ਵੀਡੀਓ ਥੱਲੇ ਜਾ ਕੇ ਦੇਖੋ,ਸਹੀ ਤਰੀਕੇ ਦੇ ਨਾਲ ਰੋਟੀ ਖਾਣ ਦੇ ਫਾਇਦੇ ਅਤੇ ਨੁਕਸਾਨ ਬਾਰੇ ਅੱਜ ਗੱਲਬਾਤ ਕਰਦੇ ਹਾਂ,ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਇਕ ਦਿਨ ਦੇ ਵਿੱਚ ਆਪਾਂ ਨੂੰ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਚਾਹ ਨਾਲ ਰੋਟੀ ਖਾਣ ਨਾਲ ਕੀ ਹੁੰਦਾ ਹੈ ਕੀ ਰੋਟੀ ਖਾਣ ਦੇ ਨਾਲ ਵਜ਼ਨ ਜਲਦੀ ਵਧਣ ਲੱਗ ਜਾਂਦਾ ਹੈ ਗਰਮ ਗਰਮ ਰੋਟੀ ਖਾਣ ਨਾਲ ਕੀ ਕੁਝ ਹੋ ਸਕਦਾ ਹੈ ਰੋਟੀ ਖਾਣ ਤੋਂ ਬਾਅਦ ਆਪਾਂ ਨੂੰ ਕਿਹੜੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਦੇਸੀ ਘਿਓ ਦੇ ਨਾਲ ਰੋਟੀ ਖਾਣ ਨਾਲ ਕੀ ਹੁੰਦਾ ਹੈ
ਅਤੇ ਬਾਸੀ ਰੋਟੀ ਖਾਣ ਦੇ ਨਾਲ ਕੀ ਹੁੰਦਾ ਹੈ ਬਾਜਰੇ ਦੀ ਰੋਟੀ ਖਾਣ ਨਾਲ ਆਪਣੀ ਸਿਹਤ ਨੂੰ ਕੀ ਫ਼ਰਕ ਪੈਂਦਾ ਹੈ ਰੋਟੀ ਕਿਹੜੇ ਸਮੇਂ ਖਾਣੀ ਚਾਹੀਦੀ ਅਤੇ ਇਸ ਦਾ ਸਮਾਂ ਕਿਹੜਾ ਵਧੀਆ ਹੁੰਦਾ ਹੈ ਔਰਤਾਂ ਨੂੰ ਸਿਰਫ਼ ਦਿਨ ਵਿਚ ਦੁਪਹਿਰ ਵੇਲੇ ਦੋ ਰੋਟੀਆਂ ਸਣੇ ਚਾਹੀਦੀਆਂ ਹਨ ਅਤੇ ਰਾਤ ਨੂੰ ਦੋ ਰੋਟੀਆਂ ਖਾਣੀਆਂ ਚਾਹੀਦੀਆਂ ਹਨ ਇਹ ਸਰੀਰ ਦੇ ਲਈ ਬਿਲਕੁਲ ਵਜ਼ਨ ਵੀ ਨਹੀਂ ਵਧਣ ਦੇਣਗੀਆਂ ਅਤੇ ਸਰੀਰ ਨੂੰ ਤੰਦਰੁਸਤ ਰੱਖਣਗੀਆਂ ਅਤੇ ਆਦਮੀਆਂ ਨੂੰ ਸਿਰਫ ਦਿਨ ਵਿਚ ਲੰਚ ਅਤੇ ਡਿਨਰ ਵਿਚ ਤਿੰਨ ਰੋਟੀਆਂ ਹੀ ਖਾਣੀਆਂ ਚਾਹੀਦੀਆਂ ਹਨ
ਇਸ ਦੇ ਨਾਲ ਤੁਹਾਡਾ ਵਜ਼ਨ ਮਿਨੀ ਵਧੇਗਾ ਅਤੇ ਇਹ ਤੁਹਾਡੇ ਲਈ ਵੀ ਫ਼ਾਇਦੇਮੰਦ ਰਹਿਣਗੀਆਂ ਰੋਟੀ ਨੂੰ ਦਿਨ ਵੇਲੇ ਜੇਕਰ ਆਪਾਂ ਸੇਵਨ ਕਰ ਲੈਂਦੇ ਹਾਂ ਤਾਂ ਇਹ ਆਪਣੇ ਸਿਰ ਲਈ ਬਹੁਤ ਵਧੀਆ ਫ਼ਾਇਦੇਮੰਦ ਹੁੰਦਾ ਹੈ ਕਈ ਲੋਕ ਤਾਂ ਰੋਟੀ ਖਾਣ ਵੇਲੇ ਰਾਤ ਨੂੰ ਛੇਤੀ ਛੇਤੀ ਰੋਟੀ ਖਾ ਕੇ ਸੌਂ ਜਾਂਦੇ ਹਨ ਜਿਸ ਦੇ ਨਾਲ ਹੀ ਉਨ੍ਹਾਂ ਦੀ ਪੇਟ ਵਿਚ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਪਾਚਨ ਤੰਤਰ ਵਿਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੇਟ ਦੀ ਸਮੱਸਿਆ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਰੋਟੀ ਖਾਣ ਦੇ ਤੁਰੰਤ ਹੀ ਆਪਾਂ ਨੂੰ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਆਪਾਂ ਗਰਮ ਰੋਟੀ ਦੇ ਨਾਲ ਦੁੱਧ ਪਾਣੀ ਦਾ ਸੇਵਨ ਕਰਦੇ ਹਾਂ ਤਾਂ ਇਸ ਦੇ ਨਾਲ ਵੀ ਆਪਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਤੋਂ ਇਲਾਵਾ ਵੀ ਜੇਕਰ ਆਪਾਂ ਸਿਗਰਟ ਪੀਂਦੇ ਹਾਂ ਅਤੇ ਬਾਅਦ ਚ ਭੋਜਨ ਕਰ ਲੈਂਦੇ ਹਾਂ ਜਾਂ
ਫਿਰ ਸਿਗਰਟ ਬਾਅਦ ਵਿੱਚ ਪੀਂਦੇ ਹਾਂ ਇਸ ਦੇ ਨਾਲ ਵੀ ਆਪਣੇ ਸਰੀਰ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਆਪਾਂ ਨੂੰ ਨਹਾਉਣਾ ਨਹੀਂ ਚਾਹੀਦਾ ਅਤੇ ਨਹਾਉਣ ਦੇ ਨਾਲ ਆਪਣਾ ਬਲੱਡ ਟੈਂਪਰੇਚਰ ਬਹੁਤ ਸਲੋਅ ਹੋ ਜਾਂਦਾ ਹੈ ਜਿਸ ਦੇ ਨਾਲ ਆਪਣੇ ਸਰੀਰ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ਚਾਵਲ ਅਤੇ ਰੋਟੀ ਵਿਚ ਬਹੁਤ ਫਰਕ ਹੈ ਚਾਵਲ ਆਪਾਂ ਜੇਕਰ ਖਾਂਦੇ ਹਾਂ ਤਾਂ ਛੇਤੀ ਹੀ ਆਪਣੇ ਪੇਟ ਵਿੱਚ ਪਚ ਜਾਂਦਾ ਹੈ ਅਤੇ ਜੇਕਰ ਆਪਾਂ ਦਿਨ ਦੇ ਸਮੇਂ ਰੋਟੀ ਦਾ ਸੇਵਨ ਕਰ ਲੈਂਦੇ ਹਾਂ ਤਾਂ ਸਾਰਾ ਦਿਨ ਆਪਣਾ ਪੇਟ ਭਰਿਆ ਰਹਿੰਦਾ ਹੈ ਉੱਪਰ ਦੱਸੇ ਹੋਏ ਇਸ ਤਰੀਕਿਆਂ ਦੇ ਨਾਲ ਤੁਸੀਂ ਆਪਣੇ ਰੋਟੀ ਖਾਣ ਦੇ ਫਾਇਦੇ ਸਹੀ ਤਰੀਕੇ ਨਾਲ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ