By | October 2, 2021

ਉਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਨੌਜਵਾਨ ਹਰਚਰਨ ਸਿੰਘ ਦਾ ਕ ਤ ਲ ਹੋ ਗਿਆ ਸੀ ਜੋ ਕਿ ਰਾਤ ਸਮੇ ਆਪਣੀ ਪ੍ਰੇਮਿਕਾ ਨੂੰ ਮਿਲਣ ਵਾਸਤੇ ਉਸ ਦੇ ਘਰ ਗਿਆ ਸੀ ਪਰ ਬਾਅਦ ਚ ਉਸ ਦੀ ਲਾ ਸ਼ ਖੇਤਾ ਵਿੱਚੋਂ ਬਰਾਮਦ ਹੋਈ ਸੀ ਅਜਿਹੇ ਵਿੱਚ ਹਰਚਰਨ ਦੇ ਜੀਜਾ ਜੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹਨਾਂ ਵੱਲੋ ਹਰਚਰਨ ਕ ਤ ਲ ਮਾਮਲੇ ਚ ਜਾਂਚ ਕਰ ਰਹੀ ਕਰਾਈਮ ਬ੍ਰਾਂਚ ਦੀ ਟੀਮ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹਰਚਰਨ ਦੀ ਮੌ ਤ ਪਿੱਛੋਂ

ਉਸ ਦੀਆ ਭੈਣਾ ਅਤੇ ਮਾਂ ਦਾ ਬਹੁਤ ਬੁਰਾ ਹਾਲ ਸੀ ਕਿਉਂਕਿ ਆਪਣੇ ਇਕਲੌਤੇ ਭਰਾ ਅਤੇ ਪੁੱਤ ਨੂੰ ਗਵਾ ਦੇਣ ਪਿੱਛੋਂ ਉਹਨਾ ਨੂੰ ਆਪਣੀ ਦੁਨੀਆ ਉੱਜੜੀ ਜਾਪ ਰਹੀ ਸੀ ਪਰ ਬਹੁਤ ਹੀ ਮੁਸ਼ਕਿਲ ਨਾਲ ਉਹ ਸੰਭਲ਼ ਪਾਏ ਹਨ ਅਤੇ ਹਰਚਰਨ ਦੇ ਕ ਤ ਲ ਲਈ ਜ਼ੁੰਮੇਵਾਰ ਦੋ ਸ਼ੀ ਆ ਨੂੰ ਸਖਤ ਸ ਜਾ ਦਿਵਾਉਣੀ ਚਾਹੁੰਦੇ ਹਨ ਇਸ ਮੌਕੇ ਉਹਨਾਂ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਇਕ ਲੜਕੀ ਆਪਣੇ ਆਪ ਨੂੰ ਹਰਚਰਨ ਦੀਆ ਭੈਣਾ ਦੀ ਸਹੇਲੀ ਦੱਸ ਕੇ ਲੋਕਾ ਨੂੰ ਉਸ ਦੇ ਦਿੱਤੇ ਗਏ ਬੈਂਕ ਖਾਤੇ ਵਿੱਚ ਪੈਸੇ ਭੇਜਣ ਦੀ ਅਪੀਲ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਕਿ ਉਹ ਇਹਨਾਂ ਪੈਸਿਆਂ ਨੂੰ ਅੱਗੇ ਹਰਚਰਨ ਦੇ ਪਰਿਵਾਰ ਨੂੰ ਦੇ ਕੇ ਉਹਨਾਂ ਦੀ ਆਰਥਿਕ ਮਦਦ ਕਰੇਗੀ ਜਦਕਿ ਅਸਲੀਅਤ ਇਹ ਹੈ ਕਿ ਸਾਡਾ ਕੋਈ ਵੀ ਪਰਿਵਾਰਿਕ ਜੀਅ ਉਸ ਲੜਕੀ ਨੂੰ ਜਾਣਦਾ ਤੱਕ ਨਹੀ ਹੈ ਅਤੇ

ਇਹ ਉਸ ਲੜਕੀ ਦੀ ਪੈਸੇ ਲੁੱ ਟ ਣ ਦੀ ਇਕ ਚਾ ਲ ਹੈ ਕਿਉਂਕਿ ਲੋਕ ਹਰਚਰਨ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ ਅਜਿਹੇ ਵਿੱਚ ਉਕਤ ਲੜਕੀ ਹਰਚਰਨ ਦੇ ਪਰਿਵਾਰ ਦਾ ਨਾਮ ਵਰਤ ਕੇ ਪੈਸੇ ਕਮਾਉਣਾ ਚਾਹੁੰਦੀ ਹੈ ਸੋ ਉਸ ਨੂੰ ਕੋਈ ਵੀ ਪੈਸਾ ਨਾ ਦਿੱਤਾ ਜਾਵੇ ਇਸ ਦੌਰਾਨ ਹਰਚਰਨ ਪੱਖ ਦੇ ਵਕੀਲ ਸੁਨੀਲ ਮਲਨ ਨੇ ਆਖਿਆਂ ਕਿ ਉਹਨਾਂ ਕੋਲ ਉਕਤ ਲੜਕੀ ਦਾ ਖਾਤਾ ਨੰਬਰ ਮੌਜੂਦ ਹੈ ਤੇ ਉਹ ਬਹੁਤ ਜਲਦ ਉਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ ਜਿਸ ਉਪਰ ਬਣਦੀ ਕਾਰਵਾਈ ਕਰਵਾਈ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *