ਸਹੇਲੀ ਨੂੰ ਘਰ ਬੁਲਾ ਕੇ ਕੀਤੇ ਅਜਿਹਾ ਕੰਮ ਵੀਡਿਓ ਬਣਾਈ ਤੇ ਫਿਰ

ਅਸੀਂ ਹਰ ਰੋਜ ਨਵੀਂ ਤੋਂ ਨਵੀਂ ਖ਼ਬਰ ਸਭ ਤੋਂ ਪਹਿਲਾਂ ਅਸੀਂ ਆਪਣੇ ਪੈਜ ਤੇ ਅਪਡੇਟ ਕਰਦੇ ਰਹਿੰਦੇ ਹਾਂ ਤਾਂ ਕਿ ਹਰ ਜਾਣਕਾਰੀ ਸਭ ਤੋਂ ਪਹਿਲਾਂ ਤਹਾਨੂੰ ਮਿਲ ਸਕੇ । ਅਸੀਂ ਜੋ ਵੀ ਪੋਸਟਾਂ ਪਾਉਂਦੇ ਹਾਂ ਉਹ ਸਾਰੀਆਂ ਹੀ ਕੰਮ ਦੀਆਂ ਹੁੰਦੀਆਂ ਹਨ ਇਸ ਲਈ ਤੁਸੀਂ ਪੋਸਟ ਨੂੰ ਸੇਅਰ ਕਰਕੇ ਸਾਡਾ ਵੀ ਮਾਣ ਵਧਾ ਦਿਓ ਜੀ। ਅੱਜ ਜੋ ਖ਼ਬਰ ਅਸੀਂ ਤੁਹਾਡੇ ਨਾਲ ਸੇਅਰ ਕਰਨ ਜਾ ਰਹੇ ਹਾਂ

ਇਹ ਲੁਧਿਆਣਾ ਤੋਂ ਹੈ ਜਿੱਥੇ ਕਿ ਇਕ ਔਰਤ ਨੇ ਆਪਣੀ ਸਹੇਲੀ ਨੂੰ ਕੰਮ ਤੇ ਲਵਾਉਣ ਦੇ ਲਈ ਆਪਣੇ ਘਰ ਸੱਦ ਲਿਆ ਤੇ ਉਸਦੇ ਬਾਅਦ ਦੇ ਵਿਚ ਉਸ ਦੇ ਆਸ਼ਿਕ ਨੇ ਕੁੜੀ ਦੇ ਨਾਲ ਪਹਿਲਾ ਤਾਂ ਜਾ ਬਰ ਜ ਨਾਹ ਕਰ ਦਿੱਤਾ ਤੇ ਬਾਅਦ ਦੇ ਵਿਚ ਉਸਦੀ ਇਕ ਅਸਲੀ ਅਤਾਂ ਵਾਲੀ ਵੀਡੀਓ ਬਣਾ ਲਈ ਤੇ ਕੁੜੀ ਨੂੰ ਜਾ ਨ ਤੋਂ ਮਾ ਰਨ ਦੀ ਵੀ ਧ ਮਕੀ ਦਿਤੀ।ਮਿਲੀ ਜਾਣਕਾਰੀ ਦੇ ਮੁਤਾਬਿਕ ਪੀ ੜਤਾਂ ਜੋ ਕਿ ਲੋਹਾਰਾ ਇਲਾਕੇ ਦੀ ਰਹਿਣ ਵਾਲੀ ਹੈ ਨੇ

ਆਪਣਾ ਮਾਮਲਾ ਪੁਲਿਸ ਦੇ ਕੋਲ ਦਰਜ਼ ਕਰਾਈਆਂ ਜਿਸਦੇ ਵਿਚ ਉਸਨੇ ਆਪਣੀ ਸਹੇਲੀ ਦਾ ਨਾਮ ਦੋ ਸ਼ੀ ਤੋਰ ਤੇ ਦੱਸਿਆ ਹੈ। ਥੋਡੇ ਦਿਨ ਪਹਿਲਾਂ ਹੀ ਉਸ ਔਰਤ ਨੇ ਦੋ ਸ਼ੀ ਔਰਤ ਨੂੰ ਪ੍ਰਾਈਵੇਟ ਕੰਮ ਤੇ ਲਵਾਉਣ ਦੇ ਬਾਰੇ ਚ ਕਿਹਾ ਸੀ ਦਿਨ ਸ਼ੁੱਕਰਵਾਰ ਨੂੰ ਉਸਨੇ ਆਪਣੇ ਘਰ ਦੀ ਕੰਮ ਚ ਮਦਦ ਕਰਨ ਲਈ ਬੋਲਾਇਆ ਸੀ ਜਿਸਦੇ ਬਦਲੇ ਚ ਉਸਨੂੰ ਪੈਸੇ ਦੇਣ ਬਾਰੇ ਕਿਹਾ ਸੀ।

ਜਦੋਂ ਪੀ ੜਤ ਔਰਤ ਘਰ ਗਈ ਤਾਂ ਉਸਦਾ ਆਸ਼ਕ ਵੀ ਓਥੇ ਸੀ ਦੋ ਸ਼ੀ ਔਰਤ ਨੇ ਦੋਵਾਂ ਨੂੰ ਇਕ ਕਮਰੇ ਦੇ ਵਿਚ ਬੰਦ ਕਰਕੇ ਬਾਹਰੋਂ ਕੁੰਡੀ ਲਗਾ ਦਿਤੀ ਤੇ ਚੋ ਰੀ ਇਕ ਵੀਡੀਓ ਵੀ ਬਣਾ ਲਈ। ਦਿਨ ਬੁੱਧਵਾਰ ਨੂੰ ਦੋ ਸ਼ੀ ਔਰਤ ਨੇ ਪੀ ੜਤ ਮਹਿਲਾ ਨੂੰ ਧਮ ਕੀਆਂ ਦੇਣੀਆ ਸ਼ੁਰੂ ਕਰ ਦਿਤੀਆਂ ਤੇ ਉਸਨੂੰ ਦੇਹ ਵਪਾਰ ਦੇ ਵਿਚ ਸ਼ਾਮਲ ਹੋਣ ਦੇ ਲਈ ਦਬਾਅ ਪਾਇਆ ਗਿਆ। ਇਸਦੇ ਬਾਅਦ ਪੀ ੜਤ ਮਹਿਲਾ ਨੇ ਥਾਣੇ ਜਾਂ ਕੇ ਮਾਮਲਾ ਦਰਜ ਕਰਵਾਇਆ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਰਾਖੀ।

Leave a Reply

Your email address will not be published. Required fields are marked *