ਦਾਸਤਾਨ ਏ ਸ਼ਹਾਦਤ ਦਸੰਬਰ 1704 ਦਾ ਸ਼ਹੀਦੀ ਹਫ਼ਤਾ

ਪੋਹ ਸੱਤ ਰਾਤਾਂ ਦਸੰਬਰ 1766 ਸ਼ਹੀਦੀ ਹਫਤਾ ਸੰਗਤ ਜੀ ਆਓ ਇਹ ਦੋ ਦਿਨ ਚੱਲ ਰਹੇ ਨੇ ਚੇਤੇ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਸ਼ਹੀਦਾਂ ਨੂੰ ਉਹਨਾਂ ਸਾਹਿਬਜ਼ਾਦਿਆਂ ਨੂੰ ਜਿਨਾਂ ਨੇ ਆਪਣੀ ਲਾਸਾਨੀ ਕੁਰਬਾਨੀ ਦਿੱਤੀ ਅੱਜ ਸਾਨੂੰ ਹੀਟਰ ਦੇ ਵਿੱਚ ਰਜਾਈ ਦੇ ਵਿੱਚ ਠੰਡ ਲੱਗਦੀ ਬੰਦ ਕਮਰੇ ਦੇ ਵਿੱਚ ਅਸੀਂ ਹੀਟਰ ਲਾ ਕੇ ਬੈਠਦੇ ਆ ਸਾਨੂੰ ਜਰੂਰ ਮਹਿਸੂਸ ਕਰਨਾ ਚਾਹੀਦਾ ਕਿ ਉਸ ਠੰਡੇ ਬੁਰਸ਼ ਦੇ ਵਿੱਚ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਤਿੰਨ ਰਾਤਾਂ ਕਿਵੇਂ ਬਤਾਈਆਂ ਹੋਣਗੀਆਂ ਮੁਰਿੰਡੇ ਦੀ ਉਸ ਕੋਤਵਾਲੀ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਭੁੱਖੇ ਭਾਣੇ ਰਾਤ ਕਿਵੇਂ ਬਤੀਤ ਕਰਦੇ ਹੋਣਗੇ ਸਾਨੂੰ ਜਰੂਰ ਚੇਤੇ ਰੱਖਣਾ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਿੰਘਾਂ ਅਤੇ ਪਰਿਵਾਰ ਨੇ ਇਹ ਸੱਤ ਰਾਤਾਂ ਕਿਵੇਂ ਬਿਤਾਈਆਂ ਸੀ ਆਓ ਜਾਣਦੇ ਹਾਂ 21 ਦਸੰਬਰ ਛੇ ਪੋ ਇਹ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ।

ਅਨੰਦਾਂ ਦੀ ਪੁਰੀ ਨੂੰ ਗੁਰੂ ਸਾਹਿਬ ਨੇ ਆਖਰੀ ਵਾਰ ਨਜ਼ਰ ਪੜ ਕੇ ਵੇਖਿਆ ਕਿਉਂਕਿ ਜਾਣੀ ਜਾਣ ਸਤਿਗੁਰ ਇਹ ਜਾਣਦੇ ਸਨ ਕਿ ਹੁਣ ਮੈਂ ਇੱਥੇ ਦੁਬਾਰਾ ਨਹੀਂ ਆਉਣਾ ਗੁਰੂ ਸਾਹਿਬ ਆਪਣੇ ਪਰਿਵਾਰ ਤੇ ਸਿੱਖਾਂ ਨਾਲ ਆਨੰਦਗੜ੍ਹ ਦੇ ਕਿਲੇ ਚੋਂ ਨਿਕਲ ਕੇ ਅਜੇ ਕੁਝ ਹੀ ਦੂਰ ਗਏ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਧੋਖੇ ਨਾਲ ਹਮਲਾ ਕਰ ਦਿੱਤਾ। 22 ਦਸੰਬਰ ਸੱਤ ਪੋਹਤੋਂ ਸਸਾ ਨਦੀ ਦੇ ਕੰਡੇ ਹੋਏ ਭਿਆਨਕ ਯੁੱਧ ਵਿੱਚ ਅਨੇਕਾਂ ਸਿੰਘ ਮੁਗਲਾਂ ਦੇ ਆਹੂ ਲਾਹਦਿਆ ਜੂਸ ਦਿਆਂ ਸ਼ਹੀਦੀਆਂ ਪਾ ਕੇ ਸਰਸਾ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਨਾਲ ਰੋਪੜ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਪਹੁੰਚੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਸਾ ਦੇ ਕੰਢੇ ਕੰਢੇ ਤੁਰ ਦੇ ਕੁੰਮੇ ਮਾਸ਼ਕੀ ਦੀ ਝੋਪੜੀ ਪਹੁੰਚੇ ਸੱਤ ਉਹਦੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਤੇ ਵੱਡੀ ਸਾਹਿਬਜ਼ਾਦਿਆਂ ਨੇ ਚਮਕੋਰ ਦੀ ਗੜੀ ਦੇ ਵਿੱਚ ਬਿਤਾਈ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਕੁੰਮਾ ਮਾਸ਼ਕੀ ਦੇ ਕਰ ਦਿੱਤਾ ਹ।

23 ਦਸੰਬਰ ਅੱਠ ਪੋਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੜੀ ਛੱਡ ਕੇ ਨਿਕਲ ਗਏ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੋ ਰਸੋਈਏ ਨਾਲ ਉਸਦੇ ਪਿੰਡ ਸਹੇੜੀ ਪਹੁੰਚੇ ਅੱਠ ਪੋਹ ਦੀ ਰਾਤ ਮਾਤਾ ਜੀ ਅਤੇ ਛੋਟੀ ਸਾਹਿਬਜ਼ਾਦਿਆਂ ਨੇ ਗਮਕੂ ਦੇ ਘਰ ਬਤੀਤ ਕੀਤੀ ਜੋ ਵੀ ਦਸੰਬਰ ਨੂੰ ਪੋ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਕੇ ਪਾਪੀ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੋਹਰਾ ਚੋਰੀ ਕਰ ਲਈਆਂ ਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਮੋਰਿੰਡਾ ਦੇ ਕੋਤਵਾਲ ਨੂੰ ਮਾਤਾ ਜੀ ਅਤੇ ਬੱਚਿਆਂ ਦੀ ਜਾ ਖਬਰ ਦਿੱਤੀ ਹਵਲਦਾਰ ਜਾਨੀ ਖਾਂ ਤੇ ਮਨੀ ਖਾਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਲੈ ਆਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਬਿਨਾਂ ਕੁਝ ਖਾਧੇ ਪੀਤੇ ਮੋਰਿੰਡੇ ਦੀ ਜੇਲ ਵਿੱਚ ਕਤਾਈ

25 ਦਸੰਬਰ 10ਪੋਹ ਠੰਡੀ ਬੁਰਜ ਦੀ ਪਹਿਲੀ ਰਾਤ ਵਜੀਰ ਖਾਨ ਨੇ ਸਿਪਾਹੀ ਭੇਜ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਤੋਂ ਸਰਹੰਦ ਲਿਆਂਦਾ ਅਤੇ ਭੁੱਖੇ ਭਾਣੇ ਠੰਡੇ ਬੁਰਸ਼ ਵਿੱਚ ਕੈਦ ਕਰ ਦਿੱਤਾ। ਗੁਰੂ ਘਰ ਦੇ ਸ਼ਰਧਾਲੂ ਬਾਬਾ ਮੋਤੀ ਰਾਮ ਮਹਿਰਾ ਜਿਸ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਾਂ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਛਕਾਇਆ

26 ਦਸੰਬਰ 11 ਪੋਹ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਇਸ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕਦਮਾ ਚਲਾਇਆ ਗਿਆ। ਦਰਾਫੇ ਦਿੱਤੇ ਗਏ ਲਾਲੀ ਦਿੱਤੇ ਗਏ ਪਰ ਜਦੋਂ ਸਾਹਿਬਜ਼ਾਦੇ ਨਾ ਮੰਨੇ ਤਾਂ ਉਹਨਾਂ ਨੂੰ ਵਾਪਸ ਠੰਡੇ ਪੋਸ ਵਿੱਚ ਭੇਜ ਦਿੱਤਾ ਗਿਆ ਤੁਹਾਡੇ ਪੁਰਸ਼ ਵਿੱਚ ਵਾਪਸ ਆ ਸਾਹਿਬਜ਼ਾਦਿਆਂ ਨੇ ਦਾਦੀ ਮਾਂ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਸੁਣਦਿਆਂ ਹੋਇਆ ਰਾਤ ਬਤੀਤ ਕੀਤੀ ਭਾਈ ਮੋਤੀ ਰਾਮ ਮਹਿਰਾ ਨੇ ਦੁੱਧ ਦੀ ਸੇਵਾ ਕੀਤੀ

27 ਦਸੰਬਰ 12ਪੋਹ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਦੇ ਵਿੱਚ ਦੂਜੀ ਪੇਸ਼ੀ ਹੋਈ ਦੂਜੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਡਰਾਵੇ ਦਿੱਤੇ ਗਏ ਤਸੀਹੇ ਦਿੱਤੇ ਗਏ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਪਰ ਸਾਹਿਬਜ਼ਾਦੇ ਬਿਲਕੁਲ ਨਾ ਮੰਨੇ ਜਦੋਂ ਇਸ ਜ਼ੁਲਮ ਦੇ ਖਿਲਾਫ ਨਵਾਬ ਮਲੇਰਕੋਟਲਾ ਨੇ ਹਾ ਦਾ ਨਾਂ ਮਾਰਿਆ ਤਾਂ ਸੂਬਾ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਵਾਪਸ ਡੰਡੇ ਪੁੱਛ ਵਿੱਚ ਭੇਜ ਦਿੱਤਾ ਮੋਤੀ ਰਾਮ ਮਹਿਰਾ ਨੇ ਆਖਰੀ ਵਾਰ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀਆਂ ਸੇਵਾ ਕੀਤੀ

28 ਦਸੰਬਰ 13 ਪੋਹ ਸਾਹਿਬਜ਼ਾਦਿਆਂ ਦੀ ਸੂਬੇ ਕੋਲ ਆਖਰੀ ਪੇਸ਼ੀ ਅਤੇ ਸ਼ਹੀਦੀ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀ ਤਿਆਰ ਕਰ ਸਾਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀ ਤਿਆਰ ਕਰ ਸੁੰਦਰ ਪੁਸ਼ਾਕਾ ਪਾ ਕੇ ਸੀਸ ਉੱਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰਿਆ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਸਾਹਿਬਜ਼ਾਦਿਆਂ ਨੂੰ ਡੁਲਾ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਸੂਬਾ ਸਰਹੰਦ ਦੇ ਇਸ਼ਾਰੇ ਉੱਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਅਤੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ। ਆਪਣੇ ਧਰਮ ਵਿੱਚ ਪੱਕੇ ਰਹਿਦਿਆਂ ਨੀਹਾਂ ਵਿੱਚ ਅਡੋਲ ਖੜੇ ਸਾਹਿਬਜ਼ਾਦੇ ਬੇਅੰਤ ਤਸੀਹੇ ਸਹਿ ਕੇ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦ ਦਾ ਉੱਚਾ ਰੁਤਬਾ ਪਾ ਗਏ।

ਠੰਡੇ ਬੁਰਜ ਵਿੱਚ ਸੂਬਾ ਇਸ ਸਰਹੰਦ ਜਾਲੀ ਵਜ਼ੀਰ ਖਾਂ ਦੇ ਜੁਲਮਾਂ ਨੂੰ ਆਪਣੇ ਵਿਰਧ ਸਰੀਰ ਉੱਤੇ ਸਹਾਰਦਿਆਂ ਮਾਤਾ ਗੁਜਰ ਕੌਰ ਜੀ ਵੀ ਸ਼ਹੀਦਾਂ ਉੱਚਾ ਰੁਤਬਾ ਪ੍ਰਾਪਤ ਕਰ ਗਏ। ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਭੋਰਾ ਸਾਹਿਬ ਅੱਜ ਵੀ ਜਾਲਮ ਮੁਗਲ ਹੁਕਮਰਾਨਾਂ ਦੇ ਅੱਤਿਆਚਾਰ ਅਤੇ ਸਾਹਿਬਜ਼ਾਦਿਆਂ ਦੇ ਸਿੱਖੀ ਜਜ਼ਬੇ ਦੀ ਦਾਸਤਾਨ ਬਿਆਨ ਕਰ ਰਿਹਾ ਗੁਰੂ ਘਰ ਦੀ ਸੇਵਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦ ਕੇ ਤਿੰਨਾਂ ਪਾਵਨ ਸਰੀਰਾਂ ਦਾ ਸਸਕਾਰ ਕੀਤਾ ਅੱਜ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਸ਼ਹੀਦ ਸਿੰਘਾਂ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਅਸੀਂ ਸਲੇਬ ਸਿਫਤਾਂ ਕਰਦੇ ਹਾਂ

Leave a Reply

Your email address will not be published. Required fields are marked *