ਅਨੰਦਪੁਰ ਕਿਲਾ ਛੱਡਣ ਤੋਂ ਪਹਿਲਾਂ

ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਦਾ ਕਿਲਾ ਕਿਉਂ ਛੱਡਿਆ ਪਹਿਲਾ ਭਾਗ ਸੀ ਜੋ ਅਸੀਂ ਪਹਿਲਾਂ ਅਪਲੋਡ ਕੀਤੀ ਸੀ ਉਸ ਵਿੱਚ ਅਸੀਂ ਦੱਸਿਆ ਸੀ ਕਿ ਕਿਲੇ ਨੂੰ ਸੱਤ ਮਹੀਨੇ ਘੇਰਾ ਪੈਣ ਤੋਂ ਬਾਅਦ ਆਖਿਰ ਗੁਰੂ ਜੀ ਨੇ ਮਨ ਬਣਾ ਲਿਆ ਫੈਸਲਾ ਕਰ ਲਿਆ ਕਿ ਅਸੀਂ ਕਿਲਾ ਛੱਡ ਦੇਵਾਂਗੇ। ਇਸ ਤੋਂ ਅੱਗੇ ਕਿਲਾ ਛੱਡਣ ਤੋਂ ਪਹਿਲਾਂ ਉਸ ਕੁਝ ਸਮੇਂ ਵਿੱਚ ਅਨੰਦਪੁਰ ਵਿਖੇ ਅਤੇ ਕਿਲੇ ਦੇ ਅੰਦਰ ਕੀ ਹੋਇਆ ਸੀ ਇਹ ਵੀ ਜਾਣਾਂਗੇ ਇਹ ਵੀ ਜਾਣਾਂਗੇ ਕਿ ਔਰੰਗਜ਼ੇਬ ਦੀ ਉਹ ਕੀ ਚੀਜ਼ ਸੀ ਜੋ ਗੁਰੂ ਸਾਹਿਬ ਜੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਇਹ ਵੀ ਜਾਣਾ ਕਿ ਖਾਲਸੇ ਦੀਆਂ ਸਾਰੀਆਂ ਤੋਪਾਂ

ਜੋ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਧੂੜ ਝਟਾਉਂਦੀਆਂ ਸਨ ਨਕਾਰਾ ਕਿਵੇਂ ਹੋ ਗਈਆਂ ਤੇ ਇੱਕ ਹੋਰ ਗੱਦਾਰਾਂ ਬਾਰੇ ਵੀ ਜਾਣਾਂਗੇ ਜੋ ਗੁਰੂ ਘਰ ਦੇ ਪਰਿਵਾਰ ਦਾ ਮੈਂਬਰ ਸੀ ਤੇ ਗੁਰੂ ਸਾਹਿਬ ਜੀ ਦੇ ਜਾਣ ਮਗਰੋਂ ਪਹਾੜੀਆਂ ਨਾਲ ਉਸਨੇ ਕਿਵੇਂ ਹੱਥ ਮਿਲਾ ਲਿਆ ਤੇ ਇਹ ਵੀ ਜਾਣਾਂਗੇ ਕੌਣ ਸੀ ਉਹ ਜੋ ਆਪਣੇ ਆਪ ਨੂੰ ਸਿੱਖਾਂ ਦਾ ਗਿਆਰਵਾਂ ਗੁਰੂ ਅਖਵਾਉਣ ਲੱਗ ਪਿਆ ਸੀ। ਸੋ ਸੰਗਤ ਜੀ ਇਤਿਹਾਸ ਦੀ ਸੱਚਾਈ ਜਾਣ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਨੂੰ ਸੱਤ ਮਹੀਨੇ ਕੈਰਾ ਪਿੰਡ ਤੋਂ ਬਾਅਦ ਗੁਰੂ ਜੀ ਨੇ ਸੱਤ ਪੋਹ ਦੀ ਕਾਲੀ ਰਾਤ ਨੂੰ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਇਸ ਆਖਰੀ ਸਮੇਂ ਵਿੱਚ ਕਿਲੇ ਅੰਦਰ ਪਿਆ ਸਮਾਨ ਉਸ ਬਾਰੇ ਵਿਚਾਰ ਚੱਲ ਰਹੀ ਹੈ ਕਿ ਨਾਲ ਕੀ ਲੈ ਕੇ ਜਾਵਾਂਗੇ ਗੁਰੂ ਜੀ ਦਾ ਹੁਕਮ ਸੀ ਘੱਟ ਤੋਂ ਘੱਟ ਸਮਾਨ ਨਾਲ ਲੈ ਕੇ ਜਾਣਾ ਹੈ ਕਿਲੇ ਅੰਦਰ ਸੋਨਾ ਚਾਂਦੀ ਹੀਰੇ ਮੋਤੀ ਅਤੇ ਧਨ ਜੋ ਬੇਅੰਤ ਮਾਤਰਾ ਵਿੱਚ ਸੀ ਲੜਾਈ ਸਮੇਂ

ਇਹਨਾਂ ਨੇ ਕੰਮ ਨਹੀਂ ਆਉਣਾ ਸੀ ਕੰਮ ਆਉਣਾ ਸੀ ਸਰਬਲੋਹ ਦੇ ਸ਼ਸਤਰਾਂ ਨੇ ਤੇ ਇਹ ਖਜ਼ਾਨਾ ਦੁਸ਼ਮਣ ਲਈ ਛੱਡਣਾ ਵੀ ਨਹੀਂ ਸੀ ਇਸ ਲਈ ਲੱਖਾਂ ਕਰੋੜਾਂ ਦਾ ਖਜ਼ਾਨਾ ਦਰਿਆ ਵਿੱਚ ਲੋੜ ਦੇਣ ਦਾ ਫੈਸਲਾ ਕੀਤਾ ਪਰ ਮਾਤਰਾ ਗੁਜਰੀ ਜੀ ਨੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਇਹ ਖਜ਼ਾਨਾ ਅਸੀਂ ਸਿੰਘਾਂ ਨੂੰ ਦੇ ਦਈਏ ਤਾਂ ਗੁਰੂ ਸਾਹਿਬ ਜੀ ਫਰਮਾਏ ਜਿਨਾਂ ਸਿੰਘਾਂ ਨੇ ਭੁੱਖੇ ਭਾਣੇ ਰਹਿ ਕੇ ਪਿਛਲੇ ਸੱਤ ਮਹੀਨਿਆਂ ਤੋਂ ਸਾਡੇ ਨਾਲ ਖੜੇ ਹਨ ਉਹਨਾਂ ਦਾ ਪਿਆਰ ਅਸੀਂ ਇਹਨਾਂ ਹੀ ਰੇ ਮੋਤੀਆਂ ਨਾਲ ਨਹੀਂ ਤੋਲ ਸਕਦੇ ਸਿੰਘਾਂ ਦਾ ਪਿਆਰ ਅਤੇ ਸਾਰੀ ਦੁਨੀਆਂ ਦੀ ਸਾਰੀਆਂ ਧਨ ਦੌਲਤਾਂ ਇੱਕ ਪਾਸੇ ਰੱਖ ਦਈਏ ਤਾਂ ਮੇਰੇ ਸਿੰਘਾਂ ਦਾ ਪਿਆਰ ਫਿਰ ਵੀ ਕੀਮਤੀ ਹੈ ਤੇ ਅਸੀਂ ਸਿੰਘਾਂ ਦੇ ਪਿਆਰ ਨੂੰ ਨੀਵਾਂ ਨਹੀਂ ਕਰਨਾ ਚਾਹੁੰਦੇ ਉਹ ਸਾਰਾ ਖਜ਼ਾਨਾ ਉਸ ਕਾਲੀ ਰਾਤ ਨੂੰ ਭੇਟ ਚੜਿਆ ਦਰਿਆ ਵਿੱਚ ਸੁੱਟ ਦਿੱਤਾ ਗਿਆ

ਉਸ ਰਾਤ ਇੱਕ ਕੀਮਤੀ ਖਜ਼ਾਨਾ ਹੋਰ ਵੀ ਸੀ ਉਹ ਖਜ਼ਾਨਾ ਉਸ ਰਾਤ ਉਹ ਵੀ ਭੇਟ ਚੜਿਆ ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਉਹ ਸੀ ਗੁਰੂ ਦਰਬਾਰ ਦੇ 52 ਕਵੀਆਂ ਦੀਆਂ ਰਚਨਾਵਾਂ ਜੋ ਚੋਣੀਆਂ ਰਚਨਾਵਾਂ ਦਾ ਇੱਕ ਇਤਿਹਾਸਿਕ ਗ੍ਰੰਥ ਸੀ ਜਿਸ ਦਾ ਨਾਮ ਸੀ ਵਿਦਿਆਧਰ ਗ੍ਰੰਥ ਤੇ ਇਸ ਦਾ ਵਜਨ ਸੀ ਨੌ ਮਣ ਲਗਭਗ 360 ਕਿਲੋ ਇਸ ਗ੍ਰੰਥ ਵਿੱਚੋਂ ਕਵੀ ਸੈਨਾਪਤ ਤੇ ਕਵੀ ਨੰਦ ਲਾਲ ਦੀਆਂ ਰਚਨਾਵਾਂ ਕੱਢ ਕੇ ਬਾਕੀ ਸਾਰੇ ਗ੍ਰੰਥ ਨੂੰ ਗੁਰੂ ਸਾਹਿਬ ਜੀ ਨੇ ਅਗਨ ਭੇਟ ਕਰ ਦਿੱਤਾ ਸੀ ਖਾਲਸਾ ਪੰਥ ਨੂੰ ਲੰਘਣ ਵਾਲਾ ਇਹ ਘਾਟਾ ਬਹੁਤ ਵੱਡਾ ਸੀ ਜੇ ਉਹ ਗ੍ਰੰਥ ਅੱਜ ਹੁੰਦਾ ਤਾਂ ਇਤਿਹਾਸ ਕੁਝ ਸ਼ਾਇਦ ਹੋਰ ਵੀ ਹੋਣਾ ਸੀ

ਜਿਨਾਂ ਬਾਰੇ ਅਸੀਂ ਨਹੀਂ ਜਾਣਦੇ ਗੁਰੂ ਜੀ ਨੂੰ ਕਾਬਲ ਤੇ ਕੰਧਾਰ ਤੋਂ ਸਿੱਖਾਂ ਨੇ ਕੀਮਤੀ ਚੀਜ਼ਾਂ ਭੇਟ ਕੀਤੀਆਂ ਸਨ ਜਿਵੇਂ ਸ਼ਮਿਆਨਾ ਅਤੇ ਚਾਨਣੀਆਂ ਉਹਨਾਂ ਨੂੰ ਵੀ ਅੱਗ ਵਿੱਚ ਪਾ ਦਿੱਤਾ ਗਿਆ ਆਖਰੀ ਸਮੇਂ ਦੌਰਾਨ ਪਤਾ ਨਹੀਂ ਖਾਲਸੇ ਦੀਆਂ ਕਿੰਨੀਆਂ ਚੀਜ਼ਾਂ ਨੂੰ ਖਾਲਸੇ ਤੋਂ ਅੱਡ ਹੋਣਾ ਪਿਆ ਸੀ ਅਨੰਦਪੁਰ ਦੇ ਚਾਰੋਂ ਕਿਲਿਆਂ ਦੀਆਂ ਰਾਖੀ ਲਈ ਜਿਹੜੀਆਂ ਤੋਪਾਂ ਉਹਨਾਂ ਦੀ ਗਿਣਤੀ ਲਗਭਗ ਦੋ ਦਰਸ਼ਨ ਦੇ ਕਰੀਬ ਮੰਨੀ ਜਾਂਦੀ ਹੈ ਸਿੰਘਾਂ ਨੇ ਆਪਣੇ ਹੱਥੀ ਤਿਆਰ ਕੀਤੀਆਂ ਅਣਮੁੱਲੀਆਂ ਤੋਪਾਂ ਗੁਰੂ ਜੀ ਦੇ ਹੁਕਮ ਤੇ ਤੋਪਾਂ ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਦੁਬਾਰਾ ਉਹ ਚੱਲਣ ਯੋਗ ਨਾ ਰਹਿਣ ਤੋਪਾਂ ਦੇ ਨਾਮ

ਇਤਿਹਾਸ ਵਿੱਚ ਕਈ ਮਿਲਦੇ ਹਨ ਜਿਵੇਂ ਸੱਤੂ ਜੀ ਤੇ ਨਿਹੰਗਣੀ ਸ਼ਸਤਰ ਹਨ ਜੋ ਗੁਰੂ ਸਾਹਿਬ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ ਸਰਬਲੋ ਦੇ ਸ਼ਸਤਰ ਇੱਕ ਚੀਜ਼ ਹੋਰ ਜਿਹੜੀ ਔਰੰਗਜ਼ੇਬ ਦੀ ਸੀ ਉਹ ਇਹ ਸੀ ਕਿ ਔਰੰਗਜ਼ੇਬ ਦੇ ਲਿਖੀ ਹੋਈ ਉਹ ਝੂਠ ਤੇ ਫਰੇਬ ਵਾਲੀ ਚਿੱਠੀ ਉਹ ਗੁਰੂ ਸਾਹਿਬ ਜੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਸ੍ਰੀ ਅਨੰਦਪੁਰ ਨੂੰ ਛੱਡਣ ਤੋਂ ਪਹਿਲਾਂ ਗੁਰੂ ਜੀ ਅਨੰਦਪੁਰ ਦੀਆਂ ਗਲੀਆਂ ਵਿੱਚ ਵਿਚਰਨ ਲੱਗੇ ਅੱਜ ਅਨੰਦਪੁਰ ਦੀ ਹਵਾ ਵੀ ਵੈਰਾਗਮਈ ਸੀ ਅਨੰਦਪੁਰ ਦੀਆਂ ਕੰਧਾਂ ਵਿੱਚੋਂ ਜਿਵੇਂ ਇੱਟਾਂ ਸਿੱਧੂ ਦੀਆਂ ਲੈਰੀਆਂ ਹੋਣ ਤੇ ਕਹਿਣ ਗੁਰੂ ਜੀ ਸਾਨੂੰ ਛੱਡ ਕੇ ਨਾ ਜਾਓ ਸਾਨੂੰ ਦੁਸ਼ਮਣ ਮਲੀਆਮੇਟ ਕਰ ਦੇਣ

ਪਰ ਗੁਰੂ ਜੀ ਦੇ ਮਨ ਦੀਆਂ ਆਪ ਗੁਰੂ ਸਾਹਿਬ ਜੀ ਆਪ ਹੀ ਜਾਣਦੇ ਸਨ ਤੁਰਦੇ ਤੁਰਦੇ ਗੁਰੂ ਸਾਹਿਬ ਜੀ ਸੀਸ ਗੰਜ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਗੁਰੂ ਪਿਤਾ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ ਉੱਥੇ ਗੁਰੂ ਜੀ ਨੇ ਅਰਦਾਸ ਕੀਤੀ ਅਤੇ ਜਾਣ ਦੀ ਇਜਾਜ਼ਤ ਮੰਗੀ ਫਿਰ ਉੱਥੇ ਰਹਿਣ ਵਾਲੇ ਸਾਧੂ ਗੁਰਬਖਸ਼ ਦਾਸ ਨੂੰ ਇਸ ਅਸਥਾਨ ਦੀ ਸੇਵਾ ਸੰਭਾਲ ਲਈ ਉਹਨਾਂ ਨੂੰ ਕਿਹਾ ਸਮੇਂ ਦੀ ਰਫਤਾਰ ਇੰਝ ਬੜੀ ਤੇਜ਼ ਚੱਲ ਰਹੀ ਸੀ ਹਰ ਪਾਸੇ ਖਾਮੋਸ਼ੀ ਤੇ ਉਦਾਸੀ ਦੇ ਬੱਦਲ ਹੋ ਰਹੇ ਸਨ। ਕਾਲੀਆਂ ਘਟਾਵਾਂ ਵੀ ਜਿਵੇਂ ਗੁਰੂ ਜੀ ਨੂੰ ਰੋਕਣ ਲਈ ਚਾਰ ਚੁਫੇਰੇ ਫੈਲੀਆਂ ਹੋਈਆਂ ਸਨ ਆਖਰ ਉਹ ਸਮਾਂ ਹੋ ਗਿਆ

ਦੋਂ ਗੁਰੂ ਸਾਹਿਬ ਜੀ ਦੇ ਪੂਰੇ ਪਰਿਵਾਰ ਅਤੇ ਸਿੰਘਾਂ ਨਾਲ ਕਿਲੇ ਨੂੰ ਅਲਵਿਦਾ ਕਹਿਣ ਦਾ ਵਕਤ ਆਇਆ ਕਿਲੇ ਨੂੰ ਇਕੱਠਾ ਝੁੰਡ ਬਣਾ ਕੇ ਨਹੀਂ ਛੱਡਿਆ ਗਿਆ ਸੀ ਕਿਉਂਕਿ ਦੁਸ਼ਮਣ ਫੌਜਾਂ ਦੀ ਗਿਣਤੀ ਜਿਆਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਝ ਚੰਗੀ ਨੀਤੀਆਂ ਸਨ ਪਰਿਵਾਰ ਵਿਛੋੜਾ ਤਾਂ ਹੋਇਆ ਸੀ ਪਰ ਸਾਰਾ ਪਰਿਵਾਰ ਤੇ ਵਹੀਰ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਪਾਏ ਨਹੀਂ ਤਾਂ ਲੱਖਾਂ ਦੀ ਫੌਜ ਨਾਲ ਮੁਕਾਬਲਾ ਜਨ ਪਰਸੋਂ ਦੇ ਨਾਲ ਜਿਹਦੇ ਵਿੱਚੋਂ ਜਿਆਦਾ ਗਿਣਤੀ ਵਿੱਚ ਸਿੱਖ ਸੰਗਤਾਂ ਸਨ ਜਿਨਾਂ ਨੂੰ ਲੜਾਈ ਲੜਨ ਦਾ ਢੰਗ ਨਹੀਂ ਸੀ ਜੇਕਰ ਗੁਰੂ ਸਾਹਿਬ ਜੀ ਦੀ ਜੰਗ ਰੀਤੀ ਨਾ ਹੁੰਦੀ ਤਬ ਹੀਰ ਨਾਂ ਦਾ ਸਿਰਸਾ ਤੱਕ ਪੁਲਿਸ ਦੀ ਸੀ ਤੇ ਨਾ ਹੀ ਚਮਕੌਰਗੜੀ ਤੇ ਸਰਹੰਦ ਦੀਆਂ ਨੀਹਾਂ ਤੱਕ ਗੱਲ ਜਾਂਦੀ ਸੀ ਦੁਸ਼ਮਣ ਫੌਜਾਂ ਦਾ ਘੇਰਾ ਤਿੰਨਾਂ ਪਾਸੋਂ ਤੁਸੀਂ ਦੁਸ਼ਮਣ ਨੇ ਪੂਰੀ ਵਹੀਰ ਨੂੰ ਸਰਸਾ ਤੋਂ ਪਹਿਲਾਂ ਹੀ ਸ਼ਹੀਦ ਕਰ ਦੇਣਾ ਸੀ ਅਗਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗੀ ਨੀਤੀਆਂ ਨਾ ਹੁੰਦੀਆਂ ਤਾਂ ਗੁਰੂ ਸਾਹਿਬ ਜੀ ਚੰਗੇ ਨੀਤੀ ਬਾਰੇ ਦੁਨੀਆਂ ਦੇ ਇਤਿਹਾਸਕਾਰ ਵੀ ਲਿਖਦੇ ਹਨ ਜੇਕਰ ਅਸੀਂ ਗੁਰੂ ਸਾਹਿਬ ਜੀ ਦੀ ਰੂਹਾਨੀ ਪੱਖ ਨੂੰ ਨਜ਼ਰ ਅੰਦਾਜ ਕਰਕੇ ਦੇਖੀਏ ਤਾਂ ਵੀ ਗੁਰੂ ਸਾਹਿਬ ਜੀ ਦੀਆਂ ਜੋ ਜੰਗੀ ਨੀਤੀਆਂ ਸਨ

ਉਹਨਾਂ ਦੀ ਗਿਣਤੀ ਚੋਟੀ ਦੇ ਜਰਨੈਲਾਂ ਵਿੱਚ ਨਹੀਂ ਸਗੋਂ ਉਹਨਾਂ ਤੋਂ ਵੱਡਾ ਕੋਈ ਜਰਨੈਲ ਕੋਈ ਹੋਰ ਵੀ ਸਕਦਾ ਪਹਾੜੀ ਤੇ ਮੁਗਲਾਂ ਦੀਆਂ ਝੂਠੀਆਂ ਸੋਹਾਂ ਤੋਂ ਬਾਅਦ ਵਹੀਰ ਤੇ ਹਮਲਾ ਹੁੰਦਾ ਹੈ ਤੇ ਕਿਲੇ ਤੇ ਦੁਸ਼ਮਣ ਫੌਜਾ ਲੁੱਟ ਪਾਟ ਕਰਨ ਲੱਗਦੀਆਂ ਹਨ ਕਿਉਂਕਿ ਵੈਰੀਆਂ ਨੂੰ ਪਤਾ ਸੀ ਕਿ ਕਿਲੇ ਅੰਦਰ ਬੇਅੰਤ ਖਜ਼ਾਨਾ ਹੈ ਪਰ ਖਾਲਸੇ ਦਾ ਖਜ਼ਾਨਾ ਤਾਂ ਗੁਰੂ ਸਾਹਿਬ ਜੀ ਪਹਿਲਾਂ ਆਪ ਹੀ ਨਸ਼ਟ ਕਰ ਦਿੱਤਾ ਸੀ ਪਰ ਨਗਰ ਅਨੰਦਪੁਰ ਸਾਹਿਬ ਇੱਕ ਅਮੀਰ ਨਗਰ ਸੀ ਤੇ ਅਜੇ ਵੀ ਨਗਰ ਵਿੱਚ ਬਹੁਤ ਕੁਝ ਲੁੱਟਣ ਲਈ ਸੀ ਜਿਵੇਂ ਕਿਲੇ ਦੀਆਂ ਦੀਵਾਰਾਂ ਤੇ ਕੀਮਤੀ ਪੱਥਰ ਤੇ ਹੋਰ ਬਹੁਤ ਕੀਮਤੀ ਸਮਾਨ ਬਾਗ ਬਗੀਚੇ ਤਾਂ ਵੈਰੀਆਂ ਨੇ ਉਜਾੜ ਦਿੱਤੇ ਤੁਰਕਨ ਫੌਜਾਂ ਦਾ ਲੁੱਟਮਾਰ ਕਰਨ ਤੋਂ ਬਾਅਦ ਇਹ ਇਰਾਦਾ ਸੀ ਕਿ ਅਨੰਦਪੁਰ ਨਗਰੀ ਨੂੰ ਇਸ ਤਰ੍ਹਾਂ ਤਹਿਸ ਨਹਿਸ ਨਸ਼ਟ ਕੀਤਾ ਜਾਵੇ

ਕਿ ਇਹ ਅਸਥਾਨ ਮੁੜ ਤੇ ਕਿਸੇ ਦੇ ਵਸਣ ਯੋਗ ਨਾ ਰਹੇ ਇਹ ਕੀਤਾ ਸੀ ਵੈਰੀਆਂ ਨੇ ਜੋ ਇਤਿਹਾਸ ਪੜ੍ਹ ਸੁਣ ਕੇ ਹਰ ਸਿੱਖ ਦਾ ਖੂਨ ਵੀ ਖੁੱਲਦਾ ਹੈ ਤੇ ਦੁੱਖ ਵੀ ਹੁੰਦਾ ਹੈ ਕਿ ਜਿਸ ਅਸਥਾਨ ਤੇ ਗੁਰੂ ਜੀ ਦਾ ਪਰਿਵਾਰ ਤੇ ਹੋਰ ਗੁਰੂ ਪਿਆਰਿਆਂ ਸੰਗਤਾਂ ਦੇ ਨਾਲ ਕਦੇ ਲਹਿਰਾਂ ਮੇਰੀਆਂ ਹੁੰਦੀਆਂ ਸਨ ਅੱਜ ਉਹ ਅਸਥਾਨ ਪੂਰਾ ਹੀ ਦੇਖ ਸੁਣ ਕੇ ਰੂ ਹ ਕੰਬ ਜਾਂਦੀ ਹੈ ਅੱਗੇ ਗੱਲ ਕਰਦੇ ਹਾਂ ਉਸ ਵਿਸ਼ਵਾਸਘਾਤੀ ਦੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇੜੇ ਦੇ ਭਰਾ ਦੇ ਪੁੱਤਰੇ ਸਨ ਜਦੋਂ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੀ ਨਗਰੀ ਅਨੰਦਾਂ ਦੀ ਨਗਰੀ ਨੂੰ ਛੱਡਦੇ ਹਨ ਤਾਂ ਰਸਤੇ ਵਿੱਚ ਹਮਲਾ ਹੋਣ ਤੋਂ ਕੁਝ ਹੀ ਪਲ ਪਹਿਲਾਂ ਨਿਰਮੋਹਗੜ੍ਹ ਦੇ ਕੋਲ ਗੁਰੂ ਜੀ ਨੂੰ ਉਹਨਾਂ ਦੇ ਨਤੀਜੇ ਮਿਲਦੇ ਹਨ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਰਾ ਦੇ ਪੋਤਰੇ ਸਨ ਉਹਨਾਂ ਦੇ ਨਾਮ ਸਨ ਸ਼ਾਮ ਸਿੰਘ ਅਤੇ ਗੁਲਾਬ ਰਾਏ ਗੁਰੂ ਜੀ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਸਿਰਮੌਰ ਰਿਆਸਤ ਦੇ ਰਾਜਾ ਦੇ ਨਾਮ ਲਿਖ ਭੇਜਿਆ ਕਿ ਅਸੀਂ ਅਨੰਦਪੁਰ ਦਾ ਕਿਲਾ ਛੱਡ ਕੇ ਜਾ ਰਹੇ ਹਾਂ

ਤੁਸੀਂ ਮੇਰੇ ਇਹਨਾਂ ਭਤੀਜਿਆਂ ਪੁੱਤਰਾਂ ਨੂੰ ਗੁਜਾਰੇ ਲਈ ਇੱਕ ਪਿੰਡ ਦੀ ਜਗੀਰ ਦੇ ਦਿਓ ਰਾਜੇ ਨੇ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਹੁਕਮ ਦੀ ਪਾਲਣਾ ਕੀਤੀ ਅਤੇ ਗੁਲਾਬ ਰਾਏ ਤੇ ਸ਼ਾਮ ਸਿੰਘ ਦਾ ਪਰਿਵਾਰ ਕੁਝ ਟਾਈਮ ਤਾਂ ਉਥੇ ਉਸ ਪਿੰਡ ਚ ਵੱਸਦਾ ਰਿਹਾ ਪਰ ਗੁਲਾਮ ਰਾਏ ਦੀ ਨੀਅਤ ਖਰਾਬ ਹੋ ਗਈ ਉਸਨੇ ਕਹਿਲੂਰ ਤੇ ਰਾਜਾ ਕੇਸਰੀ ਚੰਦ ਨਾਲ ਜਾ ਕੇ ਹੱਥ ਮਿਲਾਇਆ ਕੇਸਰੀ ਚੰਦ ਗੁਰੂ ਜੀ ਦਾ ਪੱਕਾ ਵੈਰੀ ਸੀ। ਜਿਸ ਨੇ ਵਜ਼ੀਰ ਖਾਨ ਨਾਲ ਅਨੰਦਪੁਰ ਸਰਸਾ ਨਦੀ ਚਮਕੌਰ ਵਿਖੇ ਗੁਰੂ ਜੀ ਨਾਲ ਵੈਰ ਕਮਾਇਆ ਸੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਬਾਅਦ ਗੁਲਾਬ ਰਾਏ ਕੇਸਰੀ ਚੰਦ ਕੋਲ ਆਖਰ ਆਇਆ ਅਨੰਦਪੁਰ ਦੀ 60 ਕਿਲੇ ਜਮੀਨ ਖਰੀਦ ਲਈ ਉੱਕਾ ਪੁੱਕਾ ਰੇਡ ਦੇ ਗੁਲਾਬ ਰਾਏ ਸੋਢੀ ਵੰਸ਼ ਵਿੱਚੋਂ ਸੀ ਉਹ ਗੱਦੀ ਲਾ ਕੇ ਬੈਠਣ ਲੱਗਾ ਤੇ ਆਪਣੇ ਆਪ ਨੂੰ ਸਿੱਖਾਂ ਦਾ ਗਿਆਰਵਾਂ ਗੁਰੂ ਕਹਿਲਾਉਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਤਰਹਾਂ ਹੀ ਸਾਰੀ ਪੋਸ਼ਾਕ ਪਾਉਂਦਾ ਅਤੇ ਕਲਗੀ ਲਾਉਂਦਾ ਤੇ ਸਿੱਖ ਸੰਗਤਾਂ ਉਸ ਨੂੰ ਆ ਕੇ ਮੱਥਾ ਟੇਕਦੀਆਂ ਅਤੇ ਭੇਡਾਂ ਚੜਾਉਂਦੀਆਂ ਉਹ ਸਿੱਖਾਂ ਨੂੰ ਭੁਲੇਖਾ ਪਾਉਣ ਚ ਕਾਮਯਾਬ ਹੋ ਗਿਆ ਗੁਲਾਬ ਰਾਏ ਨੇ ਆਪਣੇ ਚਾਰੋਂ ਪੁੱਤਰਾਂ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਸ ਅਸਥਾਨ ਤੇ ਗੁਰੂ ਸਾਹਿਬ ਦੇ ਸੀਸਾ ਸਸਕਾਰ ਹੋਇਆ ਸੀ ਗੁਰਦੁਆਰਾ ਸੀਸਗੰਜ ਨੂੰ ਵੀ ਉਸਨੇ ਤਹਿਸ ਨਹਿਸ ਕਰ ਦਿੱਤਾ। ਬੇਅਦਬੀ ਕੀਤੀ ਅਤੇ ਉੱਥੇ ਰਹਿਣ ਵਾਲੇ ਸਾਧੂ

ਬਾਹਰ ਹੋ ਗਿਆ ਸੀ ਗੁਰਦੁਆਰਾ ਸੀਸ ਗੰਜ ਨੂੰ ਵੀ ਉਸਨੇ ਤਹਿਸ ਨਹਿਸ ਕਰ ਦਿੱਤਾ ਬੇਅਦਬੀ ਕੀਤੀ ਅਤੇ ਉੱਥੇ ਰਹਿਣ ਵਾਲੇ ਸਾਧੂ ਗੁਰਬਖਸ਼ ਦਾਸ ਨੂੰ ਉਸਨੇ ਆਪਣੇ ਪੁੱਤਰਾਂ ਨੂੰ ਕਹਿ ਕੇ ਉਸਨੂੰ ਅਨੰਦਪੁਰ ਦੀ ਧਰਤੀ ਤੋਂ ਬਾਹਰ ਕੱਢ ਦਿੱਤਾ ਪਰ ਸੰਗਤ ਜੀ ਗੁਰੂ ਘਰ ਨਾਲ ਕੋਈ ਵਿਸ਼ਵਾਸ ਘਾਤ ਕਰਕੇ ਕੋਈ ਵੀ ਕਿੰਨਾ ਚਿਰ ਆਪਣੀ ਮਨਮਰਜੀ ਨਹੀਂ ਕਰ ਸਕਦਾ ਕਿੰਨਾ ਕੁ ਸੁੱਖ ਮਾਣ ਸਕਦਾ ਹੈ ਗੁਲਾਬ ਰਾਏ ਦੇ ਪਰਿਵਾਰ ਨੇ ਐਸੀ ਉਸ ਨਾ ਤੇ ਅਕਾਲ ਪੁਰਖ ਦੀ ਜਾਠੀ ਪਈ ਕਿ ਪੂਰਾ ਪਰਿਵਾਰ ਹੀ ਤਹਿਸ ਨਹਿਸ ਹੋ ਗਿਆ ਹੌਲੀ ਹੌਲੀ ਸਾਰਾ ਪਰਿਵਾਰ ਖਤਮ ਹੋ ਗਿਆ ਤੇ ਆਖਰ ਉਸਨੂੰ ਅਨੰਦਪੁਰ ਛੱਡਣਾ ਪਿਆ ਕੀਰਤਪੁਰ ਚਲਾ ਗਿਆ ਤੇ ਉੱਥੇ ਗੁਲਾਬ ਰਾਏ ਨੇ ਆਪਣੇ ਬਰਾੜ ਦੇ ਦਿੱਤੇ ਸੰਗਤ ਜੀ ਇਹ ਸੀ ਕੁਝ ਇਤਿਹਾਸ ਬਾਕੀ ਦਾ ਇਤਿਹਾਸ ਅਗਲੀ ਵੀਡੀਓ ਵਿੱਚ ਜਾਣਾਂਗੇ ਸੰਗਤ ਜੀ ਭੁੱਲ ਗਲਤੀ ਹੋਵੇ ਤਾਂ ਮਾਫ ਕਰਨਾ ਸਿੱਖ ਗੁਰੂ  ਆਪਣੇ ਬੱਚਿਆਂ ਨੂੰ ਵੀ ਸਿੱਖੀ ਇਤਿਹਾਸ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *