ਵੀਡੀਓ ਥੱਲੇ ਜਾ ਕੇ ਦੇਖੋ,21 ਦਿਨ ਲਗਾਤਾਰ ਜੇਕਰ ਤੁਸੀਂ ਜਪਜੀ ਸਾਹਿਬ ਇਸ ਵਿਧੀ ਨਾਲ ਕਰਦੇ ਹੋ ਤਾਂ ਤੁਹਾਡੇ ਮਨ ਦੀਆਂ ਸ਼ੁਭ-ਇਛਾਵਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ, ਅਤੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ,ਇਸ ਲਈ ਤੁਸੀਂ ਪੂਰੇ ਤਨੋ-ਮਨੋ ਅਤੇ ਗੁਰੂ ਤੇ ਵਿ-ਸ਼-ਵਾ-ਸ਼ ਰੱਖ ਕੇ, ਜੇਕਰ ਇਸ ਵਿਧੀ ਨਾਲ ਜਪਜੀ ਸਾਹਿਬ ਦੇ ਪਾਠ ਕਰਦੇ ਹੋ ਤੁਹਾਡੇ ਤੇ ਗੁਰੂ ਕ੍ਰਿਪਾ ਰੱਖਣਗੇ ਅਤੇ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ,ਕਈ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਈ ਵਾਰ ਕੋਈ ਕੰਮ
ਨਹੀਂ ਮਿਲਦਾ ਅਤੇ ਕੋਈ ਨੌਕਰੀ ਨਹੀਂ ਮਿਲਦੀ ਅਤੇ ਕੋਈ ਕੰਮ ਨਹੀਂ ਹੋ ਰਿਹਾ ਹੁੰਦਾ ਅਤੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਈ-ਰ-ਖਾ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਕਈ ਵਾਰ ਉਨ੍ਹਾਂ ਦੇ ਕਮ ਨਹੀਂ ਹੁੰਦੇ ਤਾਂ ਉਹ ਨਿ-ਰਾ-ਸ਼ ਹੋ ਕੇ ਬੈਠ ਜਾਂਦੇ ਹਨ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਜਦੋਂ ਵੀ ਤੁਹਾਨੂੰ ਕੋਈ ਵੀ ਕੰਮ ਨਾ ਬਣ ਰਿਹਾ ਹੋਵੇ ਤਾਂ, ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਅਸੀਂ ਕੀ ਕਰ ਰਹੇ ਹਾਂ, ਸਿੰਘ ਗੁਰੂ ਦੇ ਕਿੰਨੇ ਕੁ ਨੇੜੇ ਹਾਂ ਅਤੇ ਕਿੰਨੇ ਕੁ ਦੂਰ ਹਾਂ ਸਾਨੂੰ ਹਰ ਰੋਜ ਗੁਰਬਾਣੀ ਪੜ੍ਹਨੀ ਚਾਹੀਦੀ ਹੈ
ਅਮਲ ਕਰਨਾ ਸਭ ਕੁਝ ਮਿਲਦਾ ਹੈ,ਜੇਕਰ ਅਸੀਂ ਗੁਰੂ ਦੀ ਗੱਲ ਅਨੁਸਾਰ ਚੱਲਦੇ ਹਾਂ ਤਾਂ ਗੁਰੂ ਸਾਰੀਆਂ ਬਖਸ਼ਿਸ਼ਾਂ ਨਾਲ ਝੋ-ਲੀ ਭਰ ਦਿੰਦਾ ਹੈ, ਅਤੇ ਗੁਰੂ ਸਾਹਿਬ ਨੇ ਕਿਹਾ ਇਹ ਵੰਡ ਕੇ ਛਕੋ ਕਿਰਤ ਕਰੋ ਤੇ ਨਾਮ ਜਪੋ, ਇਸ ਲਈ ਤੁਸੀਂ ਕਿਰਤ ਵੀ ਕਰਨੀ ਹੈ ਅਤੇ ਵੰਡ ਕੇ ਵੀ ਛਕਦੇ ਹੈ ਅਤੇ, ਆਪ ਤੋਂ ਗਰੀਬ ਦੀ ਵੀ ਮਦਦ ਕਰਨੀ ਹੈ, ਇਸ ਨਾਲ ਸਾਡਾ ਪ੍ਰਮਾਤਮਾ ਸਾਡੇ ਤੋ ਖ਼ੁਸ਼ ਹੁੰਦਾ ਹੈ ਅਤੇ ਸਾਡੇ ਤੇ ਕਿਰਪਾ ਕਰਦਾ ਹੈ,ਇਸ ਲਈ ਜੇਕਰ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਜਪੁਜੀ ਸਾਹਿਬ ਅਤੇ
ਹੋਰ ਬਾਣੀਆਂ ਦਾ ਪਾਠ ਕਰਦੇ ਹੋ,ਤਾਂ ਤੁਹਾਡੇ ਤੇ ਕਿਰਪਾ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਹਾਡੇ ਰੁਕੇ ਹੋਏ ਕੰਮ ਰਾ-ਸ ਆਉਣੇ ਸ਼ੁਰੂ ਹੋ ਜਾਂਦੇ ਹਨ, ਇਸ ਲਈ ਤੁਸੀ ਕਾਮ ਕ੍ਰੋ-ਧ ਲੋਭ ਮੋਹ ਹੰ-ਕਾ-ਰ ਦੇ ਵੱਸ ਵਿੱਚ ਨਹੀਂ ਜਾਣਾ, ਅਤੇ ਸਭ ਨਾਲ ਪ੍ਰੇ-ਮ ਨਾਲ ਰਹਿਣਾ ਹੈ ਅਤੇ ਕ੍ਰੋ-ਧ, ਈ-ਰ-ਖਾ ਨਹੀਂ ਰੱਖਣੀ, ਅਤੇ ਕਿਸੇ ਦੀ ਤਰੱਕੀ ਨੂੰ ਦੇਖ ਕੇ, ਖੁਸ਼ ਰਹਿਣਾ ਚਾਹੀਦਾ ਹੈ ਜੇਕਰ ਇਸ ਤਰ੍ਹਾਂ ਹੀ ਕਰਦੇ ਹਾਂ ਤਾਂ ਪ੍ਰਮਾਤਮਾ ਸਾਨੂੰ ਵੀ ਤਰੱਕੀ ਦਿੰਦਾ ਇਹ ਸਾਡੇ ਤੇ ਗੁਰੂ ਦੀ ਕਿਰਪਾ ਹਮੇਸ਼ਾ ਰਹਿੰਦੀ ਹੈ,