ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਦਾ ਕ ਤ ਲ ਹੋ ਗਿਆ ਸੀ ਜੋ ਕਿ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਚੋ ਬ ਰਾ ਮ ਦ ਹੋਈ ਸੀ ਜਿਸ ਦੀ ਪੋ ਸ ਟ ਮਾ ਰ ਟ ਮ ਰਿਪੋਰਟ ਚ ਦਾਅਵਾ ਕੀਤਾ ਗਿਆ ਸੀ ਕਿ ਹਰਚਰਨ ਦੀ ਮੌ ਤ ਕ ਰੰ ਟ ਲੱਗਣ ਕਰਕੇ ਹੋਈ ਹੈ ਅਜਿਹੇ ਵਿੱਚ ਹਰਚਰਨ ਦੇ ਪਰਿਵਾਰਿਕ ਮੈਬਰਾ ਨੇ ਇ ਲ ਜ਼ਾ ਮ ਲਗਾਇਆ ਸੀ ਕਿ ਹਰਚਰਨ ਨੂੰ ਉਸ ਦੀ ਪ੍ਰੇਮਿਕਾ ਦੇ ਪਰਿਵਾਰਿਕ ਮੈਬਰਾ ਨੇ ਹੀ ਕ ਰੰ ਟ ਲ ਗਾ ਕੇ ਮਾ ਰਿ ਆਂ ਹੈ
ਜਿਸ ਦੇ ਚੱਲਦਿਆਂ ਪੁਲਿਸ ਵੱਲੋ ਲੜਕੀ ਪਰਿਵਾਰ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਮਨਪ੍ਰੀਤ ਅਤੇ ਉਸ ਦੀ ਮਾਂ ਨੂੰ ਹਿ ਰਾ ਸ ਤ ਚ ਲੈ ਲਿਆ ਸੀ ਪਰ ਬਾਅਦ ਚ ਫਿਰ ਰਿਹਾਅ ਕਰ ਦਿੱਤਾ ਅਤੇ ਪੁਲਿਸ ਦੁਆਰਾਂ ਹਾਲੇ ਤੱਕ ਮਨਪ੍ਰੀਤ ਦੇ ਚਾਚੇ ਨੂੰ ਗਿ੍ਰ ਫ ਤਾ ਰ ਨਹੀ ਕੀਤਾ ਗਿਆ ਹੈ ਜਿਸ ਪਿੱਛੇ ਦਾ ਕਾਰਨ ਉਕਤ ਪਰਿਵਾਰ ਦਾ ਸਿਆਸੀ ਦਬਦਬਾ ਹੋਣਾ ਮੰਨਿਆ ਜਾ ਰਿਹਾ ਹੈ ਅਜਿਹੇ ਵਿੱਚ ਪਰਿਵਾਰ ਵਲ਼ੋ ਇਸ ਮਾਮਲੇ ਦੀ ਜਾਂਚ
ਸੀ ਬੀ ਆਈ ਕੋਲੋ ਕਰਵਾਉਣ ਦੀ ਮੰ ਗ ਕੀਤੀ ਗਈ ਸੀ ਜਿਸ ਨੂੰ ਮੰਨਦਿਆਂ ਪ੍ਰਸ਼ਾਸਨ ਨੇ ਹਰਚਰਨ ਕ ਤ ਲ ਮਾਮਲੇ ਦੀ ਜਾਂ ਚ ਸੀ ਬੀ ਆਈ ਨੂੰ ਸੌਪ ਦਿੱਤੀ ਹੈ ਜਿਸ ਵੱਲੋ ਜਾਂਚ ਸਬੰਧੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ