ਕੈਨੇਡਾ ਕੁੜੀ ਲੱਗ ਗਈ ਕਰਨ ਆਸ਼ਕੀਆਂ ਫ਼ਸਾ ਦਿੱਤਾ ਆਪਣਾ ਪਤੀ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇਕ ਹੋਰ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਬਾਸੀ ਸ਼ੋਅ ਦੇ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਂਦਾ ਹੈ ਕੋਈ ਵੀ ਪਤੀ ਪਤਨੀ ਦਾ ਜੇਕਰ ਘਰੇਲੂ ਝਗੜਾ ਹੈ ਜਾਂ ਫਿਰ ਕੋਈ ਕੈਨੇਡਾ ਭੱਜ ਜਾਂਦੀ ਹੈ ਅਤੇ ਉੱਥੇ ਜਾ ਕੇ ਬੁਲਾਉਂਦੀ ਨਹੀਂ ਜਾਂ ਫਿਰ ਉੱਥੇ ਜਾ ਕੇ ਛੱਡ ਦਿੰਦੀ ਹੈ ਅਤੇ ਪੈਸੇ ਲਾ ਕੇ ਮੁੰਡੇ ਦੇ ਅਤੇ ਉਸ ਤੋਂ ਬਾਅਦ ਫ਼ਰਾਰ ਹੋ ਜਾਂਦੀ

ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਬਾਸੀ ਦੇ ਸ਼ੋਅ ਦੇ ਵਿਚ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੋਨਾਂ ਦੇ ਬਿਆਨ ਸੁਣੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਕਾਲਰ ਜੋ ਕੰਨਾਂ ਨੂੰ ਫੋਨ ਕਰਦੇ ਹਨ ਅਤੇ ਆਪਣੀ ਸਲਾਹ ਦਿੰਦੇ ਹਨ ਅਤੇ ਇਸ ਦੇ ਵਿਚਕਾਰ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਲੜਕੀ ਜੋ ਕਿ ਵਿਦੇਸ਼ ਦੇ ਵਿੱਚ ਕਨੇਡਾ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਸ ਦਾ ਪਤੀ ਜਦੋਂ ਉਸ ਤੋਂ ਬਾਅਦ ਵਿੱਚ ਜਾਂਦਾ ਹੈ ਅਤੇ ਜਦੋਂ ਉਹ ਇਕੱਠੇ ਹੋ ਜਾਂਦੇ ਹਨ ਅਤੇ

ਉਸ ਤੋਂ ਬਾਅਦ ਉੱਥੇ ਜਾ ਕੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਉਸ ਤੋਂ ਬਾਅਦ ਹੋਰ ਸਡ਼ਕਾਂ ਤੇ ਰਾਤਾਂ ਕੱਟਦਾ ਹੈ ਅਤੇ ਉਨ੍ਹਾਂ ਦੇ ਵਿਚਕਾਰ ਜੋ ਵੀ ਮਾਮਲਾ ਚੱਲ ਰਿਹਾ ਹੈ ਅਤੇ ਇਸ ਤਰ੍ਹਾਂ ਲੜਕੀਆਂ ਦੀਆਂ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਹਨ ਉੱਥੇ ਜਾ ਕੇ ਕਈ ਲੜਕੀਆਂ ਕਹਿ ਦਿੰਦੀਆਂ ਹਨ ਕਿ ਸਾਨੂੰ ਮੁੰਡਾ ਪਸੰਦ ਨੇ ਮੁੰਡੇ ਵਿੱਚ ਕਈ ਗੁਣਕਾਰੀ ਨੁਕਸਾਨ ਕੱਢ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਇਸ ਲੜਕੀ ਦੇ ਵੱਲੋਂ ਵੀ ਉਸ ਨੂੰ ਕੈਨੇਡਾ ਬੁਲਾ ਲਿਆ ਗਿਆ ਪਰ ਉੱਥੇ ਜਾ ਕੇ ਉਸ ਨੇ ਕਿਹਾ

ਕਿ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਉਸ ਦੇ ਵਿੱਚੋਂ ਕਈ ਕਮੀਆਂ ਕੱਢ ਦਿੱਤੀਆਂ ਅਤੇ ਜੋ ਕਿ ਤੁਸੀਂ ਇਹ ਸਾਰਾ ਮਾਮਲਾ ਲਿਜਾ ਕੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਤੇ ਇਸ ਤਰ੍ਹਾਂ ਕੋਈ ਨਾ ਕੋਈ ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਿਛਲੇ ਦਿਨਾਂ ਦੇ ਵਿੱਚ ਕਈ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਸੁਣਨ ਦੇ ਵਿਚ ਮਿਲੀਆਂ ਸਨ ਕੋਈ ਕਿਸੇ ਨੂੰ ਛੱਡ ਜਾਂਦਾ ਹੈ ਅਤੇ ਲੜਕੀ ਦੇ ਵੱਲੋਂ ਜੋ ਕੇ ਵਿਆਹ ਕਰਵਾ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਜਦੋਂ ਮੁੰਡੇ

ਵਾਲੇ ਬਾਹਰ ਭੇਜ ਦਿੰਦੇ ਹਨ ਅਤੇ ਉੱਥੇ ਜਾ ਕੇ ਉਹ ਜਵਾਬ ਦੇ ਦਿੰਦੀ ਹੈ ਅਤੇ ਇਸ ਤਰ੍ਹਾਂ ਉਹ ਮੁੰਡੇ ਵਾਲਿਆਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਖੁਦਕੁਸ਼ੀਆਂ ਵੀ ਕਰ ਗਏ ਹਨ ਇਸ ਤਰ੍ਹਾਂ ਇਸ ਜੋਗਿੰਦਰ ਸਿੰਘ ਵਾਸੀ ਦੇ ਸੌਦੇ ਵਿਚ ਇਨ੍ਹਾਂ ਮਾਮਲਿਆਂ ਨੂੰ ਹਲਕਾ ਹੱਲ ਕਰਨ ਦੀ ਕੋਸ਼ਿਸ਼ ਕੀਤੀਆਂ ਦੀਆਂ ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਜਾਂ ਫਿਰ ਫੋਨ ਤੇ ਗੱਲ ਕਰਵਾ ਕੇ ਉਨ੍ਹਾਂ ਮਾਮਲਿਆਂ ਨੂੰ ਸੈੱਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਜੋ ਕਿ ਇਹ ਮਾਮਲਾ ਵੀ ਆਇਆ ਹੈ ਤੁਸੀਂ ਥੱਲੇ

ਜਾ ਕੇ ਵੀਡੀਓ ਵਿੱਚ ਦੇਖ ਸਕਦੇ ਹੋਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇਕ ਹੋਰ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਬਾਸੀ ਸ਼ੋਅ ਦੇ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਂਦਾ ਹੈ ਕੋਈ ਵੀ ਪਤੀ ਪਤਨੀ ਦਾ ਜੇਕਰ ਘਰੇਲੂ ਝਗੜਾ ਹੈ ਜਾਂ ਫਿਰ ਕੋਈ ਕੈਨੇਡਾ ਭੱਜ ਜਾਂਦੀ ਹੈ ਅਤੇ ਉੱਥੇ ਜਾ ਕੇ ਬੁਲਾਉਂਦੀ ਨਹੀਂ ਜਾਂ ਫਿਰ ਉੱਥੇ ਜਾ ਕੇ ਛੱਡ ਦਿੰਦੀ ਹੈ ਅਤੇ ਪੈਸੇ ਲਾ ਕੇ ਮੁੰਡੇ ਦੇ ਅਤੇ ਉਸ ਤੋਂ ਬਾਅਦ ਫ਼ਰਾਰ ਹੋ ਜਾਂਦੀ

Leave a Reply

Your email address will not be published. Required fields are marked *