7 ਫੁੱਟ 2 ਇੰਚ ਕੱਦ 2 ਕੁਇੰਟਲ ਤੋਂ ਵੱਧ ਭਾਰ ਪੰਜਾਬ ਦਾ ਸਭ ਤੋਂ ਲੰਬਾ ਨੌਜਵਾਨ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਾਰ ਦੇਣਾ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਆਪਣੇ ਸਮਾਜ ਦੇ ਵੀ ਕੁਝ ਅਜਿਹੇ ਚੇਹਰੇ ਹੁੰਦੇ ਹਨ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ਅਤੇ ਇਨ੍ਹਾਂ ਦੇ ਵਿਚਾਰ ਅਤੇ ਉਸ ਪਰ ਉਸ ਲੜਕੇ ਦਾ ਕਰਦਾ ਹੈ ਅਤੇ ਉਸ ਦਾ ਦੋ ਕੁਆਂਟਲ਼ ਤੋਂ ਜ਼ਿਆਦਾ ਭਾਰ ਹੈ ਅਤੇ ਜੋ ਕੇ ਉਸ ਦੀ ਲੰਬਾਈ ਬਹੁਤ ਜਿਆਦਾ ਹੋ ਗਈ ਹੈ ਅਤੇ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਿਉਂ-ਜਿਉਂ ਵੀ ਖੁਲਾਸੇ ਕੀਤੇ ਗਏ ਹਨ ਉਹ ਉਸ ਦੇ ਵਿਚ ਬਹੁਤ

ਹੱਸਣ ਵਾਲ਼ੀਆਂ ਗੱਲਾਂ ਹੀ ਹਨ ਅਤੇ ਇਸ ਨੌਜਵਾਨ ਤੇ ਵੱਲੋਂ ਆਪਣੀ ਜ਼ਿੰਦਗੀ ਦੇ ਬਾਰੇ ਸਾਰੀਆਂ ਗਲਾਂ ਦੱਸੀਆਂ ਗਈਆਂ ਅਤੇ ਉਸ ਨੂੰ ਕਿਹੜੀਆਂ ਗੱਲਾਂ ਦੀ ਪਰੇਸ਼ਾਨੀ ਆਉਂਦੀ ਹੈ ਅਤੇ ਕਿਹੜੀਆ ਗੱਲਾ ਨੂੰ ਪ੍ਰਸੰਸਾ ਬਣਾਉਂਦੀਆਂ ਹਨ ਲੋਕ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜਦੋਂ ਉਹ ਵੀ ਸਾਥ ਨੀ ਦੇਵੇ ਚਾਹੁੰਦਾ ਸੀ ਉਦੋਂ ਉਸਦਾ ਬਹੁਤ ਜ਼ਿਆਦਾ ਹੋ ਗਿਆ ਸੀ ਸਤਵੀ ਕਲਾਸ ਵਿੱਚ ਹੁੰਦਾ ਸੀ ਉਦੋਂ ਹੀ ਉਸਦਾ class ਉਸ ਦਾ ਕਾਹਦਾ ਬਹੁਤ

ਜ਼ਿਆਦਾ ਵਧ ਗਿਆ ਸੀ ਅਤੇ ਜਦੋਂ ਉਸਦਾ ਭਾਰ ਤੋਲਿਆ ਜਾਂਦਾ ਸੀ ਤਾਂ ਵੀ ਤਾਂ ਬਹੁਤ ਜ਼ਿਆਦਾ ਭਾਰ ਉਸ ਦਾ ਸਾਹਮਣੇ ਆਉਂਦਾ ਸੀ ਅਤੇ ਹੁਣ ਉਸਦਾ 2 ਕੁਇੰਟਲ ਤੋਂ ਜ਼ਿਆਦਾ ਭਾਰ ਹੋ ਗਿਆ ਹੈ ਪੰਜਾਬ ਦੇ ਵਿੱਚ ਇਹ ਨੌਜਵਾਨ ਸਭ ਤੋਂ ਲੰਬਾ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਪਰਿਵਾਰ ਨੇ ਦੱਸਿਆ ਹੈ ਕਿ ਇਸ ਦੇ ਕੱਪੜੇ ਵੀ ਬਹੁਤ ਜ਼ਿਆਦੇ ਦਿਨ ਵੱਡੇ ਹੁੰਦੇ ਹਨ ਇਸ ਦਾ ਖਾਣਾ ਪੀਣਾ ਵੀ ਬਹੁਤ ਹੈ ਅਤੇ ਇਸ ਨੌਜਵਾਨ ਨੇ ਆਪ ਵੀ ਕਿਹਾ ਹੈ ਕੀ ਉਹ ਇੱਕ ਜਾਂ ਸਾਧਾਰਣ ਫੁੱਲ ਕੇ

ਪ੍ਰਸ਼ਾਦੇ ਖ ਸੱਤ-ਅੱਠ ਖਾ ਲੈਂਦਾ ਹੈ ਅਤੇ ਦੁੱਧ ਦਹੀਂ ਲੱਸੀ ਮੱਖਣ ਸਾਰਾ ਕੁਝ ਖਾ ਲੈਂਦਾ ਹੈ ਅਤੇ ਇਸ ਨੇ ਕਿਹਾ ਹੈ ਕਿ ਜੇਕਰ ਉਸ ਦੇ ਨਾਲ ਕੋਈ ਤੁਰਦਾ ਹੈ ਤਾਂ ਉਹ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦਾ ਹੈ ਉਸ ਲੜਕੀ ਦੇ ਵੱਲੋਂ ਲਿਆ ਗਿਆ ਹੈ ਅਤੇ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਇਹ ਖੁਲਾਸਾ ਕੀਤਾ ਗਿਆ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਲੋਕ ਹਨ ਜੋ ਕਿ ਲੰਬਾਈ ਵਾਲੇ ਹਨ ਪਰ ਉਨ੍ਹਾਂ ਦੇ ਵਿੱਚੋਂ ਇੱਕ ਇਹ ਬਹੁਤ ਜ਼ਿਆਦਾ ਲੰਬਾਈ ਵਾਲਾ ਇਨਸਾਨ ਹੈ ਜਿਸ ਲਈ

ਸਰੀਰ ਵੀ ਬਹੁਤ ਜ਼ਿਆਦਾ ਤਕੜਾ ਹੈ ਜਿਸ ਦਿਨ ਵਿੱਚ ਬਹੁਤ ਜ਼ਿਆਦਾ ਜ਼ੋਰ ਹੈ ਅਤੇ ਉਸ ਦਾ ਸਰੀਰ ਵੀ ਬਹੁਤ ਜ਼ਿਆਦਾ ਤਕੜਾ ਹੈ ਜਿਸ ਤਰਾਂ ਕੋਈ ਪ੍ਰਭਾਵ ਹੁੰਦਾ ਹੈ ਉਸੇ ਤਰ੍ਹਾਂ ਉਸ ਦੇ ਸਰੀਰ ਦੀ ਬਣਾਵਟ ਹੈ ਅਤੇ ਜਿਵੇਂ ਕਿ ਪੰਜਾਬ ਦੇ ਵਿਚ ਇਕ ਹੋਰ ਵੀ ਨੌਜਵਾਨ ਦੇਖਿਆ ਗਿਆ ਸੀ ਜੋ ਇਹ ਵਿਆਹਿਆ ਹੋਇਆ ਇਨਸਾਨ ਹੈ ਜੋ ਕਿ ਬਹੁਤ ਜ਼ਿਆਦਾ ਰੋਸ ਹੈ ਸਰੀਰ ਪਤਲਾ ਹੈ ਪਰ ਇਹ ਸੰਸਾਰ ਦਾ ਕੱਦ ਵੀ ਬਹੁਤ ਜ਼ਿਆਦਾ ਲੰਬਾ ਹੈ ਅਤੇ ਇਹ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਤਕੜਾ ਹੈ ਇਸ ਦੇ ਬਾਰੇ ਸਾਰੀ ਜਾਣਕਾਰੀ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਪਿੰਡ ਹਾਸੇ ਵਾਲੀਆਂ ਗੱਲਾਂ ਵੀ ਪਰਿਵਾਰ ਦੇ ਵੱਲੋਂ ਦੱਸੀਆਂ ਗਈਆਂ ਹਨ ਸਾਰੀਆਂ ਗੱਲਾਂ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ

Leave a Reply

Your email address will not be published. Required fields are marked *