ਸਵੇਰੇ ਉੱਠ ਧੁਨੀ ਵਿੱਚ ਲਾਓ ਇਹ ਚੀਜ਼ ਦੌਲਤ ਦੀ ਕਮੀ ਕਦੇ ਨਹੀਂ ਹੋਵੇਗੀ

ਵੀਡੀਓ ਨੂੰ ਹੇਠ ਜਾਂ ਦੇਖੋ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਨਵੇਂ ਰਾਸ਼ੀਫਲ ਵਾਲੀ ਅਤੇ ਘਰ ਵਿੱਚ ਮਾਂ ਲਕਸ਼ਮੀ ਕਦੋਂ ਪੈਰ ਧਰੇਗੀ ਘਰ ਵਿੱਚ ਤੁਹਾਨੂੰ ਕਿਹੜੇ ਕੰਮ ਕਿਸ ਸਮੇਂ ਨਹੀਂ ਕਰਨੇ ਚਾਹੀਦੇ ਘਰ ਵਿੱਚ ਇਹ ਕੰਮ ਇਸ ਸਮੇਂ ਕਰਨ ਦੇ ਹੋ ਸਕਦੇ ਹੋ ਤੁਸੀਂ ਕੰਗਾਲ ਉਸ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਆਓ ਦੇਂਦੇ ਹਾਂ ਜਾਣਕਾਰੀ ਸਵੇਰੇ ਉੱਠ ਕੇ ਜੇਕਰ ਤੁਸੀਂ ਆਪਣੀ ਧੁਨੀ ਦੇ ਵਿੱਚ ਆਪਣੀ ਨਾਭੀ ਦੇ ਵਿੱਚ ਜਿਹੇ ਇਹ ਇੱਕ ਚੀਜ਼ ਲਗਾ ਲੈਂਦੇ ਹੋ ਤਾਂ ਤੁਹਾਡੇ ਉਪਰ ਐਸੀ ਕਿਰਪਾ ਹੋ

ਜਾਵੇਗੀ ਕਿ ਤੁਹਾਡੇ ਉਪਰ ਕੋਈ ਮਾੜੀ ਸ਼ਕਤੀ ਕੰਮ ਨਹੀਂ ਕਰੇਗੀ ਅਤੇ ਤੁਹਾਡੇ ਘਰ ਵਿੱਚ ਪੈਸਾ ਆ ਜਾਵੇਗਾ ਬਰਕਤਾਂ ਹੋਣ ਲੱਗ ਜਾਣਗੀਆਂ ਅਤੇ ਤੁਸੀਂ ਇਸ ਉਪਾਅ ਨੂੰ ਗੁਰੂ ਵਾਰ ਵਾਲੇ ਦਿਨ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਵੇਰੇ ਉੱਠ ਕੇ ਇਸ਼ਨਾਨ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਕ ਚੁਟਕੀ ਤੋਂ ਥੋੜ੍ਹੀ ਜਿਹੀ ਹਲਦੀ ਲੈ ਲੈਣੀ ਹੈ ਉਸ ਨੂੰ ਥੋੜ੍ਹੇ ਜਿਹੇ ਤੇਲ ਦੇ ਵਿਚ ਬੁਲਾ ਲਿਆ ਇੱਕ ਦੋ ਬੂੰਦ ਕੋਈ ਵੀ ਤੇਲ ਲੈ ਸਕਦੇ ਹੋ

ਜੇਕਰ ਤਿਲ ਦਾ ਤੇਲ ਲੈ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਨਾਰੀਅਲ ਦਾ ਤੇਲ ਜਾਂ ਫਿਰ ਕੋਈ ਵੀ ਤੇਲ ਹੋਵੇ ਉਸ ਨੂੰ ਲੈ ਕੇ ਅੱਧੀ ਚੁਟਕੀ ਤੋਂ ਘੱਟ ਇਸ ਹਲਦੀ ਨੂੰ ਤੁਸੀਂ ਉਸ ਤੇਲ ਦੇ ਵਿਚ ਮਿਕਸ ਕਰਕੇ ਅਤੇ ਗੁਰੂ ਵਾਰ ਵਾਲੇ ਦਿਨ ਤੁਸੀਂ ਉਸ ਤੋਂ ਬਾਅਦ ਲੰਮੇ ਪੈ ਜਾਣਾ ਹੈ ਅਤੇ ਆਪਣੀ ਧੁਨੀ ਦੇ ਵਿੱਚ ਇਸ ਤੇਲ ਨੂੰ ਲਗਾ ਲੈਂਦਾ ਹੈ ਅਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵੀ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਵੀਰਵਾਰ ਇਸ ਉਪਾਅ

ਨੂੰ ਜ਼ਰੂਰ ਕਰਨਾ ਹੈ ਅਤੇ ਇਸ ਤੋਂ ਇਲਾਵਾ ਸੋਮਵਾਰ ਵਾਲੇ ਦਿਨ ਤੁਸੀਂ ਚੰਦਨ ਦੇ ਥੋੜ੍ਹੇ ਜਿਹੇ ਪਾਊਡਰ ਨੂੰ ਆਪਣੀ ਧੁਨੀ ਦੇ ਵਿੱਚ ਲਗਾ ਸਕਦੇ ਹੋ ਤੁਸੀਂ ਚੰਦਨ ਦਾ ਨਕਲੀ ਪਾਊਡਰ ਨਹੀਂ ਲੈਣਾ ਚੰਦਨ ਦੀ ਥੋੜ੍ਹੀ ਜਿਹੀ ਲੱਕੜ ਲੈਣੀ ਹੈ ਉਸ ਨੂੰ ਘਸਾ ਕੇ ਉਸ ਦਾ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਸੋਮਵਾਰ ਵਾਲੇ ਦਿਨ ਇਸ਼ਨਾਨ ਕਰ ਕੇ ਇਸ ਨੂੰ ਇੱਕ ਚੁਟਕੀ ਦੀ ਘੱਟ ਮਾਤਰਾ ਦੇ ਵਿੱਚ ਲੈ ਕੇ ਆਪਣੀ ਧੁਨੀ ਦੇ ਵਿੱਚ ਲਗਾ ਲੈਣਾ ਹੈ ਜੋ ਕਿ ਇਹ ਦੋਨੋਂ ਉਪਾਅ ਤੁਹਾਡੇ

ਕਿਸਮਤ ਨੂੰ ਬਦਲ ਕੇ ਰੱਖ ਦੇਣਗੇ ਅਤੇ ਜਿਸ ਨਾਲ ਤੁਹਾਡੀ ਸਿਹਤ ਵੀ ਬਿਲਕੁਲ ਤੰਦਰੁਸਤ ਰਹੇਗੀ ਅਤੇ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਤੁਸੀਂ ਮਾੜੀਆਂ ਸ਼ਕਤੀਆਂ ਤੋਂ ਬਚੇ ਰਹੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ ਪੈਸੇ ਵੱਲੋਂ ਕੋਈ ਕਮੀ ਨਹੀਂ ਹੋਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਸ਼ਨੀਵਾਰ ਦੀ ਗੱਲ ਕਰੀਏ ਤਾਂ ਤੁਸੀਂ ਸਰ੍ਹੋਂ ਦਾ ਤੇਲ ਜਾਂ ਫਹਿਰਾ ਤਿਲ ਦਾ ਤੇਲ ਆਪਣੀ ਧੁਨੀ ਦੇ ਵਿੱਚ ਥੋੜ੍ਹਾ ਜਿਹਾ ਲਗਾ ਸਕਦੇ

ਹੋ ਇਸ ਪ੍ਰਕਾਰ ਜੇਕਰ ਤੁਸੀਂ ਇਨ੍ਹਾਂ ਦਿਨਾਂ ਦੇ ਵਿਚ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਮੱਸਿਆਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਨਾਲ ਆਪਣੀ ਮਿਹਨਤ ਬਰਕਰਾਰ ਰੱਖਣੀ ਹੈ ਅਤੇ ਉਸ ਤੋਂ ਇਲਾਵਾ ਇਨ੍ਹਾਂ ਦੋਨਾਂ ਤਿੰਨਾਂ ਉਪਾਅ ਨੂੰ ਹਮੇਸ਼ਾਂ ਕਰਦੇ ਰਹੋ ਲਗਾਤਾਰ ਤੁਸੀਂ ਹਰ ਵੀਰਵਾਰ ਹਰ ਸ਼ੁੱਕਰਵਾਰ ਹਰ ਸ਼ਨੀਵਾਰ ਇਨ੍ਹਾਂ ਉਪਾਅ ਨੂੰ ਜੇਕਰ ਕਰਦੇ ਹੋ ਤਾਂ ਤੁਹਾਡੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ

ਰੱਖਦੇ ਹੋਏ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਫ਼ਰਕ ਤੁਸੀਂ ਆਪਣੇ ਆਪ ਮਹਿਸੂਸ ਕਰਨ ਲੱਗ ਜਾਓਗੇ

Leave a Reply

Your email address will not be published.