ਇਹ ਸੰਸਾਰ ਦਿਲਚਸਪ ਚੀਜ਼ਾਂ ਨਾਲ ਭਰਪੂਰ ਹੈ! ਅਸੀਂ ਤੁਹਾਨੂੰ ਅੱਜ ਕੁੱਝ ਅਜਿਹੇ ਦਿਲਚਸਪ ਤੱਥ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋਵੋਗੇ! ਮਜ਼ੇਦਾਰ ਅਤੇ ਦਿਲਚਸਪ ਦਿਲਚਸਪ ਤੱਥ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਪਹਿਲਾਂ ਨਹੀਂ ਜਾਣਦੇ ਹੋ! ਆਓ ਤੁਹਾਨੂੰ ਦਸਦੇ ਹਾਂ ਕੁੱਝ ਤੱਥ। ਦੋਸਤੋ ਐਪਲ ਕੰਪਨੀ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਹ ਕੰਪਨੀ ਦੋ ਫੇਸਬੁੱਕ, ਸੱਤ ਨੈਟਫਿਲਕਸ, 42 ਟਵੀਟਰ ਦੇ ਬਰਾਬਰ ਹੈ।
ਜੇ ਇਹ ਇੱਕ ਦੇਸ਼ ਹੁੰਦਾ ਤਾਂ ਆਰਥਿਕਤਾ ਦੇ ਤੌਰ ‘ਤੇ 16ਵਾਂ ਸਭ ਤੋਂ ਤਕੜਾ ਦੇਸ਼ ਹੁੰਦਾ। ਦੁਨੀਆ ਦੇ 100 ਸਭ ਤੋਂ ਅਮੀਰ ਆਦਮੀ ਇਕ ਸਾਲ ਵਿਚ ਇੰਨੀ ਕਮਾਈ ਕਰਦੇ ਹਨ, ਕਿ ਦੁਨੀਆਂ ਦੀ ਗਰੀਬੀ 4 ਵਾਰ ਖਤਮ ਕੀਤੀ ਜਾ ਸਕੇ। ਪਹਿਲੇ ਸਾਲ ਸਿਰਫ 25 ਬੋਤਲਾਂ ਕੋਕਾ ਕੋਲਾ ਵੇਚੀਆਂ ਗਈਆਂ ਸਨ। ਸਿਨੇਮਾ ਦੇ ਇਤਿਹਾਸ ਦੇ ਪਹਿਲੇ ਚੁੰਮਣ ਦ੍ਰਿਸ਼ ਦੀ ਸ਼ੂਟਿੰਗ 1927 ਵਿੱਚ ਆਈ ਫਿਲਮ “ਵਿੰਗ” ਵਿੱਚ ਕੀਤੀ ਗਈ ਸੀ। ਇੱਕ ਹੈਕਰ ਨੇ ਦੁਨੀਆਂ ਦੇ ਬਹੁਤ ਸਾਰੇ ਕੰਪਿਊਟਰ ਨੂੰ ਹੈਕ ਕਰ ਲਿਆ ਸੀ। ਉਸ ਨੇ ਸਾਰੀ ਡਿਟੇਲ ਪਬਲਿਕ ਕਰ ਦਿੱਤੀ।
ਉਸ ਨੇ ਪੁਲਿਸ ਨੂੰ ਚੈਲਿੰਜ ਕੀਤਾ। ਪਰ ਇਸ ਦਾ ਪਰਦਾਫਾਸ਼ ਇੱਕ ਪੁਰਾਣੇ ਹੈਕਰ ਨੇ ਕਰ ਦਿੱਤਾ। ਲਗਭਗ 2.4 ਮਿਲੀਅਨ ਈਮੇਲ ਇੰਟਰਨੈੱਟ ‘ਤੇ ਪ੍ਰਤੀ ਸਕਿੰਟ ਭੇਜੀਆਂ ਜਾਂਦੀਆਂ ਹਨ। ਜੇ ਤੁਸੀਂ ਹਰ ਵੈਬਸਾਈਟ ਨੂੰ 1 ਮਿੰਟ ਲਈ ਵੇਖਦੇ ਹੋ, ਤਾਂ ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਵੈਬਸਾਈਟਾਂ ਨੂੰ ਦੇਖਣ ਲਈ 31000 ਸਾਲ ਲੱਗ ਜਾਣਗੇ। ਜ਼ਿਆਦਾਤਰ ਬੱਚੇ ਅਗਸਤ ਦੇ ਮਹੀਨੇ ਵਿਚ ਪੈਦਾ ਹੁੰਦੇ ਹਨ!