ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਕਿਲਾ ਛੱਡਣ ਤੋਂ ਪਹਿਲਾਂ ਉਹ ਸਾਰਾ ਸਮਾਨ ਨਸ਼ਟ ਕਰਵਾਇਆ ਜੋ ਖਾਲਸੇ ਦੀ ਵਿਰਾਸਤ ਦਾ ਅਨਮੋਲ ਪੇਸ਼ ਕੀਮਤੀ ਖਜ਼ਾਨਾ ਸੀ ਤੇ ਉਸਮਾਨ ਹੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਜੋ ਰਸਤੇ ਵਿੱਚ ਦੁਸ਼ਮਣਾਂ ਨਾਲ ਲੜਾਈ ਲੜਦਿਆਂ ਕੰਮ ਆਉਣਾ ਸੀ ਹੀਰੇ ਮੋਤੀ ਸੋਨਾ ਚਾਂਦੀ ਤੇ ਧਨ ਜੋ ਦਰਿਆ ਵਿੱਚ ਰੋੜ ਦਿੱਤਾ ਸੀ ਕਿਲੇ ਵਿੱਚੋਂ ਨਿਕਲਣ ਵੇਲੇ ਵੀ ਜੰਗੀ ਨੀਤੀ ਵੀ ਬਣਾਈ ਸੀ ਜੇ ਜੰਗੀ ਨੀਤੀ ਨਾ ਬਣਾਈ ਹੁੰਦੀ ਤਾਂ ਸਰਸਾ ਤੱਕ ਵਹੀਰ ਕਦੇ ਨਹੀਂ ਪਹੁੰਚ ਸਕਦੀ ਸੀ ਇਸ ਵੀਡੀਓ ਤੋਂ ਪਹਿਲਾਂ ਭਾਗ ਦੂਜੇ ਵਿੱਚ ਅਸੀਂ ਦੱਸਿਆ ਸੀ ਕਿ ਕਿਲੇ ਛੱਡਣ ਤੋਂ ਪਹਿਲਾਂ ਕਿਲੇ ਦੇ ਅੰਦਰ ਕੀ ਕੀ ਵਾਪਰਿਆ ਸੀ ਹੁਣ ਅੱਗੇ ਵਧਦੇ ਹਾਂ ਜਦੋਂ ਗੁਰੂ ਸਾਹਿਬ ਜੀ ਕਿਲੇ ਨੂੰ ਗੁਰੂ ਪਰਿਵਾਰ ਅਤੇ ਸਿੰਘ ਅਤੇ
ਹੋਰ ਸਿੱਖ ਸੰਗਤਾਂ ਨਾਲ ਕਿਲੇ ਦੇ ਅੰਦਰੋਂ ਚੱਲ ਪੈਂਦੇ ਹਨ। ਸੰਗਤ ਜੀ ਇਤਿਹਾਸ ਦੀ ਪੂਰੀ ਡੁੰਘਾਈ ਜਾਣ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਜੰਗੀ ਨੀਤੀ ਦੇ ਆਧਾਰ ਤੇ ਕਿਲੇ ਅੰਦਰੋਂ ਪਹਿਲਾ ਜਥਾ ਨਿਕਲਦਾ ਹੈ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਉਹਨਾਂ ਦੇ ਨਾਲ ਦਾਸੀਆਂ ਅਤੇ ਸੇਵਕ ਹਨ ਇਹਨਾਂ ਨਾਲ ਸ਼ਸਤਰਧਾਰੀ ਸਿੰਘ ਚੱਲ ਪੈਂਦੇ ਹਨ। ਇਹਨਾਂ ਦੇ ਪਿੱਛੇ ਚਲਦੇ ਹਨ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਤੇ ਇਹਨਾਂ ਦੇ ਨਾਲ ਸਸਤਰਧਾਰੀ ਸਿੰਘ ਵੀ ਹਨ ਤੇ 10 ਦਾਸੀਆਂ ਵੀ ਹਨ ਤੇ ਇਹਨਾਂ ਦੇ ਨਾਲ ਹੀ ਕੁਝ ਮਾਈਆਂ ਬੀਬੀਆਂ ਬੱਚੇ ਅਤੇ ਬਜ਼ੁਰਗ ਪਿੱਛੇ ਪਿੱਛੇ ਚਲਦੇ ਹਨ ਇਹਨਾਂ ਪਿੱਛੇ ਇੱਕ ਹੋਰ ਜੱਥਾ ਜੋ ਆਮ ਸੰਗਤਾਂ ਸਨ
ਜਿਹੜੇ ਲੜਨਾ ਨਹੀਂ ਜਾਣਦੇ ਸਨ ਇਹਨਾਂ ਦੇ ਆਲੇ ਦੁਆਲੇ ਵੀ ਸ਼ਸਤਰਧਾਰੀ ਸਿੰਘਾਂ ਨੂੰ ਤੈਨਾਤ ਕਰਕੇ ਉਹਨਾਂ ਦੇ ਨਾਲ ਰਵਾਨਾ ਕਰ ਦਿੰਦੇ ਹਨ। ਇਹਨਾਂ ਦੇ ਪਿੱਛੇ ਗੁਰੂ ਸਾਹਿਬ ਜੀ ਦਾ ਜੱਥਾ ਚਲਦਾ ਹੈ ਜਿਸ ਵਿੱਚ ਭਾਈ ਦਇਆ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਉਦੇ ਸਿੰਘ ਜੀ ਜੋ ਗੁਰੂ ਸਾਹਿਬ ਜੀ ਦੀ ਫੌਜ ਦੇ ਕਮਾਂਡਰ ਸਨ ਅਤੇ ਨਾਲ ਹੀ ਪਿੱਛੇ ਆਂਦੇ ਹਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘ ਗੁਰੂ ਜੀ ਅੱਜ ਅਨੰਦਪੁਰ ਦੀ ਨਗਰੀ ਨੂੰ ਅਲਵਿਦਾ ਕਰਕੇ ਚੱਲ ਪੈਂਦੇ ਹਨ ਗੁਰੂ ਜੀ ਦੀਆਂ ਫੌਜਾਂ ਕੋਲ ਤੇਗ ਤੇਗ ਤਲਵਾਰਾਂ ਬੱਛੇ ਬੰਦੂਕਾਂ ਹੀ ਹਨ ਕੁਝ ਸਿੰਘਾਂ ਘੋੜ ਸਵਾਰ ਹਨ ਅਤੇ ਕੁਝ ਪੈਦਲ ਹਨ। ਆਨੰਦ ਨਗਰੀ ਵਿੱਚ ਜਿੱਥੇ ਗੁਰੂ ਸਾਹਿਬ ਜੀ ਕਦੇ ਸ਼ਾਹੀ ਠਾਠ ਬਾਠ ਨਾਲ ਰਹਿੰਦੇ ਸਨ ਹੌਲੀ ਹੌਲੀ ਰਾਹ ਦੇ ਹਧੇਰੇ ਵਿੱਚ ਉਹ ਅੱਖਾਂ ਤੋਂ ਉਜਲ ਹੁੰਦੇ ਜਾ ਰਹੀ ਹੈ। ਦੋ ਤਿੰਨ ਪਹਿਲਾਂ ਮੀਂਹ ਪੈਣ ਕਾਰਨ ਠੰਡ ਹਵਾ ਤੇ ਮਹੀਨੇ ਦੀ ਕੜਾਕੇ ਦੀ ਠੰਡ ਵਿੱਚ ਚੱਲਦੇ ਜਾ ਰਹੇ ਹਨ।
ਗੁਰੂ ਸਾਹਿਬ ਜੀ ਦੀ ਪੂਰਬ ਹੀਰ ਇੱਕ ਦੂਜੇ ਦੇ ਪਿੱਛੇ ਚੱਲ ਰਹੀ ਹੈ ਵਹੀਰ ਜਦੋਂ ਕੀਰਤਪੁਰ ਦੇ ਰਸਤੇ ਹੁੰਦੇ ਹੋਏ ਨਿਰਮੋਹਗਰ ਤੱਕ ਆ ਜਾਂਦੀ ਹੈ ਤਾਂ ਗਊ ਅਤੇ ਕੁਰਾਨ ਦੀਆਂ ਕਸਮਾਂ ਖਾਣ ਵਾਲੇ ਵੈਰੀ ਮੁਗਲ ਤੇ ਪਹਾੜੀਏ ਝੂਠੀਆਂ ਕਸਮਾਂ ਤੋੜ ਕੇ ਵਹੀਰ ਉੱਤੇ ਹਮਲਾ ਕਰ ਦਿੰਦੇ ਹਨ। ਉਧਰ ਹੌਲੀ ਹੌਲੀ ਕਾਫਲਾ ਸਿਰਸਾ ਵੱਲ ਵੱਧ ਰਿਹਾ ਸੀ ਵਹੀਰ ਦੇ ਜਦੋਂ ਪਿੱਛੋਂ ਹਮਲਾ ਹੁੰਦਾ ਹੈ ਤਾਂ ਪਿੱਛੇ ਬਾਬਾ ਅਜੀਤ ਸਿੰਘ ਜੀ ਸਿੰਘਾਂ ਦੇ ਨਾਲ ਵੈਰੀਆਂ ਨੂੰ ਇੱਕ ਇੰਚ ਵੀ ਅੱਗੇ ਨਹੀਂ ਵਧਣ ਦਿੰਦੇ ਗੁਰੂ ਸਾਹਿਬ ਜੀ ਦਾ ਕਾਫਲਾ ਸੱਸੇ ਦੇ ਕੰਢੇ ਪਹੁੰਚ ਚੁੱਕਾ ਸੀ। ਅੰਮ੍ਰਿਤ ਵੇਲਾ ਵੀ ਹੋ ਚੁੱਕਾ ਸੀ ਉੱਪਰੋਂ ਆਕਾਸ਼ ਵਿੱਚ ਮੀਂਹ ਦੇ ਬੱਦਲ ਵੀ ਜੋਰਾਂ ਤੇ ਸਨ ਅਤੇ ਸਰਸਾ ਨਦੀ ਦਾ ਪਾਣੀ ਬੜੇ ਤੂਫਾਨ ਨਾਲ ਚੱਲ ਰਿਹਾ ਸੀ ਗੁਰੂ ਸਾਹਿਬ ਜੀ ਸਸੇ ਦੇ ਕਿਨਾਰੇ ਬੈਠ ਕੇ ਹੀ ਆਸਾ ਦੀ ਵਾਰ ਦੇ ਪਾਠ ਸ਼ੁਰੂ ਕਰ ਦਿੱਤੇ ਤੇ ਇੱਕ ਪਾਸੇ ਜੰਗ ਹੋ ਰਹੀ ਸੀ ਸ ਦਾ ਪਾਣੀ ਕੁਝ ਘੱਟ ਹੋ ਗਿਆ ਸੀ ਪਰ ਪਾਰ ਕਰਨਾ ਅਜੇ ਹੀ ਔਖਾ ਜਾਪਦਾ ਸੀ। ਦੁਸ਼ਮਣਾਂ ਦੀਆਂ ਫੌਜਾਂ ਹੋਰ ਵੀ ਨੇੜੇ ਆ ਚੁੱਕੀਆਂ ਸਨ। ਵਿੱਚ ਵਹੀਰ ਤੇ ਜੋ ਹਮਲਾ ਹੋਇਆ ਸੀ ਉਸ ਦਾ ਸਾਹਮਣਾ ਕਰਨ ਤੋਂ ਬਾਅਦ ਸਾਰੇ ਸਿੰਘ ਅੱਗੇ ਆਏ ਤੇ ਸਰਸਾ ਕੰਢੇ ਫਿਰ ਅਜਿਹੀ ਜੰਗ ਹੋਈ
ਜਿਸ ਦਾ ਸੰਗਤ ਜੀ ਕੋਈ ਸਾਫ ਕਿਤਾਬ ਲਗਾਇਆ ਨਹੀਂ ਜਾ ਸਕਦਾ ਦੁਸ਼ਮਣ ਦੀ ਸੋਚ ਸੀ ਕਿ ਗੁਰੂ ਜੀ ਨੂੰ ਇਥੋਂ ਅੱਜ ਨਿਕਲਣ ਨਹੀਂ ਦੇਣਾ ਸਿੰਘਾਂ ਨੇ ਵੈਰੀਆਂ ਨੂੰ ਆਪਣੀ ਹਿੱਕ ਤੇ ਜ਼ੋਰ ਤੇ ਗੁਰੂ ਜੀ ਵੱਲ ਅੱਗੇ ਨਹੀਂ ਵੱਧ ਦਿੱਤਾ ਗੁਰੂ ਜੀ ਨੇ ਸਿੰਘਾਂ ਨੂੰ ਸੱਸਾ ਪਾਰ ਕਰਨ ਲਈ ਹੁਕਮ ਕੀਤਾ ਸਿਰਸਾ ਦੇ ਪਾਣੀ ਦੇ ਵਹਾਵ ਵਿੱਚ ਕਈ ਰੁੜਦੇ ਸਿੰਘ ਗੁਰੂ ਸਾਹਿਬ ਵੇਖੇ ਤੇ ਸਰਸਾ ਨੂੰ ਗੁਰੂ ਸਾਹਿਬ ਕਿਹਾ ਬਾਣੀ ਦਾ ਵਹਾਵ ਤੇਜ ਕਰਕੇ ਦੋ ਵੱਡੀ ਮਾਰ ਕੀਤੀ ਹੈ ਗੁਰੂ ਸਾਹਿਬ ਆਪਣੇ ਘੋੜੇ ਤੇ ਸਵਾਰ ਹੀ ਨਦੀ ਵਿੱਚ ਖੜੋ ਕੇ ਘੋੜੇ ਦੇ ਉੱਪਰੋਂ ਹੀ ਪਿੱਛੇ ਵੈਰੀਆਂ ਦੇ ਉੱਤੇ ਐਸੇ ਤੀਰ ਚਲਾਏ ਐਸੇ ਤੀਰ ਮਾਰੇ ਕੇ ਵੈਰੀਆਂ ਦੇ ਵੱਡੇ ਵੱਡੇ ਜਰਨੈਲ ਢੇਰ ਕਰ ਦਿੱਤੇ ਸਰਸਾ ਵਿੱਚ ਕਈ ਸ਼ਹੀਦੀਆਂ ਪਾ ਗਏ ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਗਏ ਗੁਰੂ ਸਾਹਿਬ ਜੀ ਤੇ ਵੱਡੇ ਸਾਹਿਬਜ਼ਾਦੇ ਇੱਕ ਪਾਸੇ ਗਏ ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਨਾਲ ਭਾਈ ਜਵਾਹਰ ਸਿੰਘ ਜੀ ਇੱਕ ਪਾਸੇ ਚਲੇ ਗਏ। ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨਦੀ ਨੂੰ ਪਾਰ ਨਾ ਕਰ ਸਕੇ ਤੇ ਨਦੀ ਦੇ ਨਾਲ ਹੀ ਇੱਕ ਉਜਾੜ ਰੱਸੇ ਤੇ ਚੱਲ ਪੈਂਦੇ ਹਨ ਤੇ ਗੁਰੂ ਸਾਹਿਬ ਜੀ ਤੇ ਵੱਡੇ
ਨਦੀ ਨੂੰ ਪਾਰ ਨਾ ਕਰ ਸਕੇ ਤੇ ਨਦੀ ਦੇ ਨਾਲ ਹੀ ਇੱਕ ਉਜਾੜ ਰੱਸੇ ਤੇ ਚੱਲ ਪੈਂਦੇ ਹਨ। ਤੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਰੋਪੜ ਦੇ ਰਾਹ ਤੇ ਚੱਲ ਪੈਂਦੇ ਹਨ। ਸਰਸਾ ਦੇ ਕੰਢੇ ਤੇ ਐਸਾ ਕਹਿਰ ਵਰਬਿਆ ਕਿ ਸਾਰਾ ਕੁਝ ਹੱਸਾ ਵੱਸਾ ਉੱਜੜ ਗਿਆ ਗੁਰੂ ਸਾਹਿਬ ਦੇ ਇੱਥੇ ਬਚਨ ਯਾਦ ਆਉਂਦੇ ਹਨ ਪਰ ਤਬਸੇ ਮੈ ਉਜੜਾ ਮਨ ਚਾਉ ਘਨੇਰਾ ਸੱਤ ਪੋਹ ਦੀ ਇਹ ਸਵੇਰ ਗੁਰੂ ਜੀ ਦੇ ਪਰਿਵਾਰ ਅਤੇ ਸਿੱਖ ਕੌਮ ਲਈ ਬੜੀ ਹੀ ਮੰਦਭਾਗੀ ਆਈ ਸੀ ਦੋਵੇਂ ਮਾਤਾਵਾਂ ਅਤੇ ਭਾਈ ਮਨੀ ਸਿੰਘ ਜੀ ਰੋਪੜ ਪਹੁੰਚ ਜਾਂਦੇ ਹਨ ਜੇ ਰੋਪੜ ਵਿੱਚ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰ ਰਹਿੰਦੇ ਹਨ ਜੋ ਉਹਨਾਂ ਦੇ ਨਾਲ ਰੋਪੜ ਆਪਣੇ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਦੇ ਘਰ ਲੈ ਕੇ ਜਾਂਦੇ ਹਨ ਰਾਤ ਨੂੰ ਇੱਥੇ ਰੁਕਦੇ ਹਨ ਤੇ ਮਾਤਾਵਾਂ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਸਾਰੀ ਰਾਤ ਕੁਝ ਸਮੇਂ ਪਹਿਲਾਂ ਵੇਖਿਆ ਸਾਰਾ ਨਜ਼ਾਰਾ ਜੋ ਅਨੰਦਪੁਰ ਤੋਂ ਸਰਸੇ ਤੱਕ ਆਏ ਸਨ ਫਿਰ ਇਹ ਵੇਖ ਕੇ ਅੱਖਾਂ ਵਿੱਚ ਰਲਾਉਂਦੀਆਂ ਹਨ ਪਰ ਕਿਸੇ ਨੂੰ ਬਿਆਨ ਨਹੀਂ ਕਰ ਸਕਦੀਆਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਦੀਆਂ ਹਨ ਆਪਣੀ ਰੱਬ ਵਰਗੀ ਸੱਸ ਬਾਰੇ ਸੋਚਦੀਆਂ ਹਨ ਸਿੰਘਾਂ ਕੋਲੋਂ ਸੁੱਖ ਸਾਂਧ ਪੁੱਛਦੀਆਂ ਹਨ ਗੁਰੂ ਸਾਹਿਬ ਜੀ ਬਾਰੇ ਸੋਚਦੀਆਂ ਹਨ ਕਿੱਥੇ ਹੋਣਗੇ
ਕਿਹੜੇ ਹਾਲ ਵਿੱਚ ਹੋਣਗੇ ਅਨੰਦਪੁਰ ਤੋਂ ਸੱਸਾ ਤੱਕ ਦਾ ਸਫਰ ਆਪਣੀਆਂ ਅੱਖਾਂ ਨਾਲ ਤੱਕ ਕਿਵੇਂ ਭੁੱਖੇ ਤੇ ਦੁੱਖ ਦੇ ਭੰਨੇ ਸਿੰਘ ਸਿੰਘਣੀਆਂ ਕਿਵੇਂ ਜਾਨਾਂ ਵਾਰ ਗਏ ਸਵੇਰੇ ਦੋਨੋਂ ਮਾਤਾਵਾਂ ਦੇ ਨਾਲ ਭਾਈ ਮਨੀ ਸਿੰਘ ਜੀ ਅਤੇ ਭਾਈ ਜਵਾਹਰ ਸਿੰਘ ਜੀ ਭੇਸ ਵਟਾ ਕੇ ਇੱਕ ਬੈਲ ਗੱਡੀ ਰਾਹੀਂ ਦਿੱਲੀ ਨੂੰ ਚੱਲ ਪੈਂਦੇ ਹਨ। ਅਤੇ ਕਈ ਦਿਨਾਂ ਦੇ ਸਫਰ ਤੋਂ ਬਾਅਦ ਦਿੱਲੀ ਵਿਖੇ ਭਾਈ ਜਵਾਹਰ ਸਿੰਘ ਜੀ ਦੇ ਘਰ ਪਹੁੰਚ ਜਾਂਦੇ ਹਨ ਗੁਰੂ ਸਾਹਿਬ ਜੀ ਪਿੱਠ ਘਨੌਲੇ ਪਿੰਡੇ ਤੇ ਲੋਧੀ ਮਾਧਰੇ ਹੁੰਦੇ ਹੋਏ ਰੋਪੜ ਪਹੁੰਚ ਗਏ ਇੱਥੇ ਪਠਾਣਾ ਨਾਲ ਸਿੰਘਾਂ ਦੀ ਝੜਪ ਹੋਈ ਕਈ ਪਠਾਣ ਗੱਡੀ ਚਾੜਦੇ ਤੇ ਕਈ ਭੱਜ ਗਏ ਇਹ ਪਠਾਣ ਕਦੇ ਗੁਰੂ ਸਾਹਿਬ ਜੀ ਕੋਲ ਨੌਕਰੀ ਕਰਦੇ ਸਨ ਸਤਿਗੁਰੂ ਜੀ ਹੁਣ ਪੋਟਲੇ ਦੇ ਨਿਹੰਗ ਖਾਂ ਦੇ ਘਰ ਪਹੁੰਚੇ ਗੁਰੂ ਘਰ ਦਾ ਬੜਾ ਹੀ ਵੱਡਾ ਸ਼ਰਧਾਲੂ ਸੀ ਨਿਹੰਗ ਖਾਂ ਦੀ ਤੇ ਨਿੰਗ ਖਾਂ ਦੇ ਦਾਦੇ ਪੜਦਾਦੇ ਸਮੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਇਹਨਾਂ ਦੇ ਗ੍ਰਹਿ ਵਿਖੇ ਆਏ ਸਨ ਅਤੇ
ਇਹਨਾਂ ਦੇ ਗ੍ਰਹਿ ਨੂੰ ਭਾਗ ਲਾਏ ਸਨ। ਗੁਰੂ ਸਾਹਿਬ ਜੀ ਅਤੇ ਸਿੰਘਾਂ ਵਾਲੇ ਨਿਹੰਗ ਖਾਂ ਨੇ ਆਪਣੀ ਹਵੇਲੀ ਦੇ ਦਰਵਾਜੇ ਖੋਲ ਦਿੱਤੇ ਸਨ। ਇੱਕ ਕੋਠੜੀ ਵਿੱਚ ਗੁਰੂ ਸਾਹਿਬ ਜੀ ਦਾ ਆਸਨ ਲਗਾ ਦਿੱਤਾ ਗਿਆ ਗੁਰੂ ਜੀ ਅੱਜ ਚੌਥੀ ਵਾਰ ਨਿਹੰਗ ਖਾਂ ਦੀ ਹਵੇਲੀ ਨੂੰ ਭਾਗ ਲਾਏ ਸਨ। ਗੁਰੂ ਜੀ ਕੋਲ ਅਨੰਦਪੁਰ ਤੋਂ ਸਰਸਾ ਤੋਂ ਸਰਸਾ ਤੋਂ ਕੋਟਲਾ ਪਹੁੰਚਣ ਤੱਕ ਦੀ ਸਾਰੀ ਗੱਲਬਾਤ ਸੁਣ ਕੇ ਲਿੰਗ ਖਾਂ ਤੇ ਉਹਨਾਂ ਦਾ ਪਰਿਵਾਰ ਬੜਾ ਦੁਖੀ ਹੋਇਆ ਤੇ ਗੁਰੂ ਪਰਿਵਾਰ ਤੇ ਵਿਛੜੇ ਹੋਏ ਸ਼ਹੀਦ ਹੋਏ ਸਿੰਘਾਂ ਬਾਰੇ ਸਾਰਾ ਪਰਿਵਾਰ ਜਾਣ ਕੇ ਵਾਹਿਗੁਰੂ ਵਾਹਿਗੁਰੂ ਅੱਗੇ ਅਰਦਾਸਾਂ ਕਰਨ ਲੱਗਿਆ ਜਖਮੀ ਸਿੰਘਾਂ ਦੀ ਮਲਮ ਪੱਟੀ ਨਿਹੰਗ ਖਾਂ ਜੀ ਨੇ ਕੀਤੀ ਅਤੇ ਤਨੋ ਮਨੋ ਹੋ ਕੇ ਪੂਰੀ ਸ਼ਰਧਾ ਭਾਵਨਾ ਪ੍ਰੇਮ ਨਾਲ ਸੇਵਾ ਕੀਤੀ
ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਵੀ ਉੱਥੇ ਹੁਣ ਪਹੁੰਚ ਚੁੱਕੇ ਸਨ। ਕਿਉਂਕਿ ਭਾਈ ਬਚਿੱਤਰ ਸਿੰਘ ਜੀ ਪਿੱਛੇ ਜਖਮੀ ਹੋ ਗਿਆ ਸੀ ਤੇ ਭਾਈ ਬਚਿੱਤਰ ਸਿੰਘ ਜੀ ਦੀ ਮਲਮ ਪੱਟੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀ ਕੀਤੀ ਭਾਈ ਬਚਿੱਤਰ ਸਿੰਘ ਜੀ ਪਿੰਡ ਰੰਗਣਾ ਦੀ ਝੜ ਵਿੱਚ ਕਾਫੀ ਜ਼ਖਮੀ ਹੋ ਗਏ ਸਨ ਗੁਰੂ ਸਾਹਿਬ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਉੱਥੇ ਹੀ ਛੱਡ ਕੇ ਅੱਗੇ ਜਾਣ ਲਈ ਤਿਆਰ ਹੋਏ ਤੇ ਨ** ਖਾਂ ਨੂੰ ਪ੍ਰਸੰਨ ਹੋ ਕੇ ਇੱਕ ਕਕਾਰ ਤੇ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਇਹ ਨਗ ਖਾਂ ਦਾ ਬੇਟਾ ਗੁਰੂ ਸਾਹਿਬ ਜੀ ਦਾ ਰਸਤਾ ਦੱਸਣ ਲਈ ਥੋੜੀ ਦੂਰ ਤੱਕ ਅੱਗੇ ਅੱਗੇ ਚੱਲਣ ਲੱਗੇ ਸੀ। ਗੁਰੂ ਸਾਹਿਬ ਪਿੰਡ ਬ੍ਰਾਹਮਣ ਮਾਜਰਾ ਬੂਰ ਮਾਜਰਾ ਤੋਂ ਹੁੰਦੇ ਹੋਏ ਅੱਗੇ ਵਧੇ ਇੱਕ ਥਾਂ ਤੇ ਗੁਰੂ ਸਾਹਿਬ ਜੀ ਸਿੱਖ ਖੂਹ ਤੋਂ ਜਲ ਛਕਿਆ ਅਤੇ ਸਿੰਘਾਂ ਨੇ ਵੀ ਛਕਿਆ ਤਾਂ ਇੱਕ ਪ੍ਰੇਮੀ ਦੂਰੋਂ ਭੱਜਾਂ ਹੀ ਆਉਂਦਾ ਹੈ
ਅਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਦੱਸਿਆ ਕਿ ਔਰੰਗਜ਼ੇਬ ਦੀ 10 ਲੱਖ ਦੀ ਮੁਗਲਾਂ ਦੀ ਫੌਜ ਨੇੜੇ ਹੀ ਇੱਥੇ ਪਿੱਛੇ ਪਿੰਡ ਵਿੱਚ ਪਹੁੰਚ ਚੁੱਕੀ ਹੈ ਦੱਸਣ ਵਾਲਾ ਇੱਕ ਸਫਾਈ ਸੀ ਜੋ ਗੁਰੂ ਸਾਹਿਬ ਜੀ ਦਾ ਬੜਾ ਹੀ ਸ਼ਰਧਾਲੂ ਸੀ ਗੁਰੂ ਸਾਹਿਬ ਜੀ ਨੂੰ ਉਸ ਸਫਾਈ ਇਹ ਸੁਨੇਹਾ ਦੇ ਕੇ ਉਥੋਂ ਚਲਾ ਗਿਆ ਸੀ ਕਿਉਂਕਿ ਉਸਨੂੰ ਵੀ ਆਪਣੀ ਸਰਕਾਰ ਦਾ ਡਰ ਸੀ ਗੁਰੂ ਜੀ ਅੱਗੇ ਚੱਲ ਪੈਂਦੇ ਹਨ ਤੇ ਪਿੰਡ ਡੁਗਰੀ ਤੇ ਪਿੰਡ ਤਾਲਾਪੁਰ ਦੀ ਟਿੱਬੀ ਲੰਘ ਕੇ ਇੱਕ ਬਾਗ ਵਿੱਚ ਜਾ ਕੇ ਬਿਰਾਜੇ ਉਧਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜੋ ਸਰਸਾ ਪਾਰ ਨਾ ਕਰਨ ਕਾਰਨ ਇੱਕ ਅਣਜਾਣ ਦੇ ਉਜਾੜ ਰੱਸੇ ਤੇ ਚੱਲੇ ਜਾ ਰਹੇ ਹਨ
ਉਹਨਾਂ ਦੇ ਨਾਲ ਜੋ ਦਾਸੀ ਅਤੇ ਸੇਵਕ ਸੀ ਉਹ ਵੀ ਉਹਨਾਂ ਨਾਲੋਂ ਵਿਛੜ ਚੁੱਕੇ ਹਨ ਬੜਾ ਹੀ ਲੰਬਾ ਰਸਤਾ ਤੈਅ ਕਰਨ ਤੋਂ ਬਾਅਦ ਉਹਨਾਂ ਨੂੰ ਅੱਗੇ ਇੱਕ ਝੁੱਗੀ ਦਿਖਾਈ ਦਿੱਤੀ ਜਿੱਥੇ ਲੱਗਦਾ ਜਿਵੇਂ ਕੋਈ ਵੱਸਦਾ ਨਜ਼ਰ ਆ ਰਿਹਾ ਸੀ ਉਹ ਝੁਗੀ ਕੁੰਮੇ ਮਾਸ਼ਕੀ ਦੀ ਸੀ ਉਸ ਰਾਤ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਝੁੱਗੀ ਵਿੱਚ ਹੀ ਠਹਿਰਦੇ ਹਨ ਅਗਲੀ ਸਵੇਰ ਹੋਈ ਤਾਂ ਉੱਥੇ ਗੰਗੂ ਬ੍ਰਾਹਮਣ ਜਸੂਸੀ ਕਰਦਾ ਹੋਇਆ ਆ ਜਾਂਦਾ ਹੈ। ਅਤੇ ਮਾਤਾ ਜੀ ਨੂੰ ਆਪਣੇ ਨਾਲ ਚੱਲਣ ਲਈ ਬੇਨਤੀ ਕਰਦਾ ਹੈ। ਇਹ ਉਸ ਦਿਨ ਦਾ ਇਤਿਹਾਸ ਸੀ ਜਦੋਂ ਸਰਸਾ ਦੇ ਕਿਨਾਰੇ ਤੇ ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਤੇ ਕਹਿਰ ਦੀ ਠੰਡ ਅਤੇ ਮੀਂਹ ਵਿੱਚ ਸਿੰਘਣੀਆਂ ਹੱਸਾ ਵਸਦਾ ਪਰਿਵਾਰ ਇੱਕ ਦੂਜੇ ਨਾਲੋਂ ਵਿਛੜ ਗਏ ਸਨ ਐਸੇ ਵਿਛੜੇ ਐਸੇ ਵਿਛੜੇ ਵੀਰ ਕਿ ਫਿਰ ਕਦੇ ਮੇਲ ਵੀ ਨਾ ਹੋ ਸਕੇ ਸੰਗਤ ਜੀ ਅੱਗੇ ਭਾਗ ਤਿੰਨ ਵਿੱਚ ਜਾਣਾਂਗੇ ਚਮਕੌਰ ਦੀ ਗੜੀ ਦਾ ਇਤਿਹਾਸ ਜਿੱਥੇ 40 ਸਿੰਘਾਂ ਨੇ ਕਰੀਬ 10 ਲੱਖ ਦੁਸ਼ਮਣ ਫੌਜਾਂ ਨਾਲ ਮੁਕਾਬਲਾ ਕੀਤਾ ਸੀ