By | October 25, 2021

ਅਜ਼ੀਜ਼ ਦੋਸਤੋ ਕੇਐਲ ਜਲ ਅੱਜ ਗੱਲ ਕਰਦਿਆਂ ਇਕ ਪਰਿਵਾਰ ਦੇ ਵਿੱਚ ਰਹਿੰਦੀ ਇੱਕ ਨੌਜਵਾਨ ਜਿਸ ਨੇ ਸਾਰਾ ਪਿੰਡ ਸਾਰਾ ਪਰਿਵਾਰ ਬਹੁਤ ਹੀ ਜ਼ਿਆਦਾ ਮਾਣ ਕਰਦਾ ਹੈ ਮੈਂ ਖ਼ੁਦ ਜਦੋਂ ਉਨ੍ਹਾਂ ਦੇ ਬਾਰੇ ਇਹ ਗੱਲ ਸੁਣੀ ਤਾਂ ਮੈਂ ਸੋਚਿਆ ਵੀ ਬਹੁਤ ਸਾਰੇ ਗਾਉਂਦੇ ਹਨ ਭੀ ਚਲੋ ਏਦਾਂ ਦਾ ਹੋਊਗਾ ਕੁਸ਼ ਪਰ ਜਦੋਂ ਕਿ ਮੈਂ ਉਹਦੇ ਬਾਰੇ ਤਾਰੀਫ਼

ਸੁਣੀ ਮੈਂ ਉਹਦੀਆਂ ਗੱਲਾਂ ਸੁਣੀਆਂ ਤਾਂ ਮੈਂ ਇਹ ਸੋਚਿਆ ਵੀ ਇੱਕ ਵਾਰ ਜਾਣਾ ਜ਼ਰੂਰੀ ਹੈ ਪਰ ਜਦੋਂ ਮਹਿਬੂਬਾ ਮੁਲਾਕਾਤ ਕੀਤੀ ਤਾਂ ਸੱਚ ਜਾਣਿਓ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਬਹੁਤ ਹੀ ਜ਼ਿਆਦਾ ਆਨੰਦ ਦਾ ਬਹੁਤ ਹੀ ਜ਼ਿਆਦਾ ਮੈਂ ਖ਼ੁਸ਼ ਹੋਇਆ ਉਨ੍ਹਾਂ ਨੂੰ ਦੇਖ ਕੇ ਤੇ ਆਜੂ ਅੱਜ ਤਾਂ ਦੇਣਾ ਦੀ ਉਨ੍ਹਾਂ ਦੇ ਪਰਿਵਾਰ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਪੀ ਕਿੱਦਾਂ ਇਕ ਪਰਿਵਾਰ ਦੇ ਵਿੱਚ ਇੱਕ ਛੋਟੀ ਉਨ੍ਹਾਂ ਦੀ

ਬੇਟੀ ਦੀ ਆਵਾਜ਼ ਤੋਂ ਲੈ ਕੇ ਸਾਰੇ ਹੀ ਲੋਕ ਬਹੁਤ ਹੀ ਜ਼ਿਆਦਾ ਵਧੀਆ ਮੰਨਦੇ ਹਨ ਸਾਰਿਆਂ ਦਾ ਇੱਕੋ ਇੱਕ ਹੀ ਕਹਿਣਾ ਹੈ ਕਿ ਇਹ ਕੁੜੀ ਬਹੁਤ ਹੀ ਜ਼ਿਆਦਾ ਅੱਗੇ ਜਾਓ ਤੁਸੀਂ ਆਵਾਜ਼ ਸੁਣ ਕੇ ਕਹਿ ਨਹੀਂ ਸਕਦੇ ਵੀ ਕੋਈ ਇਹ ਨਹੀਂ ਘਰਾਂ ਚੋਂ ਉੱਠ ਕੇ ਇੰਨਾ ਵਧੀਆ ਗੋਲ ਯੋਗੀ ਨਾ ਕੋਈ ਸਿੱਖਿਆ ਨਾ ਕਿਤਿਓਂ ਖੋਜ ਇਹ ਸਿਰਫ਼ ਗੌਡਗਿਫਟ

ਰਣਜੀਤ ਕੌਰ ਬੱਗੀ ਜਲ ਤੁਹਾਡੇ ਅੱਜ ਗੱਲ ਕਰਨ ਜਾ ਰਹੀ ਇਕ ਔਰਤ ਅਤੇ ਇਕ ਪਤੀਲੇ ਵਿੱਚ ਝਗੜੇ ਦੀ ਉਨ੍ਹਾਂ ਨੇ ਅੱਕ ਕੇ ਪੁਲੀਸ ਵਾਲਿਆਂ ਨੂੰ ਹੌਸਲਾ ਦਿੱਤਾ ਦੋਸਤੋ ਗੱਲ ਏਦਾਂ ਹੋਈ ਵਿਵਹਾਰ ਤੋਂ ਆਏ ਪੰਜਾਬ ਚ ਦੋ ਵਿਅਕਤੀ ਇੱਕ ਪਤਨੀ ਇੱਕ ਪਤੀ ਦੋਵਾਂ ਨੇ ਆਪਸ ਦੇ ਵਿੱਚ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਇੱਕ ਜੁਆਕ ਵੀ ਹੋ ਗਿਆ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਵਿੱਚ

ਥੋੜ੍ਹੀ ਥੋੜ੍ਹੀ ਲੜਾਈ ਹੋਣੀ ਸ਼ੁਰੂ ਹੋਈ ਥੋਡ਼੍ਹਾ ਥੋਡ਼੍ਹਾ ਉਨ੍ਹਾਂ ਦੇ ਵਿੱਚ ਗੁੱਸਾ ਥੋੜ੍ਹਾ ਥੋੜ੍ਹਾ ਇਧਰ ਉਧਰ ਗ਼ਮ ਵਧਦਾ ਰਿਹਾ ਤਾਂ ਫਿਰ ਉਸ ਨੇ ਦੱਸਿਆ ਕਿ ਮੇਰੀ ਪਤਨੀ ਕੱਚੇ ਚੌਲ ਖਾਣ ਲੱਗ ਪਈ ਹੈ ਕੱਚੇ ਚੌਲ ਖਾਣ ਕਰਕੇ ਉਸ ਆਪਣੀ ਪਤਨੀ ਨੂੰ ਕੁੱਟਿਆ ਗੁੱਸੇ ਹੋਇਆ ਅਤੇ ਬਹੁਤ ਜ਼ਿਆਦਾ ਗਲਤ ਮਲਤ ਬੋਲਿਆ ਤਾਂ ਏਸ ਕਰਕੇ ਪਤਨੀ ਬਹੁਤ ਅੱਕ ਕੇ ਪੁਲਿਸ ਵਾਲਿਆਂ ਕੋਲ ਜਾ ਵੱਜੀ ਤਾਂ ਪੁਲਸ ਵਾਲਿਆਂ ਨੇ ਕਿਹਾ

ਇਹ ਤਾਂ ਕੋਈ ਰੀਸ ਨਹੀਂ ਹੈ ਕੱਚੇ ਚੌਲ ਖਾਣ ਦਾ ਕੀ ਮਕਸਦ ਹੈ ਫਿਰ ਇੱਕ ਦਿਨ ਪੁਲੀਸ ਵਾਲੇ ਨੇ ਫੋਨ ਕੀਤਾ ਤਾਂ ਉਸ ਅੌਰਤ ਨੇ ਦੱਸਿਆ ਮੈਂ ਕੱਚੇ ਚੌਲ ਨਹੀਂ ਖਾਂਦੀ ਮੇਰਾ ਘਰਵਾਲਾ ਜ਼ਬਰਦਸਤੀ ਮੇਰੇ ਨੂੰ ਮੇਰਾ ਇਲਜ਼ਾਮ ਲਾਉਂਦਾ ਹੈ ਅਤੇ ਮੈਨੂੰ ਮਾਰਦਾ ਹੈ ਤਾਂ ਪੁਲੀਸ ਵਾਲੇ ਨੇ ਕਿਹਾ ਬੇਟਾ ਤੁਸੀਂ ਹੁਣ ਪੰਜਾਬ ਦੇ ਵਿੱਚ ਆ ਚੁੱਕੇ ਹੋ ਤੁਸੀਂ ਪਲੀਜ਼ ਚੌਲ ਛੱਡ ਕੇ ਆਟਾ ਖਾਣਾ ਸ਼ੁਰੂ ਕਰ ਦਿਓ

Leave a Reply

Your email address will not be published. Required fields are marked *