ਰੱਬੀ ਰੂਹਾਂ ਕੋਲ ਹੋਣ ਦੀ ਨਿਸ਼ਾਨੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਹੈ। ਅੱਜ ਅਸੀਂ ਇਸੇ ਵਿਸ਼ੇ ਤੇ ਹੀ ਗੱਲ ਕਰਾਂਗੇ ਕਿ ਜੇਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉੱਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ। ਜਿਸ ਵਜੋਂ ਉਸ ਨਾਲ ਹਰ ਵੇਲੇ ਉਸਦੇ ਘਰ ਅਤੇ ਹਰ ਜਗਹਾ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਰਹਿੰਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ। ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਹੈ।

ਇਸ ਲਈ ਅਸੀਂ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਉਹਨਾਂ ਰੱਬੀ ਰੂਹਾਂ ਉਨਾਂ ਸ਼ਖਸੀਆਂ ਬਾਰੇ ਜੋ ਸਾਡੇ ਅੰਗ ਸੰਗ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇਗਾ ਪਹਿਲੀ ਨਿਸ਼ਾਨੀ ਹੁੰਦੀ ਹੈ ਜਦੋਂ ਸਾਡੀ ਹਰ ਰੋਜ਼ ਸਵੇਰੇ ਤਿੰਨ ਤੋਂ ਪਜ ਵਜੇ ਵਿੱਚ ਆਪਣੇ ਆਪ ਨੀਂਦ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਵਿੱਚ ਸੁੱਤੇ ਨਹੀਂ ਰਹਿ ਸਕੋਗੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜਰੂਰ ਕੋਈ ਪੁੰਨ ਕੀਤੇ ਹੋਣਗੇ

ਭੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਵਿੱਚ ਸੁੱਤੇ ਨਹੀਂ ਰਹਿ ਸਕੋਗੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਹਨ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਦੂਸਰੀ ਨਿਸ਼ਾਨੀ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ। ਜਿਨਾਂ ਦਾ ਆਪ ਜੀ ਨੂੰ ਕੋਈ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੀ ਰੂਹਾਨੀ ਢੰਗ ਨਾਲ ਇਹ ਸਭ ਪਰੇਸ਼ਾਨੀਆਂ ਤੇ ਤਕਲੀਫਾਂ ਜੜ ਤੋਂ ਖਤਮ ਵੀ ਹੋ ਜਾਂਦੀਆਂ ਹਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ

ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ ਨਾਜ਼ਰ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਤਾਂ ਇਕਦਮ ਤੁਹਾਡੇ ਸਰੀਰ ਦੇ ਰੋਂਟੇ ਇਕਦਮ ਖੜੇ ਹੋ ਜਾਂਦੇ ਹਨ। ਅਜੀਬ ਜਿਹੀ ਸਨਸੇਸ਼ਨ ਬਾਡੀ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪ ਜੀ ਦੇ ਕੋਲ ਹੈ ਚੌਥੀ ਨਿਸ਼ਾਨੀ ਵਿੱਚ ਤੁਹਾਡੀ ਬਿਨਾਂ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਪੂਰੀ ਹੋ ਜਾਣੀ ਜਾਂ ਅਜੇ ਸੋਚਿਆ ਵੀ ਨਹੀਂ ਹੁੰਦਾ ਤੇ ਉਹ ਅਰਦਾਸ ਪੂਰੀ ਹੋ ਜਾਂਦੀ ਹੈ।

ਸ੍ਰੀ ਸਾਹਿਬ ਜੀ ਬਾਅਦ ਵਿੱਚ ਤੁਸੀਂ ਸੋਚਦੇ ਹੋ ਕਿ ਅਜੇ ਤੇ ਅਸੀਂ ਸੋਚ ਹੀ ਰਹੇ ਸੀ ਕਿ ਸਾਡੀ ਇਹ ਗੱਲ ਆਪਣੇ ਆਪ ਹੀ ਪੂਰੀ ਹੋ ਗਈ ਐਦਾਂ ਦੇ ਚਮਤਕਾਰ ਜਿਕਰ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਪੰਜਵੀਂ ਨਿਸ਼ਾਨੀ ਕਿ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਏਗਾ ਤਾਂ ਉਸਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਜਿਵੇਂ ਇਕਦਮ ਕਿਸੇ ਕਿਤਾਬ ਦਾ ਇਹੋ ਜਿਹੀ ਮਿਲ ਜਾਣਾ ਜਿਸ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਹਨਵ ਤੇ ਇਕਦਮ ਮੈਸੇਜ ਆ ਜਾਣਾ ਜਾਂ ਆਉਂਦੇ ਜਾਂਦੇ ਰਸਤੇ ਵਿੱਚ ਕੁਝ ਪੜ੍ ਲਿਖ ਹੋ ਜਾਣਾ ਜਾਂ

ਕਿਸੇ ਅਣਜਾਣੇ ਇਨਸਾਨ ਵੱਲੋਂ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਣਾ ਇਹ ਸਭ ਵੀ ਰੱਬੀ ਰੂਹਾਂ ਦੇ ਕੋਲ ਹੋਣ ਦੀ ਨਿਸ਼ਾਨੀਆਂ ਹੀ ਦੱਸਦੀਆਂ ਹਨ। ਛੇਵੀਂ ਨਿਸ਼ਾਨੀ ਵਿੱਚ ਤੁਹਾਨੂੰ ਅਨਜਾਨ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿਨਾਂ ਚੀਜ਼ਾਂ ਨੂੰ ਤੁਸੀਂ ਕਦੀ ਦੇਖਿਆ ਸੁਣਿਆ ਜਾਂ ਪਤਾ ਵੀ ਨਹੀਂ ਹੁੰਦਾ ਪਰ ਪਹਿਲੀ ਵਾਰ ਅਚਾਨਕ ਦੇਖਣ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤੇ ਇਕਦਮ ਸਾਡੇ ਮੁੱਖ ਵਿੱਚੋਂ ਸਟੀਕ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਅਤੇ ਜਵਾਬ ਪੂਰੇ ਕੋਨਫੀਡੈਂਸ ਨਾਲ ਵੀ ਦੇਣਾ ਇਹ ਵੀ ਇੱਕ ਚਮਤਕਾਰੀ ਨਿਸ਼ਾਨੀ ਹੀ ਗਿਣੀ ਜਾਂਦੀ ਹੈ ਤਾਂ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਅਤੇ ਰੱਬੀ ਰੂਹਾਂ ਦਾ ਪਹਿਰਾ ਸੱਤਵੀਂ ਨਿਸ਼ਾਨੀ ਦੱਸਦੀ ਹੈ

ਕਿ ਜਦ ਵੀ ਤੁਸੀਂ ਕਿਤੇ ਇਕੱਲੇ ਸਾਧਨਾਂ ਵਿੱਚ ਹੋ ਸਿਮਰਨ ਕਰ ਰਹੇ ਹੋ ਜਾਂ ਘਰ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾਂ ਕਾਰਨ ਤੇ ਆਏ ਕਿ ਆਲੇ ਦੁਆਲੇ ਕੋਈ ਫੁੱਲ ਵੀ ਨਹੀਂ ਹਨ ਤੇ ਨਾ ਹੀ ਕੋਈ ਪਰਫਿਊਮ ਦੀ ਖੁਸ਼ਬੂ ਹੈ ਤਾਂ ਵੀ ਇਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਸ਼ਹੀਦ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪਹਿਰਾ ਤਾਂ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰੋ ਇਹ ਸਨ ਕੁਝ ਨਿਸ਼ਾਨੀਆਂ ਜਿਨਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਕਤੀਆਂ ਦਾ ਪਹਿਰਾ ਰਹਿੰਦਾ ਹੈ।

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *