ਐਤਵਾਰ ਦੇ ਦਿਨ ਤੁਸੀਂ ਘਰ ਵਿੱਚ ਜੋਤ ਲਗਾ ਲੈਂਦੇ ਹੋ ਤਾਂ ਉਸਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਤੁਸੀਂ ਹਮੇਸ਼ਾ ਤਰੱਕੀਆਂ ਕਰੋ। ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਘਰ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਤੇ ਜੇਕਰ ਅਸੀਂ ਜੋਤ ਲਗਾਉਂਦੇ ਹਾਂ ਤਾਂ ਇਸਦੇ ਕੀ ਲਾਭ ਹਨ ਤੇ ਕੀ ਨੁਕਸਾਨ ਹਨ ਜੋਤ ਲਗਾਉਣ ਪਿੱਛੇ ਧਾਰਮਿਕ ਕਾਰਨ ਕੀ ਹੈ ਜੋਤ ਲਗਾਉਣ ਦੇ ਪਿੱਛੇ ਵਿਗਿਆਨਿਕ ਕਾਰਨ ਕੀ ਹੈ ਜੋਤ ਲਗਾਉਣ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਜੋਤ ਆਪਾਂ ਸ਼ੁੱਧ ਦੇਸੀ ਘਿਓ ਦੀ ਹੀ ਲਗਾਉਣੀ ਹੈ ਜਾਂ ਸਰੋਂ ਤੇਲ ਦੀ ਲਗਾ ਸਕਦੇ ਹਾਂ ਆਓ ਜਾਣਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੇ ਗੱਲ ਕਰਦੇ ਹਾਂ
ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਰੋਜ਼ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਉੱਥੇ ਜਿਹੜਾ ਵਾਤਾਵਰਣ ਹੁੰਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਜਦੋਂ ਆਪਾਂ ਜੋਤ ਲਗਾਉਂਦੇ ਹਾਂ ਤੇ ਇਹਦੇ ਨਾਲ ਪੂਰੇ ਘਰ ਨੂੰ ਹੀ ਫਾਇਦਾ ਮਿਲਦਾ ਹੈ ਭਾਵੇਂ ਇਹ ਪੂਜਾ ਵਿੱਚ ਜਗਾਈ ਜਾਵੇ ਭਾਵੇਂ ਆਪਾਂ ਉਜਾਲਾ ਹੀ ਕਰਨ ਦੇ ਲਈ ਜਗਾਈ ਹੋਵੇ ਇਹ ਪ੍ਰਦੂਸ਼ਣ ਨੂੰ ਮੁਕਤ ਕਰ ਦਿੰਦੀ ਹੈ ਇਹਦੇ ਨਾਲ ਜਿਹੜੀਆਂ ਅੱਗ ਦੇ ਆਸੇ ਪਾਸੇ ਜੋ ਵੀ ਨੈਗੇਟਿਵ ਸ਼ਕਤੀਆਂ ਹੁੰਦੀਆਂ ਹਨ ਉਹ ਸੜ ਕੇ ਸਵਾਹ ਹੋ ਜਾਂਦੀਆਂ ਹਨ ਤੇ ਆਸੇ ਪਾਸੇ ਜੋ ਵੀ ਨੈਗੇਟਿਵ ਐਨਰਜੀ ਹੁੰਦੀ ਹੈ ਉਹ ਵੀ ਸੜ ਕੇ ਖਤਮ ਹੋ ਜਾਂਦੀ ਹੈ ਬਲਕਿ ਛੋਟੇ ਛੋਟੇ ਜਿਹੜੇ ਜੀਵਾ ਨੂੰ ਵਾਤਾਵਰਣ ਵਿੱਚ ਫੈਲੇ ਹੁੰਦੇ ਹਨ ਜਿਨਾਂ ਨੂੰ ਅਸੀਂ ਨਹੀਂ ਵੇਖ ਸਕਦੇ ਉਹ ਵੀ ਜਿਹੜੇ ਇਸ ਘਿਓ ਦੇ ਨਾਲ ਹਨ ਪੂਰੇ ਹੀ ਖਤਮ ਹੋ ਜਾਂਦੇ ਹਨ ਤੇ ਉਹ ਵਾਤਾਵਰਣ ਨੂੰ ਸ਼ੁੱਧ ਕਰ ਦਿੰਦੀ ਹੈ ਜਿਸ ਦੇ ਨਾਲ ਫਿਰ ਹੈਜਾ ਸਾਹ ਦੇ ਰੋਗ ਉਹ ਫਿਰ ਸਾਨੂੰ ਕਦੇ ਵੀ ਨਹੀਂ ਹੁੰਦੇ ਸਿਰਫ ਇੱਕ ਬੂੰਦ ਦੇਸੀ ਘਿਓ ਦੀ ਜਦੋਂ ਆਪਣੇ ਉਹ ਸੜਦੀ ਹੈ ਨਾ ਲਗਭਗ ਡੇਢ ਟਨ ਦੇ ਬਰਾਬਰ ਆਕਸੀਜਨ ਕਹਿੰਦੇ ਹਨ ਕਿ ਪੈਦਾ ਹੁੰਦੀ ਹੈ ਜੋ ਬੜੇ ਹੀ ਜਿਆਦਾ ਸਾਫ ਹੁੰਦੀ ਹੈ ਇਥੇ ਤੱਕ ਕਿਹਾ ਜਾਂਦਾ ਹੈ ਕਿ ਜੋਤ ਕੋਲ 15 ਮਿੰਟ ਬੈਠਣ
ਹੁੰਦੇ ਹਨ ਜਿਨਾਂ ਨੂੰ ਅਸੀਂ ਨਹੀਂ ਵੇਖ ਸਕਦੇ ਉਹ ਵੀ ਜਿਹੜੇ ਇਸ ਘਿਓ ਦੇ ਨਾਲ ਹਨ ਪੂਰੇ ਹੀ ਖਤਮ ਹੋ ਜਾਂਦੇ ਹਨ ਤੇ ਉਹ ਵਾਤਾਵਰਣ ਨੂੰ ਸ਼ੁੱਧ ਕਰ ਦਿੰਦੀ ਹੈ ਜਿਸ ਦੇ ਨਾਲ ਫਿਰ ਹੈ ਜਾ ਸਾਹ ਦੇ ਰੋਗ ਉਹ ਫਿਰ ਸਾਨੂੰ ਕਦੇ ਵੀ ਨਹੀਂ ਹੁੰਦੇ ਸਿਰਫ ਇੱਕ ਬੂੰਦ ਦੇਸੀ ਘਿਓ ਦੀ ਜਦੋਂ ਆਪਣੇ ਉਹ ਸੜਦੀ ਹੈ ਨਾ ਲਗਭਗ ਡੇਢ ਟਨ ਦੇ ਬਰਾਬਰ ਆਕਸੀਜਨ ਕਹਿੰਦੇ ਹਨ ਕਿ ਪੈਦਾ ਹੁੰਦੀ ਹੈ ਜੋ ਬੜੇ ਹੀ ਜਿਆਦਾ ਸਾਫ ਹੁੰਦੀ ਹੈ ਇਥੇ ਤੱਕ ਕਿਹਾ ਜਾਂਦਾ ਹੈ ਕਿ ਜੋਤ ਕੋਲ 15 ਮਿੰਟ ਬੈਠਣ ਦੇ ਤੇ ਨਾਲ ਜ਼ਿੰਦਗੀ ਵਿੱਚ ਕਹਿੰਦੇ ਹਨ ਕਿ ਕਦੇ ਵੀ ਸਾਨੂੰ ਬਿਮਾਰੀਆਂ ਨਹੀਂ ਘੇਰਦੀਆਂ ਇਸ ਨਾਲ ਬਲਕਿ ਫੇਫੜੇ ਵੀ ਜਿਹੜੇ ਹੁੰਦੇ ਹਨ ਉਹ ਮਜਬੂਤ ਹੋ ਜਾਂਦੇ ਹਨ ਤੁਸੀਂ ਕਦੇ ਮੈਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਤੁਸੀਂ ਜੋਤ ਦੇ ਕੋਲ ਬੈਠਦੇ ਹੋ ਜਗਦੇ ਹੋਏ
ਜੋਤ ਦੇ ਕੋਲ ਭਾਵੇਂ ਖੜੇ ਹੀ ਹੋ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਿੰਨਾ ਸਕੂਨ ਆਉਂਦਾ ਹੈ ਕਿੰਨਾ ਸ਼ੁੱਧ ਵਾਤਾਵਰਣ ਉਸਦੇ ਆਸ ਪਾਸ ਲੱਗਦਾ ਹੈ ਵਿਗਿਆਨ ਵਿੱਚ ਤਾਂ ਇਹੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਾਵੇਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਦਾ ਵੀ ਰੋਜ਼ ਜੋਤ ਲਗਾਉਂਦੇ ਹੋ ਤੇ ਧੂਏ ਨਾਲ ਘਰਦੀਆਂ ਨਾਕਾਰਾਤਮਕ ਸ਼ਕਤੀਆਂ ਦਾ ਨਾਸ਼ ਹੋ ਜਾਂਦਾ ਹੈ ਸਕਾਰਾਤਮਕ ਊਰਜਾ ਘਰ ਵਿੱਚ ਬਣੀ ਰਹਿੰਦੀ ਹੈ ਇਹਦੇ ਨਾਲ ਘਰ ਪੂਰਾ ਹੀ ਸੋਹਣਾ ਵਾਤਾਵਰਨ ਬਣਿਆ ਰਹਿੰਦਾ ਹੈ ਘਰ ਵਿੱਚ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਜਿੰਨੇ ਵੀ ਜੀਵਾਣੂ ਹੁੰਦੇ ਹਨ ਜੋ ਬਿਮਾਰੀਆਂ ਫੈਲਾਉਂਦੇ ਹਨ ਉਹ ਖਤਮ ਹੋ ਜਾਂਦੇ ਹਨ ਜੇ ਆਪਾਂ ਸਰੋਂ ਦੇ ਤੇਲ ਦੀ ਜੋਤ ਲਗਾਉਂਦੇ ਹਾਂ ਤਾਂ ਉਸਦੇ ਨਾਲ ਜੇਕਰ ਉਹ ਬੁਝ ਜਾਂਦੀ ਹੈ ਤਾਂ ਅੱਧੇ ਘੰਟੇ ਬਾਅਦ ਹੀ ਉਸਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਭਾਵ ਕਿ ਜਿੰਨੇ ਜੀਵਾਣੂ ਹੁੰਦੇ ਹਨ ਉਹਦੇ ਬੁਝਣ ਦੇ ਅੱਧੇ ਘੰਟੇ ਬਾਅਦ ਹੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਤੇ ਉਹ ਜੀਵਾਣੂ ਅੱਧੇ ਘੰਟੇ ਤੱਕ ਹੀ ਮਰ ਸਕਦੇ ਹਨ ਜੇਕਰ ਆਪਾਂ ਦੇਸੀ ਘਿਓ ਦਾ ਦੀਵਾ ਜਗਾਉਂਦੇ ਹਾਂ ਜਾਂ ਜੋਤ ਲਗਾਉਂਦੇ ਹਾਂ ਉਹਦੇ ਬੁਝਣ ਤੋਂ ਬਾਅਦ ਲਗਭਗ ਚਾਰ ਘੰਟੇ ਤੱਕ ਉਸਦਾ ਪ੍ਰਭਾਵ ਬਣਿਆ ਰਹਿੰਦਾ ਹੈ ਉਵੇਂ ਹੀ ਸਾਫ ਵਾਤਾਵਰਨ ਬਣ ਜਾਂਦਾ ਹੈ
ਹੁਣ ਗੱਲ ਕਰਦੇ ਹਾਂ ਜੀ ਧਾਰਮਿਕ ਪੱਖ ਤੋਂ ਆਪਣੇ ਵੱਡੇ ਵਡੇਰੇ ਘਰ ਵਿੱਚ ਰੋਜ਼ ਹੀ ਦੇਸੀ ਘਿਓ ਦੀ ਜੋਤ ਲਗਾਇਆ ਕਰਦੇ ਸੀ ਚਾਰੇ ਹੀ ਪਾਸੇ ਬਹੁਤ ਹੀ ਫਿਰ ਸਾਫ ਵਾਤਾਵਰਨ ਹੁੰਦਾ ਸੀ ਆਰਥਿਕ ਪੱਖੋਂ ਵੀ ਉਹ ਲੋਕ ਬੜੇ ਹੀ ਮਜਬੂਤ ਹੁੰਦੇ ਸਨ ਕਿਉਂਕਿ ਸਿਹਤ ਪੱਖੋਂ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਆਉਂਦੀ ਤੇ ਆਰਥਿਕ ਪੱਖੋਂ ਫਿਰ ਉਹ ਮਜਬੂਤ ਹੋ ਜਾਂਦੇ ਸਨ ਹੁਣ ਤਾਂ ਅਸੀਂ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਹਨ। ਤੇ ਨੁਕਸਾਨ ਤੇ ਪਾਤਰ ਬਣੇ ਫਿਰਦੇ ਹਾਂ ਵਿਗਿਆਨ ਵੀ ਕਹਿੰਦਾ ਹੈ ਕਿ ਜਦੋਂ ਆਪਾਂ ਦੇਸੀ ਘਿਓ ਦਾ ਦੀਵਾ ਲਗਾਉਂਦੇ ਹਾਂ ਆਪਣੇ ਆਸੇ ਪਾਸੇ ਹਰ ਤਰ੍ਹਾਂ ਦੀ ਬਿਮਾਰੀ ਕੀਟਾਣੂ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ ਜੋਤ ਘਰ ਵਿੱਚ ਜਦੋਂ ਆਪਾਂ ਜੋਤ ਲਾਉਂਦੇ ਹਾਂ ਉਸਦੇ ਸਮੇਂ ਸਾਡੇ ਘਰ ਵਿੱਚ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਆਪ ਹੀ ਲੱਗ ਜਾਂਦਾ ਹੈ ਉਥੇ ਕੋਈ ਵੀ ਨਕਾਰਾਤਮਕ ਸ਼ਕਤੀ ਨਹੀਂ ਆਉਂਦੀ ਸੰਤ ਮਹਾਂਪੁਰਸ਼ ਜੀ ਕਿਹਾ ਕਰਦੇ ਸੀ ਕਿ ਸ਼ਹੀਦ ਸਿੰਘ ਤਾਂ ਜੋਤ ਦੀ ਵਾਸ਼ਨਾ ਨਾਲ ਹੀ ਰੱਜ ਜਾਂਦੇ ਹਨ ਪਰਮਾਤਮਾ ਜੀ ਆਖਦੇ ਹਨ
ਕਿ ਮਨੁੱਖਾ ਅੰਦਰ ਤੂੰ ਆਪਣੇ ਨਾਮ ਦੀ ਜੋਤ ਜਗਾ ਭਾਵੇਂ ਰੋਜ਼ ਪੰਜ ਮਿੰਟ ਹੀ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਆਪਣੀ ਹਾਜ਼ਰੀ ਦੇ ਵਿੱਚ ਤੂੰ ਨਾਮ ਜਪਿਆ ਕਰ ਜਿਸ ਦਿਨ ਤੇਰੇ ਮਨ ਅੰਦਰ ਵਾਹਿਗੁਰੂ ਪ੍ਰਤੀ ਵਿਸ਼ਵਾਸ ਬਣ ਗਿਆ ਤਾਂ ਵੇਖ ਲੈਣਾ ਤੇਰੀਆਂ ਰਿਧੀਆਂ ਸਿੱਧੀਆਂ ਕਿਵੇਂ ਹੋ ਜਾਣਗੀਆਂ ਤੇਰੇ ਘਰ ਵਿੱਚ ਪਰਮਾਤਮਾ ਜੀ ਵਾਸ ਕਰ ਜਾਣਗੇ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਵੀ ਉਥੇ ਲਗਵਾਉਣਗੇ ਤੇ ਵਾਹਿਗੁਰੂ ਬਰਕਤ ਵੀ ਪਾਉਣਗੇ ਹਰੇਕ ਕੰਮ ਵਿੱਚ ਤੈਨੂੰ ਵਾਹਿਗੁਰੂ ਜੀ ਨੂੰ ਹੀ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਤੇਰੇ ਅੰਦਰ ਦੀ ਜੋਤ ਜਾਗਣੀ ਚਾਹੀਦੀ ਹੈ ਤੇ ਸਾਰੇ ਹੀ ਕੰਮ ਤੇਰੇ ਵੇਖ ਲੈਣਾ ਸਫਲਤਾ ਪੂਰਵਕ ਹੋ ਜਾਣਗੇ ਗੁਰਬਾਣੀ ਦੀ ਪੰਗਤੀ ਦਾ ਵੀ ਜਾਪ ਕਰਿਆ ਕਰ ਨਾਮ ਤੇਰਾ ਦੀਵਾ ਨਾਮ ਤੇਰੀ ਬਾਤੀ ਨਾਮ ਤੇਰੇ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤਿ ਲਗਾਈ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾਂ ਤੇਰੇ ਨਾਮ ਦੀ ਹੀ ਬੱਤੀ ਹੋਵੇ ਤੇਰੇ ਨਾਮ ਦਾ ਹੀ ਮੈਂ ਤੇਲ ਪਾਵਾਂ ਤੇ ਤੇਰੇ ਨਾਮ ਦੀ ਹੀ ਜੋਤ ਜਗਾਵਾਂ ਉਹ ਜੋਤ ਜਦੋਂ ਸਾਡੇ ਅੰਦਰ ਜਗ ਜਾਂਦੀ ਹੈ ਤੇ ਸਾਰਾ ਕੁਝ ਮਿਲ ਜਾਂਦਾ ਹੈ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭੁ ਕੋਇ ਜਿਵੇਂ ਪਾਣੀ ਸਾਨੂੰ ਜੀਵਨ ਲਈ ਬੜਾ ਜਰੂਰੀ ਹੈ ਉਵੇਂ ਗੁਰਬਾਣੀ ਵੀ ਖਜਾਨਾ ਹੈ ਇਹ ਵੀ ਸਾਡੇ ਜੀਵਨ ਦੇ ਲਈ ਬੜੀ ਹੀ ਜਰੂਰੀ ਹੈ
ਪਾਣੀ ਤੇ ਬਾਣੀ ਦਾ ਆਪਸ ਵਿੱਚ ਬੜਾ ਹੀ ਗੂੜਾ ਸੰਬੰਧ ਹੈ ਇਸ ਲਈ ਭਾਵੇਂ ਮੂਲ ਮੰਤਰ ਪੜੋ ਜਪੁਜੀ ਸਾਹਿਬ ਪੜੋ ਰਹਿਰਾਸ ਪੜ੍ਹ ਲਓ ਸੁਖਮਨੀ ਸਾਹਿਬ ਪੜ ਲਓ ਕੋਈ ਵੀ ਬਾਣੀ ਜਿਹੜੀ ਤੁਹਾਨੂੰ ਸਰਲ ਲੱਗਦੀ ਹੈ ਜਰੂਰ ਕਰੋ ਉਸ ਉੱਪਰ ਤੁਹਾਨੂੰ ਸ਼ਰਧਾ ਇੰਨੀ ਕੁ ਜਿਆਦਾ ਹੋਣੀ ਚਾਹੀਦੀ ਹੈ ਕਿ ਤੁਹਾਡਾ ਮਨ ਨਹੀਂ ਭਟਕਣਾ ਚਾਹੀਦਾ ਕਿਉਂਕਿ ਵਿਸ਼ਵਾਸ ਦੀ ਦੁਨੀਆ ਦੇ ਹੀ ਅਸੀਂ ਟਿਕੇ ਹੋਏ ਹਾਂ ਅਸੀਂ ਹੁਣ ਜਦੋਂ ਹਰਿਮੰਦਰ ਸਾਹਿਬ ਜਾਂਦੇ ਹਾਂ ਜਿਹੜੇ ਲੋਕ ਉਥੇ ਆਉਂਦੇ ਹਨ ਕਈ ਤਾਂ ਕੇਸੀ ਡੁਬਕੀ ਲਗਾਉਂਦੇ ਹਨ ਉਹਨਾਂ ਦਾ ਵਿਸ਼ਵਾਸ ਪੂਰਾ ਹੀ ਹੁੰਦਾ ਹੈ ਕਿ ਜਿਸ ਜਲ ਦੇ ਵਿੱਚ ਸਾਰਾ ਹੀ ਦਿਨ 24 ਘੰਟੇ ਬਾਣੀ ਸਮਾਉਂਦੀ ਹੈ ਉਹ ਸਾਨੂੰ ਕਿੰਨੀਆਂ ਦਾਤਾਂ ਦੇ ਸਕਦੀ ਹੈ ਗੁਰੂ ਪਾਤਸ਼ਾਹ ਵਾਹਿਗੁਰੂ ਜੀ ਦੇ ਨਾਲ ਸਾਨੂੰ ਜੋੜਦੀ ਹੈ ਆਪਾਂ ਕਈਆਂ ਤੋਂ ਸੁਣਿਆ ਵੀ ਹੈ ਕਿ ਫਲਾਣਾ ਜੋਤ ਜਗਾਉਣ ਨਾਲ ਠੀਕ ਹੋ ਗਿਆ ਹੈ ਕਿਉਂਕਿ ਜੋਤ ਵਾਤਾਵਰਣ ਨੂੰ ਸ਼ੁੱਧ ਕਰਕੇ ਕੀਟਾਣੂ ਮਾਰ ਕੇ ਫੇਫੜੇ ਤੇ ਤਿਲ ਸਾਡਾ ਸਾਫ ਕਰ ਦਿੰਦੀ ਹੈ ਉਹਨੂੰ ਮਜਬੂਤ ਕਰਦੀ ਹਨ ਸਾਡਾ ਇਮਿਊਨਿਟੀ ਸਿਸਟਮ ਸਹੀ ਕਰ ਦਿੰਦੀ ਹੈ ਇਸ ਦੇ ਨਾਲ ਜੇ ਵਾਹਿਗੁਰੂ ਦੀ ਨਦਰ ਹੋ ਜਾਵੇ ਤੇ ਉਹ ਆਪਣੇ ਆਪ ਹੀ ਫਿਰ ਠੀਕ ਹੋ ਜਾਂਦਾ ਹੈ ਜਿਸ ਕਿਸੇ ਨੂੰ ਵੀ ਖੰਗ ਹੋਵੇ ਪੁਰਾਣੇ ਤੋਂ ਪੁਰਾਣੀ ਠੀਕ ਨਾ ਹੁੰਦੀ ਹੋਵੇ ਜਦੋਂ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ ਆਪਾਂ ਜੋਧ ਜਗਾਉਂਦੇ ਹਾਂ
ਉਹ ਜੋਤ ਨੂੰ ਸਮਾਪਤੀ ਤੋਂ ਬਾਅਦ ਬੁਝਣ ਨਾ ਦਿਓ ਉਹਨੂੰ ਜਗਦੀ ਹੀ ਰਹਿਣ ਦਿਓ ਉਸ ਉਪਰ ਜਦੋਂ ਲਾਲ ਰੰਗ ਦਾ ਜਾਂ ਬੋਰੇ ਰੰਗ ਦਾ ਜਾਲ ਜਿਹਾ ਬਣ ਜਾਵੇ ਉਸ ਜਾਲ ਜਿਹੇ ਨੂੰ ਤੁਸੀਂ ਲੈ ਕੇ ਡੱਬੀ ਵਿੱਚ ਪਾ ਲੈਣਾ ਹੈ ਉਸਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਦੇ ਨਾਲ ਖਾ ਲੈਣਾ ਹੈ ਇੱਕ ਹਫਤੇ ਵਿੱਚ ਤੁਹਾਡੀ ਪੁਰਾਣੀ ਤੋਂ ਪੁਰਾਣੀ ਖੰਗ ਦਾ ਆਰਾਮ ਆ ਜਾਵੇਗਾ ਇਕ ਘਟਨਾ ਜੋਤ ਦੀ ਘਿਓ ਦੇ ਨਾਲ ਕੁਝ ਇਦਾਂ ਹੋ ਜਾਂਦਾ ਹੈ ਦਿੱਲੀ ਦੀ ਇੱਕ ਸੱਚੇ ਘਟਨਾ ਹੈ ਕਿ ਕਿਸੇ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਹੋ ਗਿਆ ਸੀ ਹੁਣ ਉਹ ਘਰ ਉਸ ਵਿਅਕਤੀ ਨੂੰ ਗਲੇ ਦਾ ਕੈਂਸਰ ਸੀ ਉਸਦੇ ਘਰ ਦੇ ਬੜੇ ਹੀ ਪਰੇਸ਼ਾਨ ਸਨ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਸ ਦੀ ਕੈਂਸਰ ਦੀ ਅੰਤਿਮ ਸਟੇਜ ਹੈ ਤੇ ਹੁਣ ਇਹਦਾ ਕੋਈ ਹੱਲ ਹੀ ਨਹੀਂ ਉਹਨਾਂ ਨੇ ਦਿੱਲੀ ਦੇ ਨੇੜੇ ਜਿਸ ਨਗਰ ਵਿੱਚ ਰਹਿੰਦੇ ਸਨ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉਥੇ ਜਾ ਕੇ ਉਹਨਾਂ ਨੇ ਰੋਜ਼ਾਨਾ ਮੱਥਾ ਟੇਕਣਾ ਅਰਦਾਸ ਕਰਨੀ ਇੱਕ ਦਿਨ ਅਰਦਾਸ ਉਪਰੰਤ ਉਥੇ ਬੈਠੇ ਰਹੇ ਪਾਠੀ ਸਿੰਘ ਦੇ ਕੋਲ ਆਏ ਉਹਨਾਂ ਨੇ ਆਪਣੀ ਪੂਰੀ ਹੀ ਵਾਰਦਾ ਪਾਠੀ ਸਿੰਘ ਜੀ ਨੂੰ ਸੁਣਾਈ ਕਿ ਸਾਡੇ ਬੇਟੇ ਨੂੰ ਕੈਂਸਰ ਹੈ ਇਥੇ ਆ ਜਾਈਦਾ ਹੈ ਕਿ ਸ਼ਾਇਦ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਵੇ
ਕਿਉਂਕਿ ਇਹਦਾ ਦੁੱਖ ਤਾਂ ਸਾਡੇ ਕੋਲ ਵੇਖਿਆ ਨਹੀਂ ਜਾਂਦਾ ਪਾਠੀ ਸਿੰਘ ਨੇ ਕਿਹਾ ਕਿ ਗੁਰੂ ਘਰ ਆਉਂਦੇ ਹੋ ਬਹੁਤ ਚੰਗੀ ਗੱਲ ਹੈ ਜੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਤੁਸੀਂ ਹਰਿਮੰਦਰ ਸਾਹਿਬ ਜਾਓ ਉੱਥੇ ਮੱਥਾ ਟੇਕੋ ਉਥੇ ਇਸਨੂੰ ਇਸ਼ਨਾਨ ਕਰਵਾਓ ਉਥੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਉਥੇ ਤੁਸੀਂ ਜੋਤ ਦਾ ਘਿਓ ਲੈ ਕੇ ਆਓ ਜਾਂ ਤੁਸੀਂ ਉਥੇ ਹੀ ਇਸ ਦੇ ਗਲੇ ਨੂੰ ਜੋਤ ਦਾ ਘਿਓ ਲਗਾ ਲੈਣਾ ਤੁਸੀਂ ਚਾਹੇ 15 ਦਿਨ ਚਾਹੇ 30 ਦਿਨ ਬਾਅਦ ਜਦੋਂ ਵੀ ਤੁਹਾਡਾ ਸਮਾਂ ਲੱਗੇ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਇਆ ਕਰੋ ਪਹਿਲਾਂ ਇਸ਼ਨਾਨ ਕਰਕੇ ਫਿਰ ਉਥੇ ਗੁਰਬਾਣੀ ਕੀਰਤਨ ਸੁਣਿਆ ਕਰੋ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਚਲੇ ਜਾਇਆ ਕਰੋ ਗੁਰੂ ਘਰ ਜਾ ਕੇ ਜੋਤਾਂ ਦੇ ਵਿੱਚ ਘਿਓ ਜਰੂਰ ਪਾਇਆ ਕਰੋ ਤੇ ਉਥੋਂ ਥੋੜਾ ਜਿਹਾ ਘਿਓ ਲੈ ਕੇ ਤੁਸੀਂ ਡੱਬੀ ਵਿੱਚ ਆ ਜਾਇਆ ਕਰੋ ਫਿਰ ਤੁਸੀਂ ਘਰੇ ਆ ਕੇ ਇਸਦੇ ਗਲੇ ਦੀ ਮਾਲਿਸ਼ ਜਰੂਰ ਕਰਿਆ ਕਰੋ ਉਹਨੇ ਐਵੇਂ ਹੀ ਕੀਤਾ ਜਿਸ ਦਿਨ ਉਹਨਾਂ ਨੇ ਦੱਸਿਆ ਅਗਲੇ ਦਿਨ ਹੀ ਉਸਦੇ ਪਰਿਵਾਰ ਨੇ ਟ੍ਰੇਨ ਫੜੀ ਤੇ ਸਿੱਧਾ ਹਰਿਮੰਦਰ ਸਾਹਿਬ ਆ ਗਏ ਜਦੋਂ ਆਏ ਪਹਿਲਾਂ ਤਾਂ ਬਾਹਰ ਇਸ਼ਨਾਨ ਕੀਤਾ
ਕਿ ਅਸੀਂ ਸਮੇਤ ਕੇਸਾਂ ਸਮੇਤ ਇਸ਼ਨਾਨ ਕਰਕੇ ਤੇ ਲਾਈਨ ਵਿੱਚ ਖੜੇ ਹੋ ਗਏ ਖੜੇ ਹੋਣ ਉਪਰੰਤ ਮੱਥਾ ਟੇਕ ਕੇ ਕੀਰਤਨ ਸਰਵਣ ਕੀਤਾ ਫਿਰ ਨਾਲ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਜੋਤਾਂ ਵਿੱਚ ਦੇਸੀ ਘਿਓ ਪਾਇਆ ਤੇ ਉਥੋਂ ਥੋੜਾ ਜਿਹਾ ਘਿਓ ਲੈ ਕੇ ਉਸੇ ਹੀ ਡੱਬੇ ਵਿੱਚ ਪਾ ਕੇ ਉਥੋਂ ਸ਼ਾਮ ਦੀ ਟਰੇਨ ਫੜੀ ਤੇ ਵਾਪਸ ਆ ਗਈ ਉਹਨਾਂ ਨੇ ਉਹ ਰੋਸ ਜਿਹੜਾ ਕਿ ਉਹੀ ਉਸਦੇ ਗਲੇ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਮਸਾਜ ਕਰਨੀ ਸ਼ੁਰੂ ਕਰ ਦਿੱਤੀ ਹੁਣ ਲਗਭਗ 15 ਦਿਨ ਹੋ ਗਏ ਸੀ ਉਹਨੂੰ ਖੁਦ ਲੱਗਦਾ ਸੀ ਜਿਵੇਂ ਉਸਨੂੰ ਬੋਲਣ
ਵਿੱਚ ਪਹਿਲਾ ਨਾਲੋਂ ਘੱਟ ਦਿੱਕਤ ਆਉਂਦੀ ਸੀ। ਹੁਣ ਉਹ ਠੀਕ ਹੁੰਦਾ ਜਾ ਰਿਹਾ ਸੀ। 15 ਦਿਨ ਤੋਂ ਉਪਰੰਤ ਫਿਰ ਉਹ ਪਹਿਲਾਂ ਉਸਨੇ ਆ ਕੇ ਉੱਥੇ ਇਸ਼ਨਾਨ ਕੀਤਾ ਫਿਰ ਕਥਾ ਸਰਵਣ ਕੀਤੀ ਸਰਵਣ ਕਰਕੇ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਉਥੋਂ ਜੋਤਾਂ ਦਾ ਘਿਓ ਲਿਆ ਐਵੇਂ ਹੀ ਲਗਾਤਾਰ ਉਹ ਤਿੰਨ ਵਾਰ ਉਥੇ ਆਏ ਫਿਰ ਉਹਨਾਂ ਨੇ ਕਿਹਾ ਕਿ ਚਲੋ ਹੁਣ ਡਾਕਟਰ ਦੀ ਰਿਪੋਰਟ ਹੀ ਕਰਵਾ ਲਈਏ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿ ਇਸ ਦੀ ਤਾਂ ਲਾਸਟ ਸਟੇਜ ਦਾ ਕੈਂਸਰ ਸੀ ਕਿਸੇ ਦਵਾਈ ਨਾਲ ਠੀਕ ਨਹੀਂ ਸੀ ਹੋ ਸਕਦਾ ਇਹ ਕਿਵੇਂ ਠੀਕ ਹੋ ਗਿਆ ਡਾਕਟਰ ਨੇ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਸੀਂ ਸੱਚੋ ਸੱਚ ਦੱਸਿਓ ਇਹ ਦਵਾਈ ਤੁਸੀਂ ਕਿੱਥੋਂ ਖਾਤੀ ਹੈ ਤੇ ਕਿਵੇਂ ਲੈ ਕੇ ਆਏ ਹੋ ਉਹਨਾਂ ਸਾਰੇ ਵਾਰਤਾਲਾਪ ਦੱਸੀ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਗਏ ਸੀ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੋਤ ਲਗਾ ਕੇ ਤੇ ਇਸ ਨੂੰ ਘਰ ਵਿੱਚ ਹੀ ਮਾਲਿਸ਼ ਕਰਦੇ ਰਹੇ ਹਾਂ
ਸਾਡਾ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਦੇ ਉੱਪਰ ਬਹੁਤ ਹੀ ਬਣ ਚੁੱਕਾ ਹੈ। ਸਾਡੇ ਬੇਟੇ ਨੂੰ ਉਹ ਠੀਕ ਕਰਨਗੇ ਸਾਡੀ ਇੰਨੀ ਮਾਨਤਾ ਸੀ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਤਾਂ ਰਿਪੋਰਟਾਂ ਐਵੇਂ ਹਨ ਜਿਵੇਂ ਬੱਚੇ ਤੁਹਾਡੇ ਨੂੰ ਕੈਂਸਰ ਹੈ ਹੀ ਨਹੀਂ ਸੀ ਮੈਂ ਕਿਹਾ ਕਿ ਗੁਰੂ ਘਰ ਕੁਝ ਮੰਨਣ ਵਾਲਿਆਂ ਨੂੰ ਤੇ ਸਾਰਾ ਕੁਝ ਮਿਲ ਜਾਂਦਾ ਹੈ ਪਰ ਨ ਕਾਰਨ ਵਾਲਿਆਂ ਦੀ ਝੋਲੀ ਖਾਲੀ ਹੀ ਰਹਿ ਜਾਂਦੀ ਹੈ ਇਸ ਲਈ ਹਰ ਚੀਜ਼ ਦਾ ਆਪਣਾ ਮਹੱਤਵ ਹੈ ਆਪਣਾ ਹੀ ਗੁਣਗਾਨ ਹੁੰਦਾ ਹੈ ਸਿਰਫ ਕੁਝ ਲੋਕਾਂ ਪਿੱਛੇ ਲੱਗ ਕੇ ਆਪਣੇ ਮੁੱਢ ਨੂੰ ਨਹੀਂ ਛੱਡਣਾ ਚਾਹੀਦਾ ਆਪਣੇ ਸਮੇਂ ਨੂੰ ਗਵਾਉਣਾ ਨਹੀਂ ਚਾਹੀਦਾ ਆਪਣੇ ਪਰਮਾਤਮਾ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਕਿਉਂਕਿ ਜਿਹੜੇ ਲੋਕ ਜੋਤ ਜਗਾਉਂਦੇ ਹਨ ਉਹਨਾਂ ਦੇ ਘਰ ਵਿੱਚ ਸ਼ਹੀਦੀ ਪਹਿਰੇ ਲੱਗ ਜਾਂਦੇ ਹਨ ਵਾਤਾਵਰਨ ਸਾਫ ਹੋ ਜਾਂਦਾ ਹੈ ਤੇ ਪਰਮਾਤਮਾ ਦੀਆਂ ਬਰਕਤਾਂ ਆਪਣੇ ਆਪ ਹੀ ਵਰਸਣੀਆਂ ਸ਼ੁਰੂ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ