ਵੀਡੀਓ ਥੱਲੇ ਜਾ ਕੇ ਤੁਸੀਂ ਦੇਖੋ ਅਤੇ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਹੁੰਦੀ ਹੈ ਲਗਾਤਾਰ ਹੋ ਰਹੀਆਂ ਹਨ ਸਿੱਖ ਧਰਮ ਵਿਚ ਉਹਨਾਂ ਦੇ ਜੋ ਗੁਟਕਾ ਸਾਹਿਬ ਹਰ ਨਜ਼ਰੋਂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬ ਵਿਚ ਵੀ ਲਗਾਤਾਰ ਬੇਅਦਬੀ ਦਾ ਦੌਰ ਚੱਲ ਰਿਹਾ ਹੈ ਕਿਸੇ ਨਾ ਕਿਸੇ ਵਿਅਕਤੀ ਦੁਆਰਾ ਨਿਸਤਾਰਾ ਕਦਮ ਚੁੱਕਿਆ ਜਾਂਦਾ ਹੈ ਜੋ ਕਿ ਬਹੁਤ ਹੀ ਦਿਲਾਂ ਨੂੰ ਠੇਸ ਪਹੁੰਚਾਉ ਇਸ ਤਰ੍ਹਾਂ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੈਮਰੇ ਵਿਚ ਕੈਦ ਹੋ ਜਾਂਦੀ ਹੈ
ਕਈ ਤਾਂ ਮੌਕੇ ਤੇ ਹੀ ਫੜਿਆ ਦਾ ਕੋਈ ਪਤਾ ਨਹੀਂ ਲੱਗਦਾ ਜਿਵੇਂ ਕਿ ਇਹ ਵਿਅਕਤੀ ਹੁੰਦਾ ਹੈ ਜੋ ਕਿ ਜਲੰਧਰ ਦੀ ਇਹ ਗੁਰਦੁਆਰਾ ਸਾਹਿਬ ਦੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਇਹ ਹੁੰਦਾ ਹੈ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਲੰਧਰ ਦੇ ਸ਼ੇਅਰ ਬਾਜ਼ਾਰ ਦੇ ਬੱਚੇ ਗੁਰਦੁਆਰਾ ਸਾਹਿਬ ਹੈ ਉਸੇ ਹੀ ਮੁਹੱਲੇ ਦਾ ਇਹ ਰਹਿਣ ਵਾਲਾ ਵਿਅਕਤੀ ਹੈ ਅਤੇ ਇਸਦਾ ਪਹਿਚਾਣ ਕਰ ਲਈ ਗਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਦੇ ਜਦਿ ਕੇ ਆਪਾ ਦੇਖ ਸਕਦੇ ਹਾਂ
ਬੀੜੀ ਅਤੇ ਵੇਖਿਆ ਉਸ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੀ ਦੇਖ-ਰੇਖ ਬਾਬਾ ਬੈਠਾ ਹੁੰਦਾ ਹੈ ਇਹ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰਦੁਆਰਾ ਸਾਹਿਬ ਦੇ ਵਿਚ ਹੋਰ ਸ਼ਬਦ ਮੌਜੂਦ ਹੋਣ ਕਰਕੇ ਸੇਵਾਦਾਰ ਮੌਜੂਦ ਹੋਣ ਕਰਕੇ ਇਸ ਮੌਕੇ ਤੇ ਫੜ ਲਿਆ ਗਿਆ ਸੀ ਅਤੇ ਡਿਊਟੀ ਕਰਨ ਨਾਲ ਇਸ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਇਆ ਸੀ ਅਤੇ ਉਸਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਜਿਵੇਂ ਕਿ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੋ ਬੇਅਦਬੀ ਕਰਨ ਦੇ ਲਈ ਆਉਂਦਾ ਹੈ ਉਸ ਨੂੰ ਇਹ
ਕਿਹਾ ਜਾਂਦਾ ਹੈ ਕਿ ਇਸ ਦੀ ਮਾਨਸਿਕ ਸਥਿਤੀ ਬਿਲਕੁਲ ਸਹੀ ਸੀ ਅਤੇ ਇਸ ਤਰਾ ਕੀਤਾ ਜਾਦਾ ਹੈ ਦੋ ਘਟਨਾਵਾਂ ਜਿਵੇਂ ਕਿ ਤੁਸੀਂ ਇਸ ਸਾਰੀ ਖਬਰ ਨੂੰ ਵੀਡੀਓ ਵਿਚ ਦੇਖ ਸਕਦੇ ਹੋ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਇਕ ਵਾਰ ਫਿਰ ਦੁਬਾਰਾ ਸਾਹਮਣੇ ਆ ਰਿਹਾ ਹੈ ਨਵੀਆਂ ਖ਼ਬਰਾਂ ਨੂੰ ਦੇਖਣ ਦੇ ਲਈ ਤੁਸੀਂ ਆਪਣੇ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਦੇ ਹੋ ਜਿਸ ਨਾਲ ਸਭ ਤੋਂ ਪਹਿਲਾਂ ਤੁਹਾਡਾ ਹੋ ਜਾਵੇਗੀ ਇਸ ਤਰ੍ਹਾਂ ਇਹ ਬੇਅਦਬੀ ਦਾ ਮਾਮਲਾ ਇੱਕ ਹੋਰ ਦੁਬਾਰਾ ਤੋ ਫਿਰ
ਜਲੰਧਰ ਦੇ ਗੁਰਦੁਆਰਾ ਸਾਹਿਬ ਵਿੱਚ ਸਾਹਮਣੇ ਆ ਰਿਹਾ ਹੈ ਜਿਵੇਂ ਸਾਰੀ ਖਬਰ ਨੂੰ videos ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਤੁਸੀਂ ਇਹ ਸਾਰੀ ਵੀਡੀਓ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁੰਦਾ ਹੈ ਬੇਅਦਬੀ ਕਰਨ ਦੇ ਲਈ ਭਰਿਆ ਜਾਂਦਾ ਹੈ ਗ੍ਰਿਫਤਾਰ ਹੋ ਜਾਦਾ ਹੈਵੀਡੀਓ ਥੱਲੇ ਜਾ ਕੇ ਤੁਸੀਂ ਦੇਖੋ ਅਤੇ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਹੁੰਦੀ ਹੈ ਲਗਾਤਾਰ ਹੋ ਰਹੀਆਂ ਹਨ ਸਿੱਖ ਧਰਮ ਵਿਚ ਉਹਨਾਂ ਦੇ ਜੋ ਗੁਟਕਾ ਸਾਹਿਬ ਹਰ ਨਜ਼ਰੋਂ ਗ੍ਰੰਥ ਸਾਹਿਬ

ਅਤੇ ਗੁਰਦੁਆਰਾ ਸਾਹਿਬ ਵਿਚ ਵੀ ਲਗਾਤਾਰ ਬੇਅਦਬੀ ਦਾ ਦੌਰ ਚੱਲ ਰਿਹਾ ਹੈ ਕਿਸੇ ਨਾ ਕਿਸੇ ਵਿਅਕਤੀ ਦੁਆਰਾ ਨਿਸਤਾਰਾ ਕਦਮ ਚੁੱਕਿਆ ਜਾਂਦਾ ਹੈ ਜੋ ਕਿ ਬਹੁਤ ਹੀ ਦਿਲਾਂ ਨੂੰ ਠੇਸ ਪਹੁੰਚਾਉ ਇਸ ਤਰ੍ਹਾਂ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੈਮਰੇ ਵਿਚ ਕੈਦ ਹੋ ਜਾਂਦੀ ਹੈ