ਕਨੇਡਾ ਤੋਂ ਆਉਣ ਵਾਲੇ ਲੋਕਾਂ ਤੇ ਇਹਨਾਂ ਦੇਸ਼ਾਂ ਨੇ

ਪੂਰੇ ਵਿਸ਼ਵ ਦੇ ਵਿੱਚ ਵੱਧ ਰਹੇ ਕਰੋਨਾ ਦੇ ਕੇ ਸਾ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਜਿਸ ਦੌਰਾਨ ਆਪਣੇ ਆਪਣੇ ਦੇਸ਼ ਦੇ ਲੋਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਦਿਆ ਯਾਤਰਾਵਾ ਤੇ ਪਾ ਬੰ ਦੀ ਆ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੋਵਿਡ ਦੇ ਕਾਰਨ ਦੇਸ਼ਾ ਦੀ ਆਰਥਿਕਤਾ ਡਗਮਗਾਉਦੀ ਹੋਈ ਨਜਰ ਆ ਰਹੀ ਹੈ ਉੱਥੇ ਹੀ ਹੁਣ ਕੈਨੇਡਾ ਲਈ ਯੂਰਪੀਨ ਯੂਨੀਅਨ ਅਧੀਨ ਆਉਦੇ 27 ਦੇਸ਼ਾ ਨੇ ਆਪਣੇ ਦਰਵਾਜੇ ਬੰਦ ਕਰ ਦਿੱਤੇ ਹਨ ਕੈਨੇਡਾ ਵਿੱਚ ਫਿਰ ਤੋ ਕਰੋਨਾ ਮ ਹਾ ਮਾ ਰੀ ਦੇ ਵੱਧ ਰਹੇ ਕੇ ਸਾ ਦੇ ਮੱਦੇਨਜਰ ਯੂਰਪੀਨ ਯੂਨੀਅਨ ਅਧੀਨ ਆਉਦੇ ਲਗਭਗ 27 ਦੇਸ਼ਾ ਵੱਲੋ ਅਣਮਿੱਥੇ ਸਮੇ ਲਈ

ਕੈਨੇਡਾ ਵਾਸੀਆ ਦੀ ਐਂਟਰੀ ਤੇ ਰੋਕ ਲਗਾ ਦਿੱਤੀ ਗਈ ਹੈ ਗੌਰਤਲਬ ਹੈ ਕਿ ਵਿਸ਼ਵ ਵਿਆਪੀ ਮ ਹਾ ਮਾ ਰੀ ਦੇ ਦੌਰਾਨ ਯੂਰਪੀਨ ਯੂਨੀਅਨ ਨੇ ਇੱਕ ਸੂਚੀ ਤਿਆਰ ਕੀਤੀ ਸੀ ਕਿ ਸਿਰਫ ਉਹੀ ਲੋਕ ਯੂਰਪ ਦੇ ਦੇਸ਼ਾ ਵਿੱਚ ਆ ਸਕਦੇ ਹਨ ਜੋ ਕਿ ਯੂਰਪੀਨ ਯੂਨੀਅਨ ਦੀ ਇਸ ਸੂਚੀ ਦੇ ਅਧੀਨ ਆਉਦੇ ਹਨ ਜਿਸ ਵਿੱਚ ਕੈਨੇਡਾ ਦਾ ਨਾਮ ਵੀ ਸ਼ਾਮਿਲ ਸੀ ਪਰ ਹੁਣ ਕੈਨੇਡਾ ਨੂੰ ਇਸ ਸੂਚੀ ਤੋ ਬਾਹਰ ਕਰ ਦਿੱਤਾ ਗਿਆ ਹੈ ਜਿਸ ਦਾ ਵੱਡਾ ਕਾਰਨ ਕੈਨੇਡਾ ਵਿੱਚ ਮ ਹਾ ਮਾ ਰੀ ਦੀ ਦੂਜੀ ਵੇਵ ਤਹਿਤ ਵੱਡੀ ਗਿਣਤੀ ਵਿੱਚ ਕੇ ਸਾ ਦਾ ਸਾਹਮਣੇ ਆਉਣਾ ਹੈ ਮੌਜੂਦਾ ਅੰਕੜਿਆ ਅਨੁਸਾਰ ਕੈਨੇਡਾ ਅੰਦਰ ਮਰੀਜਾ ਦੀ ਗਿਣਤੀ 2 ਲੱਖ 7 ਹਜਾਰ ਤੋ ਵੱਧ ਗਈ ਹੈ ਅਤੇ ਕਰੀਬ 9800 ਮਰੀਜਾ ਦੀ ਜਾ ਨ ਵੀ ਜਾ ਚੁੱਕੀ ਹੈ ਹਾਲਾਕਿ 1 ਲੱਖ 78 ਹਜਾਰ ਤੋ ਵਧੇਰੇ ਲੋਕਾ ਇਸ ਮ ਹਾ ਮਾ ਰੀ ਤੋ ਠੀਕ ਹੋ ਚੁੱਕੇ ਹਨ ਅਤੇ

ਕੈਨੇਡਾ ਸਰਕਾਰ ਦੁਆਰਾ ਭਰਪੂਰ ਕੋਸ਼ਿਸ਼ਾ ਕਰਕੇ ਇਸ ਤੇ ਕਾ ਬੂ ਵੀ ਪਾ ਲਿਆ ਗਿਆ ਸੀ ਪਰ ਹੁਣ ਇਸ ਮ ਹਾ ਮਾ ਰੀ ਦੀ ਦੂਜੀ ਵੇਵ ਆਉਣ ਨਾਲ ਮ ਰੀ ਜਾ ਦੀ ਗਿਣਤੀ ਵਿੱਚ ਲਗਾਤਾਰ ਵਾ ਧਾ ਹੋ ਰਿਹਾ ਹੈ ਯੂਰਪੀਨ ਯੂਨੀਅਨ ਦੇ ਇਸ ਫੈਸਲੇ ਤੇ ਹਾਲਾਕਿ ਕੈਨੇਡੀਅਨ ਨਾਗਰਿਕਾ ਵੱਲੋ ਨਾ ਰਾ ਜ ਗੀ ਵੀ ਜ ਤਾ ਈ ਗਈ ਹੈ ਪਰ ਮਾਹਿਰਾ ਦਾ ਕਹਿਣਾ ਹੈ ਕਿ ਇਹ ਫੈਸਲਾ ਹੋਣਾ ਸੁਭਾਵਿਕ ਹੈ ਕਿਉਕਿ ਮੌਜੂਦਾ ਸਮੇ ਚ ਮ ਹਾ ਮਾ ਰੀ ਦੀ ਦੂਜੀ ਵੇਵ ਦੌਰਾਨ ਕੈਨੇਡਾ ਵਿੱਚ ਕੇ ਸਾ ਦੀ ਗਿਣਤੀ ਲਗਾਤਾਰ ਵਧੀ ਹੈ ਮਾਹਿਰਾ ਅਨੁਸਾਰ ਆਉਣ ਵਾਲੇ ਠੰਡ ਦੇ ਮੌਸਮ ਦੇ ਦੌਰਾਨ ਮਰੀਜਾ ਦੀ ਗਿਣਤੀ ਵਿੱਚ ਹੋਰ ਵੀ ਵਾ ਧਾ ਹੋ ਸਕਦਾ ਹੈ ਅਤੇ ਲੋਕਾ ਨੂੰ ਸਰਕਾਰ ਦੁਆਰਾ ਜਾਰੀ ਹ ਦਾ ਇ ਤਾ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *