ਯੂਪੀ ਦੇ ਜੋਧਪੁਰ ਵਿੱਚ ਮਛਲੀ ਨੂੰ ਨਗਰ ਤੋਂ ਇੱਕ ਬੇਹੱਦ ਹੈ ਰਾ ਨੀ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ ਉਥੋਂ ਦੇ ਇੱਕ ਹੋਟਲ ਦੇ ਵਿੱਚ ਇੱਕ ਬਰਾਤ ਰੁਕੀ ਹੋਈ ਸੀ ਅਤੇ ਉਸਦੇ ਨਾਲ ਹੀ ਦੁਲਹਨ ਵੀ ਸੀ।ਪਰ ਉਸੇ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਨੂੰ ਸੁਣ ਕੇ ਤੁਸੀਂ ਹੈ ਰਾ ਨ ਹੋ ਜਾਵੋਗੇ।
ਦਰਅਸਲ ਉਸ ਲੜਕੀ ਦਾ ਤੀਜਾ ਵਿਆਹ ਜਬਰਦਸਤੀ ਕਰਵਾਇਆ ਜਾ ਰਿ ਹਾ ਸੀ।ਉਸ ਨੇ ਹੋਟਲ ਦੇ ਮਾਲਕ ਨੂੰ ਜਾਕੇ ਦੱਸਿਆ ਕਿ ਉਸਦੀ ਮਾਂ ਅਤੇ ਜੀਜਾ ਜ਼ਬਰਦਸਤੀ ਉਸਦਾ ਵਿਆਹ ਕਰਵਾ ਰਹੇ ਹਨ।ਇਸ ਤੋਂ ਬਾਅਦ ਹੋਟਲ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸੇ ਦੌਰਾਨ ਉ ਥੇ ਪੁਲਿਸ ਪਹੁੰਚ ਗਈ
ਅਤੇ ਉਨ੍ਹਾਂ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।ਉਸ ਲ ੜ ਕੀ ਨੇ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਹੋਇਆ ਸੀ ਪਰ ਉਹ ਲੜਕਾ ਸਹੀ ਨਹੀਂ ਸੀ,ਜਿਸ ਕਾਰਨ ਉਸ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੀ ਬਿਰਾਦਰੀ ਤੋਂ ਬਾਹਰ ਇੱਕ ਲੜਕੇ ਦੇ ਨਾਲ ਉਸ ਦਾ ਵਿਆਹ ਕੀ ਤਾ ਗਿਆ।
ਪਰ ਇਹ ਰਿਸ਼ਤਾ ਲੜਕੀ ਦੀ ਮਾਂ ਅਤੇ ਜੀਜੇ ਨੂੰ ਪਸੰਦ ਨਹੀਂ ਆ ਇ ਆ।ਜਿਸ ਤੋਂ ਬਾਅਦ ਉਹ ਲੜਕੀ ਨੂੰ ਸਹੁਰੇ ਘਰੋਂ ਜਬਰਦਸਤੀ ਲੈ ਆਏ ਹਨ ਅਤੇ ਇਥੇ ਉਸਦਾ ਤੀਜਾ ਵਿਆਹ ਕਰਨ ਜਾ ਰਹੇ ਹਨ।ਜਿਸਦੇ ਲੜਕੀ ਬਿਲਕੁਲ ਖ਼ਿਲਾਫ਼ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਵਿ ਆ ਹੀ ਹੋਈ ਹੈ।
ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਥੇ ਮੌਜੂਦ 7 ਵਿਅਕਤੀਆਂ ਨੂੰ ਗ੍ਰਿ ਫ ਤਾ ਰ ਕੀਤਾ ਹੈ। ਇਸ ਤਰ੍ਹਾਂ ਉਸ ਲੜਕੀ ਨੇ ਸਮਝਦਾਰੀ ਵਿਖਾਉਂਦਿਆਂ ਹੋਇਆ ਆਪਣੇ ਆਪ ਨੂੰ ਬਚਾ ਲਿਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।