ਸਵੇਰੇ ਖਾਲੀ ਪੇਟ 2 ਕਾਲੀ ਮਿਰਚ ਖਾ ਲਵੋ ਜੜ੍ਹ ਤੋਂ ਖਤਮ ਹੋ ਜਾਉਂਗੇ ਇਹ 11 ਬਿਮਾਰੀ

ਕਾਲੀਆਂ ਮਿਰਚਾਂ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਦੋ ਕਾਲੀਆਂ ਮਿਰਚਾਂ ਖਾ ਲਵੋ ਇਸ ਦੇ ਨਾਲ ਤੁਹਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਣਗੀਆਂ।ਜੇਕਰ ਤੁਸੀਂ ਦੱਸ ਕਾਲੀਆਂ ਮਿਰਚਾਂ ਅਤੇ ਦੱਸ ਤੁਲਸੀ ਦੇ ਪੱਤੇ ਪੰਜ ਗ੍ਰਾਮ ਅਦਰਕ ਦੋ ਛੋਟੀਆਂ ਇਲਾਚੀਆਂ ਅਤੇ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਦਾ ਕਾੜ੍ਹਾ ਤਿਆਰ ਕਰਕੇ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਰੀਰ ਵਿੱਚ ਅਨੇਕਾਂ ਬਿਮਾਰੀਆਂ

ਜ਼ੁਕਾਮ ਤੋਂ ਪ੍ਰੇਸ਼ਾਨ

ਖ਼ਤਮ ਹੋ ਜਾਣਗੀਆਂ ਅਤੇ ਇਸ ਦੇ ਨਾਲ ਨਾਲ ਤੁਹਾਡੇ ਸਰੀਰ ਵਿਚ ਬੁਖਾਰ ਜ਼ੁਕਾਮ ਖਾਂਸੀ ਅਤੇ ਹੋਰ ਬਿਮਾਰੀਆਂ ਵੀ ਜੜ੍ਹ ਤੋਂ ਖਤਮ ਹੋ ਜਾਣਗੀਆਂ ਅਤੇ ਤੁਸੀਂ ਇਸ ਕਾੜ੍ਹੇ ਦੇ ਵਿੱਚ ਇੱਕ ਚਮਚ ਸ਼ਹਿਦ ਵੀ ਮਿਲਾ ਸਕਦੇ ਹੋ ਅਤੇ ਇਸ ਦਾ ਸੇਵਨ ਤੁਸੀਂ ਸਵੇਰੇ ਸ਼ਾਮ ਹੀ ਕਰਨਾ ਹੈ ਅਤੇ ਜੇਕਰ ਜਿਨ੍ਹਾਂ ਨੂੰ ਅਕੇਲਾ ਜ਼ੁਕਾਮ ਹੀ ਰਹਿੰਦਾ ਹੈ ਅਤੇ ਤੁਸੀਂ ਇਸ ਜ਼ੁਕਾਮ ਤੋਂ ਪ੍ਰੇਸ਼ਾਨ ਹੋ ਗਏ ਹੋ ਤਾਂ ਇਸ ਨੂੰ ਤੁਸੀਂ ਠੀਕ ਕਰਨ ਦੇ ਲਈ ਅੱਠ ਕਾਲੀਆਂ ਮਿਰਚਾਂ ਲੈਣੀਆਂ ਹਨ ਅਤੇ ਫਿਰ ਤੁਸੀਂ ਇਨ੍ਹਾਂ ਕਾਲੀਆਂ ਮਿਰਚਾਂ ਨੂੰ

ਦੁੱਧ ਦਾ ਇਕ ਗਿਲਾਸ ਸੇਵਨ

ਹੌਲੀ ਚਲੀ ਹੌਬਾ ਕੇ ਖਾ ਲੈਣਾ ਹੈ ਅਤੇ ਉੱਪਰ ਦੀ ਦੁੱਧ ਦਾ ਇਕ ਗਿਲਾਸ ਸੇਵਨ ਕਰ ਲੈਣਾ ਹੈ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਹ ਦੁੱਧ ਫਿੱਕਾ ਹੀ ਸੇਵਨ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਨਹੀਂ ਹੈ ਉਹ ਦੁੱਧ ਨੂੰ ਮਿੱਠਾ ਕਰਨ ਦੇ ਲਈ ਖੰਡ ਜਾਂ ਫਿਰ ਸ਼ੱਕਰ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਤੁਹਾਡੇ ਪੇਟ ਵਿੱਚ ਗੈਸ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਆ ਰਹੀਆਂ ਹਨ ਤਾਂ ਤੁਸੀਂ ਪੰਜ ਤੋਂ ਛੇ ਕਾਲੀਆਂ ਮਿਰਚਾਂ ਨੂੰ ਕੱਟ

ਇੱਕ ਗਿਲਾਸ ਲੱਸੀ

ਕੇ ਉਨ੍ਹਾਂ ਦਾ ਪਾਊਡਰ ਤਿਆਰ ਕਰ ਲਓ ਅਤੇ ਇਸ ਪਾਊਡਰ ਨੂੰ ਇੱਕ ਗਿਲਾਸ ਲੱਸੀ ਦੇ ਵਿੱਚ ਮਿਲਾ ਕੇ ਪੰਜ ਤੋਂ ਛੇ ਦਿਨ ਲਗਾਤਾਰ ਸੇਵਨ ਕਰ ਲਵੋ ਅਤੇ ਤੁਹਾਡੇ ਪੇਟ ਦੇ ਸਾਰੇ ਕੀੜੇ ਮਰ ਜਾਣਗੇ ਅਤੇ ਪੇਟ ਵਿਚ ਕੋਈ ਵੀ ਸਮੱਸਿਆ ਆ ਰਹੀ ਹੈ ਉਹ ਵੀ ਜੜ੍ਹ ਤੋਂ ਖਤਮ ਹੋ ਜਾਵੇਗੀ ਅਤੇ ਇਸ ਦੇ ਨਾਲ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਵੇਗਾ ਉੱਪਰ ਦਹੇ ਦੱਸੇ ਹੋਏ ਨੁਸਖੇ ਨੂੰ ਤੁਸੀਂ ਕਾਰ ਵਿੱਚ ਬੈਠ ਕੇ ਸਾਣ ਤਰੀਕੇ ਦੇ ਨਾਲ ਆਪਣੇ ਸਰੀਰ ਦਾ ਖ਼ੁਦ ਇਲਾਜ ਕਰ ਸਕਦੇ ਹੋ ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ.ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ\

Leave a Reply

Your email address will not be published. Required fields are marked *