ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਿਹੀਆਂ ਨੌ ਚੀਜ਼ਾਂ ਬਾਰੇ ਜਿਨਾਂ ਦਾ ਸੇਵਨ ਤੁਸੀਂ ਗਰਮੀ ਵਿੱਚ ਕਰ ਸਕਦੇ ਹੋ। ਅਤੇ ਇਹਨਾਂ ਦਾ ਸੇਵਨ ਕਰਨ ਨਾਲ ਅਸੀਂ ਗਰਮੀ ਤੋਂ ਵੀ ਬਚੇ ਰਹਾਂਗੇ ਅਤੇ ਇਸ ਦੇ ਨਾਲ ਹੀ ਸਾਡੇ ਸਰੀਰ ਵੀ ਤੰਦਰੁਸਤ ਰਹੇਗਾ। ਦੋਸਤੋ ਮੌਸਮ ਵਿੱਚ ਬਦਲਾਵ ਆਉਣ ਦੇ ਕਾਰਨ ਸਾਡੀਆਂ ਆਦਤਾਂ ਤੇ ਖਾਣ ਪੀਣ ਵਿੱਚ ਵੀ ਬਦਲਾਵ ਆਉਂਦਾ ਹੈ। ਜਿਵੇਂ ਕਿ ਸਰਦੀਆਂ ਵਿੱਚ ਅਸੀਂ ਅਜਿਹੀਆਂ ਚੀਜ਼ਾਂ ਖਾਨੇ ਹਾਂ ਜਿਨਾਂ ਦੀ ਤਸੀਰ ਗਰਮ ਹੁੰਦੀ ਹੈ ਅਤੇ ਉਸੇ ਤਰ੍ਹਾਂ ਇਸ ਦੇ ਉਲਟ ਅਸੀਂ ਗਰਮੀਆਂ ਵਿੱਚ ਅਜਿਹੀਆਂ ਚੀਜ਼ਾਂ ਖਾਂਦੇ ਹਾਂ ਜਿਨਾਂ ਦੀ ਤਸਵੀਰ ਠੰਢੀ ਹੁੰਦੀ ਹੈ
ਤਾਂ ਉਹ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਦੇ ਆਂ ਉਹਨਾਂ ਨੌ ਚੀਜ਼ਾਂ ਬਾਰੇ ਜਿਨਾਂ ਦਾ ਸਿਮਰਨ ਅਸੀਂ ਗਰਮੀ ਵਿੱਚ ਕਰਨਾ ਹੈ ਜਿਸ ਨਾਲ ਕਿ ਅਸੀਂ ਗਰਮੀ ਤੋਂ ਵੀ ਬਚੇ ਰਹਿ ਸਕਦੇ ਹਾਂ ਤਾਂ ਪਾਣੀ ਦੋਸਤੋ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਸੱਤ ਤੋਂ ਅੱਠ ਗਲਾਸ ਪਾਣੀ ਜਰੂਰ ਪੀਣਾ ਚਾਹੀਦਾ ਹੈ ਤੋ ਖੀਰਾ ਦੋਸਤੋ ਕੁਝ ਲੋਕਾਂ ਨੂੰ ਖੀਰੇ ਦਾ ਸੇਵਨ ਸਲਾਤ ਦੇ ਰੂਪ ਵਿੱਚ ਕਰਨਾ ਬਹੁਤ ਜਿਆਦਾ ਪਸੰਦ ਹੁੰਦਾ ਹੈ। ਦੋਸਤੋ ਗਰਮੀਆਂ ਦੇ ਮੌਸਮ ਵਿੱਚ ਖੀਰੇ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਸਿੱਧ ਹੋ ਸਕਦਾ ਹੈ। ਕਿਉਂਕਿ ਦੋਸਤੋ ਖੀਰੇ ਵਿੱਚ ਕੁਦਰਤੀ ਰੂਪ ਵਿੱਚ ਹੀ ਪਾਣੀ ਪਾਇਆ ਜਾਂਦਾ ਹੈ
ਜੋ ਕਿ ਸਾਡੇ ਸਰੀਰ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਤਿੰਨ ਤਰਬੂਜ ਦੋਸਤੋ ਤਰਬੂਜ ਦਾ ਸੇਵਨ ਕਰਨਾ ਬੱਚਿਆਂ ਤੇ ਬਜ਼ੁਰਗਾਂ ਦੋਵਾਂ ਨੂੰ ਹੀ ਪਸੰਦ ਹੁੰਦਾ ਹੈ ਹੈ ਕਿਉਂਕਿ ਦੋਸਤੋ ਇਹ ਸਵਾਦ ਹੋਣ ਦੇ ਨਾਲ ਨਾਲ ਗਰਮੀਆਂ ਦੇ ਮੌਸਮ ਵਿੱਚ ਸਾਡੀ ਸਿਹਤ ਲਈ ਵੀ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ। ਚਾਰ ਅੰਪ ਜੇਕਰ ਗਰਮੀ ਦਾ ਮੌਸਮ ਚ ਤੁਸੀਂ ਅੰਬ ਨਹੀਂ ਖਾਦਾ ਤਾਂ ਕੀ ਖਾਦਾ ਅੰਬ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਸਾਡੀ ਚਮੜੀ ਦੇ ਵਿੱਚ ਨਿਖਾਰ ਲਿਆਉਂਦੇ ਹਨ ਅੰਬ ਵਿੱਚ ਵਿਟਾਮਿਨ ਏ ਵਿਟਾਮਿਨ ਸੀ ਅਤੇ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਪਰ ਦੋਸਤੋ ਅੰਬ ਨੂੰ ਖਾਣ ਤੋਂ ਪਹਿਲਾਂ ਕੁਝ ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਜਰੂਰ ਰੱਖੋ ਕਿਉਂਕਿ ਦੋਸਤੋ ਇਸ ਤਰ੍ਹਾਂ ਇਸ ਦਾ ਸੇਵਨ ਕਰਨਾ ਸਾਡੇ ਸਰੀਰ ਨੂੰ ਬਹੁਤ ਜਿਆਦਾ ਲਾਭ ਪਹੁੰਚੇਗਾ ਨੰਬਰ ਪੰਜ ਨਾਰੀਅਲ ਪਾਣੀ ਦੋਸਤੋ ਗਰਮੀਆਂ ਦੇ ਮੌਸਮ ਵਿੱਚ ਨਾਰੀਅਲ ਪਾਣੀ ਪੀਣਾ ਸਾਡੇ ਸਿਹਤ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ। ਨਾਰੀਅਲ ਦਾ ਪਾਣੀ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਨੂੰ ਬਣਾਈ ਰੱਖਦਾ ਹੈ ਅਤੇ ਸਾਡੇ ਵਜਨ ਘਟਾਉਣ ਵਿੱਚ ਵੀ ਬਹੁਤ ਜਿਆਦਾ ਲਾਭਕਾਰੀ ਹੁੰਦਾ ਹੈ। ਤੇ ਦੋਸਤੋ ਨੰਬਰ ਛੇ ਤੇ ਗੱਲ ਕਰਦੇ ਹਾਂ ਲੀਜੀ ਬਾਰੇ ਦੋਸਤੋ ਲੀਜੀ ਸਵਾਦ ਹੋਣ ਦੇ ਨਾਲ ਨਾਲ ਸਾਡੇ ਸਰੀਰ ਲਈ ਵੀ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ