ਹਲਕਾ ਲਹਿਰਾ ਦੇ ਪਿੰਡ ਸੰਗਤੀਵਾਲਾ ਚ ਇੱਕ ਟਰੈਕਟਰ ਹੇ ਠਾ ਆ ਕੇ ਦੋ ਵਿਅਕਤੀ ਦੀ ਮੌ ਤ ਹੋ ਜਾਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਮਿ੍ਰ ਤ ਕਾ ਦੀ ਪਛਾਣ ਕਰੀਬ 85 ਸਾਲਾ ਬਜੁਰਗ ਗੁਰਨਾਮ ਸਿੰਘ ਅਤੇ 37 ਸਾਲਾ ਨੌਜਵਾਨ ਜਗਦੀਸ਼ ਸਿੰਘ ਵਾਸੀ ਪਿੰਡ ਸੰਗਤੀਵਾਲਾ ਵੱਜੋ ਹੋਈ ਹੈ ਜਾਣਕਾਰੀ ਦਿੰਦਿਆ ਪਿੰਡ ਵਾਸੀਆ ਨੇ ਦੱਸਿਆ ਕਿ ਬਜੁਰਗ ਗੁਰਨਾਮ ਸਿੰਘ ਪਿੰਡ ਚ ਮੋ ੜ ਤੇ ਲੱਗੀਆ ਹੋਈਆ ਐੱਮ ਪੀ ਲੈਂਡ ਦੀਆ ਕੁਰਸੀਆ ਤੇ ਬੈਠਾ ਹੋਇਆ ਸੀ ਤੇ ਇਸੇ ਦੌਰਾਨ
ਨਾਲ ਦੇ ਪਿੰਡ ਦੇ ਮੁੰਡੇ ਨੇ ਨਵਾ ਟਰੈਕਟਰ ਖਰੀਦਿਆ ਸੀ ਜਿਸ ਤੋ ਟਰੈਕਟਰ ਸਿੱਧਾ ਕੁਰਸੀਆ ਤੇਬੈਠੇ ਗੁਰਨਾਮ ਸਿੰਘ ਚ ਜਾ ਵੱ ਜਿ ਆ ਜਿਸ ਦੀ ਕਿ ਮੌਕੇ ਤੇ ਹੀ ਮੌ ਤ ਹੋ ਗਈ ਅਤੇ ਪਿਛਲੀ ਸਾਈਡ ਤੇ ਖੜੇ ਜਗਦੀਸ਼ ਸਿੰਘ ਵਿੱਚ ਵੀ ਟਰੈਕਟਰ ਬੈਕ ਕਰਨ ਸਮੇ ਵੱ ਜ ਗਿਆ ਤੇ ਉਸ ਦੀ ਵੀ ਟਰੈਕਟਰ ਹੇਠਾ ਆਉਣ ਕਾਰਨ ਮੌ ਤ ਹੋ ਗਈ ਹੈ ਮਿ੍ਰ ਤ ਕ ਜਗਦੀਸ਼ ਸਿੰਘ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ ਪਿੰਡ ਵਾਸੀਆ
ਨੇ ਸਰਕਾਰ ਕੋਲੋ ਮਿ੍ਰ ਤ ਕਾ ਦੇ ਪਰਿਵਾਰਾ ਲਈ ਮੁ ਆ ਵ ਜੇ ਅਤੇ ਇੱਕ ਇੱਕ ਸਰਕਾਰੀ ਨੌਕਰੀ ਦੀ ਮੰ ਗ ਕੀਤੀ ਹੈ ਇਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਵੱਲੋ ਗੁਰਦੀਪ ਸਿੰਘ ਪੁੱਤਰ ਨਾਇਬ ਸਿੰਘ ਤੇ ਮੁ ਕੱ ਦ ਮਾ ਨੰਬਰ 295 ਧਾ ਰਾ 304 ਅਤੇ 279 ਤ ਹਿ ਤ ਥਾਣਾ ਲਹਿਰਾ ਵਿਖੇ ਦ ਰ ਜ ਕਰ ਲਿਆ ਹੈ ਅਤੇ ਤ ਫ ਤੀ ਸ਼ ਸ਼ੁਰੂ ਕਰ ਦਿੱਤੀ ਹੈ