ਗ਼ਰੀਬ ਸੀ ਉਸਦੇ ਪਤੀ ਦੀ ਮੌ ਤ ਹੋ ਚੁੱਕੀ ਸੀ। ਉਹ ਅਤੇ ਉਸ ਦਾ ਬੱਚਾ ਦੋਵੇਂ ਘਰ ਵਿੱਚ ਇਕੱਲੇ ਸਨ ਉਹ ਆਪਣੀ ਮਜਬੂਰੀ ਦੇ ਕਾਰਨ ਬੱਚੇ ਨੂੰ ਪੜ੍ਹਾਉਣ ਦਾ ਸਮਰੱਥ ਸੀ ਪਰ ਉਸ ਦੇ ਮਾਸਟਰ ਨੇ ਕਿਹਾ ਕਿ ਜੇਕਰ ਉਸ ਦੀ ਇੱਛਾ ਪੂਰੀ ਕਰ ਦੇਵੇ ਤਾਂ ਉਸ ਦੇ ਬੇਟੇ ਰਾਜੂ ਨੂੰ ਪੜਾ ਦੇਵੇਗਾ। ਉਹ ਔਰਤ ਮਜ਼ਦੂਰ ਸੀ ਉਸ ਨੇ ਫਿਰ ਮਜਬੂਰ ਹੋ ਗਏ ਰਾਤ ਮਾਸਟਰ ਦੇ ਨਾਲ ਕੱ ਟ ਲਈ ਅਤੇ ਉਸ ਦੀ ਸਾਰੀ ਇੱਛਾ ਪੂਰੀ ਕਰ ਦਿੱਤੀ ਇਸ ਤੋਂ ਬਾਅਦ ਜਦੋਂ ਉਸ ਨੇ ਕੱਪੜੇ ਪਾਏ ਤਾਂ ਸੁਣੇ ਸਲਵਾਰ ਉਲਟੀ ਵਾਲੇ ਅਤੇ ਉਸ ਵਿਅਕਤੀ
ਨੇ ਟੋਕਿਆ ਕਿ ਤੂੰ ਸਲਵਾਰ ਉਲਟੀ ਪਹਿਨੀ ਹੈ। ਇਸ ਤੋਂ ਬਾਅਦ ਉਹ ਚਲੀ ਗਈ ਫੇਰ ਸ਼ਾਮ ਨੂੰ ਉਸ ਵਕਤ ਵਿਅਕਤੀ ਦੀ ਪਤਨੀ ਆ ਗਈ ਉਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਹੁਣ ਵਾਈਸ ਪ੍ਰਿੰਸੀਪਲ ਬਣ ਗਈ ਹੈ।ਉਹ ਹੋਰ ਵੀ ਬਹੁਤਸਾਰੀਆਂ ਗੱਲਾਂ ਦੱਸ ਰਹੀ ਸੀ ਪਰ ਅਚਾ ਨਕ ਉਸ ਵਿਅਕਤੀ ਦਾ ਧਿਆਨ ਆਪਣੀ ਪਤਨੀ ਦੀ ਸਲਵਾਰ ਤੇ ਪਿਆ ਉਸ ਨੇ ਵੀ ਸਲਵਾਰ ਪੁੱਠੀ ਪਹਿਨੀ ਹੋਈ ਸੀ। ਉਸ ਨੂੰ ਸਾਰੀ ਗੱਲ ਸਮਝ ਆ ਗਈ ਸੀ ਸੋ
ਦੋਸਤੋ ਜੇਕਰ ਆਪਾਂ ਸਮਾਜ ਦੇ ਵਿਚ ਚੰਗੇ ਬਣ ਕੇ ਰਹਾਂਗੇ ਤਾਂ ਸਭ ਪਾਸੇ ਚੰਗਾ ਹੀ ਹੋਵੇਗਾ ਨਹੀਂ ਜਿਹੋ ਜਿਹਾ ਪਵਾਂਗੇ ਸਮਾਜ ਉਹੋ ਜਿਹਾ ਹੀ ਹੋਵੇਗਾ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ । ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।