ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ

ਵਾਹਿਗੁਰੂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤਿ ਹਰਿਗੋਬਿੰਦ ਸਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਈਸਵੀ ਨੂੰ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਵਡਾਲੀ ਪਿੰਡ ਵਿੱਚ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਵਿਖੇ ਹੋਇਆ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੇ ਉਸ ਸਾਲਾਂ ਤੱਕ ਸੰਤਾਨ ਨਾ ਹੋਣ ਕਰਕੇ ਮਾਤਾ ਗੰਗਾ ਜੀ ਉਦਾਸ ਰਹਿਣ ਲੱਗ ਪਏ ਜਿਨਾਂ ਨੂੰ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਸੰਤਾਨ ਪ੍ਰਾਪਤੀ ਦਾ ਵਰ ਮੰਗਣ ਲਈ ਭੇਜਿਆ ਅਸਲ ਵਿੱਚ ਬਾਬਾ ਬੁੱਢਾ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ ਜਿਨਾਂ ਨੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੱਚੇ ਮਨ ਨਾਲ ਵਿਸ਼ਵਾਸ ਸੇਵਾ ਨਿਭਾਈ ਬਾਬਾ ਬੁੱਢਾ ਜੀ ਦੇ ਵਰਦਾਨ ਤੋਂ ਹੀ ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਮਹਾ ਪ੍ਰਤਾਪੀ ਪੁੱਤਰ ਪ੍ਰਾਪਤ ਹੋਇਆ

ਸਾਹਿਬ ਜੀ ਵਰਗਾ ਮਹਾ ਪ੍ਰਤਾਪੀ ਪੁੱਤਰ ਪ੍ਰਾਪਤ ਹੋਇਆ ਜਿੱਥੇ ਬਾਲਕ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀਆਂ ਬਹੁਤ ਖੁਸ਼ੀਆਂ ਮਨਾਈ ਜਾ ਰਹੀਆਂ ਸਨ ਉੱਥੇ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਭਾਈ ਪ੍ਰਿਥੀ ਚੰਦ ਅਤੇ ਉਹਨਾਂ ਦੀ ਪਤਨੀ ਕਰਮੋ ਨੂੰ ਇਸ ਖਬਰ ਨਾਲ ਵੱਡਾ ਝਟਕਾ ਲੱਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਤਾਂ ਕਦੀ ਸੰਤਾਨ ਨਹੀਂ ਹੋਣੀ ਬਲਕਿ ਭਵਿੱਖ ਵਿੱਚ ਤਾਂ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਹੀ ਗੱਦੀ ਪ੍ਰਾਪਤ ਹੋਵੇਗੀ ਇਸ ਕਰਕੇ ਈਰਖਾਵਾਸੀ ਪ੍ਰਿਥੀ ਚੰਦ ਨੇ ਬਲਕ ਹਰਗੋਬਿੰਦ ਸਾਹਿਬ ਜੀ ਨੂੰ ਜਾਣ ਤੋਂ ਮਾਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ। ਇੱਕ ਵਾਰੀ ਤਾਂ ਪ੍ਰਿਥੀ ਚੰਦ ਨੇ ਬਲਖ ਹਰਗੋਬਿੰਦ ਸਾਹਿਬ ਨੂੰ ਦੁੱਧ ਵਿੱਚ ਜਹਿਰ ਮਿਲਾ ਕੇ ਪਿਲਾਣ ਦੀ ਕੋਸ਼ਿਸ਼ ਕੀਤੀ ਦੂਜੀ ਵਾਰ ਉਸਨੇ ਜਰੀਲਾ ਸੱਪ ਛੱਡ ਦਿੱਤਾ। ਪਰੰਤੂ ਇਹ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ ਬਾਬਾ ਬੁੱਢਾ ਜੀ ਨੇ ਹੀ ਬਚਪਨ ਵਿੱਚ ਬਾਲਕ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਲਿਖਾਈ ਦੀ ਜਿੰਮੇਵਾਰੀ ਨਿਭਾਈ ਅਤੇ

ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਸ਼ਸਤਰ ਵਿਦਿਆ ਵਿੱਚ ਨਿਪੁਣ ਕੀਤਾ ਬਾਬਾ ਬੁੱਢਾ ਜੀ ਨੇ ਬਾਲਕ ਦਾ ਨਾਮ ਰੱਖਿਆ ਹਰਗੋਬਿੰਦ ਇਤਿਹਾਸ ਵਿੱਚ ਦਰਜ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚਲਦੇ ਹੋਏ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਮਝਦੇ ਸਨ ਜਿਸ ਕਾਰਨ ਸਾਰੇ ਲੋਕ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ। ਗੁਰੂ ਜੀ ਦੀ ਪ੍ਰਸਿੱਧੀ ਵਧਦੀ ਗਈ ਅਤੇ ਹਰ ਕੋਈ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗ ਪਿਆ ਜਦੋਂ ਜਹਾਂਗੀਰ ਨੂੰ ਗੁਰੂ ਜੀ ਦੇ ਪ੍ਰਸਿੱਧੀ ਬਾਰੇ ਪਤਾ ਲੱਗਿਆ ਉਹ ਤਾਂ ਪਹਿਲਾਂ ਤੋਂ ਹੀ ਸਿੱਖ ਗੁਰੂਆਂ ਨਾਲ ਵੈਰ ਰੱਖਦਾ ਸੀ। ਉਹ ਬਹੁਤ ਡਰਿਆ ਪਿਆ ਸੀ ਕਿ ਕਿੱਥੇ ਸਾਰੇ ਸਿੱਖ ਮਿਲ ਗਏ ਪੰਜਾਬ ਤੇ ਕਬਜ਼ਾ ਨਾ ਕਰ ਲੈਣ ਜੇਕਰ ਇਤਿਹਾਸ ਤੇ ਨਜ਼ਰ ਪਾਈਏ ਜਹਾਂਗੀਰ ਨੇ

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਨ ਲਈ ਬੇ ਬੁਨਿਆਦ ਦੋਸ਼ ਲਾਏ ਸਨ ਜਿਨਾਂ ਵਿੱਚੋਂ ਇੱਕ ਆਰੋਪ ਸੀ ਕਿ ਜਹਾਂਗੀਰ ਦੇ ਪੁੱਤਰ ਖੁਸਰੋ ਜਿਸ ਦਾ ਆਪਣੇ ਪਿਤਾ ਜਹਾਂਗੀਰ ਦੇ ਨਾਲ ਝਗੜਾ ਚੱਲ ਰਿਹਾ ਸੀ। ਉਸ ਖੁਸਰੋ ਦੀ ਮਦਦ ਕਰਨ ਦਾ ਆਰੋਪ ਗੁਰੂ ਅਰਜਨ ਦੇਵ ਜੀ ਉੱਤੇ ਲਾਇਆ ਗਿਆ। ਇਸ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਕੈਦ ਕਰ ਲਿਆ ਚੰਦੂ ਸਾਜੋ ਜਹਾਂਗੀਰ ਦਾ ਸਲਾਹਕਾਰ ਸੀ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਦਰਦਨਾਕ ਤਸੀਹੇ ਦਿੱਤੇ ਆਪਣਾ ਅੰਤਿਮ ਸਮਾਂ ਨੇੜੇ ਆਉਣ ਦਾ ਦੇਖ ਕੇ ਗੁਰੂ ਅਰਜਨ ਦੇਵ ਜੀ ਨੇ ਆਪਣੇ 11 ਸਾਲ ਦੇ ਪੁੱਤਰ

ਸਾਹਿਬ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਪੂਰੀ ਤਰਾਂ ਸ਼ਸਤਰਾਂ ਨੂੰ ਧਾਰਨ ਕਰਕੇ ਹੀ ਗੁਰਗੱਦੀ ਤੇ ਬੈਠਣ ਅਤੇ ਆਪਣੀ ਸਮਰਥਾ ਨੂੰ ਸਰ ਫੌਜ ਰੱਖਣ ਆਪਣੇ ਪਿਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 11 ਜੂਨ 1606 ਈਸਵੀ ਨੂੰ ਸਿੱਖਾਂ ਦੇ ਛੇਵੇਂ ਗੁਰੂ ਬਣੇ ਆਪ ਜੀ 1606 ਈਸਵੀ ਤੋਂ 164 ਈਸਵੀ ਤੱਕ ਗੁਰਗੱਦੀ ਤੇ ਵਿਰਾਜਮਾਨ ਰਹੇ ਗੁਰਗੱਦੀ ਦੇ ਬੈਠਦਿਆਂ ਹੀ ਆਪ ਜੀ ਨੇ ਦ੍ਰਿੜ ਸੰਕਲਪ ਕਰ ਲਿਆ ਦਿਨ ਸੁਫਲ ਹੋਣਾ ਚਾਹੀਦਾ ਨਹੀਂ ਤਾਂ ਲੱਖ ਵਾਰ ਨੀ ਚਾਲੀ ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ ਗੁਰਗੱਦੀ ਦੇ ਬੈਠਦਿਆਂ ਹੀ ਆਪ ਜੀ ਨੇ ਦ੍ਰਿੜ ਸੰਕਲਪ ਕਰ ਲਿਆ ਕਿ ਲੋਕਾਂ ਨੂੰ ਆਪਣੇ ਧਰਮ ਦੀ ਰਾਖੀ ਲਈ ਹਥਿਆਰ ਚੁੱਕਣੇ ਪੈਣਗੇ ਅਤੇ ਅਸਤ ਸ਼ਸਤਰ ਧਾਰਨ ਕਰਨ ਦੀ ਆਪ ਜੀ ਨੇ ਨਵੀਂ ਰੇਤ ਚਲਾਈ ਜਿਸ ਦੇ ਅਨੁਸਾਰ ਆਪ ਜੀ ਨੇ ਦੋ ਤਲਵਾਰਾਂ ਤੀਰ ਅਤੇ ਪੀਰੀ ਧਾਰਨ ਕੀਤੀਆਂ। ਮੀਰੀ ਦੀ ਤਲਵਾਰ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਸੀ ਅਤੇ ਪੀਰੀ ਦੀ ਤਲਵਾਰ ਅਧਿਆਤਮਿਕਤਾ ਤੇ ਭਗਤੀ ਦਾ ਪ੍ਰਤੀਕ ਸੀ। ਆਪ ਜੀ ਨੇ ਹਰਿਮੰਦਰ ਸਾਹਿਬ ਵਿਖੇ ਅਕਾਲ ਤਖਤ ਵੀ ਬਣਵਾਇਆ ਜਿੱਥੇ ਆਪ ਜੀ ਸਿੱਖਾਂ ਨਾਲ ਅਹਿਮ ਫੈਸਲੇ ਲਿਆ ਕਰਦੇ ਸਨ।

ਅਤੇ ਆਪਣੇ ਸਿੱਖਾਂ ਨੂੰ ਫੌਜੀ ਟ੍ਰੇਨਿੰਗ ਵੀ ਦਿੰਦੇ ਸੀ ਇਸ ਤਰ੍ਹਾਂ ਸਿੱਖ ਧਰਮ ਨੂੰ ਇੱਕ ਲੜਾਕੂ ਜਥੇਬੰਦੀ ਵਿੱਚ ਬਦਲਣ ਦੀ ਆਪ ਜੀ ਵੱਲੋਂ ਪਹਿਲ ਕੀਤੀ ਗਈ ਆਪ ਜੀ ਸਿੱਖਾਂ ਨੂੰ ਇੱਕ ਪਾਸੇ ਪੰਜ ਗੁਰਾਂ ਦੀ ਸਿੱਖਿਆਵਾਂ ਨੂੰ ਸਾਰ ਸਤਿਨਾਮ ਦਾ ਜਾਪ ਕਰਵਾਇਆ ਕਰਦੇ ਦੂਜੇ ਪਾਸੇ ਮੁਗਲਾਂ ਦੇ ਜੁਲਮਾਂ ਵਿਰੁੱਧ ਹਥਿਆਰ ਵੀ ਚੁਕਣ ਦਾ ਹੁਕਮ ਦਿੱਤੇ ਆਪ ਜੀ ਨੇ ਸੰਗਤਾਂ ਨਾਲ ਇੱਕ ਬਚਨ ਕੀਤਾ ਸੀ ਕਿ ਜਿੱਥੇ ਮਜ਼ਲੂਮ ਦੁਖੀਆਂ ਵਾਸਤੇ ਦੇਹ ਹੋਵੇਗੀ ਯਾਨੀ ਲੰਗਰ ਚਲਾਈ ਜਾਣਗੇ ਉੱਥੇ ਹੀ ਜ਼ੁਲਮੀ ਅਤੇ ਪਾਪੀਆਂ ਨੂੰ ਖਤਮ ਕਰਨ ਲਈ ਦੇਗ ਯਾਨੀ ਤਲਵਾਰ ਵੀ ਹੋਵੇਗੀ ਆਪਣੀ ਸੰਗਤ ਵਿੱਚ ਆਪ ਜੀ ਨੇ ਹੁਕਮ ਦਿੱਤਾ ਕਿ ਹੁਣ ਤੋਂ ਦਸਵੰਧ ਵਜੋਂ ਆਪਣੀ ਸੇਵਾ ਦੇ ਤੌਰ ਤੇ ਧਨ ਦੌਲਤ ਦੇਣ ਦੀ ਬਜਾਏ ਸਿਰਫ ਘੋੜੇ ਅਤੇ ਹਥਿਆਰ ਹੀ ਭੇਟਾ ਕੀਤੇ ਜਾਣ ਸੋ ਇਸ ਤਰ੍ਹਾਂ ਆਪ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸੰਗਤਾਂ ਨੇ ਹਥਿਆਰ ਅਤੇ ਘੋੜੇ ਗੁਰੂ ਜੀ ਦੀ ਸੇਵਾ ਵਿੱਚ ਭੇਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਤਰਹਾਂ ਗੁਰੂ ਜੀ ਕੋਲ ਬਹੁਤ ਸਾਰੇ

ਪਾਲਣਾ ਕਰਦੇ ਹੋਏ ਸੰਗਤਾਂ ਨੇ ਹਥਿਆਰ ਅਤੇ ਘੋੜੇ ਗੁਰੂ ਜੀ ਦੀ ਸੇਵਾ ਵਿੱਚ ਪੇਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਕੋਲ ਬਹੁਤ ਸਾਰੇ ਸ਼ਸਤਰ ਅਤੇ ਘੋੜੇ ਇਕੱਠੇ ਹੋ ਗਏ ਹੁਣ ਗੱਲ ਕਰੀਏ ਗੁਰੂ ਜੀ ਦੇ ਨਿਜੀ ਜੀਵਨ ਬਾਰੇ ਆਪ ਜੀ ਦੇ ਤਿੰਨ ਵਿਆਹ ਹੋਏ ਸਨ ਆਪ ਜੀ ਦਾ ਪਹਿਲਾ ਵਿਆਹ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਜਿਨਾਂ ਤੋਂ ਆਪ ਜੀ ਨੂੰ ਦੋ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਬਾਬਾ ਅਨੀ ਰਾਏ ਜੀ ਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਦੀ ਪ੍ਰਾਪਤੀ ਹੋਈ ਦੂਜੇ ਪੱਤੇ ਮਾਤਾ ਮਰਵਾਹੀ ਜੀ ਸਨ ਜਿਨਾਂ ਤੋਂ ਦੋ ਪੁੱਤਰ ਬਾਬਾ ਸੂਰਜਮਲ ਅਤੇ ਬਾਬਾ ਅਟੱਲ ਰਾਏ ਜੀ ਦੀ ਪ੍ਰਾਪਤੀ ਹੋਈ ਤੀਜਾ ਪਿਆ ਮਾਤਾ ਨਾਨਕੀ ਜੀ ਦੇ ਨਾਲ ਹੋਇਆ ਸੀ ਜਿਨਾਂ ਤੋਂ ਆਪ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਪ੍ਰਾਪਤੀ ਹੋਈ ਜੋ ਬਾਅਦ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਬਣੇ ਰਹਸਤ ਜੀਵਨ ਦਾ ਪਾਲਣ ਕਰਦੇ ਹੋਏ ਆਪ ਜੀ ਵੱਧ ਤੋਂ ਵੱਧ ਸਮਾਂ ਭਗਤੀ ਵਿੱਚ ਬਿਤਾਉਂਦੇ ਸਮਾਜਿਕ ਉੱਠ ਕੇ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜਾਇਆ ਕਰਦੇ ਜਿੱਥੇ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦਿੰਦੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨ ਉਪਰਾਂਤ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਆਪਣੇ ਮਹਿਲ ਆ ਜਾਂਦੇ

ਐਸੇ ਆਪ ਜੀ ਦੀ ਰੋਜ ਦੀ ਰੂਟੀਨ ਇਤਿਹਾਸ ਵਿੱਚ ਦਰਜ ਹੈ ਇੱਕ ਵਾਰੀ ਚੰਦੂ ਆਪ ਜੀ ਦੇ ਕੋਲ ਆਪਣੀ ਕੁੜੀ ਦਾ ਰਿਸ਼ਤਾ ਲੈ ਕੇ ਆਇਆ ਜੋ ਕਿ ਪਹਿਲੇ ਵੀ ਇੱਕ ਵਾਰੀ ਆਪ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਕੋਲ ਇਹੀ ਪ੍ਰਸਤਾਵ ਲੈ ਕੇ ਆਇਆ ਸੀ। ਕਿਉਂ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਚੰਦੂ ਦੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਇਹ ਕਹਿੰਦਿਆਂ ਹੋਇਆ ਕਿ ਉਹ ਆਪਣੇ ਪਿਤਾ ਤੇ ਕਾਤਲਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ ਦੂਜੀ ਵਾਰ ਕੋਈ ਇਨਕਾਰ ਤੋਂ ਚੰਦੂ ਬਹੁਤ ਗੁੱਸੇ ਵਿੱਚ ਆ ਗਿਆ ਉਹਨੇ ਦਿੱਲੀ ਜਾ ਕੇ ਜਹਾਂਗੀਰ ਨੂੰ ਭੜਕਾਉਂਦਿਆਂ ਹੋਇਆਂ ਕਿਹਾ ਕਿ ਜਾਂ ਪਨਾ ਗੁਰੂ ਅਰਜਨ ਦੇਵ ਜੀ ਦੀ ਗੱਦੀ ਤੇ ਜੋ ਉਸਦਾ ਪੁੱਤਰ ਬੈਠਾ ਹੈ ਉਸਨੇ ਢੇਰ ਸਾਰੇ ਫੌਜ ਰੱਖ ਲਈ ਹੈ ਆਪਣੇ ਬੈਠਣ ਲਈ ਇੱਕ ਤਖਤ ਵੀ ਰਚਾ ਲਿਆ ਹੈ ਬਾਦਸ਼ਾਹ ਵਾਂਗ ਕਲਗੀ ਲਗਾਂਦਾ ਹੈ ਅਤੇ ਸ਼ਸਤਰ ਧਾਰਨ ਕਰਦਾ ਹੈ ਉਸਨੇ ਆਪਣੀ ਫੌਜ ਤਿਆਰ ਕੀਤੀ ਹੋਈ ਹੈ ਜੇਕਰ ਹੁਣ ਉਸਨੂੰ ਰੋਕਿਆ ਨਾ ਗਿਆ ਤੇ ਕਿਸੇ ਵੀ ਦਿਨ ਤੁਹਾਡੇ ਵਿਰੁੱਧ ਖੜਾ ਹੋ ਜਾਏਗਾ ਚੰਦੂ ਦਾਰਾ ਉਕਸਾਏ ਜਾਣਤੇ ਜਾਂ ਕੀਰਨੇ ਆਪਣੇ ਦੋ ਸੇਵਕਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਿਕਾਰ ਸਹਿਤ ਲਿਆਉਣ ਲਈ ਅੰਮ੍ਰਿਤਸਰ ਭੇਜਿਆ। ਗੁਰੂ ਜੀ ਆਪਣੇ ਮਾਤਾ ਜੀ ਤੇ ਬਾਬਾ ਬੁੱਢਾ ਜੀ ਦੇ ਆਗਿਆ ਲੈ ਕੇ ਪੰਜ ਸੇਵਾਦਾਰਾਂ ਨਾਲ ਦਿੱਲੀ ਜਹਾਂਗੀਰ ਕੋਲ ਪੁੱਜ ਗਏ।

ਜਹਾਂਗੀਰ ਨੇ ਆਪ ਜੀ ਨੂੰ ਆਦਰ ਨਾਲ ਸੋਹਣੇ ਆਸਣ ਤੇ ਬੈਠਣ ਲਈ ਕਿਹਾ ਅਤੇ ਪੁੱਛਣ ਲੱਗਾ ਹੇ ਪੀਰ ਜੀ ਸਾਡੇ ਦੇਸ਼ ਵਿੱਚ ਹਿੰਦੂ ਤੇ ਮੁਸਲਿਮ ਦੋ ਧਰਮ ਹਨ ਦੋਵੇਂ ਧਰਮ ਵੱਖਰੇ ਵੱਖਰੇ ਕਰਮ ਕਰਦੇ ਹਨ ਹਿੰਦੂ ਰਾਮ ਤੇ ਮੁਸਲਿਮ ਅੱਲਾਹ ਕਹਿੰਦੇ ਹਨ ਦੋਵੇਂ ਆਪਣੇ ਆਪਣੇ ਧਰਮ ਨੂੰ ਚੰਗਾ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿਹੜਾ ਧਰਮ ਚੰਗਾ ਹੈ ਗੁਰੂ ਜੀ ਨੇ ਕਿਹਾ ਸੁਣੋ ਜਹਾਂਗੀਰ ਧਰਮ ਤੋਂ ਹੀ ਚੰਗਾ ਹੈ ਜੋ ਚੰਗੇ ਕੰਮ ਕਰਾਉਂਦਾ ਹੈ ਬੰਦਗੀ ਕਰਵਾਉਂਦਾ ਹੈ ਅਤੇ ਕਿਸੀ ਨੂੰ ਦੁਖੀ ਨਹੀਂ ਕਰਦਾ ਅਜਿਹੇ ਸ਼ਬਦ ਸੁਣ ਕੇ ਜਹਾਂਗੀਰ ਗੁਰੂ ਜੀ ਤੋਂ ਬਹੁਤ ਖੁਸ਼ ਹੋਇਆ ਉਸਨੇ ਗੁਰੂ ਜੀ ਨੂੰ ਭੇਟਾ ਕਰਕੇ ਮੱਥਾ ਟੇਕਿਆ ਆਪ ਜੀ ਨੇ ਉਸੇ ਵੇਲੇ ਉਹ ਸਾਰਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਜਹਾਂਗੀਰ ਨੇ ਗੁਰੂ ਜੀ ਨੂੰ ਆਪਣੇ ਨਾਲ ਸ਼ਿਕਾਰ ਤੇ ਜਾਣ ਦੀ ਪੇਸ਼ਕਸ਼ ਕੀਤੀ ਗੁਰੂ ਜੀ ਉਸ ਦੀ ਗੱਲ ਮੰਨ ਕੇ ਸ਼ਿਕਾਰ ਖੇਡਣ ਚਲ ਪਈ ਜੰਗਲ

ਚਲ ਪਈ ਜੰਗਲ ਵਿੱਚ ਇੱਕ ਸ਼ੇਰ ਨੇ ਅਚਾਨਕ ਰਾਜੇ ਤੇ ਹਮਲਾ ਬੋਲ ਦਿੱਤਾ। ਸ਼ੇਰ ਦੀ ਚੋਰਦਾਰ ਲਲਕਾਰ ਸੁੱਟ ਕੇ ਸਾਰੇ ਸਿਪਾਹੀ ਡਰ ਕੇ ਸਹਿਮ ਗਏ ਰਾਜੇ ਦੇ ਸੇਵਕ ਸ਼ੇਰ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਜੁਟਾ ਪਾਏ ਫਿਰ ਰਾਜੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਹੇ ਗੁਰੂ ਜੀ ਮੈਨੂੰ ਇਸ ਸ਼ੇਰ ਤੋਂ ਬਚਾ ਲਵੋ ਗੁਰੂ ਜੀ ਨੇ ਉਸੇ ਵੇਲੇ ਛੇ ਨੂੰ ਮਾਰ ਗਿਰਾਇਆ ਤੇ ਰਾਜੇ ਦੀ ਜਾਨ ਬਚਾ ਲਈ ਰਾਜਾ ਗੁਰੂ ਜੀ ਦੀ ਹਿੰਮਤ ਤੇ ਦਲੇਰੀ ਵੇਖ ਕੇ ਬੜਾ ਹੈਰਾਨ ਹੋਇਆ ਨਾਲੇ ਸ਼ੁਕਰੀਆ ਅਦਾ ਕੀਤਾ ਉਹਨਾਂ ਦਾ ਆਪਸ ਵਿੱਚ ਵਧਦਾ ਮੇਲ ਜੁਲ ਦੇਖ ਕੇ ਚੰਦੂ ਅੱਗ ਬਬੂਲਾ ਹੋ ਗਿਆ ਸੋਚਣ ਲੱਗਾ ਕਿ ਇਹਨਾਂ ਦੀ ਦੋਸਤੀ ਕਿੱਦਾਂ ਤੋੜੀ ਜਾ ਸਕੇ ਇੱਕ ਵਾਰੀ ਜਹਾਂਗੀਰ ਪੂਰ ਬਿਮਾਰ ਹੋ ਗਿਆ ਬੜਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਰਾਜੇ ਦਾ ਬੁਖਾਰ ਠੀਕ ਨਾ ਹੋਇਆ ਚੰਦੂ ਨੇ ਇੱਕ ਜੋਤਿਸ਼ ਨੂੰ ਬੁਲਾ ਕੇ ₹00 ਦੇ ਕੇ ਉਸਨੂੰ ਸਿਖਾ ਦਿੱਤਾ ਕਿ ਤੁਸੀਂ ਰਾਜੇ ਨੂੰ ਕਹਿ ਦਿਓ ਕਿ ਜੇਕਰ ਕੋਈ ਧਰਮਾਤਮਾ ਪੁਰਖ 40 ਦਿਨਾਂ ਤੱਕ ਕੁਆਲੀਅਰ ਦੇ ਕਿਲੇ ਵਿੱਚ ਇਕਾਂਤ ਸਥਾਨ ਤੇ ਬੈਠ ਕੇ ਰਾਜੇ ਦੇ ਚੰਗੀ ਸਿਹਤ ਲਈ ਅਰਦਾਸ ਕਰੇਗਾ ਤਾਂ ਹੀ ਇਹ ਬੁਖਾਰ ਠੀਕ ਹੋ ਸਕਦਾ ਹੈ। ਜੋਤਿਸ਼ ਦੇ ਮੁਖੋ ਇਹ ਗੱਲਾਂ ਸੁਣ ਕੇ ਰਾਜੇ ਨੇ ਆਪਣੀ ਸੇਵਾਦਾਰਾਂ ਨੂੰ ਕੋਈ ਇਸ ਤਰਹਾਂ ਦਾ ਧਰਮਾਤਮਾ ਪੂਰਕ ਲੱਭ ਕੇ ਲਿਆਣ ਨੂੰ ਕਿਹਾ ਚੰਦੂ ਅੱਗੇ ਹੀ ਮੌਕਾ ਵੇਖ ਰਿਹਾ ਸੀ ਝੱਟ ਬੋਲਿਆ ਜਹਾਂ ਬਨਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਇਸ ਕੰਮ ਲਈ ਬਹੁਤ ਸ਼ੋਭੇ ਪੁਰਖ ਹਨ ਜੇਕਰ ਉਹਨਾਂ ਅੱਗੇ ਬੇਨਤੀ ਕਰਕੇ ਉਹਨਾਂ ਨੂੰ ਹੀ 40 ਦਿਨ ਤੱਕ ਕਿਲੇ ਵਿੱਚ ਭੇਜ ਦਿਓ ਤਾਂ ਆਪ ਜੀ ਤੇ ਆਇਆ ਕਸ਼ਟ ਟਲ ਜਾਵੇਗਾ। ਰਾਜੇ ਨੂੰ ਚਿੰਦੂ ਦੀ ਗੱਲ ਸੁਣ ਕੇ ਇਹ ਸਾਰੇ ਗੱਲ ਗੁਰੂ ਜੀ ਦੇ ਨਾਲ ਕੀਤੀ ਅੰਤਰਯਾਮੀ ਗੁਰੂ ਜੀ ਨੇ ਉਸ ਦੀ ਗੱਲ ਮੰਨ ਕੇ ਆਪਣੇ ਪੰਜ ਸਿੱਖਾਂ ਨਾਲ ਵਾਲਿਦ ਦੇ ਕਿਲੇ ਵਿੱਚ ਚਲੀ ਗਈ। ਜਹਾਂਗੀਰ ਨੇ ਕਿਲੇ ਦੇ ਦਰੋਂ ਕਾ ਹਰਿਦਾਸ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਜਦੋਂ ਮਾਤਾ ਗੰਗਾ ਜੀ ਨੂੰ ਆਪਣੇ ਪੁੱਤਰ ਦੇ ਬਾਰੇ ਖਬਰ ਮਿਲੀ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਆਪ ਜੀ ਦਾ ਹਲ ਪਤਾ ਕਰਨ ਲਈ ਕਿਲੇ ਵਿੱਚ ਭੇਜਿਆ ਸਿੱਖ ਸੰਗਤਾਂ ਵੀ ਭਾਵੇਂ ਬੁੱਢੇ ਜੀ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਕੁਆਲੀਫ ਦੇ ਕਿਲੇ ਵਿੱਚ ਆ ਪੁੱਛੀਆਂ ਕਿਲੇ ਦੇ ਅੰਦਰ ਚਾਂਦੀ ਇਜਾਜ਼ਤ ਨਾ ਮਿਲਣ ਕਰਕੇ ਉਹਨਾਂ ਸਾਰਿਆਂ ਨੇ ਦੁਆਰ ਤੇ ਹੀ ਮੱਥਾ ਟੇਕ ਕੇ ਆਪਣੇ ਮਨ ਨੂੰ ਖੁਸ਼ ਕਰ ਲਿਆ ਇਤਿਹਾਸ ਵਿੱਚ ਦਰਜ ਹੈ

ਕਿ 40 ਦਿਨ ਹੋਣ ਤੋਂ ਬਾਅਦ ਵੀ ਜਦੋਂ ਗੁਰੂ ਜੀ ਨੂੰ ਜਹਾਂਗੀਰ ਨੇ ਰਿਹਾ ਨਹੀਂ ਕੀਤਾ ਤਾਂ ਸੰਗਤਾਂ ਆਪਣੇ ਗੁਰੂ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ ਦੂਜੀ ਤਰਫ ਜਹਾਂਗੀਰ ਰੋਜ ਰਾਤ ਵੇਲੇ ਡਰ ਦੇ ਮਾਰੇ ਉੱਠਣ ਲੱਗ ਪਿਆ ਉਸਦੇ ਡਰ ਕਾਰਨ ਨਿੰਦਰ ਹੀ ਉੱਠ ਚੁੱਕੀ ਸੀ ਤਾਂ ਉਸਨੇ ਇੱਕ ਸਿਆਣੇ ਪੀਰ ਜਲਾਲੂਦੀਨ ਤੋਂ ਆਪਣੀ ਇਸ ਡਰ ਦੀ ਵਜਹਾ ਪੁੱਛੀ ਪੀਸ ਨੇ ਕਿਹਾ ਤੁਸੀਂ ਕਿਸੇ ਰੱਬ ਦੇ ਪਿਆਰੇ ਨੂੰ ਬਹੁਤ ਦੁੱਖ ਦਿੱਤਾ ਹੈ ਜਿਸ ਦਾ ਫਲ ਤੁਹਾਨੂੰ ਇਸ ਤਰਹਾਂ ਮਿਲ ਰਿਹਾ ਹੈ ਕੁਝ ਦਿਨ ਬਾਅਦ ਇੱਕ ਹੋਰ ਵੀ ਮੀਆਂ ਮੀਰ ਜੀ ਨੇ ਵੀ ਰਾਜੇ ਨੂੰ ਉਸ ਦੇ ਰੋਗ ਦਾ ਇਹੀ ਕਾਰਨ ਦੱਸਿਆ ਸਗੋਂ ਉਸ ਪੀਰ ਨੇ ਤਾਂ ਚੰਦੂ ਦੀ ਸਾਰੀ ਕਰਤੂਤਾਂ ਵੀ

ਅਸੀਂ ਬਾਅਦ ਇੱਕ ਹੋਰ ਪੀਸ ਮੀਆਂ ਮਿਰ ਜੀ ਨੇ ਵੀ ਰਾਜੇ ਨੂੰ ਉਸਦੇ ਰੋਗ ਦਾ ਇਹੀ ਕਾਰਨ ਦੱਸਿਆ ਸਗੋਂ ਉਸ ਪੀਰ ਨੇ ਤਾਂ ਚੰਦੂ ਦੀ ਸਾਰੀ ਕਰਤੂਤਾਂ ਵੀ ਦੱਸਿਆ ਕਿ ਕਿਸ ਤਰਹਾਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਤੇ ਹੁਣ ਫਿਰ ਚੰਦੂ ਦੇ ਕਹਿਣ ਤੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਕੈਦ ਕਰ ਲਿਆ ਹੈ ਜਿਸ ਦਾ ਫਲ ਬੜਾ ਹੀ ਅਸ਼ੁਭ ਹੋਣਾ ਹੈ ਸਾਰੀਆਂ ਗੱਲਾਂ ਰਾਜੇ ਦੀ ਸਮਝ ਵਿੱਚ ਆ ਗਈਆਂ ਰਾਜੇ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਤੋਂ ਰਿਹਾਈ ਦੇ ਆਦੇਸ਼ ਦੇ ਦਿੱਤੇ ਤਾਂ ਤੂੰ ਗੁਰੂ ਜੀ ਨੇ ਰਿਹਾ ਹੋਣ ਤੋਂ ਮਨਾ ਕਰ ਦਿੱਤਾ। ਨਾਲ ਸ਼ਰਤ ਰੱਖੀ ਕਿ ਜਦੋਂ ਤੱਕ ਉਹ ਬੇਕਸੂਰ 52 ਰਾਜੇ ਜੋ ਕਿਲੇ ਵਿੱਚ ਕੈਦ ਹਨ ਉਹਨਾਂ ਨੂੰ ਨਾ ਛੱਡਿਆ ਗਿਆ ਅਸੀਂ ਵੀ ਇਸ ਕੈਦ ਤੋਂ ਰਿਹਾ ਨਹੀਂ ਹੋਵਾਂਗੇ ਰਾਜੇ ਨੇ ਗੁਰੂ ਜੀ ਦੀ ਗੱਲ ਮੰਨਦੇ ਹੋਇਆ ਕਿਹਾ ਕਿ ਠੀਕ ਹੈ ਜਿਹਨੇ ਰਾਜੇ ਆਪ ਜੀ ਦਾ ਚੋਲਾ ਫੜ ਕੇ ਕੈਦ ਚੋਂ ਬਾਹਰ ਨਿਕਲ ਸਕਣਗੇ ਬਸ

ਉਨੇ ਹੀ ਰਾਜੇ ਅਸੀਂ ਰਿਹਾ ਕਰ ਸਕਦੇ ਹਾਂ। ਗੁਰੂ ਜੀ ਨੇ ਇੱਕ ਕਲਾ ਵਰਤੀ ਆਪ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾ ਕੇ ਪਾ ਲਿਆ ਤੇ ਸਾਰੇ 52 ਰਾਜਿਆਂ ਨੇ ਆਪ ਜੀ ਦੇ ਝੋਲੇ ਦੀ ਇੱਕ ਇੱਕ ਕਲੀ ਫੜ ਕੇ ਜਹਾਂਗੀਰ ਦੀ ਕੈਦ ਚੋਂ ਆਜ਼ਾਦ ਹੋ ਗਈ ਇਸ ਘਟਨਾ ਦੇ ਬਾਅਦ ਤੋਂ ਹੀ ਗੁਰੂ ਜੀ ਦਾ ਨਾਮ ਦਾਤਾ ਬੰਦੀ ਛੋੜ ਪੈ ਗਿਆ ਜਦੋਂ ਗੁਰੂ ਜੀ ਜਹਾਂਗੀਰ ਦੇ ਮੈਲ ਪੁੱਜੇ ਉਸ ਵੇਲੇ ਰਾਜੇ ਨੇ ਆਪ ਜੀ ਤੋਂ ਆਪਣੇ ਕੀਤੇ ਗੁਨਾਹਾਂ ਲਈ ਮਾਫੀ ਮੰਗੀ ਅਤੇ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਨ ਲਈ ਵੀ ਮਾਫੀ ਮੰਗੀ ਅਤੇ ਇੱਕ ਗੱਲ ਸੋਚਣ ਵਾਲੀ ਹੈ ਕਿ ਰਾਜੇ ਨੇ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਸੀ ਜੋ ਬਹੁਤ ਵੱਡਾ ਗੁਨਾਹ ਸੀ ਪਰ ਚੰਦੂ ਨੇ ਗੁਰੂ ਜੀ ਨੂੰ ਬਹੁਤ ਤਸੀਹੇ ਦੇ ਕੇ ਆਪਣਾ ਵੈਰ ਕਮਾਇਆ ਸੀ। ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਕੁੜੀ ਦਾ ਆਪਣੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਰਾਜੇ ਨੇ ਫਿਰ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਅਤੇ ਕਹਿਣ ਲੱਗਾ ਗੁਰੂ ਜੀ ਇਹ ਤੁਹਾਡਾ ਦੋਸ਼ੀ ਹੈ ਆਪ ਜੀ ਦੇ ਸਿੱਖਾਂ ਨੇ ਚੰਦੂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੰਮ੍ਰਿਤਸਰ ਚਲ ਪਏ ਆਪ ਜੀ ਦੇ ਕਾਫੀ ਸਮੇਂ ਬਾਅਦ ਘਰ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਗਈ ਆਪਣੇ ਪਰਿਵਾਰ ਨਾਲ ਕੁਝ ਸਮੇਂ ਰਹਿ ਕੇ ਆਪ ਜੀ ਆਪਣੇ ਸਿੱਖਾਂ ਨਾਲ ਚੰਦੂ ਨੂੰ ਲੈ ਕੇ ਫਿਰ ਲਾਹੌਰ ਪੁੱਜੇ

ਉਥੋਂ ਦੀ ਸੰਗਤਾਂ ਆਪ ਜੀ ਨੂੰ ਵੇਖ ਕੇ ਨਿਹਾਲ ਹੋ ਗਈਆਂ ਪਰ ਆਪਣੇ ਗੁਰੂ ਅਰਜਨ ਦੇਵ ਜੀ ਦੇ ਅਪਰਾਧੀ ਚੰਦੂ ਨੂੰ ਵੇਖ ਕੇ ਬਹੁਤ ਗੁੱਸੇ ਵਿੱਚ ਆ ਗਈ ਉਹਨਾਂ ਨੇ ਸਿੱਧੂ ਦਾ ਮੂੰਹ ਕਾਲਾ ਕਰਕੇ ਸਾਰੇ ਲਾਹੌਰ ਸ਼ਹਿਰ ਵਿੱਚ ਘੁਮਾਇਆ ਕਿਹਾ ਜਾਂਦਾ ਹੈ ਕਿ ਜਦੋਂ ਚੰਦੂ ਉਸ ਭੱਠੀ ਵਾਲੇ ਦੇ ਅੱਗੋਂ ਲੱਗਿਆ ਤਾਂ ਉਸ ਪੜਪੂੰਜੇ ਨੇ ਚੰਦੂ ਨੂੰ ਗੁੱਸੇ ਨਾਲ ਫੜ ਕੇ ਕਿਹਾ ਕਿ ਉਸ ਵੇਲੇ ਮੈਨੂੰ ਬਹੁਤ ਵੱਡਾ ਪਾਪ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ। ਤੇ ਮੇਰੇ ਹੱਥੋਂ ਤੂੰ ਗੁਰੂ ਅਰਜਨ ਦੇਵ ਜੀ ਦੇ ਕੇਸਾਂ ਵਿੱਚ ਗਰਮ ਗਰਮ ਰੇਤ ਪਵਾਈ ਸੀ ਇਹ ਕਹਿ ਕੇ ਉਸਨੇ ਚੰਦੂ ਦੇ ਸਿਰ ਵਿੱਚ ਜੋੜ ਦੀ ਕੜਛਾ ਮਾਰਿਆ ਜਿਸ ਕਾਰਨ ਉਸੇ ਤੜਫਦੇ ਹੋਏ ਆਪਣੀ ਜਾਨ ਦੇ ਦਿੱਤੀ 1627 ਈਸਵੀ ਵਿੱਚ ਜਹਾਂਗੀਰ ਦੇ ਮੌਤ ਤੋਂ ਬਾਅਦ ਉਸਦਾ ਪੁੱਤਰ ਸ਼ਾਹ ਜਹਾਂ ਦਿੱਲੀ ਦੇ ਤਖਤ ਤੇ ਬੈਠ ਗਿਆ ਕੁਝ ਸਮੇਂ ਤਾਂ ਗੁਰੂ ਜੀ ਨਾਲ ਸ਼ਾਹਜਹਾਂ ਦੇ ਚੰਗੇ ਸੰਬੰਧ ਬਣੇ ਰਹੇ ਪਰ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਅਤੇ ਚੰਦੂ ਦੇ ਪੁੱਤਰ ਦੇ ਭੜਕਾਣ ਨਾਲ ਸ਼ਾਹ ਜਿਆਦਾ ਗੁਰੂ ਜੀ ਪ੍ਰਤੀ ਰਵੱਆ ਇਨਾ ਕੁ ਬਦਲ ਗਿਆ

ਕਿ ਉਸਨੇ ਗੁਰੂ ਜੀ ਦੇ ਵਿਰੁੱਧ ਜੰਗ ਛੇੜ ਦਿੱਤੀ ਆਪ ਜੀ ਨੇ ਇਸ ਤਰਾਂ ਮੁਗਲਾਂ ਨਾਲ ਚਾਰ ਜੰਗਾਂ ਲੜੀਆਂ ਪਹਿਲੀ ਜੰਗ 1634 ਈਸਵੀ ਵਿੱਚ ਅੰਮ੍ਰਿਤਸਰ ਫਿਰ ਲਹਿਰਾ ਕਰਤਾਰਪੁਰ ਤੇ ਫਗਵਾੜੇ ਦੀਆਂ ਜੰਗਾਂ ਲੜੀਆਂ ਸੀਮਤ ਫੌਜ ਅਤੇ ਸਾਧਨਾਂ ਦੇ ਬਾਵਜੂਦ ਸਿੱਖਾਂ ਦੀ ਜਿੱਤ ਨੇ ਉਹਨਾਂ ਦੇ ਉਤਸਾਹ ਅਤੇ ਆਤਮ ਵਿਸ਼ਵਾਸ ਵਿੱਚ ਹੋਰ ਵਾਧਾ ਕੀਤਾ। ਇਸ ਕਾਰਨ ਆਪ ਜੀ ਦੇ ਮਹਾਨਤਾ ਦੂਰ ਦੂਰ ਤੱਕ ਫੈਲ ਗਈ। ਅਤੇ ਬਹੁਤ ਸਾਰੇ ਲੋਕ ਆਪ ਜੀ ਦੇ ਸਿੱਖ ਬਣਦੇ ਚਲੇ ਗਏ ਗੁਰੂ ਜੀ ਨੇ ਪਹਿਲੇ ਕਦੇ ਵੀ ਮੁਗਲਾਂ ਤੇ ਹਮਲਾ ਨਹੀਂ ਬੋਲਿਆ ਬਲਕਿ ਜਦੋਂ ਮੁਗਲ ਗੁਰੂ ਜੀ ਤੇ ਹਮਲਾ ਬੋਲਦੇ ਸੀ ਤਾਂ ਉਹ ਡੱਟ ਕੇ ਜਵਾਬ ਦਿੰਦੇ ਸੀ ਆਪ ਜੀ ਨੇ ਹੀ ਕੀਰਤਪੁਰ ਸ਼ਹਿਰ ਵਸਾਇਆ ਜਿੱਥੇ ਆਪ ਜੀ ਨੇ ਆਪਣੇ ਪਰਿਵਾਰ ਨਾਲ 1634 ਈਸਵੀ ਤੋਂ 164 ਈਸਵੀ ਤੱਕ ਦਾ ਸਮਾਂ ਬੜੇ ਸ਼ਾਂਤੀ ਨਾਲ ਬਿਤਾਇਆ ਯੁੱਧ ਦੀ ਨੀਤੀ ਤਿਆਗ ਕੇ ਧਾਰਮਿਕ ਕੰਮਾਂ ਵਿੱਚ ਆਪਣਾ ਧਿਆਨ ਲਗਾਇਆ ਆਪ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਧਰਮ ਦਾ ਪ੍ਰਚਾਰ ਕਰਨ ਵਿੱਚ ਆਪ ਜੀ ਦੀ ਬੜੀ ਮਦਦ ਕੀਤੀ

ਧਰਮ ਦਾ ਪ੍ਰਚਾਰ ਕਰਨ ਵਿੱਚ ਆਪ ਜੀ ਦੀ ਬੜੀ ਮਦਦ ਕੀਤੀ ਪਰ ਜੋ ਵੀ ਸਾਲਾਂ ਦੀ ਉਮਰ ਵਿੱਚ ਹੀ ਆਪ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਈ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਬਾਬਾ ਹਰਰਾਏ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦਾ ਸੱਤਵਾਂ ਗੁਰੂ ਬਣਾ ਦਿੱਤਾ ਆਪਣਾ ਆਖਰੀ ਸਮਾਂ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨਾਲ ਬਚਨ ਕੀਤਾ ਕਿ ਅੱਜ ਤੋਂ ਤੁਸੀਂ ਸਾਡੇ ਪੋਤਰੇ ਗੁਰੂ ਹਰਰਾਏ ਜੀ ਨੂੰ ਸਾਡਾ ਹੀ ਰੂਪ ਸਮਝਣਾ ਜੋ ਉਹਨਾਂ ਦੇ ਵਿਰੁੱਧ ਚਲੇਗਾ ਉਸਦਾ ਲੋਕ ਤੇ ਪਰਲੋਕ ਵਿਗੜ ਜਾਏਗਾ। ਅਤੇ ਉਹ ਸਦਾ ਦੁੱਖ ਭੋਗੇਗਾ। ਸਾਰਿਆਂ ਨੇ ਬਾਣੀ ਪੜਨੀ ਹੈ ਸਤਿਨਾਮ ਦਾ ਜਾਪ ਕਰਨਾ ਹੈ ਅਤੇ ਸਾਡੇ ਜਾਣ ਦਾ ਕਿਸੇ ਨੇ ਕੋਈ ਸ਼ੋਕ ਨਹੀਂ ਕਰਨਾ ਇਸ ਸੰਸਾਰ ਵਿੱਚ ਰੱਬ ਦੇ ਨਾਮ ਤੋਂ ਇਲਾਵਾ ਸਭ ਕੁਝ ਨਾਸ਼ਵਾਨ ਹੈ ਇੰਨੇ ਬਚਨ ਕਹਿ ਕੇ ਗੁਰੂ ਜੀ ਜੋਤੀ ਜੋਤ ਸਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

Leave a Reply

Your email address will not be published. Required fields are marked *