੱਪਲ ਦੇ ਨੇੜੇ ਪਹੁੰਚੇ ਤਾਂ ਅਬਦਾਲੀ ਨੇ ਆਪਣੇ ਤੰਬੂ ਲਵਾ ਲਏ ਸੀ ਤੇ ਖਾਣ ਪੀਣ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਸੀ ਸਾਰੇ ਹੀ ਜਿੱਤ ਦੀਆਂ ਖੁਸ਼ੀਆਂ ਮਨਾ ਰਹੇ ਸੀ ਪਰ ਗੱਡੀਆਂ ਵਿੱਚ ਬੈਠੀਆਂ ਔਰਤਾਂ ਰੋਂਦੀਆਂ ਪਈਆਂ ਸੀ ਅਤੇ ਵਿਰਲਾਪ ਕਰ ਰਹੀਆਂ ਸੀ ਬਾਬਾ ਜੀ ਨੇ ਉਸ ਵੇਲੇ ਆਪਣੀ ਫੌਜ ਨੂੰ ਹੁਕਮ ਦਿੱਤਾ ਧਾਵਾ ਇਸ ਤੋਂ ਪਹਿਲਾਂ ਕਿ ਗੱਡਿਆਂ ਨੂੰ ਖੜਾ ਕੇ ਬੈਲਾਂ ਨੂੰ ਫੋਲ ਦਿੰਦੇ ਸਿੰਗਾ ਸਾਰਿਆਂ ਨੇ ਗੱਡਿਆਂ ਨੂੰ ਘੇਰ ਲਿਆ ਅਤੇ ਖਿਣਾਂ ਵਿੱਚ ਹੀ
ਉਹਨਾਂ ਨੇ ਰਾਖਿਆਂ ਨੂੰ ਮਾਰ ਕੇ ਗੱਡੀ ਇੱਕ ਪਾਸੇ ਭਜਾ ਲੇ ਕੁਝ ਸਿੰਘ ਅਬਦਾਲੀ ਦੇ ਅਵੇਸਲੇ ਫੌਜਾਂ ਨੂੰ ਕਤਲ ਕਰਦੇ ਰਹੇ ਤੇ ਕੁਝ ਸਿੰਘ ਗੱਡਿਆਂ ਅਤੇ ਉੱਠਾਂ ਨੂੰ ਭੁਝਾ ਕੇ ਬਹੁਤ ਦੂਰ ਜੰਗਲਾਂ ਵਿੱਚ ਨਿਕਲ ਗਏ ਸੀ। ਬਾਬਾ ਜੀ ਨੇ ਫਿਰ ਜਦ ਵੇਖਿਆ ਕਿ ਉਹ ਆਪਣੇ ਕਾਰਜ ਵਿੱਚ ਸਫਲ ਹੋ ਗਏ ਤਾਂ ਉਹਨਾਂ ਕਿਹਾ ਹਿਰਨ ਅਬਦਾਲੀ ਦੀ ਫੌਜ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਿੱਖ ਕਿੱਧਰ ਅਲੋਪ ਹੋ ਗਏ ਉਹਨਾਂ ਚਾਰ ਚੁਫੇਰੇ ਘੋੜੇ ਭਜਾਏ ਪਰ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਕੁਝ ਨਹੀਂ ਦਿਸਿਆ ਅਗਲੇ ਦਿਨ ਬਾਬਾ ਦੀਪ ਸਿੰਘ ਜੀ ਸਮਾਨ ਦੇ ਸਮੇਤ ਦਮਦਮਾ ਸਾਹਿਬ ਪਹੁੰਚ ਗਏ ਉਹਨਾਂ ਕੁੜੀਆਂ ਅਤੇ ਮੁੰਡਿਆਂ ਨੂੰ ਆਜ਼ਾਦ ਕਰ ਦਿੱਤਾ ਸੀ ਮੁੰਡਿਆਂ ਨੂੰ ਤਾਂ ਉਹਨਾਂ ਨੇ ਕੁਝ ਰੁਪਏ ਦੇ ਕੇ ਉਹਨਾਂ ਨੂੰ ਆਪਣੇ ਘਰ ਜਾਣ ਲਈ ਕਹਿ ਦਿੱਤਾ ਸੀ। ਪਰ ਇਸਤਰੀਆਂ ਦੇ ਪਤੇ ਪੁੱਛ ਕੇ ਸਿੰਘ ਉਹਨਾਂ ਦੇ ਘਰੋਂ ਘਰੀ ਪਹੁੰਚਾ ਆਏ ਊਠਾਂ ਉੱਤੇ ਲੱਦ ਮਾਲ ਨੂੰ ਉਹਨਾਂ ਸਟੋਰਾਂ ਵਿੱਚ ਰਖਵਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ