baba deep singh ji- ਐਤਵਾਰ ਵਾਲੇ ਦਿਨ ਜੋਤਾਂ ਵਿੱਚ ਘਿਓ ਪਾਉਣ ਵੇਲੇ ਆਹ ਵੀ ਕੰਮ ਕਰਿਆ ਕਰੋ ਦੁਗਣਾ ਫਲ ਮਿਲਦਾ ਹੈ

ਜਦੋਂ ਵੀ ਤੁਸੀਂ ਘਰ ਵਿੱਚ ਐਤਵਾਰ ਦੇ ਦਿਨ ਜੋਤ ਜਗਾਉਂਦੇ ਹੋ ਜਾਂ ਜੋਤਾ ਦੇ ਵਿੱਚ ਘਿਓ ਪਾਉਂਦੇ ਹੋ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਦੇ ਲਈ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਬਣੇ ਹੀ ਰਹੇ ਤੁਹਾਡੀਆਂ ਸਾਰੀਆਂ ਹੀ ਇਛਾਵਾਂ ਦੀ ਪੂਰਤੀ ਹੋ ਜਾਵੇ  ਸਾਧ ਸੰਗਤ ਜੀ ਕਿ ਅੱਜ ਅਸੀਂ ਤੁਹਾਡੇ ਨਾਲ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਹਨ ਗੁਰੂ ਕਿਰਪਾ ਸਦਕਾ ਜਰੂਰ ਹੀ ਉਹਨਾਂ ਬੇਨਤੀਆਂ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਜੀ ਕਿ ਘਰ ਵਿੱਚ ਜੋਤ ਜਗਾਉਣ ਵਾਲੇ ਸਾਵਧਾਨੀ ਦੇ ਨਾਲ ਹੀ ਜੋਤ ਜਗਾਇਆ ਕਰੋ ਜਿਨਾਂ ਦੇ ਘਰ ਵਿੱਚ ਜੋਤ ਜਗਦੀ ਹੈ ਜਿਨਾਂ ਦੇ ਘਰ ਵਿੱਚ ਪਰਮਾਤਮਾ ਦਾ ਵਾਸ ਰਹਿੰਦਾ ਹੈ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਤੁਹਾਡੀ ਸਾਰੀਆਂ ਹੀ ਫਿਰ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਕਰ ਦੇਣਗੇ

ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਤੇ ਰਹਿਮਤ ਦੇ ਸਦਕਾ ਸਤਿਗੁਰੂ ਜੀ ਨੇ ਬੜੀ ਹੀ ਵੱਡੀ ਕਿਰਪਾ ਕੀਤੀ ਹੈ ਕਿ ਸਭ ਤੋਂ ਪਹਿਲਾਂ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਬਹੁਤ ਹੀ ਕੁਝ ਦਿੱਤਾ ਹੋਵੇ ਸਾਧ ਸੰਗਤ ਜੀ ਸਾਨੂੰ ਬਹੁਤ ਕੁਝ ਜਿਹੜਾ ਹੈ ਉਹ ਪਰਮਾਤਮਾ ਜੀ ਦੀ ਬਖਸ਼ਿਸ਼ ਹੀ ਮਿਲੀ ਹੈ ਸਤਿਗੁਰੂ ਜੀ ਦੀ ਵਡਿਆਈ ਜੇਕਰ ਅਸੀਂ ਕਰਨ ਚੱਲੇ ਹਾਂ ਤਾਂ ਉਹ ਜਿੰਨੀ ਵੀ ਕਰੀਏ ਉਨੀ ਹੀ ਥੋੜੀ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਸ ਗੁਰਬਾਣੀ ਦੇ ਵਿੱਚ ਹੀ ਸਾਰਾ ਕੁਝ ਸਮੋਇਆ ਹੋਇਆ ਹੈ ਬਹੁਤ ਕੁਝ ਪਾਤਸ਼ਾਹ ਜੀ ਆਖਦੇ ਹਨ ਹਰਿ ਬਿਨ ਕੌਣ ਸਹਾਈ ਮਨ ਮਨ ਕਾ ਮਾਤ ਪਿਤਾ ਭਾਈ ਸੁਤ ਹਿਤ ਲਾਗਹੁ ਸਭ ਫਨਕ ਪਰਮਾਤਮਾ ਤੋਂ ਬਿਨਾਂ ਕੋਈ ਵੀ ਹੋਰ ਕੋਈ ਇਸ ਮਨ ਦੀ ਸਹਾਇਤਾ ਕਰਨ ਵਾਲਾ ਹੋ ਹੀ ਨਹੀਂ ਸਕਦਾ ਮਾਂ ਪਿਓ ਭਰਾ ਪੁੱਤਰ ਤੇ ਪਤਨੀ ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ ਅਸੀਂ ਇਹ ਛਲ ਨਾਲ ਮੋਹ ਮਾਇਆ ਹੀ ਹੈ ਭਾਵ ਇਹ ਮੋਹ

ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹੈ ਸਦਾ ਹੀ ਇਸ ਸਦਾ ਹੀ ਇਸ ਨਿਭਣ ਵਾਲਾ ਨਹੀਂ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਾਫ ਹੋ ਚੁੱਕੀ ਹੈ ਸੋ ਇਸ ਲਈ ਬੇਨਤੀ ਕਰਦੇ ਹਾਂ ਜੀ ਕਿ ਘਰ ਵਿੱਚ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਹਨ ਤਾਂ ਸਾਧ ਸੰਗਤ ਜੀ ਬਾਹਰੀ ਜੋਤਾਂ ਤੇ ਅਸੀਂ ਬਹੁਤ ਜਗਾ ਲਈਆਂ ਹਨ ਪਰ ਕਦੇ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਆਪਾਂ ਅਕਸਰ ਹੀ ਬੇਨਤੀਆਂ ਸ਼ੁਰੂ ਤੋਂ ਹੀ ਕਰਦੇ ਹੀ ਰਹਿੰਦੇ ਹਾਂ ਕਿ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਗਿਆ ਅਸੀਂ ਅੰਦਰਲੀ ਜੋਤ ਨੂੰ ਜਗਾਉਣ ਦੇ ਵਿੱਚ ਨਾਕਾਮ ਹੋ ਚੁੱਕੇ ਹਾਂ ਸਤਿਗੁਰ ਪਿਆਰਿਓ ਜਿਨਾਂ ਦੇ ਘਰ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਵਿੱਚ ਕਹਿੰਦੇ ਹਨ ਕਿ ਕਦੇ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਜਿਨਾਂ ਦੇ ਭਾਵ ਅੰਦਰਲੇ ਮਨ ਦੀ ਇਥੇ ਗੱਲ ਕੀਤੀ ਗਈ ਹੈ ਜੀ ਜਿਨਾਂ ਦੇ ਮਨ ਅੰਦਰ ਗੁਰੂ ਪ੍ਰਤੀ ਚੰਗੀ ਸੋਚ ਹੈ ਗੁਰੂ ਦੀ ਸੋਚ ਚਲ ਰਹੀ ਹੈ

ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਹੁਣ ਜਿਹੜੇ ਬਾਹਰੋਂ ਤੇ ਜੋਤਾਂ ਜਗਾਈ ਜਾਂਦੇ ਹਨ ਦੇਸੀ ਘਿਓ ਦੀ ਵੀ ਜਗਾਉਂਦੇ ਹਨ ਤੇ ਕਈ ਸਰੋਂ ਦੇ ਤੇਲ ਦੀ ਵੀ ਜੋਤ ਜਗਾਉਂਦੇ ਹਨ ਤੇ ਡਰ ਵੀ ਰਹੇ ਹਨ ਭੂਤਾ ਪ੍ਰੇਤਾਂ ਤੋਂ ਬਾਬਿਆਂ ਦੇ ਡੇਰੇ ਤੇ ਜਾ ਕੇ ਪੁੱਛਾਂ ਵੀ ਕਢਵਾ ਰਹੇ ਹਨ ਤੇ ਕਹਿ ਰਹੇ ਹਨ ਕਿ ਬਾਬਾ ਜੀ ਸਾਡੀ ਪੁਸ਼ ਕੱਢ ਦਿਓ ਕਿ ਅਸੀਂ ਉਥੇ ਫਿਰ ਹਜ਼ਾਰਾਂ ਹੀ ਕਣਕਾਂ ਦੀਆਂ ਬੋਰੀਆਂ ਦੇ ਕੇ ਆਉਂਦੇ ਹਨ ਤੇ ਹਜ਼ਾਰਾਂ ਹੀ ਰੁਪਏ ਦੇ ਕੇ ਆਉਂਦੇ ਹਨ ਉਥੇ ਉਹ ਹਜ਼ਾਰਾਂ ਹੀ ਰੁਪਇਆ ਦੇ ਕੇ ਆਉਂਦੇ ਹਨ ਤੇ ਨਾਲ ਹੀ ਕਣਕ ਦੀਆਂ ਬੋਰੀਆਂ ਵੀ ਦੇ ਕੇ ਆਉਂਦੇ ਹਨ ਸਾਧ ਸੰਗਤ ਜੀ ਉਥੇ ਸ਼ਹੀਦ ਸਿੰਘਾਂ ਦਾ ਫਿਰ ਪਹਿਰਾ ਕਿਵੇਂ ਲੱਗ ਸਕਦਾ ਹੈ ਉਥੇ ਬਾਬਾ ਦੀਪ ਸਿੰਘ ਜੀ ਨੇ ਜਿੰਨੇ ਮਰਜ਼ੀ ਦਰ ਤੇ ਜਾ ਕੇ ਚੁਪਹਿਰੇ ਕੱਟ ਲਓ ਜਿੰਨਾ ਮਰਜ਼ੀ ਤੁਸੀਂ ਗੁਰੂ ਦਾ ਬਾਣੀ ਦਾ ਪਾਠ ਕਰ ਲਓ ਜਿੰਨਾ ਚਿਰ ਅਸੀਂ ਗੁਰੂ ਨੂੰ ਅੰਦਰੋਂ ਸਮਰਪਿਤ ਨਹੀਂ ਹੋਵਾਂਗੇ ਜਿੰਨਾ ਚਿਰ ਅਸੀਂ ਇਹ ਨਹੀਂ ਸਮਝ ਪਾਵਾਂਗੇ

ਇਹ ਸਾਚੇ ਸਾਹਿਬਾ ਕਿਆ ਨਹੀ ਘਰ ਤੇਰੇ ਘਰ ਤਾ ਤੇਰੇ ਸਭੁ ਕਿਛੁ ਹੈ ਜਿਸ ਦੇ ਹਿਸ ਪਾਵੇ ਸਤਿਗੁਰੂ ਜੀ ਤੇਰੇ ਘਰ ਵਿੱਚ ਅਨੇਕਾਂ ਹੀ ਚੀਜ਼ਾਂ ਮੌਜੂਦ ਹਨ ਤੇਰੇ ਘਰ ਵਿੱਚ ਅਨੇਕਾਂ ਹੀ ਵਸਤੂਆਂ ਹਨ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਿਸ ਉੱਪਰ ਵੀ ਆਪਣੇ ਕਿਰਪਾ ਵਰਸਾਉਂਦੇ ਹਨ ਉਸਨੂੰ ਫਿਰ ਸਾਰੀਆਂ ਹੀ ਰਹਿਮਤਾਂ ਮਿਲ ਜਾਂਦੀਆਂ ਹਨ ਉਸਨੂੰ ਇਹ ਵਸਤੂਆਂ ਜਿਹੜੀਆਂ ਹਨ ਫਿਰ ਪ੍ਰਾਪਤ ਹੋ ਜਾਂਦੀਆਂ ਹਨ ਸਤਿਗੁਰੂ ਜੀ ਤੁਸੀਂ ਉਸ ਤੇ ਕਿਰਪਾ ਕਰਦੇ ਹੋ ਜਿਹੜਾ ਵੀ ਤੁਹਾਡਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸ਼ੁਰੂਆਤ ਦੇ ਵਿੱਚ ਹੀ ਕੁਝ ਬੇਨਤੀਆਂ ਜਿਹੜੀਆਂ ਜਰੂਰ ਰੱਖੀਆਂ ਸੀ ਸਾਧ ਸੰਗਤ ਜੀ ਪਾਤਸ਼ਾਹ ਜੀ ਹਾਈ ਮਨ ਕਾ ਪਰਮਾਤਮਾ ਤੋਂ ਬਿਨਾਂ

ਭਾਈ ਸੁਤਬਨ ਤਾਹਿਤ ਲਾਗੋ ਸਭ ਫਨ ਕਾ ਹੈ ਰਿਸ਼ਤੇ ਨਾਤੇ ਮੋਹ ਮਾਇਆ ਜੋ ਤੂ ਤਕ ਰਿਹਾ ਹੈ ਤੋ ਵੇਖ ਰਿਹਾ ਹੈ ਸੰਸਾਰ ਦੇ ਵਿੱਚ ਇਹ ਝੂਠੀ ਮਾਇਆ ਹੈ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹਨ ਸਾਧ ਸੰਗਤ ਜੀ ਤੇਰੇ ਨਾਲ ਇਹਨਾਂ ਨੇ ਕਦੇ ਵੀ ਨਹੀਂ ਨਿਭਣਾ ਤੇਰੇ ਨਾਲ ਜੋ ਤੂੰ ਸੋਚਦਾ ਹੋਵੇਂ ਕਿ ਇਹ ਮੇਰੇ ਨਾਲ ਹੀ ਨਿਭ ਜਾਣਗੇ ਇਹ ਤੇਰੇ ਮਨ ਦਾ ਵਹਿਮ ਹੈ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਅਗਲੇ ਬਚਨਾਂ ਦੇ ਵਿੱਚ ਕਿਹਾ ਹੈ ਇਹ ਸਾਰੰਗ ਰਾਗ ਤੇ ਵਿਚ ਭਗਤ ਕਬੀਰ ਜੀ ਦੀ ਬਾਣੀ ਹੈ ਹਰਿ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗਹੁ ਸਭ ਫਨਕਾ ਅੱਗੇ ਕਹਿੰਦੇ ਹਨ ਆਗੇ ਕਉ ਇਸ ਤੁਲਹਾ ਬਾਧੋ ਕਿਆ ਪਰਵਾਸਾ ਧਨ ਕਾ ਇਸ ਧਨ ਦਾ ਜੋ ਤੂੰ ਖੱਟਿਆ ਕਮਾਇਆ ਹੋਇਆ ਹੈ ਕੋਈ ਇਸਦਾ ਇਤਬਾਰ ਨਹੀਂ ਹੈ

ਕਿ ਕਦੋਂ ਨਸ਼ ਹੋ ਜਾਵੇ ਵਾਸਤੇ ਅਗਾਹਾਂ ਵਾਸਤੇ ਤੇਰੇ ਕੋਲ ਕੁਝ ਵੀ ਨਾ ਬਚੇ ਤਾਂ ਪਾਤਸ਼ਾਹ ਜੀ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਕਬੀਰ ਸਾਹਿਬ ਦੀ ਰਸਨਾ ਹੈ ਸੁਆਰ ਹੋ ਕੇ ਕਹਾ ਵਿਸਾਸਾ ਇਸ ਭਾਂਡੇ ਕਾ ਇਨ ਤਕ ਲਾਗੈ ਠਨਕਾ ਕਹਿੰਦੇ ਹਨ ਕਿ ਇਸ ਭਾਂਡੇ ਦਾ ਵੀ ਕੋਈ ਵੀ ਸਾਹ ਨਹੀਂ ਹੈ ਭਾਵ ਕਿ ਤੇਰੇ ਸਰੀਰ ਦਾ ਵੀ ਕੋਈ ਵਿਸਾਹ ਨਹੀਂ ਹੈ ਰਤਾਕ ਜਿੱਤ ਗਈ ਠੋਕਰ ਲੱਗੇ ਤਾਂ ਇਹ ਪਲਾਂ ਦੇ ਵਿੱਚ ਫਿਰ ਢੈ ਢੇਰੀ ਹੋ ਜਾਵੇਗਾ। ਆਪਾਂ ਕਈ ਵਾਰ ਵੇਖਿਆ ਹੋਵੇਗਾ ਕਿ ਕਈ ਬੰਦੇ ਸਾਨੂੰ ਮਿਲਦੇ ਹਨ ਕਈ ਬੰਦੇ ਤਾਂ ਬਹੁਤ ਵਧੀਆ ਹੁੰਦੇ ਹਨ ਸਾਡੇ ਨਾਲ ਵਿਚਾਰ ਚਰਚਾ ਕਰਦੇ ਹਨ ਅੱਜ ਸਾਨੂੰ ਗਏ ਕੱਲ ਸਾਨੂੰ ਖਬਰ ਮਿਲ ਜਾਂਦੀ ਹੈ ਕਿ ਉਹ ਬੰਦਾ ਚੜਾਈ ਕਰ ਗਿਆ ਹੈ ਉਹ ਬੰਦਾ ਦੁਨੀਆਂ ਤੇ ਨਹੀਂ ਰਿਹਾ

ਅਸੀਂ ਕਹਿ ਦਿੰਦੇ ਹਾਂ ਬੜਾ ਮਾੜਾ ਹੋਇਆ ਹੈ ਅਜੇ ਤਾਂ ਮੈਨੂੰ ਕੱਲ ਹੀ ਮਿਲ ਕੇ ਗਿਆ ਸੀ ਕਿਉਂਕਿ ਇਹ ਸਰੀਰ ਦਾ ਪਤਾ ਨਹੀਂ ਹੈ ਜਿਵੇਂ ਕੱਚਾ ਘੜਾ ਮਿੱਟੀ ਦਾ ਉਸੇ ਹੀ ਤਰਾਂ ਇਹ ਸਰੀਰ ਹੈ ਇਹ ਨਹੀਂ ਪਤਾ ਕਿ ਇਹਨੇ ਕਿਹੜੇ ਵੇਲੇ ਇਸ ਸੰਸਾਰ ਤੋਂ ਤੁਰ ਜਾਣਾ ਹੈ ਸੰਸਾਰ ਤੋਂ ਇਸਨੇ ਚਲਿਆ ਜਾਣਾ ਹੈ ਇਸ ਸਰੀਰ ਦਾ ਕੋਈ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਅੰਦਰਲੀ ਜੋਤ ਨੂੰ ਜਗਾਓ ਆਪਣੇ ਮਨ ਨੂੰ ਪਹਿਚਾਣੋ ਜੇ ਮਨ ਤੁਹਾਡੇ ਕੋਲੋਂ ਪਹਿਚਾਣਿਆ ਗਿਆ ਤਾਂ ਗੱਲ ਬਣ ਜਾਵੇਗੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪਣੇ ਮਨ ਨੂੰ ਤੁਸੀਂ ਕਿਵੇਂ ਸਵਾਰਨਾ ਹੈ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਤੁਸੀਂ ਈਰਖਾ ਨਹੀਂ ਰੱਖਣੀ ਕਦੇ ਵੀ ਆਪਣੀ ਜੁਬਾਨ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਬਾਰੇ ਇਹ ਨਹੀਂ ਸੋਚਣਾ ਕਿ ਉਹ ਮੇਰੇ ਤੋਂ ਜਿਆਦਾ ਤਰੱਕੀ ਕਰ ਗਿਆ ਤਾਂ ਕਿਵੇਂ ਕਰ ਗਿਆ ਇਹ ਨਹੀਂ ਹੋਣਾ ਚਾਹੀਦਾ ਕਦੇ ਵੀ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਨਹੀਂ ਬਿਠਾਉਣਾ ਕਿ ਮੈਂ ਇਸ ਦੁਨੀਆ ਤੇ ਹਮੇਸ਼ਾ ਹੀ ਕਾਇਮ ਰਹਾਂਗਾ ਅੱਜ ਕੱਲ ਤਾਂ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਵੇਖਦੇ ਹੀ ਹੋਵੋਗੇ

ਕਿ ਦੁਨੀਆ ਤੇ ਕੀ ਕੁਝ ਵਾਪਰ ਰਿਹਾ ਹੈ ਜੇਕਰ ਅਸੀਂ ਸਿੱਖਣਾ ਵੀ ਹੋਵੇ ਤਾਂ ਇਹਨਾਂ ਘਟਨਾਵਾਂ ਤੋਂ ਹੀ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਕਿ ਰਤੀ ਭਰ ਵੀ ਸਾਡੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਕਿ ਅਗਲਾ ਸਾਹ ਆਵੇਗਾ ਜਾਂ ਨਹੀਂ ਆਵੇਗਾ ਇਸ ਲਈ ਆਪਣੇ ਮਨ ਦੀ ਅੰਦਰਲੀ ਜੋਤ ਨੂੰ ਜਗਾਓ ਕਿਸੇ ਦਾ ਭਲਾ ਕਰੋ ਜੇਕਰ ਤੁਹਾਡੇ ਕੋਲ ਅੱਗੇ ਕੋਈ ਹੱਥ ਫੈਲਾ ਰਿਹਾ ਹੈ ਕਿ ਮੇਰੀ ਮਦਦ ਕਰ ਦਿਓ ਜੇਕਰ ਤੁਸੀਂ ਹੋਰ ਇਨੇ ਵੱਡੇ ਕਾਰਜ ਕਰਦੇ ਹੋ ਉਹਨਾਂ ਦਾ ਕੋਈ ਮੁੱਲ ਨਹੀਂ ਪੈ ਰਿਹਾ ਪਰ ਜੇਕਰ ਤੁਸੀਂ ਕਿਸੇ ਗਰੀਬ ਦੀ ਕਿਸੇ ਬੇਸਹਾਰੇ ਦੀ ਮਦਦ ਕਰੋਗੇ ਤਾਂ ਉਸਦਾ ਤਾਂ ਤੁਹਾਡੇ ਲੋਕ ਪਰਲੋਕ ਵਿੱਚ ਵੀ ਨਾਲ ਸਹਾਈ ਹੋ ਜਾਵੇਗਾ ਤੁਹਾਡੇ ਪਾਪ ਕਰਮ ਕੱਟੇ ਜਾਣਗੇ ਤੁਹਾਡੇ ਕਰਮਾਂ ਨੂੰ ਸਹੀ ਸਾਬਿਤ ਹੋਣਾ ਹੋ ਜਾਵੇਗਾ। ਸਾਧ ਸੰਗਤ ਜੀ ਜੇਕਰ ਕੋਈ ਤੁਹਾਡੇ ਆਸ ਪਾਸ ਕੋਈ ਲੋੜਵੰਦ ਹੈ ਕਿਸੇ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਕਿਸੇ ਦੇ ਘਰ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਕਾਫੀ ਸਮੇਂ ਤੋਂ ਬਿਮਾਰ ਮੰਜੇ ਤੇ ਪਿਆ ਹੋਇਆ ਹੈ ਤਾਂ ਉਸਦਾ ਸਹਾਰਾ ਬਣ ਜਾਓ ਇਹੋ ਜਿਹਾ ਸਹਾਰਾ ਬਣਨ ਦੇ ਨਾਲ ਪਰਮਾਤਮਾ ਜੇ ਤੁਹਾਡੀ ਹਰ ਇੱਕ ਇੱਛਾ ਪੂਰੀ ਕਰ ਦੇਣਗੇ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਕਸ਼ਟ ਵੀ ਜਿਹੜੇ ਹਨ

ਉਹ ਦੂਰ ਹੋ ਜਾਣਗੇ ਪਰਮਾਤਮਾ ਜੀ ਨੇ ਬਸ ਸਾਨੂੰ ਇਹੀ ਸਮਝਾਇਆ ਹੈ ਕਿ ਸਾਧ ਸੰਗਤ ਜੀ ਹਮੇਸ਼ਾ ਹੀ ਅੰਦਰਲੀ ਜੋਤ ਨੂੰ ਜਗਾਉਣਾ ਚਾਹੀਦਾ ਹੈ ਬਾਹਰੇ ਜੋਤਾਂ ਜਗਾ ਕੇ ਤਾਂ ਅਸੀਂ ਬਹੁਤ ਕੁਝ ਕਰ ਲਿਆ ਤੁਹਾਡੀ ਭਾਵਨਾ ਬਾਹਰੀ ਜੋਤ ਜਗਾਉਣ ਦੀ ਹੈ ਪਰ ਮਨ ਦੀ ਜੋਤ ਨੂੰ ਤੁਸੀਂ ਜਗਾਉਣਾ ਹੈ ਗੁਰਬਾਣੀ ਪੜਨ ਦੇ ਨਾਲ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਵੀ ਨਾਲ ਹੀ ਉਠਾ ਲਓ ਉਹਨਾਂ ਨੂੰ ਵੀ ਪਰਮਾਤਮਾ ਦੀ ਰਾਹ ਤੇ ਚਲਾਓ ਕਿਉਂਕਿ ਸਾਧ ਸੰਗਤ ਜੀ ਅੱਜ ਕੱਲ ਬਹੁਤ ਹੀ ਜਮਾਨਾ ਮਾੜਾ ਆ ਰਿਹਾ ਹੈ ਬਹੁਤ ਬੱਚੇ ਨਸ਼ਿਆਂ ਵੱਲ ਤੁਰੇ ਜਾ ਰਹੇ ਹਨ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਅਸੀਂ ਗੁਰੂ ਦੀਆਂ ਸਾਖੀਆਂ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਅਸੀਂ ਗੁਰੂ ਦੀਆਂ ਸਾਖੀਆਂ ਸਮਝਾਈਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਬਾਰੇ ਦੱਸੀਏ ਕਿ ਉਹਨਾਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ

ਤੇ ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਆਪਣੀ ਜਿੰਦਗੀ ਨੂੰ ਕਿਵੇਂ ਪਵਿੱਤਰ ਕਰ ਸਕਦੇ ਹਾਂ ਸੋ ਇਸ ਲਈ ਅਖੀਰ ਵਿੱਚ ਇਹੀ ਬੇਨਤੀ ਕਰਾਂਗੇ ਜੀ ਕਿ ਜੋਤਾਂ ਦੇ ਵਿੱਚ ਘਿਓ ਪਾਉਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿ ਤੁਹਾਡਾ ਮਨ ਕਿੰਨਾ ਕੁ ਸੁੱਚਾ ਹੈ ਆਪਣੇ ਮਨ ਨੂੰ ਸੁੱਚਾ ਕਰਕੇ ਕਿਸੇ ਪ੍ਰਤੀ ਈਰਖਾ ਦੀ ਭਾਵਨਾ ਆਪਣੇ ਮਨ ਵਿੱਚੋਂ ਕੱਢ ਲਓ ਹਰ ਵਾਰ ਜਦੋਂ ਤੁਸੀਂ ਜੋਤਾਂ ਵਿੱਚ ਘਿਓ ਪਾਉਂਦੇ ਹੋ ਉਸ ਵੇਲੇ ਹੀ ਸੋਚ ਲਓ ਕਿ ਮੈਂ ਅੱਜ ਇੱਕ ਮਾੜਾ ਕਰਮ ਛੱਡ ਦੇਵਾਂਗਾ ਕਿਉਂਕਿ ਬੰਦੇ ਨੂੰ ਆਪਣੇ ਮਨ ਦਾ ਪਤਾ ਹੁੰਦਾ ਹੈ ਕਿ ਮੇਰੇ ਅੰਦਰ ਕਿਹੜੇ ਕਿਹੜੇ ਹਨ ਉਹ ਮਾੜੇ ਵਿਚਾਰ ਹਨ ਜੇਕਰ ਤੁਸੀਂ ਹਰ ਐਤਵਾਰ ਨੂੰ ਹੀ ਭਾਵੇਂ ਸੋਚ ਲਓ ਕਿ ਇੱਕ ਮਾੜਾ ਵਿਚਾਰ ਮੈਂ ਆਪਣੇ ਦਿਮਾਗ ਵਿੱਚੋਂ ਕੱਢਣਾ ਹੈ ਤਾਂ ਤੁਹਾਡੇ ਸਾਰੇ ਹੀ ਜ਼ਿੰਦਗੀ ਸਵਾਰੀ ਜਾਵੇਗੀ ਤੁਹਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *