ਵਿਦੇਸ਼ ਵਿੱਚ ਰਹਿੰਦੀ ਇੱਕ ਹੋਰ ਔਰਤ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਵੇਂ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਹਨ ਜੋ ਕਿ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਆਪਣੇ ਪਤੀ ਨੂੰ ਬਾਹਰ ਨਹੀਂ ਬੁਲਾਉਂਦੀਆਂ ਅਤੇ ਲੜਕੇ ਦੇ ਵੱਲੋਂ ਇਹ ਪੈਸਾ ਲਗਾਇਆ ਜਾਂਦਾ ਹੈ ਅਤੇ ਲੜਕੀ ਬਾਹਰ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਲੜਕੇ ਨੂੰ ਬੁਲਾਉਂਦੀ ਨਹੀਂ ਅਤੇ ਉਸ ਤੋਂ

ਬਾਅਦ ਲੜਕਾ ਕਈ ਵਾਰ ਕਈ ਖਬਰਾਂ ਜਿਹੀਆਂ ਆਈਆਂ ਹਨ ਕਿ ਮੁੰਡਿਆਂ ਨੇ ਇੰਡੀਆ ਦੇ ਵਿੱਚ ਖੁਦਕੁਸ਼ੀ ਕਰ ਲਈ ਅਤੇ ਇਸ ਲਡ਼ਕੀ ਦੇ ਵੱਲੋਂ ਕੁਝ ਅਜਿਹੀ ਜਾਣਕਾਰੀ ਦਿੱਤੀ ਗਈ ਹੈ ਕੁੜੀਆਂ ਨੂੰ ਕੁਝ ਅਜਿਹਾ ਸੁਨੇਹਾ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਜ਼ਿਆਦਾ ਧਿਆਨ ਦੇਣ ਯੋਗ ਵਾਲੀ ਗੱਲ ਹੈ ਇਸ ਲੜਕੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਉਸ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਕਿਰਪਾ ਕਰ ਕੇ ਉਸ ਨੂੰ ਬਾਹਰਲੇ ਦੇਸ਼ ਬੁਲਾ ਲਿਆ ਕਰੋ ਅਤੇ ਜੇਕਰ ਤੁਸੀਂ ਉੱਥੇ

ਉਹਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਉਸ ਉਸ ਜਗ੍ਹਾ ਤੋਂ ਅਲੱਗ ਹੋ ਸਕਦੇ ਹੋ ਕਿਉਂਕਿ ਜਾਫਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤਾਂ ਜਿੰਨੇ ਪੈਸੇ ਤੁਸੀਂ ਮੁੰਡੇ ਵਾਲਿਆਂ ਦੇ ਲਵਾਏ ਹੁੰਦੇ ਹਨ ਉਹੀ ਮੋੜਦਿਆਂ ਕਰੋ ਅਤੇ ਇਸ ਤਰ੍ਹਾਂ ਅੱਜਕੱਲ੍ਹ ਬਹੁਤ ਮਾਮਲੇ ਦੇਖਣ ਵਿੱਚ ਆ ਰਹੇ ਹਨ ਕਿ ਕੁੜੀਆਂ ਬਾਹਰ ਚਲੀਆਂ ਜਾਂਦੀਆਂ ਨਾ ਤਾਂ ਲੜਕੇ ਦੇ ਪੈਸੇ ਮੋੜਦੀਆਂ ਹਨ ਨਾ ਲੜਕੀਆਂ ਨੂੰ ਬਾਹਰ ਬੁਲਾਉਂਦੀਆਂ ਹਨ ਅਤੇ ਲੜਕਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦਾ ਹੋਇਆ ਲੋਕਾਂ ਦੇ

ਤਾਅਨੇ ਮਿਹਣੇ ਸੁਣਦਾ ਹੈ ਅਤੇ ਉਸ ਤੋਂ ਬਾਅਦ ਕੁਝ ਅਜਿਹਾ ਕਦਮ ਚੁੱਕਿਆ ਉੱਠ ਲੈਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਹ ਖ਼ੁਦਕੁਸ਼ੀ ਕਰ ਲੈਂਦਾ ਹੈ ਅੱਜਕੱਲ੍ਹ ਲੋਕ ਇਸ ਤਰ੍ਹਾਂ ਹੀ ਕਰਦੇ ਹਨ ਅਗਲੇ ਲੜਕੇ ਦੇ ਪੈਸੇ ਲਵਾ ਦਿੰਦੇ ਹਨ ਅਤੇ ਉੱਥੇ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਲੜਕਾ ਕਈ ਵਰੁਣ ਨੂੰ ਪਸੰਦ ਨਹੀਂ ਆਉਂਦਾ ਉੱਥੇ ਜਾ ਕੇ ਉਨ੍ਹਾਂ ਦੀ ਪਸੰਦ ਬਦਲ ਜਾਂਦੀ ਹੈ ਉੱਥੋਂ ਦਾ ਮਾਹੌਲ ਦੇਖ ਕੇ ਉਹ ਬਦਲ ਜਾਂਦੀਆਂ ਹਨ ਅਤੇ ਹੋਰ ਲੜਕਿਆਂ ਦੇ ਕੋਲੇ

ਪੈਸੇ ਦੇਖ ਕੇ ਸੋਹਣੇ ਮੁੰਡੇ ਦੇਖ ਉਨ੍ਹਾਂ ਨਾਲ ਰਹਿਣਾ ਪਸੰਦ ਕਰਦੀ ਹੈ ਜਿਸ ਕਰਕੇ ਉਹ ਆਪਣੇ ਪਹਿਲਾਂ ਵਾਲੇ ਪਤੀ ਨੂੰ ਬਿਲਕੁਲ ਵੀ ਬੁਲਾਉਣਾ ਛੱਡ ਦਿੰਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਬਾਹਰਲੇ ਦੇਸ਼ ਬੁਲਾਉਂਦੀਆਂ ਹਨ ਅਤੇ ਇਸ ਲੜਕੀ ਦੇ ਵੱਲੋਂ ਬਹੁਤ ਵਧੀਆ ਵਧੀਆ ਸੁਨੇਹੇ ਦਿੱਤੇ ਗਏ ਹਨ ਕਿ ਅੱਜਕੱਲ੍ਹ ਵਿਆਹ ਵਾਲਾ ਕੰਮ ਬਿਲਕੁਲ ਬੰਦ ਕਰ ਦਿੱਤਾ ਜਾਵੇ ਕਿਉਂਕਿ ਕਿਸੇ ਦੇ ਉੱਪਰ ਕੋਈ ਯਕੀਨ ਨਹੀਂ ਰਿਹਾ ਅੱਜਕੱਲ੍ਹ ਆਪਣੇ ਰਿਸ਼ਤੇਦਾਰ ਵੀ ਆਪਣੇ ਨਾਲ ਗ਼ਲਤ ਕਰ ਜਾਂਦੇ ਹਨ

ਇਸ ਲਈ ਜੇਕਰ ਕਿਸੇ ਨੇ ਵੀ ਬਾਹਰ ਆਉਣਾ ਹੈ ਤਾਂ ਲੜਕਾ ਆਪ ਆਇਲਟਸ ਕਰੇ ਅਤੇ ਆਪ ਆਪਣੇ ਦਮ ਤੇ ਆਵੇ ਕੁੜੀਆਂ ਇਸ ਤਰ੍ਹਾਂ ਬਹੁਤ ਧੋਖੇਧਡ਼ੀ ਕਰ ਰਹੀਆਂ ਹਨ ਇਸ ਲਈ ਕੁੜੀਆਂ ਨੂੰ ਵੀ ਚਾਹੀਦਾ ਹੈ ਜੇਕਰ ਤੁਸੀਂ ਉਸ ਦੇ ਨਾਲ ਨਹੀਂ ਰਹਿਣਾ ਤਾਂ ਤੁਸੀਂ ਉਸ ਨੂੰ ਬਾਹਰ ਬੁਲਾ ਲਿਆ ਕਰੋ ਉਸ ਜਗ੍ਹਾ ਤੋਂ ਅਲੱਗ ਹੋ ਸਕਦੇ ਹੋ ਜਾਂ ਫਿਰ ਤੁਸੀਂ ਉਸ ਲੜਕੇ ਵਾਲਿਆਂ ਦੇ ਪੈਸੇ ਜ਼ਰੂਰ ਵਾਪਸ ਮੋੜਦਿਆਂ ਕਰੋ ਜੇਕਰ ਤੁਹਾਨੂੰ ਲੜਕਾ ਪਸੰਦ ਨਹੀਂ ਆਉਂਦਾ ਤਾਂ ਪਹਿਲੀ ਗੱਲ ਤਾਂ ਤੁਹਾਨੂੰ

ਪਹਿਲਾਂ ਹੀ ਰਿਸ਼ਤਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਕੁੜੀ ਆਪਣੇ ਪੈਸੇ ਲਾ ਕੇ ਬਾਹਰ ਜਾਵੇ ਮੁੰਡਾ ਆਪਣੇ ਪੈਸੇ ਲਾ ਕੇ ਬਾਹਰ ਜਾਵੇ ਇਸ ਤਰ੍ਹਾਂ ਇਸ ਲੜਕੀ ਦੇ ਵੱਲੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ ਜੋ ਕਿ ਤੁਸੀਂ ਥੱਲੇ ਵੀਡਿਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਅਤੇ ਇਸ ਖ਼ਬਰ ਨੂੰ ਹੋਰ ਲੋਕਾਂ ਤੱਕ ਸਾਂਝੇ ਕਰ ਦਿਓ

Leave a Reply

Your email address will not be published.