ਅਮਰ ਸ਼ਹੀਦ ਬਾਬਾ ਦੀਪ ਸਿੰਘ ਖੁਸ਼ੀਆਂ ਦੇਣਗੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢੋ

ਜਿਹੜੀ ਜਵਾਨੀ ਦਾ ਨਸ਼ਾ ਜਿਹਦੇ ਵਿੱਚ ਬਹਿ ਕੇ ਪਾਪ ਕਮਾਏ ਕਈ ਕੁਝ ਕੀਤਾ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਉਹ ਨਸ਼ਾ ਹੁਣ ਉੱਤਰ ਗਿਆ ਜਿਵੇਂ ਖਾਲਸਾ ਜੀ ਕੋਈ ਅਮਲੀ ਅਮਲ ਕਰਦਾ ਤੇ ਥੋੜਾ ਚਿਰ ਉਹਨੂੰ ਨਸ਼ਾ ਰਹਿੰਦਾ ਤੇ ਉਹ ਆਪਣੇ ਆਪ ਨੂੰ ਬਦਮਾਸ਼ ਸਮਝਦਾ ਉਹ ਕਹਿੰਦਾ ਵੀ ਮੈਂ ਬੜਾ ਵੱਡਾ ਮੇਰੇ ਅੱਗੇ ਤੇ ਕੋਈ ਖੜ ਨਹੀਂ ਸਕਦਾ ਸ਼ਰਾਬੀ ਬੰਦਾ ਵੇਖ ਲਓ ਖਾਲਸਾ ਜੀ ਉਦਾਂ ਭਾਵੇਂ ਕੁੱਤਿਆਂ ਤੋਂ ਡਰਦਾ ਹੋਵੇ ਤੇ ਬਸ ਜਿਸ ਵੇਲੇ ਸ਼ਰਾਬ ਅੰਦਰ ਚਲੇ ਜਾਂਦੀ ਉਸ ਵੇਲੇ ਸ਼ੇਰ ਬਣ ਜਾਂਦਾ ਸੋ ਇਸੇ ਪ੍ਰਕਾਰ ਜਦੋਂ ਇਹਨੂੰ ਮਨੁੱਖ ਨੂੰ ਖਾਲਸਾ ਜੀ ਜਵਾਨੀ ਦਾ ਨਸ਼ਾ ਰਹਿੰਦਾ ਨਾ ਉਦੋਂ ਇਹ ਕਹਿੰਦਾ ਵੀ ਮੇਰੇ ਵਰਗਾ ਕੋਈ ਨਹੀਂ ਵੀ ਰੱਬ ਦਾ ਨਾਂ ਲੈ ਲਾਂਗੇ ਵੇਖੀ ਜਾਊਗੀ ਲੈ ਜਾਊਗਾ ਠੀਕ ਨਹੀਂ ਤੇ ਕੋਈ ਗੱਲ ਨਹੀਂ ਮਾਨ ਸਾਫ ਹੋਣਾ ਚਾਹੀਦਾ ਕਈ ਖਾਲਸਾ ਜੀ ਇੱਥੇ ਇਥੋਂ ਬੰਦੇ ਉਹ ਕਹਿੰਦੇ ਜਿਹੜੇ ਕਹਿੰਦੇ ਉਹ ਨਹੀਂ ਜਿਹੜੇ ਬੰਦਾ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ ਨਾ ਉਹ ਵੀ ਪਰਮੇਸ਼ਰ ਦੇ ਦਰ ਪਹੁੰਚ ਜਾਂਦਾ ਤੇ ਖਾਲਸਾ ਜੀ ਇਦਾਂ ਦੇ ਜਾਨਵਰ ਵੀ ਪਾੜਦੇ ਨੇ ਪੰਛੀ ਵੀ ਪਾਲਦੇ ਨੇ ਆਪਣੇ ਬੱਚਿਆਂ ਨੂੰ ਹੋਰ ਵੀ ਕਈ ਪ੍ਰਕਾਰ ਦੇ ਜਾਨਵਰ ਨੇ ਜਿਹੜੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਪੰਛੀਆਂ ਵੱਲ ਕਦੇ ਝਾਤ ਮਾਰੋ ਆਪਣੇ ਬੱਚਿਆਂ ਵਾਸਤੇ ਉੱਡ ਕੇ ਚੋਗਾ ਲੈਣ ਜਾਂਦੇ ਨੇ ਫਿਰ ਉਹਨਾਂ ਦੇ ਲਿਆ ਕੇ ਮੂੰਹ ਚ ਪਾਉਂਦੇ ਨੇ ਫਿਰ ਆਪ ਖਾਂਦੇ ਨੇ ਫਿਰ ਆਪ ਲੱਭਣ ਵਾਸਤੇ ਆਪਣੇ ਲਈ ਜਾਂਦੇ ਨੇ ਦੂਰ ਜਾਂਦੇ ਨੇ ਕਦੇ ਉਹ ਖਾਣ ਨੂੰ ਮਿਲਦਾ ਤੇ ਚੁੰਝਾ ਭਰ ਭਰ ਗਲੇ ਚ ਉਡਾ ਕੇ ਲਿਆਉਂਦੇ

ਨੇ ਫਿਰ ਆਪਣੇ ਬੱਚਿਆਂ ਨੂੰ ਉਹ ਦਿੰਦੇ ਨੇ ਆਪ ਨਹੀਂ ਅੰਦਰ ਪੇਟ ਵਿੱਚ ਪਾਉਂਦੇ ਸੋ ਜੇ ਇਹ ਵਾਲੀ ਚੀਜ਼ ਹੈ ਤਾ ਫਿਰ ਤਾਂ ਸਾਡੇ ਤੋਂ ਪਹਿਲਾਂ ਪੰਛੀ ਤਰ ਜਾਣਗੇ ਸੋ ਨਹੀਂ ਭਾਈ ਕਿਰਤ ਕਰਨੀ ਆਪਣੀ ਗੱਲ ਕਿਰਤ ਕਰਕੇ ਆਪਣੀ ਪਰਿਵਾਰ ਨੂੰ ਪਾਲਣਾ ਕਿਰਤ ਕਰਕੇ ਕਿਸੇ ਗਰੀਬ ਗੁਰਬੇ ਦੀ ਸੇਵਾ ਕਰਨੀ ਉਹ ਫਲ ਸਾਨੂੰ ਵਾਹਿਗੁਰੂ ਜੀ ਨੇ ਬਖਸ਼ਣਾ ਪਰ ਪਾਰ ਉਤਾਰਾ ਮਹਾਰਾਜ ਦੇ ਨਾਮ ਨਾਲ ਹੋਣਾ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ ਇਹ ਖਾਲਸਾ ਜੀ ਪੁਰਾਤਨ ਸਮਿਆਂ ਵਿੱਚ ਵੀ ਹੈ ਵੇਦਾਂ ਕਤੇਬਾਂ ਵਿੱਚ ਵੀ ਹੈ ਪੁਰਾਣਾ ਪੁਰਾਣਾ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਨਾਮ ਜਿਹੜਾ ਸਰਬ ਸ੍ਰੇਸ਼ਟ ਹੈ ਨਾਮ ਹੀ ਵਾਹਿਗੁਰੂ ਜੀ ਤੱਕ ਲੈ ਕੇ ਜਾਣ ਵਾਲਾ ਹੈ ਉਹ ਵਾਹਿਗੁਰੂ ਜੀ ਤੱਕ ਪਹੁੰਚਣ ਲਈ ਪੌੜੀ ਹੈ ਇਹ ਨਾਮ ਦੀ ਪੌੜੀ ਤੇ ਜਿਹੜਾ ਚੜਦਾ ਹੈ ਨਾਮ ਰੂਪੀ ਜਹਾਜ ਤੇ ਜਿਹੜਾ ਚੜਦਾ ਹੈ ਉਹੀ ਖਾਲਸਾ ਜੀ ਸੰਸਾਰ ਰੂਪੀ ਸਮੁੰਦਰ ਚੋਂ ਪਾਰ ਹੁੰਦਾ ਦੂਜਾ ਨਹੀਂ ਹੋ ਸਕਦਾ ਸੋ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਜੀ ਹੋਈ ਖੇਡ ਨੂੰ ਸਮਝੀਏ ਮਹਾਰਾਜ ਸੱਚੇ ਪਾਤਸ਼ਾਹ ਵਾਰ ਵਾਰ ਸਾਨੂੰ ਕਹਿੰਦੇ ਨਾਮ ਜਪੋ ਨਾਮ ਧਿਆਓ ਬਾਣੀ ਪੜੋ ਸਤਿਗੁਰੂ ਸੱਚੇ ਪਾਤਸ਼ਾਹ ਨਾ ਚਿੱਤ ਜੋੜੋ ਭਾਈ ਤੁਹਾਡਾ ਸਾਰਾ ਕੁਝ ਸੰਪੂਰਨ ਹੋਵੇਗਾ ਕਿਉਂਕਿ ਖਾਲਸਾ ਜੀ ਕਮਾਇਆ ਹੋਇਆ ਧਨ ਹਰ ਪ੍ਰਕਾਰ ਦਾ ਇੱਥੇ ਹੀ ਰਹਿ ਜਾਣਾ ਕਮਾਈ ਹੋਈ ਸ਼ਹਰ ਤੇ ਇੱਥੇ ਰਹਿ ਜਾਣੀ ਅਗਾਹ ਨਾਲ ਨਹੀਂ ਜਾਣੀ ਨਾਲ ਜਾਣਾ ਵਾਹਿਗੁਰੂ ਦਾ ਨਾਂ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਹੋਰ ਕੁਝ ਅੱਗੇ ਨਹੀਂ ਜਾਣਾ

ਸਤਿਗੁਰੂ ਕਹਿੰਦੇ ਬਾਣੀ ਅੰਦਰ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਹਤ ਕਬੀਰ ਸੁਣੋ ਰੇ ਸੰਤੋ ਅੰਨ ਧਨ ਕਛੂਆ ਲੈ ਨ ਗਇਓ ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋੜ ਚਲਿਓ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਜਿਹਨੂੰ ਸੱਦਾ ਆਉਂਦਾ ਨਾ ਖਾਲਸਾ ਜੀ ਉਦੋਂ ਮਨੁੱਖ ਦੌਲਤ ਤੇ ਆਪਣਾ ਘਰ ਬਾਰ ਸਭ ਕੁਝ ਇਥੇ ਰਹਿ ਜਾਂਦਾ ਤੇ ਤੁਰ ਪੈਂਦਾ ਉਹਨਾਂ ਦੂਤਾਂ ਦੇ ਅੱਗੇ ਲੱਗ ਕੇ ਸੋ ਨਾ ਤੇ ਧਨ ਜਾਂਦਾ ਨਾ ਅੰਨ ਜਾਂਦਾ ਨਾ ਧੀ ਪੁੱਤ ਪਦਾਰਥ ਜਾਂਦੇ ਨੇ ਕੁਝ ਨਹੀਂ ਜਾਂਦਾ ਖਾਲਸਾ ਜੀ ਸਾਰੀ ਉਮਰ ਮਰ ਮਰ ਕੇ ਲੋਕਾਂ ਨਾਲ ਠੱਗੀਆਂ ਮਾਰ ਮਾਰ ਕੇ ਜਮੀਨਾਂ ਇਕੱਠੀਆਂ ਕਰ ਲੈਂਦਾ ਬੰਦਾ ਸਾਰੀ ਉਮਰ ਠਕੀਆਂ ਮਾਰ ਮਾਰ ਕੇ ਕੋਠੀਆਂ ਖੜੀਆਂ ਕਰ ਲੈਂਦਾ ਧੀਆਂ ਪੁੱਤਰਾਂ ਵਾਸਤੇ ਸਭ ਕੁਝ ਕਰ ਲੈਂਦਾ ਪਰ ਵਾਹਿਗੁਰੂ ਜੀ ਕਹਿੰਦੇ ਭਾਈ ਕਿਸੇ ਪ੍ਰਕਾਰ ਦਾ ਨਹੀਂ ਕਿਸੇ ਪ੍ਰਕਾਰ ਇਹ ਸਹਾਇਤਾ ਨਹੀਂ ਕਰਦਾ ਕੋਈ ਲਾਹਾ ਨਹੀਂ ਇਹ ਵਿਅਰਥ ਹੀ ਹ ਉਹਨੂੰ ਚੰਗਾ ਭਾਈ ਆਪਣੀ ਕਿਰਤ ਕਰਦਿਆਂ ਵਾਹਿਗੁਰੂ ਜੀ ਦਾ ਨਾਮ ਜਪੀ ਜਾ ਨਾਮ ਜਪੀ ਜਾ ਨਾਮ ਜਪਣ ਦੇ ਨਾਲ ਆਪਣੇ ਆਪ ਤੇਰੀਆਂ ਤੇਰੇ ਕਾਰਜ ਵੀ ਸਿੱਧ ਹੋਣ ਲੱਗ ਪੈਣੇ ਨੇ ਤੇਰੇ ਭਾਈ ਆਪਣੇ ਆਪ ਸਵਰ ਲੱਗ ਬਣੇ ਨੇ ਕਾਰਜ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇਰਾ ਮਨ ਵੀ ਚਿਤ ਅਕਾਲ ਪੁਰਖ ਵੱਲ ਵਾਹਿਗੁਰੂ ਵੱਲ ਲੱਗਾ ਰਹੇਗਾ

ਸੋ ਜਿਹੜੇ ਮਨੁੱਖ ਤੇ ਐਵੇਂ ਕਿਰਪਾ ਹੁੰਦੀ ਹ ਖਾਲਸਾ ਜੀ ਉਹ ਸਤਿਗੁਰੂ ਮਹਾਰਾਜ ਨੂੰ ਗੁਰਮੁਖ ਕਹਿੰਦੇ ਸੋ ਗੁਰਮੁਖ ਨੇ ਉਹ ਜਿਹੜੇ ਨਾਮ ਜਪਦੇ ਨੇ ਕਿਰਤ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਹਿਲ ਦਿੰਦੇ ਨੇ ਘਰੋਂ ਤੁਰਨ ਲੱਗਿਆ ਮਹਾਰਾਜ ਦਾ ਸ਼ੁਕਰਾਨਾ ਬਾਣੀਆਂ ਦੇ ਜਾਪ ਕਰਕੇ ਜਾਂਦੇ ਨੇ ਖਾਲਸਾ ਜੀ ਕੰਮ ਤੇ ਵੀ ਕਿਰਤ ਕਰਕੇ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਉਣ ਲੱਗਿਆਂ ਵੀ ਕਰਦੇ ਆ ਕੇ ਵੀ ਰਹਿਰਾਸ ਦਾ ਪਾਠ ਕਰਦੇ ਮਹਾਰਾਜ ਦੀ ਕਥਾ ਸੁਣਦੇ ਕੀਰਤਨ ਸੁਣਦੇ ਸੋ ਮਹਾਰਾਜ ਦੀ ਮਹਿਮਾ ਸੁਣਦੇ ਫਿਰ ਖਾਲਸਾ ਜੀ ਕੀਰਤਨ ਸੋਹਲਾ ਸਾਹਿਬ ਜੀ ਦਾ ਜਾਪ ਸੁਣਦੇ ਬਾਣੀ ਪੜ੍ਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰਾਨਾ ਕਰਦੇ ਭੁੱਲਾਂ ਬਖਸ਼ਾ ਕੇ ਫਿਰ ਅੰਮ੍ਰਿਤ ਵੇਲੇ ਜਾਗਦੇਰ ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚਲਾਉਂਦੇ ਪਹਿਰੇ ਬਾਣੀ ਦੇ ਲਾਉਂਦੇ ਉਹਨਾਂ ਤੇ ਕਲਗੀਧਰ ਸੁਆਮੀ ਮਹਾਰਾਜ ਦੀ ਬੜੀ ਖੁਸ਼ੀ ਹੈ ਖਾਲਸਾ ਜੀ ਮਹਾਰਾਜ ਦਾ ਨਾਮ ਜਪੀਏ ਸਤਿਗੁਰੂ ਦੇ ਨਾਮ ਨਾਲ ਜੁੜੀਏ ਜੋ ਦੁੱਖ ਸੁੱਖ ਹੈ ਉਹ ਤੇ ਖਾਲਸਾ ਜੀ ਮਹਾਰਾਜ ਦੇ ਖੇਡ ਹੈ ਉਹਦੇ ਕੱਪੜਿਆਂ ਦੇ ਵਾਂਗ ਮਨੁੱਖ ਪਹਿਣਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਹੈ

ਖਾਲਸਾ ਜੀ ਉਹ ਸਭੇ ਦੁਖ ਮਿਟਾਉਣ ਵਾਲਾ ਹੈ ਚਿੰਤਾ ਝੋਰੇ ਸੂਖ ਸੰਤਾਪ ਸਭ ਕੁਝ ਮਹਾਰਾਜ ਦੀ ਬਾਣੀ ਲਾ ਦਿੰਦੀ ਹੈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਮਹਾਰਾਜ ਧੁਰੋਂ ਆਈ ਜਿਹੜੀ ਬਾਣੀ ਹ ਸਾਰੀਆਂ ਚਿੰਤਾਵਾਂ ਝੋਰਿਆਂ ਨੂੰ ਦੂਰ ਕਰਨ ਆਈ ਹੈ ਸੋ ਬਾਣੀ ਦਾ ਪੱਲਾ ਫੜੀਏ ਬਾਣੀ ਦਾ ਨਾਮ ਧਿਆਈਐ ਨਾਮ ਜਪੀਐ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਤੱਕੀਏ ਸਤਿਗੁਰੂ ਕਿਰਪਾ ਕਰਨਗੇ ਸੋ ਖਾਲਸਾ ਜੀ ਆਓ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਜਿਹੜੀ ਅੱਜ ਦੀ ਹੱਡ ਬੀਤੀ ਆਈ ਹ ਗੁਰਮੁਖੋ ਮਹਾਰਾਜ ਦੀ ਕਿਰਪਾ ਸਦਕਾ ਇਹ ਕਬੀਰ ਨੇ ਸੁਣਾਉਣਾ ਕੀਤੀ ਹ ਬਾਹਰ ਦੀ ਹੈ ਖਾਲਸਾ ਜੀ ਉਹ ਕੈਨੇਡਾ ਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਉੱਥੇ ਬੈਠੇ ਬਿਠਾਇਆ ਕਿਰਪਾ ਕੀਤੀ ਕਿਵੇਂ ਕੀਤੀ ਆਓ ਸਰਵਣ ਕਰੀਏ ਉਹ ਵੀਰ ਜੀ ਨੇ ਸੁਣਾਉਣਾ ਕੀਤਾ ਕਿ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਕੋਈ ਬਹੁਤਾ ਜਿਆਦਾ ਪਤਾ ਨਹੀਂ ਸੀ ਕੋਈ ਬਹੁਤੀ ਸੋਝੀ ਨਹੀਂ ਸੀ ਬਸ ਮਾੜਾ ਮੋਟਾ ਕਿ ਬਾਣੀ ਕਦੇ ਸਵੇਰੇ ਅੰਮ੍ਰਿਤ ਵੇਲੇ ਸੁਣ ਲਈ ਠੀਕ ਹ ਜੇ ਟਾਈਮ ਲੱਗਾ ਤੇ ਸੁਣ ਲਈ ਜਪੁਜੀ ਸਾਹਿਬ ਦਾ ਪਾਠ ਜੇ ਨਾ ਲੱਗਾ ਤੇ ਨਹੀਂ ਸੁਣਿਆ ਗਿਆ ਪਰ ਗੱਡੀ ਵਿੱਚ ਲਾ ਕੇ ਜਾਣਾ ਪਰ ਕਈ ਕਈ ਦੀ ਧਿਆਨ ਨਹੀਂ ਉਧਰ ਨੂੰ ਕੀਤਾ ਵੀ ਬਾਣੀ ਕੀ ਕਹਿੰਦੀ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਸਤਿਗੁਰੂ ਦੀ ਮਿਹਰ ਹੋਈ ਪਹਿਲਾਂ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਕਹਿੰਦੇ

ਮੇਰੇ ਜਿਹੜੀ ਮਾਤਾ ਜੀ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦੇ ਸ਼ੁਰੂ ਤੋਂ ਹੀ ਉਹਨਾਂ ਦਾ ਜਿਹੜਾ ਮੇਰਾ ਨਾਨਕਾ ਪਰਿਵਾਰ ਹ ਉਹ ਵੀ ਸਾਰਾ ਜਿਹੜੇ ਮਾਮੇ ਹੁਣੀ ਜਾਂ ਨਾਨੇ ਹੁਣੀ ਉਹ ਸਾਰੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਬਹੁਤ ਸੇਵਾ ਕਰਦੇ ਬਹੁਤ ਉਧਰ ਨੂੰ ਜਾਂਦੇ ਨੇ ਪਵਿੰਡ ਸਾਹਿਬ ਜਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸ਼ਹੀਦਾਂ ਸਾਹਿਬ ਟਾਲਾ ਸਾਹਿਬ ਇਦਾਂ ਉਧਰ ਜਾ ਕੇ ਬਹੁਤ ਸੇਵਾ ਕਰਦੇ ਉਹਦੇ ਕਰਕੇ ਮਾਤਾ ਦਾ ਸੁਭਾਅ ਵੀ ਉਧਰ ਹੀ ਇਦਾਂ ਹੀ ਬਣਿਆ ਉਹਨੇ ਵੀ ਜਦੋਂ ਕੋਈ ਕਾਰਜ ਹੋਣਾ ਉਹਨੇ ਕਹਿਣਾ ਬਾਬਾ ਦੀਪ ਸਿੰਘ ਸਾਹਿਬ ਸ਼ਹੀਦੋ ਸਿੰਘੋ ਕਿਰਪਾ ਕਰਿਓ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਮਹਾਰਾਜ ਦੀ ਕਿਰਪਾ ਸਦਕਾ ਮੇਰੀ ਮਾਤਾ ਨੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਂ ਲੈ ਕੇ ਮੈਨੂੰ ਇੰਨਾ ਚੇਤਾ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਨਾਂ ਲੈ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਵੀ ਮੇਰਾ ਪੁੱਤ ਜਿਹੜੀ ਇਹਦੀ ਉਮਰ ਲੰਘਦੀ ਜਾਂਦੀ ਹ ਕਿਰਪਾ ਕਰੋ ਮਹਾਰਾਜ ਇਸੇ ਸਾਲ ਇਹਦਾ ਰਿਸ਼ਤਾ ਹੋ ਜਾਵੇ ਇਹਦਾ ਵਿਆਹ ਹੋ ਜਾਵੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਮੈਂ ਲੰਗਰ ਵਿੱਚ ਸੇਵਾ ਭੇਜਾਂਗੀ ਮੈਂ ਸੇਵਾ ਪਾਵਾਂਗੀ ਮਹਾਰਾਜ ਰਸਤਾ ਵਸਤਾਂ ਭੇਜਾਂਗੀ ਗੁਰੂ ਸਾਹਿਬ ਕਿਰਪਾ ਕਰਿਓ ਸੋ ਉਸੇ ਪ੍ਰਕਾਰ ਮਹਾਰਾਜ ਦੀ ਕਿਰਪਾ ਵਰਤੀ ਉਸੇ ਸਾਲ ਵੀਰ ਕਹਿੰਦਾ ਮੇਰਾ ਰਿਸ਼ਤਾ

ਵਿਆਹ ਵਿਆਹ ਵੀ ਹੋ ਗਿਆ ਉਹਤੋਂ ਬਾਅਦ ਡੇਢ ਕੁ ਸਾਲ ਦੋ ਸਾਲ ਹੋ ਗਏ ਸੀ ਸਾਡੇ ਘਰੇ ਕੋਈ ਔਲਾਦ ਨਹੀਂ ਹੋਈ ਚਲੋ ਅਸੀਂ ਇਕੱਠੇ ਸਾਰੇ ਰਹਿੰਦੇ ਸਾਂ ਮਾਤਾ ਹੁਣੀ ਮਹਾਰਾਜ ਦੀ ਕਿਰਪਾ ਸਦਕਾ ਇਕੱਠੇ ਸਨ ਸਾਰੇ ਤੇ ਮਾਤਾ ਨੇ ਕਹਿਣਾ ਪੁੱਤ ਮਹਾਰਾਜ ਗਾੜੀ ਅਰਦਾਸ ਕਰਿਆ ਕਰ ਸਤਿਗੁਰੂ ਤੇਰੀ ਝੋਲੀ ਵੀ ਕੋਈ ਪੁੱਤ ਲਾਲ ਪਾਵੇ ਕਹਿੰਦੇ ਵੀ ਮੈਂ ਕਿਹਾ ਮਾਤਾ ਜੀ ਤੁਸੀਂ ਕਰੋ ਤੁਸੀਂ ਕਰ ਸਕਦੇ ਮੈਨੂੰ ਨਹੀਂ ਇਹ ਚੀਜ਼ਾਂ ਦਾ ਪਤਾ ਕਹਿੰਦੇ ਮੇਰੀ ਮਾਤਾ ਦੀ ਇੱਕ ਆਦਤ ਸੀ ਜਿਸ ਵੇਲੇ ਦੇਗ ਬਣਾਉਂਦੀ ਸੀ ਘਰੇ ਤੇ ਸਾਨੂੰ ਨਾਲ ਖੜਿਆਂ ਕਰਦੀ ਹੁੰਦੀ ਸੀ ਵੀ ਅਰਦਾਸ ਚ ਖਲੋਇਆ ਕਰੋ ਮੇਰੀ ਮਾਤਾ ਨੇ ਦੇਗ ਬਣਾਈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਵੀ ਸ਼ਹੀਦੋ ਸਿੰਘੋ ਤੁਹਾਡੇ ਸੇਵਕਾਂ ਤੁਸੀਂ ਕਿਰਪਾ ਕਰੋ ਮਹਾਰਾਜ ਘਰੇ ਕੋਈ ਭੁਜੰਗੀ ਜਾਂ ਭੁਜੰਗਣ ਦਾ ਮਹਾਰਾਜ ਦਾਤ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਤੁਹਾਡੀ ਮਿਹਰ ਹੋਵੇ ਤੇ ਆਪ ਜੀ ਦੀ ਕਿਰਪਾ ਹੋਵੇ ਤੇ 2100 ਦੀ ਜਿਹੜੀ ਦਸਤ ਖਾਲਸਾ ਦੀ ਸ਼ਹੀਦੀ ਦੇ ਅੱਗੇ ਦੀ ਮੈਂ ਉੱਥੇ ਪਹੁੰਚਾਉਗੀ। ਕਿਉਂਕਿ ਮਾਤਾ ਹੁਣਾਂ ਨੂੰ ਪਤਾ ਸੀ ਸ਼ੁਰੂ ਤੋਂ ਹੀ ਨਿਹੰਗ ਫੌਜਾਂ ਰਗੜੇ ਲਾਉਂਦੀਆਂ ਆਪਾਂ ਨੂੰ ਤੇ ਕੋਈ ਗਿਆਨ ਨਹੀਂ ਸੀ ਕਹਿੰਦੇ ਮੈਂ ਅਰਦਾਸ ਕੀਤੀ ਵੀ ਜੇ ਕਿਰਪਾ ਹੋਵੇ ਤੇ ਇੱਕ ਅਖੰਡ ਪਾਠ ਸਾਹਿਬ ਦੀ ਸੇਵਾ ਵੀ ਮਹਾਰਾਜ ਕਰਾਵਾਂਗੇ ਸੋ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਦੀ ਆਏ ਸਾਲ ਨੂੰ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਦਾਸ ਦੇ ਘਰ ਭੁਜੰਗਣ ਹੁੰਦੀ ਹ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਮਾਤਾ ਜੀ ਹੁਣੀ ਪੰਜਾਬ ਜਾ ਕੇ ਉੱਥੇ ਸੇਵਾ ਕਰਾਈ ਰਸਤ ਬਸਤ ਦਿੱਤੀ ਤੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਈ

ਮੈਂ ਵੀ ਉਸ ਵੇਲੇ ਪੰਜਾਬ ਆਇਆ ਕਹਿੰਦੇ ਮੈਂ ਪਹਿਲੀ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਤੇ ਬਾਬਾ ਲੋਹ ਸਿੰਘ ਸਾਹਿਬ ਦੇ ਅਸਥਾਨ ਤੇ ਕਿਹਾ ਮੇਰਾ ਇਨਾ ਚਿੱਤ ਲੱਗਾ ਮੈਨੂੰ ਇਦਾਂ ਫੀਲ ਹੋਇਆ ਕਿ ਮੈਂ ਪਿੱਛੋਂ ਜਨਮਾਂ ਜਨਮਾਂਤਰਾਂ ਨੂੰ ਇਹ ਜਗ੍ਹਾ ਨੂੰ ਜਾਣਦਾ ਹੋਵਾਂ ਇਦਾਂ ਕਹਿੰਦਾ ਲੱਗਾ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਸਮੇਂ ਤੋਂ ਜਿੱਦਾਂ ਜਾਣਦਾ ਵਾਂ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਹਿਰਦੇ ਚ ਵੀ ਪ੍ਰੇਮ ਆ ਗਿਆ ਤੇ ਮੈਂ ਜਦੋਂ ਇੱਥੋਂ ਵਾਪਸ ਗਿਆ ਮੈਂ ਉੱਥੇ ਜਾ ਕੇ ਹੌਲੀ ਹੌਲੀ ਪਰਨਾ ਬੰਨਣਾ ਸ਼ੁਰੂ ਕਰਤਾ। ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਬਾਬਾ ਨੋਧ ਸਿੰਘ ਸਾਹਿਬ ਜੀ ਕਿਰਪਾ ਹੋਈ ਮੈਂ ਕੇਸ ਰੱਖਣੇ ਸ਼ੁਰੂ ਕਰਤੇ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਉੱਥੇ ਨਾ ਥੋੜਾ ਜਿਹਾ ਇਵੇਂ ਹੋਣ ਲੱਗ ਪਿਆ ਮੇਰਾ ਕੰਮ ਕਾਰ ਠੀਕ ਸੀ ਪਰ ਉਹ ਲੋਕੀ ਕਹਿਣ ਲੱਗ ਪਏ ਜਿੱਦਾਂ ਮੇਰੇ ਦਾੜੇ ਕੇਸ ਤੋਂ ਵੀ ਯਾਰ ਉੱਥੇ ਜਿਆਦਾ ਤਾਂ ਇਦਾਂ ਹੀ ਆ ਵਾਹਿਗੁਰੂ ਜੀ ਵਾਹਿਗੁਰੂ ਜਾਣੇ ਕਿਹੜੀਆਂ ਫੈਕਟਰੀਆਂ ਜਿੱਥੇ ਉਹ ਕਹਿੰਦੇ ਵੀ ਜੇ ਕੋਈ ਕੇਸ ਪੈ ਜੇ ਤੇ ਇਦਾਂ ਉਦਾਂ ਹੋ ਜਾਂਦਾ ਵੀ ਉੱਥੇ ਕੇਸ ਬੰਨ ਕੇ ਰੱਖਣੇ ਪੈਂਦੇ ਜਾਂ ਤੁਸੀਂ ਕਟਿੰਗ ਕਰਾਓ ਤੇ ਜਾਂ ਤੁਸੀਂ ਬੰਨ ਕੇ ਰੱਖੋ ਕਹਿੰਦੇ ਇਦਾਂ ਮੇਰੇ ਕੰਮ ਤੇ ਪ੍ਰਭਾਵ ਪੈਣ ਲੱਗ ਪਿਆ ਵੀ ਕੰਮ ਜਿਹੜਾ ਮੇਰਾ ਉਥੋਂ ਛੋਟੀ ਗਿਆ ਜਿੱਥੇ ਮੈਂ ਇੰਨੇ ਸਮੇਂ ਦਾ ਕਰਦਾ ਸਾਂ ਉਥੋਂ ਕੰਮ ਛੁੱਟ ਗਿਆ ਹੋਰ ਕਿਤੇ ਲੱਭਦਾ ਤੇ ਉਥੋਂ ਕੋਈ ਉਨੇ ਪੈਸੇ ਨਹੀਂ ਮਿਲਦੇ ਜਿੰਨਾਂ ਰਾਹ ਰੋਜ਼ ਦਾ ਟੈਕਸ ਵਗੈਰਾ ਘਰ ਦਾ ਕਈ ਕੁਛ ਖਰਚੇ ਜਿਹੜੇ ਜਿਆਦਾ ਹੋ ਗਏ ਤੇ ਮੈਂ ਦੁਖੀ ਹੋ ਗਿਆ ਕਹਿੰਦਾ ਮੈਂ ਇੱਕ ਦਿਨ ਫਿਰ ਬਾਬਾ ਦੀਪ ਸਿੰਘ ਸਾਹਿਬ ਕਿ ਪਹਿਲੀ ਵਾਰੀ ਅਰਦਾਸ ਕੀਤੀ ਜਪੁਜੀ ਸਾਹਿਬ ਦਾ ਪਾਠ ਕਰਕੇ ਕਹਿੰਦੇ

ਮੈਂ ਕਿਹਾ ਵੀ ਮੇਰੀ ਮਾਤਾ ਇਦਾਂ ਕਰਦੀ ਸੀ ਉਦੋਂ ਮਾਤਾ ਹੁਣੀ ਇਥੇ ਇੰਡੀਆ ਆਏ ਹੋਏ ਸੀ ਪੰਜਾਬ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਜਿੰਨਾ ਚਿਰ ਮੈਂ ਮੋਨਾ ਘੋਨਾ ਸਾ ਸਭ ਕੁਝ ਘੁੰਮਦਾ ਫਿਰਦਾ ਸਾਂ ਉਨਾ ਚਿਰ ਮਹਾਰਾਜ ਮੇਰਾ ਕੰਮ ਕਦੇ ਰੁਕਿਆ ਨਹੀਂ ਹੁਣ ਮੈਂ ਕੇਸ ਰੱਖ ਲਏ ਗੁਰਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਤੇ ਮਹਾਰਾਜ ਮੈਨੂੰ ਕੰਮ ਤੋਂ ਹੀ ਕੱਢ ਦਿੱਤਾ ਉਹਨਾਂ ਨੇ ਵੀ ਜੇ ਇਵੇਂ ਆ ਤੇ ਫਿਰ ਮੈਂ ਮੋਨਾ ਘੋਨਾ ਹੀ ਚੰਗਾ ਸੀ ਵੀ ਮੇਰਾ ਕੰਮ ਤੇ ਚੱਲਦਾ ਸੀ ਕਹਿੰਦਾ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਕਹਿੰਦਾ ਫਿਰ ਉਸੇ ਵੇਲੇ ਮੈਂ ਨਾ ਜਾ ਅਰਦਾਸ ਕਰਕੇ ਤੁਰਿਆ ਤੇ ਮੇਰੀ ਮਾਤਾ ਦਾ ਫੋਨ ਆ ਗਿਆ ਮੇਰੀ ਮਾਤਾ ਕਹਿੰਦੀ ਪੁੱਤ ਕੰਮ ਦਾ ਕੀ ਹਾਲ ਚਾਲ ਮੈਂ ਪੁੱਛਿਆ ਮਾਤਾ ਜੀ ਕੰਮ ਤੇ ਮੈਂ ਪਹਿਲਾਂ ਦੱਸਿਆ ਨਹੀਂ ਫਿਰ ਉਹਨਾਂ ਨੂੰ ਦੱਸਿਆ ਵੀ ਛੁੱਟ ਗਿਆ ਕੰਮ ਵੀ ਹੁਣ ਕੰਮ ਹੈ ਨਹੀਂ ਮਾਤਾ ਕਹਿੰਦੀ ਕੋਈ ਨਹੀਂ ਤੂੰ ਫਿਕਰ ਨਹੀਂ ਕਰਨੀ ਮੈਂ ਜਾਨੀ ਆ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਕਿਰਪਾ ਹੋ ਜਾਊਗੀ ਸਾਧੂ ਸਤਿਗੁਰੂ ਕਿਰਪਾ ਕਰਨਗੇ ਮਾਤਾ ਸਾਡੀ ਸੇਵਾ ਨਿਭਾਈ ਸਤਿਗੁਰੂ ਦੇ ਚਰਨਾਂ ਕਮਲ ਮੈਨੂੰ ਮੇਰੀ ਜਿਹੜੀ ਮਾਤਾ ਸੀ ਉਹ ਪੰਜ ਜਪੁਜੀ ਸਾਹਿਬ ਦੇ ਪਾਠ ਨਹੀਂ ਸੀ ਕਰਦੀ ਉਹ ਤਿੰਨ ਸੀ ਸੁਖਮਨੀ ਸਾਹਿਬ ਦੇ ਪਾਠ ਕਰਦੀ ਹੁੰਦੀ ਸੀ ਤੇ ਚੌਪੀ ਸਾਹਿਬ ਦੇ ਜਿੰਨੇ ਹੋ ਜਾਣ ਤੇ ਇਦਾਂ ਪਾਠ ਉਹ ਕਰਿਆ ਕਰਦੀ ਸੀ ਕਹਿੰਦੇ ਗੁਰੂ ਸਾਹਿਬ ਦੀ ਰਹਿਮਤ ਕਿਰਪਾ ਸਦਕਾ ਉਹਨੇ ਜਦੋਂ ਪਾਠ ਮਾਤਾ ਜੀ ਨੇ ਉੱਥੇ ਕੀਤੇ ਤੇ ਮਾਤਾ ਮੈਨੂੰ ਸ਼ਾਮਾਂ ਨੂੰ ਅਗਲੇ ਦਿਨ ਆ ਕੇ ਮਾਤਾ ਜੀ ਨੇ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਮਹਾਰਾਜ ਦੇਣਾ ਹੋਊਗਾ ਤਾ ਦੇ ਦੇਣਗੇ ਮਾਤਾ ਕਹਿੰਦੀ

ਮਹਾਰਾਜ ਤੈਨੂੰ ਜਰੂਰ ਦੇਣਗੇ ਕੱਲ ਨੂੰ ਮੇਰੇ ਲਈ ਹਾਸੇਵਾ ਕਹਿੰਦੇ ਮੇਰੀ ਹੋ ਗਈ ਸ਼ਹੀਦਾਂ ਨਾਲ ਗੱਲ ਉਹਨਾਂ ਨੇ ਕੱਲ ਨੂੰ ਪਰਸੋਂ ਨੂੰ ਤੈਨੂੰ ਕੰਮ ਦੇ ਦੇਣਾ ਤੈਨੂੰ ਕੰਮ ਵਧੀਆ ਮਿਲ ਜਾਣਾ ਉਹ ਗੁਰੂ ਸਾਹਿਬ ਦੀ ਆ ਸੀ ਕਿਰਪਾ ਵਰਤੀ ਜਿਹੜੀ ਕੰਪਨੀ ਚੋਂ ਮੈਨੂੰ ਕੱਢਿਆ ਸੀ ਉਸੇ ਕੰਪਨੀ ਲਈ ਮੈਨੂੰ ਫੋਨ ਆ ਗਿਆ ਮੇਲ ਆ ਗਈ ਮੈਂ ਉੱਥੇ ਚਲਾ ਗਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰੇ ਪੈਸੇ ਵੀ ਉੱਥੇ ਵੱਧ ਗਏ ਚੜ੍ਹਦੀ ਕਲਾ ਹੋ ਗਈ ਉਸ ਤੋਂ ਬਾਅਦ ਰਹਿਮਤ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਕਹਿੰਦਾ ਮੇਰਾ ਭਰੋਸਾ ਬਣਨ ਲੱਗ ਪਿਆ ਫਿਰ ਮੈਂ ਜਪੁਜੀ ਸਾਹਿਬ ਦੇ ਪਾਠ ਜਾਪ ਸਾਹਿਬ ਤੋਂ ਪ੍ਰਸਾਸ ਹੋਈ ਹ ਚੌਪਈ ਸਾਹਿਬ ਨੰਦ ਸਾਹਿਬ ਦਾ ਪਾਠ ਕਹਿੰਦੇ ਫਿਰ ਨਾ ਅਸੀਂ ਦੋ ਤਿੰਨ ਵਾਰ ਜਿਦਾਂ ਟਰਾਈ ਕੀਤਾ ਕਿ ਸਾਡੇ ਹੋਰ ਕੋਈ ਬੇਬੀ ਹੋਵੇ ਪਰ ਸਾਡੇ ਗੁੰਦਾ ਨਹੀਂ ਸੀ ਮੇਰੀ ਵਾਈਫ ਨੂੰ

ਕੋਈ ਦਿੱਕਤ ਪਰੇਸ਼ਾਨੀ ਆਉਣ ਲੱਗ ਪਈ ਤੇ ਉਹ ਡਾਕਟਰ ਵੀ ਕਈ ਕੁਝ ਬੋਲਦੇ ਸੀ ਪਰ ਸਾਨੂੰ ਭਰੋਸਾ ਨਹੀਂ ਸੀ ਕਹਿੰਦੇ ਅਸਲੀ ਖੇਡ ਮੈਂ ਸ਼ਹੀਦਾਂ ਸਿੰਘਾਂ ਦੀ ਜਦੋਂ ਵੇਖੀ ਉਹ ਤੁਹਾਨੂੰ ਸੁਣਾਉਣਾ ਕਹਿੰਦੇ ਵੀ ਮੇਰੇ ਮੈਨੂੰ ਡਾਕਟਰ ਨੇ ਇਹ ਕਹਿ ਤਾ ਵੀ ਤੁਹਾਡੀ ਮੇਰੀ ਜਿਹੜੀ ਵਾਈਫ ਸੀ ਉਹ ਡਿੱਗ ਪਈ ਸੀ ਪੌੜੀਆਂ ਦੇ ਉੱਤੋਂ ਤਿਲਕ ਕੇ ਉਹਨਾਂ ਦੇ ਨਾ ਪੇਟ ਜਿਦਾਂ ਨਲਾਂ ਵਾਲੀ ਸਾਈਡ ਤੇ ਕੋਈ ਸੱਟ ਲੱਗੀ ਸੀ ਬਾਹਰੋਂ ਤੇ ਉਹਦੇ ਚੱਕਰ ਕਰਕੇ ਵਾਹਿਗੁਰੂ ਜਾਣੇ ਉਹ ਕੀ ਸੀ ਕਿਵੇਂ ਹੋਇਆ ਕਹਿੰਦਾ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਮੇਰੀ ਵਾਈਫ ਬਹੁਤ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਪਰ ਡਾਕਟਰ ਕਹਿੰਦੇ ਵੀ ਇਹਨਾਂ ਨੇ ਸ਼ਾਇਦ ਵੀ ਸਾਨੂੰ ਨਹੀਂ ਲੱਗਦਾ 90% ਚਾਂਸ ਨੇ ਵੀ ਤੁਹਾਡੇ ਹੋਰ ਬੇਬੀ ਨਹੀਂ ਹੋਊਗਾ ਦੇਵੀ ਨਹੀਂ ਹੋ ਸਕਦਾ ਤੁਹਾਡੇ ਤੇ ਕਹਿੰਦੇ ਵੀ ਮੇਰੇ ਮਨ ਚ ਬੜਾ ਹੋਇਆ ਵੀ ਯਾਰ ਮੇਰੀ ਇਕੱਲੀ ਕੱਲੀ ਧੀ ਆ ਮੈਂ ਚਾਹੁੰਦਾ ਮੇਰੇ ਦੋ ਬੱਚੇ ਹੋਰ ਹੋਣ ਵੀ ਚਲੋ ਇਹਨਾਂ ਦਾ ਆਪਸੀ ਪ੍ਰੇਮ ਰਹੂਗਾ ਤਾਂ ਅੱਗੇ 100 ਰਿਸ਼ਤੇ ਬਣਦੇ ਨੇ ਠੀਕ ਹ ਹਾਂ ਕਰਦੇ ਆ ਹੁਣ

ਤੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਮੇਰੀ ਵਾਈਫ ਖੁਦ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਪਰ ਡਾਕਟਰ ਕਹਿੰਦੇ ਇਹਨਾਂ ਨੇ ਸ਼ਾਇਦ ਵੀ ਸਾਨੂੰ ਨਹੀਂ ਲੱਗਦਾ 90% ਚਾਂਸ ਨੇ ਵੀ ਤੁਹਾਡੇ ਹੋਰ ਬੇਬੀ ਨਹੀਂ ਹੋਊਗਾ ਬੇਬੀ ਨਹੀਂ ਹੋ ਸਕਦਾ ਤੁਹਾਡੇ ਤੇ ਕਹਿੰਦੇ ਵੀ ਮੇਰੇ ਮਨ ਚ ਬੜਾ ਹੋਇਆ ਵੀ ਯਾਰ ਮੇਰੀ ਕੱਲੀ ਕੱਲੀ ਧੀਆ ਮੈਂ ਚਾਹੁੰਦਾ ਮੇਰੇ ਦੋ ਬੱਚੇ ਹੋਰ ਹੁਣ ਵੀ ਚਲੋ ਇਹਨਾਂ ਦਾ ਆਪਸੀ ਪ੍ਰੇਮ ਰਹੂਗਾ ਗਾਂ ਅੱਗੇ 100 ਰਿਸ਼ਤੇ ਬਣਦੇ ਨੇ ਗਾਂ ਸੰਸਾਰ ਚ ਵਿਚਰਨਾ ਤੇ ਮੇਰੀ ਇੱਛਾ ਸੀ ਦਿਲੀ ਮਤਲਬ ਇਹ ਇੱਛਾ ਨਹੀਂ ਸੀ ਵੀ ਮੇਰੇ ਘਰ ਪੁੱਤ ਹੀ ਹੋਵੇ ਪਰ ਮੇਰੀ ਇੱਛਾ ਸੀ ਵੀ ਜੇ ਦੋ ਭੈਣਾਂ ਦੋ ਕੁੜੀਆਂ ਹੋ ਜਾਂਦੀਆਂ ਇੱਕ ਭੁਜੰਗੀ ਹੋ ਜਾਂਦਾ ਤਾਂ ਵੀ ਗੁਰੂ ਸਾਹਿਬ ਦੀ ਕਿਰਪਾ ਇਹਨੇ ਫਿਰ ਮੈਂ ਨਾ ਉਸ ਵੇਲੇ ਜਦੋਂ ਮੇਰਾ ਮਨ ਟੁੱਟ ਗਿਆ ਵੀ ਮਨਾ ਇਹ ਕੀ ਚੱਕਰ ਪਿਆ ਕਹਿੰਦੇ ਉਸ ਤੋਂ ਬਾਅਦ ਮੈਂ ਆਪਣੀ ਘਰਵਾਲੀ ਨੂੰ ਸਮਝਾਇਆ ਵੀ ਸੁਭਾਅ ਦੀ ਚੰਗੀ ਸੀ ਆਖਿਆ ਵੀ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਸ਼ਹੀਦਾਂ ਫੌਜਾਂ ਦੇ ਅੱਗੇ ਆਪਾਂ ਕੋਈ ਭੇਟਾ ਰੱਖੀਏ ਜੇ ਆਪਾਂ ਨੂੰ ਵੱਡੀ ਚੀਜ਼ ਚਾਹੀਦੀ ਹ ਤੇ ਵੱਡੀ ਭੇਟਾ ਰੱਖੀਏ ਕਹਿੰਦੇ ਫਿਰ ਅਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਰੱਖਿਆ

ਤੇ ਸਵਾ ਲੱਖ ਜਪੁਜੀ ਸਾਹਿਬ ਦਾ ਪਾਠ ਰੱਖਿਆ ਸਵਾ ਲੱਖ ਪਾਠ ਸੀ ਦੋਵਾਂ ਨਿਆਣਿਆਂ ਨੇ ਫਿਰ ਸਾਡੀ ਮਾਤਾ ਵੀ ਵਿੱਚ ਰਲ ਗਈ ਅਸੀਂ ਤਿੰਨ ਜਣਿਆਂ ਦੇ ਰਲ ਕੇ ਫਿਰ ਜਪੁਜੀ ਸਾਹਿਬ ਦਾ ਪਾਠ ਕੀਤਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕੋਈ ਕਲਗੀਧਰ ਪਾਤਸ਼ਾਹ ਅੱਗੇ ਕਿ ਮਹਾਰਾਜ ਸਵਾ ਲੱਖ ਮੂਲ ਮੰਤਰ ਤੇ ਸਵਾ ਲੱਖ ਜਪੁਜੀ ਸਾਹਿਬ ਦਾ ਪਾਠ ਕਰਾਂਗੇ ਕਿਰਪਾ ਕਰ ਦਿਓ ਇੱਕ ਭੁਜੰਗੀ ਬਖਸ਼ ਦਿਓ ਮਹਾਰਾਜ ਕਿਰਪਾ ਕਰੋ ਜੇ ਤੁਸੀਂ ਭੁਜੰਗੀ ਬਖਸ਼ੋਗੇ ਤੇ ਮਹਾਰਾਜ ਤੁਹਾਡੀ ਕਿਰਪਾ ਸਦਕਾ ਸ਼ਹੀਦਾਂ ਸਿੰਘਾਂ ਨੂੰ ਮਹਾਰਾਜ ਸਮਾਧੇ ਤੇ ਜਿਹੜਾ ਖਾਲਸਾ ਜੀ ਉੱਥੇ ਤੁਹਾਨੂੰ ਸ਼ਾਇਦ ਪਤਾ ਹੋਵੇ ਆਪਾਂ ਬਹੁਤ ਘੱਟ ਬੋਲਿਆ ਵੈਸੇ ਵੀਡੀਓ ਦੇ ਵਿੱਚ ਜਿਹੜੇ ਸਮਾਧੇ ਬਣੇ ਨੇ ਬਾਬਾ ਨੋ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਂ ਟਾਲਾ ਸਾਹਿਬ ਉਹਨਾਂ ਸਮਾਧਿਆਂ ਉੱਤੇ ਵੀ ਬਸਤਰ ਚੜਦਾ ਸ਼ਾਇਦ ਉਹਨਾਂ ਦੀ ਭੇਟਾ ਮੈਨੂੰ ਮੈਂ ਸ਼ੋਰ ਨਹੀਂ ਗਾ ਮੈਨੂੰ ਇੰਨਾ ਪਤਾ ਨਹੀਂ ਹੈਗਾ ਪਹਿਲਾਂ 1100 ਰੁਪਆ ਲੈਂਦੇ ਸੀ ਹੁਣ ਸ਼ਾਇਦ ਵਧਾਈ ਆ ਉਹਨਾਂ ਨੇ ਪਹਿਲਾਂ ਦੋ ਚਾਰ ਵਾਰ ਕਹੀ ਫੌਜਾਂ ਦੇ ਕਰਵਾਏ ਨੇ ਪਿੱਛੇ ਜੇ ਤੇ 11 ਸਾਢੇ ਕ 1100 ਰੁਪਆ ਉਥੇ ਭੇਟ ਕਰ ਦਈਦਾ ਤੇ ਕਹਿੰਦੇ

ਅਸੀਂ ਉਹਦੀ ਸੇਵਾ ਲਈ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਮਹਾਰਾਜ ਦੀ ਕਿਰਪਾ ਸਦਕਾ ਬੇਨਤੀ ਕੀਤਾ ਸੀ ਇੱਕ ਸਿੰਘ ਨੂੰ ਸਾਡੇ ਪਰਿਵਾਰ ਦੇ ਵਿੱਚੋਂ ਹੀ ਆ ਉਹ ਉਹ ਰਹਿੰਦਾ ਇੱਥੇ ਸਾਡੇ ਕੋਲ ਹੀ ਆ ਪਰ ਉਦੋਂ ਪੰਜਾਬ ਗਿਆ ਸੀ ਵੀ ਤੂੰ ਦੇਖੀ ਵੀ ਆਪਾਂ ਸਿੰਘਾਂ ਨੂੰ ਬਸਤਰ ਦੇਣੇ ਆ ਵੀ ਜਦੋਂ ਮਹਾਰਾਜ ਕਲਗੀਧਰ ਸਵਾਮੀ ਕਿਰਪਾ ਕਰਨਗੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਜਿਸ ਵੇਲੇ ਅਸੀਂ ਜਾਪ ਰੱਖੇ ਜਾਪ ਰੱਖਿਆਂ ਨੂੰ ਸਾਨੂੰ ਢਾਈ ਕੁ ਮਹੀਨੇ ਹੋਏ ਸੀ ਤੇ ਮਹਾਰਾਜ ਦੀ ਰਹਿਮਤ ਹੋ ਗਈ ਮੇਰੀ ਵਾਈਫ ਜਿਹੜੀ ਪ੍ਰੈਗਨੈਂਟ ਹੋ ਗਈ ਪਹਿਲਾਂ ਇੰਨੇ ਸਾਲ ਤੋਂ ਹੋ ਨਹੀਂ ਸੀ ਰਹੇ ਪ੍ਰੈਗਨੈਂਟ ਹੋ ਗਏ ਸਾਨੂੰ ਬੜੀ ਖੁਸ਼ੀ ਮਾਂ ਮਹਾਰਾਜ ਅੱਗੇ ਜਾ ਕੇ ਸਤਿਗੁਰੂ ਦੀ ਕਿਰਪਾ ਸਦਕਾ ਇੱਕ ਅਖੰਡ ਪਾਠ ਸਾਹਿਬ ਅਸੀਂ ਉਦੋਂ ਵੀ ਆਨੰਦਪੁਰ ਸਾਹਿਬ ਕਰਵਾਇਆ ਸੀ ਸੋ ਉਹਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਸਾਡੇ ਘਰ ਭੁਜੰਗੀ ਹੁੰਦਾ ਜਿਸ ਵੇਲੇ ਭੁਜੰਗੀ ਹੋਇਆ ਉਸ ਵੇਲੇ ਅਸੀਂ 25 ਸਿੰਘਾਂ ਨੂੰ ਵਸਤਰ ਦਿੱਤੇ ਸੀ। ਮਹਾਰਾਜ ਅੱਗੇ ਭੇਟਾਂ ਰੱਖੀ ਸੀ ਵੀ ਸਤਿਗੁਰੂ ਕਿਰਪਾ ਕਰੇ

ਉਹ ਮਹਾਰਾਜ ਨੇ ਇਡੀ ਮਿਹਰ ਕੀਤੀ ਕਿ ਸਵਾ ਲੱਖ ਜਪੁਜੀ ਸਾਹਿਬ ਤੇ ਸਵਾ ਲੱਖ ਮੂਲ ਮੰਤਰ ਕੀਤਾ ਖਾਲਸਾ ਜੀ ਅਸੀਂ ਮਹਾਰਾਜ ਕੋਲ ਮੰਗਦੇ ਬਹੁਤ ਆਂ ਪਰ ਮਹਾਰਾਜ ਅੱਗੇ ਭੇਟਾ ਕਿਸੇ ਪ੍ਰਕਾਰ ਚੰਗੀ ਨਹੀਂ ਰੱਖਦੇ ਭੇਟਾਂ ਸਾਡੀ ਨਿੱਗੀ ਜਿਹੀ ਹੁੰਦੀ ਹ ਮੰਗ ਸਾਡੀ ਵੱਡੀ ਹੁੰਦੀ ਜਿਵੇਂ ਸਤਿਗੁਰੂ ਦਾ ਬਚਨ ਵੀ ਆਉਂਦਾ ਕਿ ਸੇਵਾ ਥੋੜੀ ਮਾਗਣ ਬਹੁਤਾ ਸੇਵਾ ਥੋੜੀ ਹ ਤੇ ਮੰਗਣੀ ਜਿਹੜੀ ਚੀਜ਼ ਹ ਉਹ ਟਰੱਕ ਮੰਗ ਲੈਣਾ ਸੇਵਾ ਖਾਲਸਾ ਜੀ ਕਿਣਕੇ ਮਾਤਰ ਕਰਨੀ ਸੋ ਉਸੀ ਉਹ ਉਸ ਤਰ੍ਹਾਂ ਦੀ ਭੇਟਾ ਰੱਖਣੀ ਚਾਹੀਦੀ ਜਿਸ ਤਰ੍ਹਾਂ ਦਾ ਸਾਡਾ ਕਾਰਜ ਹੋਵੇ ਜੇ ਮੰਨ ਲਓ ਕਾਰਜ ਵੱਡਾ ਹੈ ਤੇ ਸਾਡੇ ਕੋਲੋਂ ਇੰਨੇ ਚਿਰ ਦਾ ਨਹੀਂ ਹੋ ਰਿਹਾ ਫਿਰ ਉਹਦੇ ਪਰਥਾਏ ਮਹਾਰਾਜ ਕੇ ਭੇਟਾਂ ਵੀ ਵੱਡੀ ਰੱਖੋ ਗੁਰੂ ਸਾਹਿਬ ਦੀ ਕਿਰਪਾ ਮੇਰੀ ਸ਼ਰਧਾ ਸ਼ਹੀਦਾਂ ਸਿੰਘਾਂ ਦੀ ਇੰਨੀ ਬਣੀ ਇਹ ਸਾਰੀ ਕਿਰਪਾ ਬਾਬਾ ਨੋ ਸਿੰਘ ਸਾਹਿਬ ਦੇ ਬਾਬਾ ਦੀਪ ਸਿੰਘ ਸਾਹਿਬ ਦੀ ਹੋਈ ਸਾਡੇ ਉਹਨਾਂ ਤੋਂ ਬਿਨਾਂ ਇਹ ਕੁਝ ਹੋ ਨਹੀਂ ਸੀ ਸਕਦਾ ਗੁਰੂ ਸਾਹਿਬ ਦੀ ਕਿਰਪਾ ਹ ਖਾਲਸਾ ਜੀ ਜਿਹਨਾਂ ਉੱਤੇ ਉਹ ਸਤਿਗੁਰੂ ਜੀ ਦਾ ਨਾਮ ਜਪ ਰਹੇ ਸਤਿਗੁਰੂ ਦੀ ਬਾਣੀ ਪੜ੍ਹਦੇ ਸਤਿਗੁਰੂ ਜੀ ਉਹਨਾਂ ਨੂੰ ਹੌਲੀ ਹੌਲੀ ਆਪਣੇ ਨਾਲ ਜੋੜ ਲੈਂਦੇ ਤੇ ਉਹਨਾਂ ਤੇ ਕਿਰਪਾ ਕਰਦੇ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *