ਲਾਵਾਂ ਲੈਣ ਤੋਂ ਪਹਿਲਾਂ ਮੁੰਡਾ ਧਾਹਾਂ ਮਾਰ ਕੇ ਲੱਗਿਆ

ਵੀਡੀਓ ਥੱਲੇ ਜਾ ਕੇ ਦੇ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਇਕ ਹੋਰ ਵੀਡੀਓ ਯੋਗਾ ਲਗਾਤਾਰ ਵਾਇਰਲ ਹੋ ਰਹੀ ਹੈ ਅਤੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਬੀੜੀ ਆਉਂਦੀ ਹੈ ਅਤੇ ਲੋਕਾਂ ਦੇ ਵੱਲੋਂ ਪਸੰਦ ਕੀਤੀ ਜਾਂਦੀ ਹੈ ਕਈ ਲੋਕ ਭਾਵੁਕ ਵੀ ਹੋ ਜਾਂਦੇ ਹਨ ਇਸ ਤਰ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦੇਖਿਆ ਗਿਆ ਹੈ ਕਿ ਜੋ ਕਿ ਇਕ ਲੜਕੀ ਦਾ ਵਿਆਹ ਹੋ ਰਿਹਾ ਹੈ

ਲਾਵਾਂ ਹੋਣ ਦੇਰੀ ਉਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਬਿਠਾਇਆ ਗਿਆ ਹੈ ਪਰ ਉਹ ਲੜਕਾ ਰੋਣ ਲੱਗ ਜਾਂਦਾ ਹੈ ਇਸ ਦੇ ਪਿੱਛੇ ਵੀ ਤੁਹਾਨੂੰ ਕਾਰਨ ਦੱਸਦੇ ਹਾਂ ਉਹ ਲੜਕਾ ਇਸ ਕਰ ਕੇ ਰੋਂਦਾ ਹੈ ਕਿਉਂਕਿ ਉਸ ਦੇ ਬਾਪ ਇਸ ਦੁਨੀਆਂ ਤੇ ਨਹੀਂ ਹੁੰਦਾ ਅਤੇ ਉਸ ਦੀ ਤਸਵੀਰ ਜਦੋਂ ਉਨ੍ਹਾਂ ਦੇ ਕੋਲ ਲਿਆ ਕੇ ਉਨ੍ਹਾਂ ਦੇ ਕੂਲੇ ਪੱਲਾ ਜਦੋਂ ਫੜਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਬਾਪ ਦੀ ਤਸਵੀਰ ਲਾਵਾਂ ਫੇਰੇ ਦੇ ਮੌਕੇ ਇਸ ਮੁੰਡੇ ਨੂੰ ਦਿਖਾਈ ਜਾਂਦੀ ਹੈ ਅਤੇ ਬਾਪ ਦਾ ਆਸ਼ੀਰਵਾਦ ਲੈਣ ਦੇ ਲਈ ਹੋਊ ਤਸਵੀਰ

ਨੂੰ ਮੱਥਾ ਟੇਕਦਾ ਹੈ ਅਤੇ ਉਸ ਤੋਂ ਬਾਅਦ ਉਹ ਬਾਪ ਦੀ ਤਸਵੀਰ ਨੂੰ ਆਪਣੇ ਮੱਥੇ ਨਾਲ ਲਾ ਕੇ ਛਾਤੀ ਨਾਲ ਲਾ ਕੇ ਰੋਣ ਲੱਗ ਜਾਂਦਾ ਹੈ ਕਿਉਂਕਿ ਜਿਨ੍ਹਾਂ ਦੇ ਸਿਰ ਦੇ ਉੱਪਰ ਉਨ੍ਹਾਂ ਦਾ ਪਿਤਾ ਨਹੀਂ ਹੁੰਦਾ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਕਾਰ ਦਾ ਹਨ੍ਹੇਰਾ ਹੀ ਹੁੰਦਾ ਹੈ ਮਾਪੇ ਤਾਂ ਬੱਚਿਆਂ ਨੂੰ ਹਮੇਸ਼ਾਂ ਹੀ ਚਾਹੀਦੇ ਹੁੰਦੇ ਹਨ ਅਤੇ ਜੋ ਦਿਲੋਂ ਪਿਆਰ ਕਰਦਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਨ ਉਨ੍ਹਾਂ ਦੇ ਦਿਲ ਦੇ ਵਿੱਚ ਉਨ੍ਹਾਂ ਦੇ ਪ੍ਰਤੀ ਜੋ ਭਾਵਨਾ ਹੁੰਦੀ ਹੈ ਉਹ ਇਸ ਮੌਕੇ ਅਤੇ ਕਿਸੇ ਇਸ

ਤਰ੍ਹਾਂ ਦੇ ਔਖੇ ਮੌਕੇ ਤੇ ਉੱਪਰ ਸੌਖੇ ਮੌਕੇ ਦੇ ਉੱਪਰ ਉਨ੍ਹਾਂ ਦੇ ਦਿਲਾਂ ਦੀ ਵਿੱਚੋਂ ਵਹਿ ਤੁਰਦੀ ਹੈ ਇਸ ਤਰ੍ਹਾਂ ਇਸ ਲੜਕੀ ਨੇ ਜਦੋਂ ਆਪਣੇ ਫੇਰਿਆਂ ਦੇ ਬੈਠਿਆ ਜਦੋਂ ਆਨੰਦ ਕਾਰਜ ਸ਼ੁਰੂ ਹੋਣ ਲੱਗੇ ਤਾਂ ਇਨ੍ਹਾਂ ਨੇ ਆਪਣੇ ਪਿਤਾ ਦਾ ਆਸ਼ੀਰਵਾਦ ਲੈਣਾ ਚਾਹਿਆ ਤਾਂ ਇਸ ਦੇ ਪਿਤਾ ਦੀ ਤਸਵੀਰ ਇਸ ਨੂੰ ਫੜਾਈ ਗਈ ਅਤੇ ਇਹ ਆਪਣੇ ਪਿਤਾ ਦੀ ਤਸਵੀਰ ਨੂੰ ਦੇਖਦਾ ਹੈ ਅਤੇ ਉਸ ਨੂੰ ਮੱਥੇ ਨਾਲ ਲਗਾਉਂਦਾ ਹੈ ਛਾਤੀ ਨਾਲ ਲਗਾ ਕੇ ਉਸ ਤੋਂ ਬਾਅਦ ਰੋਣ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ

ਲੜਕੀ ਵੀ ਉਸੇ ਤਰ੍ਹਾਂ ਹੀ ਜਿਸ ਨਾਲ ਇਸ ਦਾ ਮੈਰਿਜ ਹੋਣੀ ਹੁੰਦੀ ਹੈ ਉੱਥੇ ਨਾਲ ਬੈਠੀ ਹੁੰਦੀ ਹੈ ਅਤੇ ਜੋ ਕਿ ਸਾਰੇ ਉਸ ਨੂੰ ਹੌਸਲਾ ਦਿੰਦੇ ਹਨ ਕਿਉਂਕਿ ਜਿਨ੍ਹਾਂ ਦੇ ਸਿਰਾਂ ਦੇ ਉੱਪਰੋਂ ਵਾਪਿਸ ਚਲੇ ਜਾਂਦੇ ਹਨ ਉਨ੍ਹਾਂ ਦੇ ਦਿਲ ਤੇ ਜੋ ਵਿਛਦੀ ਬੀਤਦੀ ਹੈ ਸਿਰਫ਼ ਉਹੀ ਜਾਣਦੇ ਹੁੰਦੇ ਹਨ ਇਸ ਤਰ੍ਹਾਂ ਇਹ ਵੀਡੀਓ ਜੋ ਕਿ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ ਲੋਕਾਂ ਦੇ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੁਸੀਂ ਵੀ ਥੱਲੇ ਜਾ ਕੇ ਸਾਰੀ ਵੀਡਿਓ ਦੇਖ ਸਕਦੇ ਹੋ ਅਤੇ ਇਸ ਸਾਰੀ

ਖ਼ਬਰ ਨੂੰ ਤੁਸੀਂ ਦੇਖੋ ਅਤੇ ਤੁਸੀਂ ਵੀ ਇਸ ਦੇ ਕੁਮੈਂਟ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤਾਂ ਜੋ ਤੱਟ ਤੱਕ ਨਵੀਆਂ ਖ਼ਬਰਾਂ ਹੋਰ ਪਹੁੰਚਾ ਸਕੀਏ ਅਤੇ ਤੁਸੀਂ ਇਸ ਸਾਰੀ ਵੀਡੀਓ ਨੂੰ ਦੇਖੋ ਨਵੀਆਂ ਖ਼ਬਰਾਂ ਦਿੱਲੀ ਆਪਣੇ ਫੇਸਬੁੱਕ ਪੇਜ਼ ਨੂੰ ਫੌਲੋ ਕਰ ਸਕਦੇ ਹੋ

Leave a Reply

Your email address will not be published. Required fields are marked *