ਮੋ ਦੀ ਦੇ ਗਲ ਚੋਂ ਜੁੱ ਤੀ ਆਂ ਦਾ ਹਾ ਰ ਕੱਢਕੇ

ਖੇਤੀ ਕਾਨੂੰਨਾ ਦੇ ਵਿ ਰੋ ਧ ਵਿੱਚ ਪੰਜਾਬ ਦੇ ਕਿਸਾਨ ਵੱਡੇ ਪੱਧਰ ਤੇ ਅੰਦੋਲਨ ਕਰ ਰਹੇ ਹਨ ਅਤੇ ਕਿਸਾਨ ਲਗਭਗ ਪਿਛਲੇ ਇੱਕ ਮਹੀਨੇ ਤੋ ਸੜਕਾ, ਰੇਲਵੇ ਲਾਈਨਾ, ਟੋਲ ਪਲਾਜਿਆ ਅਤੇ ਪੈਟਰੋਲ ਪੰਪਾ ਤੋ ਬੈਠੇ ਹੋਏ ਹਨ ਇੱਥੋ ਤੱਕ ਕੇ ਕਾਰਪੋਰੇਟ ਘਰਾਣਿਆ ਦੇ ਗੋਦਾਮ ਤੱਕ ਘੇਰੇ ਹੋਏ ਹਨ ਕਿਸਾਨਾ ਦੇ ਇਸ ਸੰਘਰਸ਼ ਦੌਰਾਨ ਪੰਜਾਬ ਵਿੱਚ ਕਿਸਾਨਾ ਨੇ ਇਸ ਵਾਰ ਦੁਸਹਿਰੇ ਤੇ ਮੋਦੀ ਅਤੇ ਅੰਬਾਨੀਆ ਤੇ ਅਡਾਨੀਆ ਦੇ ਪੁਤਲੇ ਸਾ ੜੇ ਹਨ ਇੱਥੋ ਤੱਕ ਕੇ ਪੁਤਲਿਆ ਦੇ ਗਲਾ ਵਿੱਚ ਜੁੱਤੀਆ ਦੇ ਹਾ ਰ ਤੱਕ ਪਾਏ ਜਾ ਰਹੇ

ਹਨ ਅਜਿਹੀ ਹੀ ਇੱਕ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਕਿਸਾਨਾ ਵੱਲੋ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਤੇ ਹਾ ਰ ਪਾਇਆ ਗਿਆ ਜਿਸ ਤੇ ਮੋਦੀ ਦੇ ਸਮਰਥਕ ਇੱਕ ਵਿਅਕਤੀ ਅਤੇ ਔਰਤ ਵੱਲੋ ਮੋਦੀ ਦੇ ਪੁਤਲੇ ਦੇ ਗਲ ਚੋ ਜੁੱਤੀਆ ਦਾ ਹਾ ਰ ਉਤਾਰਨ ਤੇ ਖੂਬ ਹੰ ਗਾ ਮਾ ਹੋਇਆ ਜਿਸ ਤੇ ਕਿਸਾਨਾ ਨੇ ਉਹਨਾ ਕੋਲੋ ਵਾਪਿਸ ਜੁੱਤੀਆ ਦਾ ਹਾ ਰ ਮੋਦੀ ਦੇ ਪੁਤਲੇ ਦੇ ਗਲ ਵਿੱਚ

ਪਵਾਇਆ ਗਿਆ ਅਤੇ ਉਹਨਾ ਕੋਲੋ ਮਾਫੀ ਵੀ ਮੰਗਵਾਈ ਗਈ ਦੱਸ ਦਈਏ ਕਿ ਕਿਸਾਨਾ ਵੱਲੋ ਪੰਜਾਬ ਦੇ ਵੱਖ ਵੱਖ ਪਿੰਡਾ ਤੇ ਸ਼ਹਿਰਾ ਵਿੱਚ ਦੁਸਹਿਰਾ ਮਨਾਉਣ ਦੀਆ ਤਿਆਰੀਆ ਵੱਡੇ ਪੱਧਰ ਤੇ ਕੀਤੀਆ ਗਈਆ ਹਨ ਕਿਸਾਨਾ ਵੱਲੋ ਮੋਦੀ ਸਣੇ ਅੰਬਾਨੀਆ ਅਡਾਨੀਆ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ ਜਿਹਨਾ ਨੂੰ ਅੱਜ ਦੇ ਦਿਨ ਸਾ ੜ ਕੇ ਕਿਸਾਨਾ ਵੱਲੋ ਰੋ ਸ ਪ੍ਰਦਰਸ਼ਨ ਕੀਤਾ ਜਾਵੇਗਾ

Leave a Reply

Your email address will not be published. Required fields are marked *