ਜੇ ਕਿੱਧਰੇ ਕੈਮਰੇ ਚ ਨਾ ਹੁੰਦਾ ਕੈਦ ਤਾਂ

ਅੱਜ ਗੱਲ ਟੈਕਨਾਲੋਜੀ ਇੰਨੀ ਅੱਗੇ ਵੱਧ ਗਈ ਹੈ, ਕਿ ਅੱਜ ਕਿਸੇ ਇ ਨ ਸਾ ਨ ਨੂੰ ਸਿਰਫ਼ ਉੱਪਰ ਵਾਲਾ ਨਹੀਂ ਸਗੋਂ ਮਾਡਰਨ ਟੈਕਨਾਲੋਜੀ ਵੀ ਦੇਖ ਰਹੀ ਹੈ। ਜਿਵੇਂ ਕਿ ਅੱਜ ਕੱਲ੍ਹ ਚੋਰੀਆਂ ਬਹੁਤ ਵਧ ਰਹੀਆਂ ਹਨ। ਇਸ ਲਈ ਸ਼ ਰੀ ਫ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾ ਰਹੇ ਹਨ ਜਿਸ ਦੇ ਨਾਲ ਬ ਹੁ ਤ ਸਾਰੇ ਲੋਕ ਫੜੇ ਵੀ ਜਾਂਦੇ ਹਨਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕਈ ਜੋ ੜਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀਆਂ

ਬੇਵਕੂਫੀਆਂ ਦੇ ਕਾਰਨ ਉਹ ਚੋਰੀ ਕਰਨ ਦੇ ਵਿੱਚ ਨਾਕਾਮ ਹੋ ਗਏ।ਦੋਸਤੋ ਜਿਵੇਂ ਭਾਰਤ ਦੇ ਵਿੱਚ ਕਿਸੇ ਦੇ ਘਰ ਦੇ ਅੰਦਰ ਜਾ ਣ ਤੋਂ ਪਹਿਲਾਂ ਅਸੀਂ ਚੱਪਲਾਂ ਉਤਾਰ ਕੇ ਜਾਂਦੇ ਹਾਂ। ਉਸੇ ਪ੍ਰਕਾਰ ਇਸ ਰਸਮ ਨੂੰ ਸਿੰ ਗਾ ਪੁ ਰ ਦੇ ਵਿੱਚ ਵੀ ਬਹੁਤ ਇੰਝ ਦਿੱਤੀ ਜਾਂਦੀ ਹੈ। ਇਸ ਲਈ ਦੋ ਸ਼ਰੀਫ ਘਰ ਦੀਆਂ ਕੁੜੀਆਂ ਚੋਰੀ ਛੁਪੇ ਘਰ ਵਿੱਚ ਬ ਣ ਦੀ ਆਂ ਹਨ ਅਤੇ ਉਸ ਘਰ ਵਿੱਚੋਂ ਜੁੱਤੀਆਂ ਚੋਰੀ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ। ਏਨੀ ਵਿੱਚ ਹੌਲੀ ਜਿਹੀ ਆਵਾਜ਼ ਆਉਣ ਤੇ ਉਹ ਉੱਠ ਕੇ ਦੌੜ ਪੈਂਦੀਆਂ ਹਨ ਅਤੇ

ਜਦੋਂ ਉ ਹ ਦੁਬਾਰਾ ਵਾਪਸ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਸੀਸੀਟੀਵੀ ਕੈਮਰਾ ਦਿੱਸ ਜਾਂਦਾ ਹੈ। ਜਿ ਸ ਤੋਂ ਬਾਅਦ ਉਹ ਉੱਥੋਂ ਚੱਲੀ ਜਾਂਦੀਆਂ ਹਨ। ਦੋਸਤੋ ਇੱਕ ਕੁੜੀ ਜੋ ਕਿ ਮਾਲ ਦੀ ਬੈਕਸਾਈਡ ਤੇ ਸੀ ਉਹ ਮਾਲ ਦੇ ਗਡਾਊਨ ਵਿੱਚੋਂ ਬ ਹੁ ਤ ਸਾਰਾ ਸਾਮਾਨ ਚੋਰੀ ਕਰ ਲੈਂਦੀ ਹੈ ਅਤੇ ਆਪਣੇ ਮੂੰਹ ਦੇ ਉੱਤੇ ਮਾਸਕ ਵੀ ਪਾ ਲੈਂਦੀ ਹੈ। ਜਿਸ ਦੇ ਨਾਲ ਉਹ ਸੋਚਦੀ ਹੈ ਕਿ ਉਹ ਫੜੀ ਨਹੀਂ ਜਾਵੇਗੀ। ਪਰ ਉਸ ਦੀ ਸ਼ੱ ਕ ਲ ਪਹਿਲਾਂ ਹੀ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਸੀ।ਜਿਸ ਕਾਰਨ ਉਸ ਦੀ ਚੋਰੀ ਤਾਂ ਨਾ ਕਾ ਮ ਹੁੰਦੀ ਹੀ ਹੈ ਸਗੋਂ ਉਹ ਫੜੀ ਵੀ ਜਾਂਦੀ ਹੈ। ਦੋਸਤੋ ਤੁਸੀਂ ਐਸੇ ਵੈਸੇ ਚੋਰ ਤਾਂ ਬਹੁਤ ਦੇਖੇ ਹੋਣਗੇ। ਪਰ ਅੱਜ ਅਸੀਂ ਗੱ ਲ ਕਰਨ ਜਾ ਰਹੀਆਂ ਡਾਂਸਿੰਗ ਜ਼ੋਰ ਦੀ ਯੂ ਕੇ ਇਕ ਘਰ ਦੇ ਬਾਹਰ ਆਉਂਦਾ ਹੈ ਕਿ ਪਾਪ ਕਰ ਰਿ ਹਾ ਸੀ। ਅਤੇ ਫਿਰ ਉਹ ਘਰ ਦੇ ਬਾਹਰੋਂ ਦੋ ਪਾਰਸਲ ਬਾਕਸ ਚੁੱਕ ਕੇ ਦੌੜ ਜਾਂ ਦਾ ਹੈ ਅਤੇ ਆਪਣੀ ਗੱਡੀ ਦੇ ਵਿੱਚ ਸਿੱਟ ਕੇ ਉੱਥੋਂ ਭੱਜ ਜਾਂਦਾ ਹੈ।

Leave a Reply

Your email address will not be published. Required fields are marked *