ਜ਼ਿੰਦਗੀ ਵਿੱਚ ਮਿਲੀ ਹੈ ਕਾਮਯਾਬੀ ਸੁਣੋ ਇਨ੍ਹਾਂ ਦੇ ਮੂੰਹੋਂ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਜੋ ਕਿ ਅਜਿਹੇ ਚਿਹਰੇ ਹਨ ਸੋਸ਼ਲ ਮੀਡੀਆ ਦੇ ਜੋ ਕਾ ਗਰਲ ਹੋਏ ਹੁੰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਣਨਾ ਕਈ ਲੋਕ ਬਹੁਤ ਪਸੰਦ ਕਰਦੇ ਹਨ ਸੋਸ਼ਲ ਮੀਡੀਆ ਦੀ ਅੱਜਕੱਲ੍ਹ ਜ਼ਮਾਨਾ ਚੱਲ ਰਿਹਾ ਹੈ ਹਰ ਕੋਈ ਵਾਇਰਲ ਹੋ ਰਿਹਾ ਹੈ ਅਤੇ ਉਸ ਤੋਂ ਬਾਅਦ ਜਦੋਂ ਵਾਇਰਲ ਹੋ ਜਾਂਦਾ ਹੈ ਤਾਂ ਲੋਕ ਉਨ੍ਹਾਂ ਦੀ ਨਿੱਜੀ ਜੀਵੇਗੀ ਵੀ ਜਾਣਨ ਦੀ ਕੋਸ਼ਿਸ਼

ਕਰਦੇ ਹਨ ਜਿਸ ਤਰ੍ਹਾਂ ਇਹ ਸਹਿਜ ਅਰੋੜਾ ਜੋ ਕਿ ਜਲੰਧਰ ਦੇ ਵਿਚ ਉਹ ਕੁੱਲ੍ਹੜ ਪੀਜ਼ਾ ਵਾਲੇ ਹੁੰਦੇ ਹਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਜੋ ਕਿ ਨਾਲ ਕੰਮ ਕਰਵਾਉਂਦੇ ਹਨ ਉਹ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਹਿਜ ਅਰੋੜਾ ਜੋ ਕਿ ਸਰਦਾਰ ਮੁੰਡਾ ਹੈ ਉਸ ਦੇ ਦੁਆਰਾ ਆਪਣੀ ਜੀਵਣ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਜੋ ਕਿ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਉਸ ਨੇ ਕਿਹਾ ਹੈ ਕਿ ਉਸ ਨੇ ਮੋਬਾਇਲ ਦੇ

ਸਪੇਅਰ ਪਾਰਟ ਅਸੈਸਰੀ ਵੀ ਬਹੁਤ ਵੇਚੀ ਹੈ ਅਤੇ ਸਾਰਾ ਦਿਨ ਉਹ ਤੁਰਦੇ ਹੋਏ ਵੱਖ ਵੱਖ ਦੁਕਾਨਾਂ ਦੇ ਉਪਰ ਜਾ ਕੇ ਉਸ ਨੂੰ ਵੇਚਦੇ ਸਨ ਅਤੇ ਉਸ ਨੇ ਕਿਹਾ ਹੈ ਕਿ ਉਸ ਦੇ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਸਨ ਪੈਰਾਂ ਦੇ ਬੂਟ ਜੋ ਕਿ ਥੱਲੋਂ ਟੁੱਟ ਚੁੱਕੇ ਸਨ ਅਤੇ ਉਸੇ ਤਰ੍ਹਾਂ ਹੀ ਤੁਰਦਾ ਰਿਹਾ ਅਤੇ ਇਸ ਤੋਂ ਇਲਾਵਾ ਇਸ ਨੇ ਕਿਹਾ ਹੈ ਕਿ ਉਸ ਨੇ ਕਾਲ ਸੈਂਟਰ ਦੇ ਵਿਚ ਕੰਮ ਵੀ ਕੀਤਾ ਰਾਤ ਦੇ ਦੋ ਵਜੇ ਤੱਕ ਵੀ ਉਹ ਘਰ ਵਿੱਚ ਆਉਂਦਾ ਰਿਹਾ ਅਤੇ ਉਸ ਦੇ ਦੋ ਭੈਣਾਂ ਸਨ ਇੱਕ ਭੈਣ ਦਾ ਵਿਆਹ

ਉਸ ਨੇ ਸਾਰਾ ਆਪਣੇ ਸਿਰ ਦੇ ਉੱਪਰ ਕਰਜ਼ਾ ਚੁੱਕ ਕੇ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਕੀਤਾ ਇੱਕ ਭੈਣ ਹੋਰ ਹੈ ਜੋ ਵਿਆਹੁਣ ਵਾਲੀ ਹੈ ਇਸ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੇ ਵਿਚ ਉਹ ਇਹ ਆਉਂਦੀ ਹੈ ਆਪਣੀ ਪਤਨੀ ਦਾ ਨਾਮ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਅਤੇ ਅਸੀਂ ਹੌਲੀ ਹੌਲੀ ਉਸ ਤੋਂ ਬਾਅਦ ਮੈਂ ਕੁੱਛੜ ਪੀਸੇ ਵਾਲਾ ਕੰਮ ਸ਼ੁਰੂ ਕਰ ਲਿਆ ਅਤੇ ਉਸ ਤੋਂ ਬਾਅਦ ਫਿਰ ਇਹ ਵੀ ਮੇਰੇ ਨਾਲ ਹੁਣ ਕੰਮ ਕਰਵਾਉਂਦੀ ਹੈ

ਅਤੇ ਜੋ ਕੇਸ ਹਨ ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਅਤੇ ਇਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਐਨਾਲਿਸਟ ਰਕੁਲ ਸ਼ੁਰੂ ਕੀਤਾ ਅਤੇ ਕਿਵੇਂ ਹੁਣ ਇਹ ਬੁਲੰਦੀਆਂ ਦੇ ਉੱਪਰ ਪਹੁੰਚ ਗਏ ਹਨ ਇਨ੍ਹਾਂ ਦੇ ਕੋਲ ਵੱਡੇ ਵੱਡੇ ਕਲਾਕਾਰ ਸਟਾਰ ਆਪਣੀ ਫ਼ਿਲਮਾਂ ਦੇ ਗਾਣਿਆਂ ਦੀ ਪ੍ਰਮੋਸ਼ਨ ਕਰਨ ਦੇ ਲਈ ਆਉਂਦੇ ਹਨ ਅਤੇ ਜੋ ਕਿ ਇਹ ਜੋੜਾ ਵਾਇਰਲ ਹੋਇਆ ਹੋਇਆ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਇਨ੍ਹਾਂ ਦਾ ਕੁੱਕੜ ਪੀਜ਼ਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਹੈ ਅਤੇ ਲੋਕ ਦੂਰੋਂ ਦੂਰੋਂ ਨਾਂ ਦੇ ਕੋਲੇ

ਆਉਂਦੇ ਹਨ ਅਤੇ ਇਨ੍ਹਾਂ ਦੇ ਕੋਲੋਂ ਕੰਮ ਦੀ ਬਿਲਕੁਲ ਵੀ ਵਿਹਲ ਨਹੀਂ ਹੁੰਦੀ ਉਨ੍ਹਾਂ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਅਸੀਂ ਥੱਕ ਜਾਂਦੇ ਹਾਂ ਫਿਰ ਵੀ ਅਸੀਂ ਲੋਕਾਂ ਦੇ ਪਿਆਰ ਦੇ ਲਈ ਕੰਮ ਕਰਦੇ ਰਹਿੰਦੇ ਹਾਂ ਲੋਕ ਸਾਨੂੰ ਦੂਰੋਂ ਦੂਰੋਂ ਆਉਂਦੇ ਹਨ ਅਤੇ ਸਾਡੇ ਕੋਲ ਏ ਪੀਜ਼ਾ ਖਾਣ ਦੇ ਲਈ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਬੁਕਿੰਗ ਅਡਵਾਂਸ ਹੁੰਦੀਆਂ ਹਨ ਅਤੇ ਜੇਕਰ ਉਨ੍ਹਾਂ ਦੇ ਲਈ ਕੰਮ ਨਾ ਕਰੀਏ ਤਾਂ ਉਹ ਨਾਰਾਜ਼ ਹੋ ਜਾਂਦੇ ਹਨ ਇਸ ਲਈ ਅਸੀਂ ਹੁਣ ਹੋਰ ਵੀ ਨਾਲ ਹੈਲਪ ਵਾਲੇ ਰੱਖੇ ਹੋਏ ਹਨ

ਅਤੇ ਇਨ੍ਹਾਂ ਦੁਆਰਾ ਸਾਰੀ ਜਾਣਕਾਰੀ ਸੀ ਸਾਂਝੀ ਕੀਤੀ ਗਈ ਹੈ ਅਤੇ ਉਸ ਜੋੜੇ ਦੇ ਵੱਲੋਂ ਆਪਣੀਆਂ ਸਾਰੀਆਂ ਪਿਛਲੀਆਂ ਗੱਲਾਂ ਨੂੰ ਦੁਹਰਾਇਆ ਗਿਆ ਹੈ ਅਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਸ਼ੁਰੂ ਤੋਂ ਨਹੀਂ ਆਉਂਦੀ ਮਿਹਨਤ ਕਰਨ ਦੇ ਨਾਲ ਹੀ ਆਉਂਦੀ ਹੈ

Leave a Reply

Your email address will not be published. Required fields are marked *