ਪਿਆਰ ਦੇ ਘਰੇ ਜਾਸੀ ਉਸ ਦੀ ਭੈਣ ਦਾ ਚੁੱਕੀਆਂ ਨਾਜਾਇਜ਼ ਫ਼ਾਇਦਾ ਇਕ ਪਿੰਡ ਵਿਚ ਦੋ ਮੁੰਡੇ ਹੁੰਦੇ ਸੀ ਲੋਕੀਂ ਬਿਲਕੁਲ ਹੀ ਨਿਕੰਮੇ ਤੇ ਉਨ੍ਹਾਂ ਨੂੰ ਕੋਈ ਘਰੇ ਵਾੜ ਕੇ ਖ਼ੁਸ਼ ਨਹੀਂ ਸਨ ਉਹ ਪਹਿਲੀ ਕਿਤੇ ਕੋਈ ਸਕੀਮ ਚਾਹੁੰਦੇ ਸੀ ਤੇ ਕਿਤੇ ਕੋਈ ਉਨ੍ਹਾਂ ਨੇ ਇਕ ਭੋਲੇ ਤੇ ਮਿਹਨਤੀ ਮੁੰਡੇ ਦਾ ਫਾਇਦਾ ਚੁੱਕਿਆ ਉਸ ਮੁੰਡੇ ਦੇ ਘਰ ਇਕ ਉਹ ਤੇ ਉਹਦੀ ਭੈਣ ਰਹਿੰਦੀ ਸੀ ਉਹ ਆਪਣੀ ਭੈਣ ਨੂੰ ਸਮਝਾਉਂਦਾ ਸੀ ਕੀ ਗ਼ਲਤ ਕੰਮਾਂ ਤੋਂ ਦੂਰ ਰਹੀ ਮੁੰਡਾ ਜਦ ਬਾਹਰ ਜਾਂਦਾ ਤੇ ਉਸ ਨੂੰ ਉਹ ਦੋਵੇਂ ਮੁੰਡੇ ਬੁਲਾ ਲੈਂਦੇ ਤੇ ਉਹਨੂੰ ਵੀਡੀਓ ਡਾਇਰੈਕਟਰ ਬੰਨ੍ਹਦਾ ਇੱਕ ਝੂਠਾ ਲਾਰਾ ਲਾਉਂਦੇ ਸੀ ਕਹਿੰਦੇ ਸੀ ਕਿ ਸਾਡੇ ਚੰਡੀਗਡ਼੍ਹ ਵਿੱਚ ਬੜੇ ਲਿੰਕ ਨੇ ਤੈਨੂੰ ਬਹੁਤ ਵੱਡਾ ਸਟਾਰ ਬਣਾਵਾਂਗੇ ਉਹ ਗੱਲ ਉਨ੍ਹਾਂ ਨੂੰ ਕਹਿੰਦਾ ਕੀ ਮੈਂ ਆਪਣੀ ਭੈਣ ਨਾਲ ਸਵਾਲ ਕਰੂੰਗਾ ਕਿਉਂਕਿ ਮੈਂ ਤੇ ਮੇਰੀ ਭੈਣ ਹੀ ਘਰ ਵਿਚ ਹੈਗੀ ਵਾਂ ਉਹ ਆਪਣੀ ਭੈਣ ਨਾਲ ਸਲਾਹ ਕਰਦਾ ਹੈ ਤੇ ਉਸ ਦੀ ਭੈਣ ਉਸ ਨੂੰ ਹਾਲ ਕਰ ਦਿੰਦੀ ਸੀ ਉਸ ਮੁੰਡੇ
ਕੋਲ ਬਹੁਤ ਪੈਸਾ ਹੁੰਦਾ ਹੈ ਉਨ੍ਹਾਂ ਨੂੰ ਫੋਨ ਕਰਕੇ ਘਰੇ ਬੁਲਾਉਂਦਾ ਉਹ ਦੋਵੇਂ ਮੁੰਡੇ ਘਰੇ ਆ ਜਾਂਦੇ ਪਹਿਲਾਂ ਤਾਂ ਉਹ ਉਸ ਤੋਂ ਪੰਜ ਲੱਖ ਰੁਪਏ ਮੰਗਦੇ ਸਿਰਫ਼ ਉਦਾਸ ਸਾਮਾਨ ਲਿਆਉਣ ਵਾਸਤੇ ਜੀਹਦੇ ਨਾਲ ਉਹਨੇ ਵੀਡੀਓ ਡਾਇਰੈਕਟਰ ਬਣਨਾ ਸੀ ਉਹ ਉਨ੍ਹਾਂ ਨੂੰ ਕੱਲ੍ਹ ਦਾ ਟਾਇਮ ਦਿੰਦਾ ਅਗਲੇ ਦਿਨ ਮੁੰਡੇ ਫਿਰ ਜਾਂਦੀ ਉਸ ਦੇ ਘਰ ਤੇ ਉਹਦੇ ਕੋਲੋਂ ਪੰਜ ਲੱਖ ਰੁਪਿਆ ਲੈਂਦੇ ਜਦੋਂ ਪੰਜ ਲੱਖ ਲੈਣ ਜਾਂਦਾ ਸੀ ਤੇ ਉਸ ਦੀ ਭੈਣ ਉਨ੍ਹਾਂ ਨੂੰ ਪਾਣੀ ਪਿਆਉਂਦੀ ਇੱਕ ਮੁੰਡਾ ਉਸ ਦਾ ਹੱਥ ਫੜ ਲੈਂਦਾ ਤੇ ਦੂਜਾ ਜਾਣ ਕੇ ਉਸ ਨੂੰ ਆਉਂਦਾ ਬਿਨਾਂ ਘਰ ਏਦਾਂ ਤੂੰ ਕੁੜੀ ਨੂੰ ਕਹਿੰਦਾ ਤੈਨੂੰ ਸੋਚਣ ਦਾ ਟਾਇਮ ਮੇਰੇ ਬਾਰੇ ਕੁੜੀ ਉਥੋਂ ਚਲੇ ਜਾਂਦੀ ਤੁਸਾਂ ਭਰਾ ਆ ਜਾਂਦਾ ਉਸ ਦੇ ਭਰਾ ਤੋਂ ਪਹਿ ਲੈ ਕੇ ਉਹ ਚਲੀ ਜਾਂਦੀ ਤੇ ਪੰਜਾਹ ਹਜ਼ਾਰ ਦਾ ਉਹਨੂੰ ਕੈਮਰਾ ਲੈ ਦਿੰਦੇ ਬਾਕੀ ਪਏ ਆਪ ਖਾ ਜਾਂਦੀ ਸੀ ਕੁਝ ਦਿਨਾਂ ਬਾਅਦ ਉਸ ਦੀ ਭੈਣ ਸੋਚਦੀ ਹੈ ਕੀ ਮੁੰਡੇ ਤਗੜੇ ਤੇ ਸੋਨੇ ਨੇ ਇਨ੍ਹਾਂ ਨਾਲ ਗੱਲ ਕਰ ਲਈਆਂ
ਉਹ ਆਪਣੇ ਭਰਾ ਦੇ ਖ਼ੂਨ ਵਿੱਚੋਂ ਨੰਬਰ ਕੱਢ ਕੇ ਉਸਦੇ ਨਾਲ ਗੱਲ ਕਰ ਲੈਂਦੀ ਹੈ ਵੀ ਹੋ ਜਾਂਦੀ ਸੀ ਕੁਝ ਦਿਨਾਂ ਬਾਅਦ ਉਹ ਮੁੰਡਾ ਰਸਤੇ ਵਿੱਚ ਤੁਰਿਆ ਜਾਂਦਾ ਸੀ ਅੱਜ ਉਹ ਭੋਲਾ ਹੁੰਦਾ ਉਸ ਨੂੰ ਪੈਂਦਾ ਕੀ ਤੂੰ ਤਾਂ ਕਹਿੰਦਾ ਸੀ ਮੈਂ ਤੈਨੂੰ ਚੰਡੀਗਡ਼੍ਹ ਖੜੋ ਪਰ ਉਹ ਉਸ ਨੂੰ ਇੱਕ ਪਿੰਡ ਡ੍ਰਾਈਵ ਕਹਿੰਦਾ ਸੀ ਕਿ ਯਾਦ ਕਰਨ ਨੂੰ ਇਹਦੇ ਵਿਚ ਹੈ ਸਾਰਾ ਕੁਝ ਉਸ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਮੈਨੂੰ ਧੋਖਾ ਦਿੱਤਾ ਹੈ ਤੇ ਮੇਰੇ ਪੈਸੇ ਖਾਧੇ ਨੇ ਅਗਲੇ ਦਿਨ ਉਹ ਉਸ ਦੀ ਭੈਣ ਕੋਲ ਬੈਠਾ ਹੁੰਦਾ ਹੈ ਉਸ ਨੂੰ ਖਤਮ ਕਰਨ ਲਈ ਅਪਲੈਂਡ ਸੋਚਦਾ ਹੈ ਤੇ ਕਹਿੰਦਾ ਹੈ ਕਿ ਆਪਣਾ ਵਿਆਹ ਸੇਰੀ ਹੋਣਾ ਬਿਨ ਤੇਰੇ ਭਰਾ ਦਾ ਕੰਮ ਹੋ ਜੂ ਉਸ ਦਾ ਭਰਾ ਸਾਰਾ ਕੁਝ ਸੁਣ ਲੈਂਦਾ ਸੀ ਤੇ ਮੁੰਡੇ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦਾ ਸੀ ਤੇ ਆਪਣੀ ਭੈਣ ਨੂੰ ਵੀ ਉਹ ਕਦੀ ਮੁਆਫ਼ ਨਹੀਂ ਕਰਦਾ ਹੈ