By | May 28, 2021

ਦੋਸਤੋ ਅੱਜ ਦੀ ਪੀੜ੍ਹੀ ਚੋਂ ਵਿਦਵਾਨ ਦੱਸਾਂਗੇ ਕਿ ਕਿਵੇਂ ਪੁਲਸ ਨੇ ਇਕ ਹੋਟਲ ਦੇ ਵਿਚ ਰੇਡ ਕੀਤੀ ਅਤੇ ਸੱਤ ਕੁੜੀਆਂ ਅਤੇ ਦੋ ਮੁੰਡੇ ਕਾਬੂ ਕੀਤੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ ਕਿ ਇੱਥੇ ਇਹ ਕੰਮ ਚੱਲ ਰਿਹਾ ਹੈ ਅਤੇ ਫਿਰ ਪੁਲਸ ਨੇ ਤੁਰੰਤ ਮੌਕੇ ਤੇ ਜਾਵੇ ਕਾਰਵਾਈ ਕੀਤੀ ਅਤੇ ਉਥੋਂ ਸੱਤ ਕੁੜੀਆਂ ਅਤੇ ਦੋ ਮੁੰਡਿਆਂ ਨੂੰ ਬਾਹਰ ਕੱਢਿਆ ਜਦ ਕੁੜੀਆਂ ਅਤੇ

ਮੁੰਡਿਆਂ ਨੂੰ ਪਤਾ ਲੱਗਿਆ ਕਿ ਅਤੇ ਰੇਡ ਪੈ ਚੁੱਕੀ ਹੈ ਤਾਂ ਉਨ੍ਹਾਂ ਨੇ ਆਪਣੇ ਮੂੰਹ ਬੰਨ੍ਹ ਲਏ ਅਤੇ ਉਹ ਹੱਕੇ ਬੱਕੇ ਰਹਿ ਗਏ ਕਿ ਆ ਕੀ ਹੋ ਗਿਆ ਸਾਡੇ ਨਾਲ ਦੋਸਤੋ ਅੱਜਕੱਲ੍ਹ ਦੇ ਸਮਾਜ ਵਿਚ ਪਤਾ ਨਹੀਂ ਕੀ ਚੱਲ ਰਿਹਾ ਹੈ ਕਿਸੇ ਨੂੰ ਕਿਸ ਚੀਜ਼ ਦੀ ਪਈ ਅਤੇ ਕਿਸੇ ਨੂੰ ਕਿਸ ਚੀਜ਼ ਦੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੋਟਲਾਂ ਦੇ ਵਿੱਚ ਸ਼ਰ੍ਹੇਆਮ ਚੱਲ ਰਹੇ ਨੇ ਇਹ ਕੰਮ ਤਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਇੱਕ ਵਾਰ ਜ਼ਰੂਰ ਦੱਸੋਹੁਣੇ ਹੁਣੇ ਜੋ ਖਬਰ ਤੁਸੀ ਸੁਣੋਗੇ ਉਸਦੇ ਵਿਚ ਦੇਖ ਸਕਦੇ ਹੋ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰ ਰਹੀ ਹੈ ਕੁਕੀ ਇਸਦੇ ਵਿਚ ਤੁਸੀ ਦੇਖ ਸਕਦੇ ਹੋ ਕਿਵੇਂ ਜਦੋ

ਇਕ ਸਾਈਕਲ ਸਵਾਰ ਬੰਦੇ ਜਾ ਰਹੇ ਸੀ ਤਾਂ ਅਚਾਨਕ ਜੋੜੇ ਦੀ ਅਜੇਹੀ ਵੀਡੀਓ ਬਣਾ ਲਈ ਜਿਸ ਨੂੰ ਦੇਖ ਓ ਬਾਅਦ ਸਾਰੇ ਪਾਸੇ ਹੈਰਾਨਗੀ ਜਿਹੀ ਸ਼ਾ ਗਈ ਹੈ ਕੇ ਏਦਾਂ ਕਿਵੇਂ ਹੋ ਸਕਦਾ ਹੈ ਉਸੇ ਹੀ ਤਰਾਂ ਤੁਸੀ ਦੇਖ ਸਕਦਾ ਇਹੋ ਬਹੁਤ ਹੀ ਹੈਰਾਨਗੀ ਵਾਲੀ ਖਬਰ ਹੈ ਜਿਸ ਤਰੀਕੇ ਦੇ ਨਾਲ ਇਹ ਸਬ ਹੋਇਆ ਹੈ ਬਾਕੀ ਸਾਰੀ ਜਾਣਕਾਰੀ ਤੁਸੀ ਥੱਲੇ ਦਿਤੀ ਜਾਣਕਾਰੀ ਤੋਂ ਹਾਸਲ ਕਰ ਸਕਦਾ ਹੋ

Leave a Reply

Your email address will not be published. Required fields are marked *