ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇਕ ਨਾਸਤਿਕ ਬੰਦੇ ਦੀ ਝੋਲੀ ਬਖਸ਼ਿਸ਼ਾਂ ਨਾਲ ਭਰੀ

ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਨਾਸਤਿਕ ਬੰਦੇ ਦੇ ਜੀਵਨ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਬਾਬਾ ਦੀਪ ਸਿੰਘ ਜੀ ਉੱਪਰ ਸ਼ੰਕਾ ਕਰਦਾ ਸੀ ਜੋ ਤੁਹਾਨੂੰ ਵੀ ਜਾਣਕਾਰੀ ਹੋ ਸਕੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿੰਨੀ ਸ਼ਕਤੀ ਦੇ ਮਾਲਕ ਹੋਏ ਹਨ। ਸਾਧ ਸੰਗਤ ਜੀ ਇੱਕ ਗੁਰਸਿੱਖ ਨੇ ਸਾਨੂੰ ਆਪਣੀ ਹੱਡ ਬੀਤੀ ਸੁਣਾਈ ਉਹ ਕਹਿੰਦਾ ਕਿ ਮੈਂ ਨਾਸਤਿਕ ਸੀ ਮੈਂ ਹਰੇਕ ਗੁਰੂ ਘਰ ਜਾਣ ਵਾਲੇ ਨੂੰ ਰੱਬ ਤੇ ਵਿਸ਼ਵਾਸ ਰੱਖਣ ਵਾਲੇ ਨੂੰ ਮਖੌਲ ਕਰਿਆ ਕਰਦਾ ਸੀ ਜਦੋਂ ਸੰਗਤਾਂ ਨੇ ਕਹਿਣਾ ਕਿ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਡੇ ਦੁੱਖ ਰੋਗ ਦੂਰ ਹੋ ਗਏ ਹਨ ਤਾਂ ਮੈਂ ਉਹਨਾਂ ਨੂੰ ਕਹਿਣਾ ਜੇ ਇੱਕ ਪਾਣੀ ਦੇ ਤਲਾਹ ਵਿੱਚ ਲਹਾ ਕੇ ਤੁਹਾਡੇ ਦੁੱਖ ਰੋਗ ਕਿਵੇਂ ਦੂਰ ਹੋ ਸਕਦੇ ਹਨ ਇਹ ਤੁਹਾਡਾ ਵਹਿਮ ਹੈ ਇਦਾਂ ਵੀ ਕਦੇ ਬਿਮਾਰੀਆਂ ਦੂਰ ਹੋਈਆਂ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਬਾਣੀ ਪੜਨ ਨਾਲ ਵੀ ਕੁਝ ਨਹੀਂ ਮਿਲਣਾ ਤੁਹਾਨੂੰ ਆਪ ਆਪਣੇ ਹੱਥੀ ਕੰਮ ਕਰਨਾ ਪੈਣਾ ਹੈ ਜੇ ਕੰਮ ਕਰੋਗੇ ਮਿਹਨਤ ਕਰੋਗੇ ਤਾਂ ਹੀ ਪੈਸਾ ਕਮਾ ਕੇ ਉਹਨਾਂ ਪੈਸਿਆਂ ਨਾਲ ਤੁਹਾਡੇ ਘਰ ਪਰਿਵਾਰ ਦਾ ਗੁਜ਼ਾਰਾ ਚੱਲੇਗਾ

ਰੱਬ ਨੇ ਤੁਹਾਨੂੰ ਰੋਟੀਆਂ ਨਹੀਂ ਦੇਣੀਆਂ ਪਰ ਇਹ ਸਭ ਉਸ ਦਾ ਵਹਿਮ ਸੀ ਮਿਹਨਤ ਵੀ ਤਾਂ ਹੀ ਕੰਮ ਮਿਹਨਤ ਵੀ ਤਾਂ ਹੀ ਰੰਗ ਲਿਆਉਂਦੀ ਹੈ ਜੇਕਰ ਉਸ ਵਾਹਿਗੁਰੂ ਪਰਮਾਤਮਾ ਦਾ ਹੱਥ ਸਾਡੇ ਸਿਰ ਉੱਪਰ ਹੋਵੇਗਾ ਜੇ ਉਸ ਵਾਹਿਗੁਰੂ ਦੀ ਮਿਹਰ ਭਰੀ ਨਿਗਾਹ ਸਾਡੇ ਤੇ ਨਾ ਹੋਵੇ ਤਾਂ ਸਾਡੀ ਕੀਤੀ ਹੋਈ ਮਿਹਨਤ ਦਾ ਵੀ ਸਾਨੂੰ ਕੋਈ ਫਲ ਨਹੀਂ ਮਿਲਦਾ ਉਹ ਕਹਿੰਦਾ ਮੈਂ ਰੱਬ ਦੀ ਹੋਂਦ ਤੇ ਸ਼ੰਕਾ ਰੱਖਣ ਵਾਲਾ ਇਨਸਾਨ ਸੀ ਸ਼ਰਧਾ ਭਾਵਨਾ ਨਾਂ ਦੀ ਤਾਂ ਕੋਈ ਚੀਜ਼ ਮੇਰੇ ਅੰਦਰ ਨਹੀਂ ਸੀ ਜਦੋਂ ਵੀ ਕਿਸੇ ਨੇ ਮੈਨੂੰ ਦੱਸਣਾ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜਰੀ ਭਰਨ ਚੱਲਿਆ ਹਾਂ ਜਿਨਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਔਰ ਫਿਰ ਵੀ ਉਹ ਮੈਦਾਨ ਦੇ ਜੰਗ ਵਿੱਚ ਦੁਸ਼ਮਣਾਂ ਨਾਲ ਲੜਦੇ ਰਹੇ ਤਾਂ ਮੈਂ ਕਹਿਣਾ ਕਿ ਇਹ ਜਿਵੇਂ ਹੋ ਸਕਦਾ ਹੈ ਕਿ ਇੱਕ ਬੰਦੇ ਦਾ ਸਿਰ ਦੱਤਾ ਹੋਵੇ

ਤੇ ਉਹ ਤਲੀ ਤੇ ਆਪਣਾ ਸਿਰ ਰੱਖ ਕੇ ਦੁਸ਼ਮਣ ਨਾਲ ਲੜ ਰਿਹਾ ਹੋਵੇ ਇਹ ਸਭ ਝੂਠ ਹੈ ਇਹ ਨਹੀਂ ਹੋ ਸਕਦਾ ਉਹ ਕਹਿੰਦਾ ਕਿ ਮੇਰਾ ਸੁਭਾਅ ਹੀ ਇਹੋ ਜਿਹਾ ਬਣ ਗਿਆ ਸੀ ਕਿ ਜੇ ਕਿਸੇ ਨੇ ਵੀ ਗੁਰੂ ਘਰ ਦੀ ਕੋਈ ਵਡਿਆਈ ਕਰਨੀ ਤਾਂ ਮੈਂ ਉਸਨੂੰ ਟੋਕ ਦਿੰਦਾ ਸੀ ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਹੁੰਦੀ ਸੀ ਕਿ ਮੈਂ ਇਸ ਨੂੰ ਗੁਰਦੁਆਰੇ ਜਾਣ ਤੋਂ ਰੋਖਾ ਮੈਂ ਹਰ ਕਿਸੇ ਨੂੰ ਗੁਰੂ ਸਾਹਿਬ ਜੀ ਦੀ ਵਡਿਆਈ ਕਰਨ ਤੋਂ ਰੋਕਿਆ ਕਰਦਾ ਸੀ ਮੇਰੇ ਅੰਦਰ ਇਨੀ ਨਾਸਤਿਕਤਾ ਭਰ ਗਈ ਸੀ ਮੈਂ ਉਹਨਾਂ ਨੂੰ ਚੰਗੇ ਪਾਸੇ ਲੱਗਣ ਤੋਂ ਰੋਕਦਾ ਹੁੰਦਾ ਸੀ ਪਰ ਸਾਧ ਸੰਗਤ ਜੀ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਵੀ ਨਾਲੋ ਨਾਲ ਹੀ ਮਿਲਦਾ ਜਾਂਦਾ ਹੈ

ਪਰ ਉਹ ਇਨਸਾਨ ਇਨਾ ਢੀਠ ਹੋ ਜਾਂਦਾ ਹੈ ਕਿ ਆਪਣੀ ਗਲਤੀ ਮੰਨਦਾ ਨਹੀਂ ਤੇ ਫਿਰ ਤੋਂ ਪਾਪ ਕਰਨੇ ਸ਼ੁਰੂ ਕਰ ਦਿੰਦਾ ਹੈ ਉਹ ਕਹਿੰਦਾ ਮੈਂ ਬਹੁਤ ਹੀ ਅਮੀਰ ਸੀ ਅਤੇ ਮੈਨੂੰ ਇਸ ਅਮੀਰੀ ਦਾ ਹੀ ਹੰਕਾਰ ਸੀ ਕਿ ਕੋਠੀਆਂ ਕਾਰਾਂ ਜਮੀਨ ਜਾਇਦਾਦ ਸਭ ਕੁਝ ਤਾਂ ਮੇਰੇ ਕੋਲ ਹੈ ਮੇਰਾ ਸਰੀਰ ਵੀ ਬਹੁਤ ਤੰਦਰੁਸਤ ਸੀ ਮੈਂ ਆਪਣਾ ਕੰਮ ਕਾਰ ਵਧੀਆ ਚਲਾ ਰੱਖਿਆ ਸੀ ਮੈਨੂੰ ਚੀਜ਼ ਲੋੜ ਹੈ ਗੁਰੂ ਘਰ ਜਾਣ ਦੀ ਗੁਰੂ ਘਰ ਤਾਂ ਗਰੀਬ ਜਾਂਦੇ ਹਨ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਵੀ ਬਹੁਤ ਜਮਾ ਹੈ ਮੇਰੇ ਕੋਲ ਅਤੇ ਜਦੋਂ ਪੈਸਾ ਹੈ ਮੇਰੇ ਕੋਲ ਤਾਂ ਮੈਂ

ਮੇਰੇ ਕੋਲ ਅਤੇ ਜਦੋਂ ਪੈਸਾ ਹੈ ਮੇਰੇ ਕੋਲ ਤਾਂ ਮੈਂ ਜ਼ਿੰਦਗੀ ਦੇ ਸਾਰੇ ਐਸ਼ੋ ਆਰਾਮ ਹੁਣੇ ਖਰੀਦ ਸਕਦਾ ਹਾਂ ਤੈਸੇ ਨਾਲ ਕੀ ਨਹੀਂ ਖਰੀਦੀਆਂ ਜਾ ਸਕਦਾ ਉਹ ਕਹਿੰਦਾ ਕਿ ਇਸ ਹੰਕਾਰ ਦਾ ਫਲ ਵੀ ਮੈਨੂੰ ਨਾਲ ਹੀ ਮਿਲ ਗਿਆ ਉਹ ਕਹਿੰਦਾ ਅਚਾਨ ਜੀ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਹੋ ਗਏ ਇਹ ਸਾਡੇ ਘਰ ਦੇ ਸਾਰੇ ਜੀਅ ਹੀ ਬਿਮਾਰ ਪੈ ਗਏ ਅਤੇ ਉਹਨਾਂ ਦੇ ਇਲਾਜ ਉੱਪਰ ਬਹੁਤ ਖਰਚਾ ਆ ਗਿਆ ਜਿਸ ਕਾਰਨ ਮੇਰਾ ਸਾਰਾ ਜਮਾ ਕੀਤਾ ਹੋਇਆ ਪੈਸਾ ਖਰਚ ਹੋ ਗਿਆ ਹੁਣ ਵਿਆਜ ਤੇ ਪੈਸੇ ਲੈ ਕੇ ਮੈਂ ਆਪਣੇ ਪਰਿਵਾਰ ਦੇ ਜੀਆਂ ਦਾ ਇਲਾਜ ਕਰਵਾ ਰਿਹਾ ਸੀ ਉਹ ਵਿਆਜ ਮੇਰਾ ਕਾਰੋਬਾਰ ਇਨਾ ਖਾਟੇ ਵਿੱਚ ਜਾ ਚੁੱਕਿਆ ਸੀ ਕਿ ਮੈਂ ਉਹ ਕਰਜਾ ਵੀ ਨਾ ਲਾ ਸਕਿਆ ਅਤੇ ਮੇਰੇ ਸਿਰ ਤੇ ਬਹੁਤ ਸਾਰੇ ਪੈਸੇ ਜਾਂ ਕਹਿ ਲਵੋ ਇਹ ਬਹੁਤ ਸਾਰਾ ਕਰਜ਼ਾ ਹੋ ਗਿਆ ਮੈਂ ਕਿਸੇ ਰਿਸ਼ਤੇਦਾਰ ਕੋਲੋਂ ਉਦਾਰ ਪੈਸੇ ਮੰਗਣੇ ਤਾਂ ਉਹਨਾਂ ਨੇ ਵੀ ਮੈਨੂੰ ਮਨਾ ਕਰ ਦੇਣਾ ਤੇ ਇਸ ਦਾ ਤਾਂ ਕੋਈ ਕਾਰੋਬਾਰ ਹੀ ਨਹੀਂ ਰਿਹਾ ਇਸ ਨੇ ਸਾਨੂੰ ਕਿੱਥੋਂ ਵਾਪਸ ਕਰਨੇ ਹਨ ਉਹ ਕਹਿੰਦਾ

ਕਿ ਮੈਂ ਬਹੁਤ ਪਰੇਸ਼ਾਨ ਹੋ ਗਿਆ ਜੇ ਇਹ ਸਮ ਕੀ ਹੋ ਰਿਹਾ ਹੈ ਮੈਂ ਤਾਂ ਬਹੁਤ ਅਮੀਰ ਸੀ ਫਿਰ ਅਚਾਨਕ ਇਹ ਗਰੀਬੀ ਬਿਮਾਰੀ ਕਰਜਾ ਮੇਰੀ ਜ਼ਿੰਦਗੀ ਵਿੱਚ ਕਿਵੇਂ ਆ ਗਏ ਨੇ ਸਾਧ ਸੰਗਤ ਜੀ ਮੱਛੀ ਹਮੇਸ਼ਾ ਪੱਥਰ ਚੱਟ ਕੇ ਹੀ ਪਿੱਛੇ ਮੁੜਦੀ ਹੈ ਇਹ ਮਨਮੁਖ ਬੰਦੇ ਦਾ ਸੁਭਾਅ ਹੁੰਦਾ ਹੈ ਉਹ ਕਹਿੰਦਾ ਫਿਰ ਮੈਨੂੰ ਖਿਆਲ ਆਇਆ ਕਿ ਮੈਂ ਗੁਰੂ ਘਰ ਜਾਣ ਵਾਲਿਆਂ ਨੂੰ ਮਖੌਲ ਕਰਿਆ ਕਰਦਾ ਸੀ ਮੈਂ ਰੱਬ ਨੂੰ ਬੁਰਾ ਭਲਾ ਕਹਿੰਦਾ ਸੀ ਮੈਂ ਗੁਰੂ ਘਰ ਜਾ ਰਹੀਆਂ ਸੰਗਤਾਂ ਨੂੰ ਵੀ ਰੋਕਿਆ ਕਰਦਾ ਸੀ ਕਿ ਤੁਸੀਂ ਐਵੇਂ ਸਮਾਂ ਬਰਬਾਦ ਕਰਦੇ ਫਿਰਦੇ ਹੋ ਉਥੋਂ ਕੁਝ ਵੀ ਨਹੀਂ ਮਿਲਣਾ ਮੈਂ ਸ਼ਹੀਦਾਂ ਸਿੰਘਾਂ ਨੂੰ ਵੀ ਮਖੌਲ ਕਰਿਆ ਕਰਦਾ ਸੀ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਸਿਰ ਲੱਥੇ ਵਾਲਾ ਇਨਸਾਨ ਮੈਦਾਨ ਦੇ ਜੰਗ ਵਿੱਚ ਲੜਦਾ ਰਿਹਾ ਹੋਵੇ ਸਾਧਸੰਗਤ ਜੀ ਜਦੋਂ ਤੱਕ ਠੋਕਰ ਨਾ ਲੱਗੇ ਉਦੋਂ ਤੱਕ ਬੰਦਾ ਬੰਦਾ ਨਹੀਂ ਬਣਦਾ

ਉਹ ਕਹਿੰਦਾ ਕਿ ਹੁਣ ਮੈਨੂੰ ਅਕਲ ਆ ਗਈ ਸੀ ਮੈਂ ਇੱਕ ਗੁਰਸਿੱਖ ਨੂੰ ਪੁੱਛਿਆ ਕਿ ਮੈਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਚਾਹੁੰਦਾ ਹਾਂ ਕਿਵੇਂ ਬਾਬਾ ਦੀਪ ਸਿੰਘ ਜੀ ਤੋਂ ਮਾਫੀ ਮੰਗਾਂ ਕੀ ਉਹ ਮੈਨੂੰ ਮਾਫ ਕਰ ਦੇਣਗੇ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਕਦੇ ਮਾਫ ਕਰ ਸਕਣਗੇ ਉਹ ਕਹਿੰਦਾ ਕਿ ਉਹ ਗੁਰਸਿੱਖ ਨੇ ਮੈਨੂੰ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹੀਦਾਂ ਸਾਹਿਬ ਜਾ ਕੇ ਅਰਦਾਸ ਬੇਨਤੀ ਕਰ ਬਾਬਾ ਦੀਪ ਸਿੰਘ ਜੀ ਬਹੁਤ ਦਿਆਲੂ ਸੁਭਾਅ ਦੇ ਮਾਲਕ ਉਹ ਤੈਨੂੰ ਜਰੂਰ ਮਾਫ ਕਰ ਦੇਣਗੇ ਉਹ ਕਹਿੰਦਾ ਕਿ ਮੈਂ ਉਵੇਂ ਹੀ ਚੇਤਾ ਮੈਂ ਸ਼ਹੀਦਾਂ ਸਾਹਿਬ ਜਾ ਕੇ ਅਰਦਾਸ ਬੇਨਤੀ ਕੀਤੀ ਨਾ ਰਗੜਿਆ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਬਖਸ਼ ਦਿਓ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਮੈਨੂੰ ਅੱਗੇ ਵਾਸਤੇ ਸਮੱਤ ਬਖਸ਼ੋ

ਕਿ ਮੈਂ ਇਹੋ ਜਿਹੇ ਗਲਤੀ ਜ਼ਿੰਦਗੀ ਵਿੱਚ ਫਿਰ ਦੁਬਾਰਾ ਕਦੇ ਨਾ ਕਰਾਂ ਉਹ ਕਹਿੰਦਾ ਮੈਂ ਪੰਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਅਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਤਾਂ ਦਿਨੋ ਦਿਨ ਘਰ ਵਿੱਚ ਤੰਦਰੁਸਤੀ ਆਉਣੀ ਸ਼ੁਰੂ ਹੋ ਗਈ ਜਿਨਾਂ ਵਿੱਚ ਹੀ ਮੇਰਾ ਕਾਰੋਬਾਰ ਫਿਰ ਤੋਂ ਵਧੀਆ ਚਲਣ ਲੱਗ ਪਿਆ ਅਤੇ ਮੇਰੇ ਸਿਰ ਤੇ ਜੋ ਵੀ ਕਰਜਾ ਸੀ ਉਹ ਵੀ ਸਾਰਾ ਹੀ ਲੈ ਗਿਆ ਉਹ ਕਹਿੰਦਾ ਕਿ ਮੈਂ ਆਪਣੇ ਘਰ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾਈ ਹੈ ਅਤੇ ਰੋਜ਼ ਹੀ ਉਸ
ਫੋਟੋ ਲਗਾਈ ਹੈ ਅਤੇ ਰੋਜ ਹੀ ਉਸ ਅੱਗੇ ਜੋਤ ਜਗਾ ਕੇ ਨਿਤਨੇਮ ਕਰਦਾ ਹਾਂ ਅਜੇ ਹਰ ਐਤਵਾਰ ਦੇ ਦਿਨ ਸ਼ਹੀਦਾਂ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹਾਜਰੀ ਭਰਨ ਵੀ ਜਾਂਦਾ ਹਾਂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਰ ਉਹ ਦਰ ਹੈ ਜਿੱਥੇ ਉਹਨਾਂ ਪਰ ਸ਼ੰਕਾ ਰੱਖਣ ਵਾਲਿਆਂ ਨੂੰ ਵੀ ਗੁਰੂ ਸਾਹਿਬ ਦਾਤਾਂ ਦੇ ਕੇ ਨਿਹਾਲ ਕਰਕੇ ਭੇਜਦੇ ਹਨ

Leave a Reply

Your email address will not be published. Required fields are marked *